ਤਾਜਾ ਖ਼ਬਰਾਂ


ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  9 minutes ago
ਨਵੀਂ ਦਿੱਲੀ, 23 ਜਨਵਰੀ- ਉੱਤਰੀ ਦਿੱਲੀ ਦੇ ਨਾਰਾਇਣ 'ਚ ਵੀਰਵਾਰ ਸਵੇਰੇ ਬੱਚਿਆਂ ਨੂੰ ਲੈ ਕੇ ਜਾ ...
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  about 1 hour ago
ਕੋਲਕਾਤਾ, 23 ਜਨਵਰੀ- ਪੱਛਮੀ ਬੰਗਾਲ ਦੇ ਭਾਜਪਾ ਸੰਸਦ ਮੈਂਬਰ ਅਤੇ ਲੇਖਕ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਕੋਲਕਾਤਾ 'ਚ ਵਿਕਟੋਰੀਆ ...
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  about 1 hour ago
ਭੁਵਨੇਸ਼ਵਰ, 23 ਜਨਵਰੀ- ਮਾਓਵਾਦੀਆਂ ਨੇ ਓਡੀਸ਼ਾ ਦੇ ਰਾਏਗੜ੍ਹ ਜ਼ਿਲ੍ਹੇ ਦੇ ਨਿਆਮਗਿਰੀ 'ਚ ਸੜਕ ਨਿਰਮਾਣ ਦੇ ...
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  about 1 hour ago
ਇੰਫਾਲ, 23 ਜਨਵਰੀ- ਮਨੀਪੁਰ ਦੇ ਰਾਜਧਾਨੀ ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਆਈ.ਡੀ.ਧਮਾਕਾ ਹੋਣ ਦੀ ਖ਼ਬਰ ...
ਅੱਜ ਦਾ ਵਿਚਾਰ
. . .  about 2 hours ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  1 day ago
ਗੁਰੂ ਹਰ ਸਹਾਏ ,22 ਜਨਵਰੀ {ਕਪਿਲ ਕੰਧਾਰੀ } -ਅੱਜ ਪਿੰਡ ਮਾਦੀ ਕੇ ਵਿਖੇ ਸਤਸੰਗ ਘਰ ਦੇ ਲਾਗੇ ਚੌਕ ਵਿਚ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੀ ਟੱਕਰ ਹੋ ਜਾਣ ਦੀ ਖ਼ਬਰ ਮਿਲੀ ਹੈ ਜਿਸ ਵਿਚ ਇੱਕ ਮੋਟਰਸਾਈਕਲ ਸਵਾਰ ਦਰਸ਼ਨ ...
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  1 day ago
ਬਟਾਲਾ , 22 ਜਨਵਰੀ { ਡਾ. ਕਮਲ ਕਾਹਲੋਂ}- ਬਟਾਲਾ ਜਲੰਧਰ ਰੋਡ 'ਤੇ ਪੈਂਦੇ ਅੱਡਾ ਅੰਮੋਨੰਗਲ ਵਿਖੇ ਅੱਜ ਖੜ੍ਹੇ ਟਰਾਲੇ ਵਿਚ ਬੱਸ ਵੱਜਣ ਕਾਰਨ ਕਰੀਬ ਦਸ ਤੋਂ ਪੰਦਰਾਂ ਦੇ ਸਵਾਰੀਆਂ ਗੰਭੀਰ ਜ਼ਖ਼ਮੀ ਹੋਈਆਂ ਹਨ । ਪਨ ਬੱਸ ਜਲੰਧਰ ਤੋਂ ਬਟਾਲੇ ...
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  1 day ago
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)ਂਸੀ.ਆਈ.ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਇਕ ਅੰਤਰਰਾਜੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਵੱਖ-ਵੱਖ ਰਾਜਾਂ ਤੋਂ ਚੋਰੀ ਕੀਤੀਆਂ 15 ਲਗਜ਼ਰੀ ...
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  1 day ago
ਡੇਰਾਬਸੀ, 22 ਜਨਵਰੀ ( ਸ਼ਾਮ ਸਿੰਘ ਸੰਧੂ )-ਅੰਬਾਲਾ- ਕਾਲਕਾ ਰੇਲਵੇ ਲਾਈਨ 'ਤੇ ਡੇਰਾਬਸੀ ਨੇੜਲੇ ਪਿੰਡ ਜਵਾਹਰ ਪੁਰ ਨੇੜੇ ਇੱਕ ਬਜ਼ੁਰਗ ਨੇ ਰੇਲ ਗੱਡੀ ਅੱਗੇ ਲੇਟ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ ...
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  1 day ago
ਚੰਡੀਗੜ੍ਹ, 22 ਜਨਵਰੀ - ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਮੱਦੇਨਜ਼ਰ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਵਾਤਾਵਰਨ ਤੇ ਜਲਵਾਯੂ ਵਿਭਾਗ ਨੇ 15 ਸਾਲ ਪੁਰਾਣੇ 3 ਪਹੀਆ ਵਾਹਨਾਂ ਨੂੰ...
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  1 day ago
ਮੁੱਦਕੀ, 22 ਜਨਵਰੀ (ਭੁਪਿੰਦਰ ਸਿੰਘ) - ਇੱਥੋਂ ਨਜ਼ਦੀਕੀ ਪਿੰਡ ਕੱਬਰ ਵੱਛਾ ਤੋਂ ਕੈਲਾਸ਼ 'ਤੇ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ (ਨਹਿਰ) ਦੇ ਪੁਲ ਕੋਲ ਰਾਜਸਥਾਨ ਫੀਡਰ (ਨਹਿਰ ) ਵਿਚ ਤਿੰਨ ਜਣਿਆਂ...
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਮੋਰਿੰਡਾ, 22 ਜਨਵਰੀ - (ਤਰਲੋਚਨ ਸਿੰਘ ਕੰਗ,ਪ੍ਰਿਤਪਾਲ ਸਿੰਘ) - ਵਿਜੀਲੈਂਸ ਬਿਉਰੋ ਰੂਪਨਗਰ ਨੇ ਅੱਜ ਬੀ.ਡੀ.ਪੀ.ਓ ਦਫ਼ਤਰ ਮੋਰਿੰਡਾ ਵਿਖੇ ਛਾਪਾ ਮਾਰ ਕੇ ਬੀ.ਡੀ.ਪੀ.ਓ ਅਮਰਦੀਪ ਸਿੰਘ ਨੂੰ 10000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧੀ...
ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਤੇ ਉਪ-ਚੇਅਰਮੈਨ ਨੇ ਸੰਭਾਲਿਆ ਅਹੁਦਾ
. . .  1 day ago
ਮਲੌਦ, 22 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ) - ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਮਲਜੀਤ ਸਿੰਘ ਸਿਆੜ ਤੇ ਉਪ-ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ...
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ ਇੱਕ ਟਰੇਨ ਰੱਦ, 7 ਦੇ ਰੂਟ ਬਦਲੇ
. . .  1 day ago
ਨਵੀਂ ਦਿੱਲੀ, 22 ਜਨਵਰੀ - ਉੱਤਰ ਰੇਲਵੇ ਦੇ ਜਨ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ 23 ਜਨਵਰੀ ਅਤੇ 26 ਜਨਵਰੀ ਨੂੰ ਇੱਕ ਟਰੇਨ ਰੱਦ...
ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ
. . .  1 day ago
ਚੇਨਈ, 22 ਜਨਵਰੀ - ਕਸਟਮ ਵਿਭਾਗ ਨੇ ਚੇਨਈ ਹਵਾਈ ਅੱਡੇ ਵਿਖੇ ਆਬੂ ਧਾਬੀ ਤੋਂ ਆਏ ਇੱਕ ਯਾਤਰੀ ਤੋਂ 2.6 ਕਿੱਲੋ ਸੋਨਾ ਬਰਾਮਦ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 1.1 ਕਰੋੜ...
ਪੁੱਛਾਂ ਦੇਣ ਵਾਲੇ ਜਬਰ ਜਨਾਹੀ ਬਾਬੇ ਨੂੰ ਹੋਈ 7 ਸਾਲ ਦੀ ਕੈਦ
. . .  1 day ago
ਲੰਡਨ 'ਚ ਕਤਲ ਨੌਜਵਾਨ ਹਰਿੰਦਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਸ ਦੇ ਘਰ ਪਹੁੰਚੇ ਹਰਿੰਦਰਪਾਲ ਚੰਦੂਮਾਜਰਾ
. . .  1 day ago
ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਨੇ ਸਰਹੱਦੀ ਖੇਤਰ 'ਚ ਵਧਾਈ ਚੌਕਸੀ
. . .  1 day ago
ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'
. . .  1 day ago
ਕਾਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, ਦੋ ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਵੈਸਾਖ ਸੰਮਤ 550

ਹਰਿਆਣਾ / ਹਿਮਾਚਲ

ਝੁੱਗੀਆਂ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

ਏਲਨਾਬਾਦ, 7 ਮਈ ( ਜਗਤਾਰ ਸਮਾਲਸਰ)- ਸਬਜ਼ੀ ਮੰਡੀ ਦੇ ਨਜ਼ਦੀਕ ਚਾਰ ਝੁੱਗੀਆਂ 'ਚ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਏਲਨਾਬਾਦ ਦੀ ਸਬਜ਼ੀ ਮੰਡੀ ਦੇ ਨਜ਼ਦੀਕ ਸੁਰਿੰਦਰ ਸਿੰਘ ਨਿਵਾਸੀ ਮੁਮੇਰਾ ਕਲਾਂ ਦੀ 11 ਏਕੜ ਜ਼ਮੀਨ ਮਹਿਬੂਬ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਟੋਹਾਣਾ, 7 ਮਈ (ਗੁਰਦੀਪ ਭੱਟੀ)-ਪੁਲਿਸ ਦੀ ਵਿਸ਼ੇਸ਼ ਟੀਮ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਸ਼ੱਕ ਦੇ ਅਧਾਰ 'ਤੇ ਹਿਰਾਸਤ 'ਚ ਲੈ ਕੇ ਉਸਦੀ ਤਲਾਸ਼ੀ ਲੈਣ 'ਤੇ ਜੇਬ 'ਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਟੀਮ ਦੀ ਅਗਵਾਈ ਕਰ ਰਹੇ ਅਨੂਪ ਸਿੰਘ ਗੜਵਾਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬੇਰੀ ਨਗਰਪਾਲਿਕਾ ਚੋਣ ਨੂੰ ਲੈ ਕੇ ਡੀ.ਸੀ. ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਝੱਜਰ, 7 ਮਈ (ਅਜੀਤ ਬਿਊਰੋ)- ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਸੋਨਲ ਗੋਇਲ ਨੇ ਕਿਹਾ ਕਿ ਬੇਰੀ ਨਗਰਪਾਲਿਕਾ ਦੀ 13 ਮਈ ਨੂੰ ਹੋਣ ਵਾਲੀ ਆਮ ਚੋਣ ਨੂੰ ਲੈ ਕੇ ਪ੍ਰਸ਼ਾਸਨਿਕ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਚੋਣ ਪ੍ਰਕਿਰਿਆ ਤਹਿਤ ਨਗਰਪਾਲਿਕਾ ਬੇਰੀ ਦੇ 13 ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਹਰਿਆਣਾ 'ਚ ਸਾਰੀਆਂ ਸੀਟਾਂ 'ਤੇ ਵਿਧਾਨ ਸਭਾ ਚੋਣ ਲੜੇਗੀ

ਕਾਲਾਂਵਾਲੀ 7 ਮਈ (ਭੁਪਿੰਦਰ ਪੰਨੀਵਾਲੀਆ)- ਆਉਣ ਵਾਲੀਆਂ ਚੋਣਾਂ 'ਚ ਹਰਿਆਣਾ ਦੀ ਸੀ.ਬੀ.ਆਈ. ਮਤਲਬ ਕਿ ਕਾਂਗਰਸ, ਭਾਜਪਾ, ਇਨੈਲੋ ਨੂੰ ਦੱਸਾਂਗੇ ਕਿ ਆਮ ਆਦਮੀ ਪਾਰਟੀ 'ਚ ਕਿੰਨਾ ਦਮ ਹੈ | ਇਹ ਗੱਲ ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਨਵੀਨ ਜੈਹਿੰਦ ਨੇ 'ਆਪ' ਦੇ ...

ਪੂਰੀ ਖ਼ਬਰ »

ਅਦਾਲਤ ਵਲੋਂ ਐਲਾਨਿਆ ਭਗੌੜਾ ਕਾਬੂ

ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)– ਪੁਲਿਸ ਨੇ ਇਕ ਫ਼ਰਾਰ ਭਗੌੜੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਸੂਬਾ ਅਪਰਾਧ ਸ਼ਾਖਾ ਦੇ ਸਹਾਇਕ ਸਬ ਇੰਸਪੈਕਟਰ ਰਾਮ ਸਿੰਘ ਅਤੇ ਸਹਾਇਕ ਸਬ ਇੰਸਪੈਕਟਰ ਗੁਲਜਾਰ ਦੀ ਟੀਮ ਨੇ ਭਗੌੜੇ ਦੋਸ਼ੀ ਰਾਜੇਸ਼ ...

ਪੂਰੀ ਖ਼ਬਰ »

ਬ੍ਰਾਹਮਣ ਸਮਾਜ ਨੇ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ

ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਟਾਫ਼ ਸਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਭਾਰਤ ਭੂਸ਼ਣ ਭਾਰਤੀ ਵਲੋਂ ਭਾਵੇਂ ਦੁੱਖ ਪ੍ਰਗਟ ਕੀਤਾ ਗਿਆ ਹੈ ਪਰ ਪੁੱਛੇ ਗਏ ਸਵਾਲ ਤੋਂ ਬ੍ਰਾਹਮਣ ਸਮਾਜ ਦਾ ਰੋਸ ਜਾਰੀ ਹੈ | ਸਮਾਜ ਦੇ ਲੋਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ...

ਪੂਰੀ ਖ਼ਬਰ »

ਸੇਵਾਮੁਕਤ ਅਧਿਆਪਕ ਨਾਲ ਏ.ਟੀ.ਐਮ. ਰਾਹੀਂ 50 ਹਜ਼ਾਰ ਦੀ ਠੱਗੀ

ਕੁਰੂਕਸ਼ੇਤਰ/ਸ਼ਾਹਾਬਾਦ, 7 ਮਈ (ਜਸਬੀਰ ਸਿੰਘ ਦੁੱਗਲ)–ਮੁਹੱਲਾ ਘੁਮਾਨੀਆਂ ਵਾਸੀ ਇਕ ਸੀਨੀਅਰ ਨਾਗਰਿਕ ਸੇਵਾਮੁਕਤ ਸਰਕਾਰੀ ਅਧਿਆਪਕ ਹਰਿਕ੍ਰਿਸ਼ਨ ਸ਼ਰਮਾ ਉਸ ਸਮੇਂ ਠੱਗੀ ਦਾ ਸ਼ਿਕਾਰ ਹੋ ਗਏ, ਜਦੋਂ ਅਣਪਛਾਤੇ ਵਿਅਕਤੀ ਨੇ ਖ਼ੁਦ ਨੂੰ ਬੈਂਕ ਕਰਮਚਾਰੀ ਦੱਸ ਕੇ ...

ਪੂਰੀ ਖ਼ਬਰ »

ਦੁਕਾਨ ਤੋਂ ਨਕਦੀ ਅਤੇ ਕੀਮਤੀ ਸਾਮਾਨ ਚੋਰੀ

ਕੁਰੂਕਸ਼ੇਤਰ/ਸ਼ਾਹਾਬਾਦ, 7 ਮਈ (ਜਸਬੀਰ ਸਿੰਘ ਦੁੱਗਲ)–ਮਾਜਰੀ ਮੁਹੱਲਾ 'ਚ ਬੀਤੀ ਰਾਤ ਚੋਰਾਂ ਨੇ ਜਗਦੀਸ਼ ਡੈਂਟਿਸਟ ਦੇ ਨਾਲ ਲਗਦੇ ਬੱਤਰਾ ਜਨਰਲ ਸਟੋਰ ਦੇ ਜਿੰਦਰੇ ਤੋੜ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ | ਮਾਮਲੇ ਦੀ ਜਾਣਕਾਰੀ ਮਿਲਣ 'ਤੇ ਸ਼ਹਿਰੀ ਚੌਕੀ ...

ਪੂਰੀ ਖ਼ਬਰ »

ਹੱਤਿਆ ਕਰਕੇ ਲਾਸ਼ ਸੜਕ 'ਤੇ ਸੁੱਟਣ ਵਾਲੇ ਿਖ਼ਲਾਫ਼ ਮਾਮਲਾ ਦਰਜ

ਟੋਹਾਣਾ, 7 ਮਈ (ਗੁਰਦੀਪ ਭੱਟੀ)- ਸੂਬੇ ਦੀ ਸੀਮਾ ਦੇ ਨਾਲ ਪੈਂਦੇ ਪਿੰਡ ਗਦਲੀ ਦੇ ਨਜ਼ਦੀਕ ਸੜਕ 'ਤੇ ਮਿਲੀ ਨੌਜਵਾਨ ਲੜਕੀ ਦੀ ਲਾਸ਼ ਦਾ ਮਾਮਲਾ ਸੁਲਝਾਉਂਦੇ ਹੋਏ ਭੱਠੂ ਪੁਲਿਸ ਨੇ ਲੜਕੀ ਦੇ ਪ੍ਰੇਮੀ ਪਵਨ ਕੁਮਾਰ ਨੂੰ ਗਿ੍ਫ਼ਤਾਰ ਕਰਕੇ ਖ਼ੁਲਾਸਾ ਕੀਤਾ ਹੈ ਕਿ ਮੁਲਜ਼ਮ ...

ਪੂਰੀ ਖ਼ਬਰ »

'ਸਿੱਖਿਆ ਬਚਾਓ' ਮੰਚ ਵਲੋਂ ਬੀ.ਈ.ਓ. ਦਫ਼ਤਰ ਮੂਹਰੇ ਧਰਨਾ

ਰਤੀਆ, 7 ਮਈ (ਬੇਅੰਤ ਮੰਡੇਰ)-'ਸਿੱਖਿਆ ਬਚਾਓ' ਮੰਚ ਵਲੋਂ ਬਲਾਕ ਸਿੱਖਿਆ ਅਧਿਕਾਰੀ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ | ਕਮਲਜੀਤ ਸਿੰਘ ਮਾਨ ਦੀ ਪ੍ਰਧਾਨਗੀ 'ਚ ਦਿੱਤੇ ਗਏ ਧਰਨੇ 'ਚ ਬੁਲਾਰਿਆਂ ਨੇ ਕਿਹਾ ਕਿ ਨਿੱਜੀ ਸਕੂਲ 134-ਏ ਤਹਿਤ ਬੱਚਿਆਂ ਨੁੰ ਦਾਖਲਾ ਨਹੀਂ ਦੇ ਰਹੇ | ...

ਪੂਰੀ ਖ਼ਬਰ »

ਬ੍ਰਾਹਮਣ ਸਮਾਜ ਨੇ ਡੀ.ਐੱਸ.ਪੀ. ਨੂੰ ਸੌਾਪਿਆ ਮੰਗ ਪੱਤਰ

ਨਰਾਇਣਗੜ੍ਹ, 7 ਮਈ (ਪੀ.ਸਿੰਘ)-ਭਗਵਾਨ ਪਰਸ਼ੂ ਰਾਮ ਸੇਵਾ ਦਲ ਦੇ ਪ੍ਰਧਾਨ ਨਰਿੰਦਰ ਦੇਵ ਸ਼ਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਬ੍ਰਾਹਮਣ ਸਮਾਜ ਦੇ ਲੋਕਾਂ ਨੇ ਡੀ.ਐੱਸ.ਪੀ. ਨੂੰ ਸ਼ਿਕਾਇਤ ਦੇ ਕੇ ਜੇ.ਈ.ਈ. ਅਹੁਦੇ ਵਾਸਤੇ ਲਈ ਗਈ ਪ੍ਰੀਖਿਆ 'ਚ ਪੁੱਛੇ ਗਏ ਸਵਾਲ ਨਾਲ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ 'ਚ 4 ਦੀ ਮੌਤ

ਫਤਿਹਾਬਾਦ/ਟੋਹਾਣਾ, 7 ਮਈ (ਹਰਬੰਸ ਮੰਡੇਰ/ਭੱਟੀ)-ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਦੋ ਸੜਕ ਹਾਦਸਿਆਂ 'ਚ 4 ਲੋਕਾਂ ਦੀ ਮੌਤ ਹੋ ਗਈ | ਪਹਿਲਾ ਹਾਦਸਾ ਪਿੰਡ ਦਰਿਆਪੁਰ ਨਹਿਰ ਨੇੜੇ ਵਾਪਰਿਆ, ਜਿਸ 'ਚ ਬੀਤੀ ਰਾਤ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ 2 ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਲੱਖਾਂ ਰੁਪਏ ਦੀ ਨਕਦੀ ਤੇ ਹੈਰੋਇਨ ਸਮੇਤ 5 ਗਿ੍ਫ਼ਤਾਰ

ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)-ਸੀ.ਆਈ.ਏ. ਥਾਣਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਲੱਖਾਂ ਰੁਪਏ ਦੀ ਨਕਦੀ ਤੇ ਹੈਰੋਇਨ ਸਮੇਤ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦੀਪਕ ਵਾਸੀ ਹਾਂਡੀਖੇੜਾ, ਈਸ਼ੂ ਕੁਮਾਰ ਵਾਸੀ ...

ਪੂਰੀ ਖ਼ਬਰ »

ਡੀ.ਸੀ. ਵਲੋਂ ਸ਼ੂਗਰ ਮਿੱਲ ਦੀ ਬਿਹਤਰੀ ਲਈ ਸਟਾਫ਼ ਨੂੰ ਹਦਾਇਤਾਂ

ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ.ਐੱਸ. ਫੁਲੀਆ ਨੇ ਮਿੰਨੀ ਸਕੱਤਰੇਤ 'ਚ ਆਪਣੇ ਦਫ਼ਤਰ 'ਚ ਸ਼ੂਗਰ ਮਿੱਲ ਸਟਾਫ਼ ਦੇ ਨਾਲ ਹੋਈ ਬੈਠਕ 'ਚ ਨਿਰਦੇਸ਼ ਦਿੱਤੇ ਕਿ ਕਿਸਾਨਾਂ ਦੀ ਆਮਦਨੀ ਦੁਗਣੀ ਕਰਨਾ ਸਰਕਾਰ ਦੇ ਮੁੱਖ ਏਜੰਡੇ 'ਚ ਹੈ | ਇਸ ਲਈ ...

ਪੂਰੀ ਖ਼ਬਰ »

'ਬੰਜਰ' ਫ਼ਿਲਮ ਦੀ ਵਿਧਾਇਕ ਨੇ ਕੀਤੀ ਘੁੰਡ ਚੁਕਾਈ

ਥਾਨੇਸਰ, 7 ਮਈ (ਅਜੀਤ ਬਿਊਰੋ)-ਮੈਕਸਵੈੱਲ ਆਈ ਫ਼ਿਲਮਸ ਦੇ ਬੈਨਰ ਹੇਠ ਬਣੀ 'ਬੰਜਰ' ਫ਼ਿਲਮ ਦੀ ਵਿਧਾਇਕ ਡਾ. ਪਵਨ ਸੈਣੀ ਨੇ ਮਲਟੀ ਆਰਟ ਕਲਚਰਲ ਸੈਂਟਰ 'ਚ ਘੁੰਡ ਚੁਕਾਈ ਕੀਤੀ | ਫ਼ਿਲਮ ਨਿਰਦੇਸ਼ਕ ਰੋਵਿਨ ਪੰਜੇਟਾ ਦੇ ਨਿਰਦੇਸ਼ਨ 'ਚ ਤਿਆਰ ਹੋਈ ਇਹ ਫ਼ਿਲਮ ਇਕ ਗ਼ਰੀਬ ਕਿਸਾਨ ...

ਪੂਰੀ ਖ਼ਬਰ »

ਸਪੀਕਰ ਕੰਵਰਪਾਲ ਨੇ ਸੜਕ ਦਾ ਕੀਤਾ ਉਦਘਾਟਨ

ਜਗਾਧਰੀ, 7 ਮਈ (ਜਗਜੀਤ ਸਿੰਘ)- ਹਰਿਆਣਾ ਵਿਧਾਨ ਸਭਾ ਸਪੀਕਰ ਕੰਵਰਪਾਲ ਨੇ ਕਿਹਾ ਕਿ ਜਗਾਧਰੀ ਸ਼ਹਿਰ ਨੂੰ ਪਿਛਲੀਆਂ ਸਰਕਾਰਾਂ ਨੇ ਪਛੜਿਆ ਹੋਇਆ ਬਣਾ ਦਿੱਤਾ | ਹੁਣ ਮੌਜੂਦਾ ਭਾਜਪਾ ਸਰਕਾਰ ਜਗਾਧਰੀ ਸ਼ਹਿਰ ਨੂੰ ਵਿਕਸਤ ਕਰ ਰਹੀ ਹੈ | ਉਹ 9 ਕਰੋੜ 70 ਲੱਖ ਰੁਪਏ ਦੀ ਲਾਗਤ ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਦਾ ਦਲਿਤਾਂ ਦੇ ਘਰ ਖਾਣਾ ਕੇਵਲ ਇਕ ਵਿਖਾਵਾ-ਨਾਗਰ

ਫਰੀਦਾਬਾਦ, 7 ਮਈ (ਅ.ਬ.)-ਤਿਗਾਂਵ ਵਿਧਾਨ ਸਭਾ ਖੇਤਰ ਦੇ ਕਾਂਗਰਸੀ ਵਿਧਾਇਕ ਲਲਿਤ ਨਾਗਰ ਨੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਦੇ ਕਥਿਤ ਦਲਿਤ ਪ੍ਰੇਮ 'ਤੇ ਹੱਲਾ ਬੋਲਦਿਆਂ ਕਿਹਾ ਕਿ ਮੰਤਰੀ ਗੁੱਜਰ ਦਾ ਰਾਤ ਠਹਿਰਾਓ ਦੌਰਾਨ ਦਲਿਤ ਦੇ ਘਰ ਖਾਣਾ ਖਾਣਾ ਕੇਵਲ ਇਕ ...

ਪੂਰੀ ਖ਼ਬਰ »

ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਗਊਸ਼ਾਲਾ ਨੂੰ ਦਿੱਤੀ ਆਰਥਿਕ ਸਹਾਇਤਾ

ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਭਾਨੀ ਪ੍ਰਸ਼ਾਦ ਮੰਗਲਾ ਨੇ ਕਿਹਾ ਕਿ ਗਊ ਮਾਤਾ ਦੇ ਗੋਬਰ ਅਤੇ ਯੁਰਿਨ ਨਾਲ ਬਣਨ ਵਾਲੇ ਹਰ ਪ੍ਰੋਡਕਟ 'ਤੇ ਕਮਿਸ਼ਨ ਵਲੋਂ 90 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ | ਕਮਿਸ਼ਨ ਦਾ ਟੀਚਾ ...

ਪੂਰੀ ਖ਼ਬਰ »

ਪ੍ਰੀਖਿਆ 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ ਵਜ਼ੀਫੇ-ਡਾ. ਫੁਲੀਆ

ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ.ਐੱਸ. ਫੁਲੀਆ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਅਨੁਸੂਚਿਤ ਜਾਤੀ ਅਤੇ ਪਛੜਾ ਵਰਗ ਕਲਿਆਣ ਵਿਭਾਗ ਦੇ ਜ਼ਰੀਏ ਮੋਹਰੀ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਗਈ ...

ਪੂਰੀ ਖ਼ਬਰ »

ਅਫ਼ਵਾਹਾਂ ਤੋਂ ਸੁਚੇਤ ਰਹਿਣ ਲੋਕ- ਡਿਪਟੀ ਕਮਿਸ਼ਨਰ

ਯਮੁਨਾਨਗਰ, 7 ਮਈ (ਗੁਰਦਿਆਲ ਸਿੰਘ ਨਿਮਰ)- ਮੌਸਮ ਵਿਭਾਗ ਦੀ ਤੂਫ਼ਾਨ ਅਤੇ ਗੜ੍ਹੇਮਾਰੀ ਦੀ ਚਿਤਾਵਨੀ ਨੂੰ ਮੁੱਖ ਰੱਖ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਵਾਸੀਆਂ ਨੂੰ ਚਿਤਾਵਨੀ ਜਾਰੀ ਕੀਤੀ ਹੈ | ਦੂਜੇ ਪਾਸੇ ਹਰ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੀ ਆਮਦਨ 'ਚ 30 ਲੱਖ ਰੁਪਏ ਦਾ ਹੋਇਆ ਵਾਧਾ-ਸਕੱਤਰ

ਕੁਰੂਕਸ਼ੇਤਰ/ਸ਼ਾਹਾਬਾਦ, 7 ਮਈ (ਜਸਬੀਰ ਸਿੰਘ ਦੁੱਗਲ)-ਕਣਕ ਖ਼ਰੀਦ ਸੀਜਨ ਪੂਰਾ ਹੋ ਗਿਆ ਹੈ ਅਤੇ ਸਰਕਾਰੀ ਏਜੰਸੀਆਂ 'ਚ ਕਣਕ ਦੀ ਖ਼ਰੀਦ ਪੂਰੀ ਕਰ ਲਈ ਗਈ ਹੈ | ਇਸ ਵਾਰ ਮਾਰਕੀਟ ਕਮੇਟੀ ਦੀ ਆਮਦਨ 'ਚ ਤਕਰੀਬਨ 30 ਲੱਖ ਰੁਪਏ ਦਾ ਵਾਧਾ ਹੋਇਆ ਹੈ | ਇਸ ਦਾ ਕਾਰਨ ਮੰਡੀ 'ਚ ਕਣਕ ਦੀ ...

ਪੂਰੀ ਖ਼ਬਰ »

ਯੂ.ਪੀ.ਐੱਸ.ਸੀ. ਦੀ ਪ੍ਰੀਖਿਆ 'ਚ ਤੀਜਾ ਸਥਾਨ ਹਾਸਲ ਕਰਨ ਵਾਲੇ ਸਚਿਨ ਗੁਪਤਾ ਦਾ ਸਨਮਾਨ

ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)-ਯੂ.ਪੀ.ਐੱਸ.ਸੀ. ਦੀ ਪ੍ਰੀਖਿਆ 'ਚ ਦੇਸ਼ ਭਰ 'ਚੋਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਿਰਸਾ ਦੇ ਸਚਿਨ ਗੁਪਤਾ ਨੂੰ ਅੱਜ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ | ਡੀ.ਸੀ. ਪ੍ਰਭਜੋਤ ਸਿੰਘ ਨੇ ਕਿਹਾ ਕਿ ਮਿਹਨਤ ਨਾਲ ਕੰਮ ਕਰਨ ਵਾਲਾ ਵਿਅਕਤੀ ਆਪਣੇ ਮੁਕਾਮ 'ਤੇ ਪਹੁੰਚਦਾ ਹੈ | ਉਨ੍ਹਾਂ ਨੇ ਸਚਿਨ ਗੁਪਤਾ ਵਲੋਂ ਪ੍ਰਾਪਤ ਕੀਤੀ ਇਸ ਉਪਲਬਧੀ 'ਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ | ਇਸ ਮੌਕੇ 'ਤੇ ਸਚਿਨ ਗੁਪਤਾ ਨੇ ਆਪਣੀ ਇਸ ਪ੍ਰੀਖਿਆ ਦੀ ਕੀਤੀ ਗਈ ਤਿਆਰੀ ਸਬੰਧੀ ਆਪਣੇ ਅਨੁਭਵਾਂ ਦੀ ਜਾਣਕਾਰੀ ਦਿੱਤੀ | ਗੱਲਬਾਤ ਦੌਰਾਨ ਸਚਿਨ ਗੁਪਤਾ ਨੇ ਆਪਣੀ ਸਫਲਤਾ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਭੂਗੋਲ, ਇਤਿਹਾਸ ਤੋਂ ਇਲਾਵਾ ਵਿਵਹਾਰਿਕ ਗਿਆਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਿਸ 'ਚ ਲੇਖਣ, 'ਕਰੰਟ ਅਫੇਅਰ' ਅਤੇ ਅਖ਼ਬਾਰਾਂ ਆਦਿ ਤੋਂ ਉਨ੍ਹਾਂ ਨੇ ਇਸ ਦੀ ਤਿਆਰੀ ਕੀਤੀ | ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਸਿਵਲ ਸਰਵਿਸ ਪ੍ਰੀਖਿਆ ਦੀ ਤਿਆਰੀ ਆਨ ਲਾਈਨ ਤੇ ਯੂ-ਟਿਊਬ ਦੇ ਜਰੀਏ ਵੀ ਘਰ ਬੈਠੇ ਕਰ ਸਕਦੇ ਹਨ | ਇਸ ਮੌਕੇ 'ਤੇ ਸਚਿਨ ਗੁਪਤਾ ਦੇ ਪਿਤਾ ਸੁਦਰਸ਼ਨ ਗੁਪਤਾ, ਪੁਰਸ਼ੋਤਮ, ਸਚਿਨ ਗੁਪਤਾ ਦਾ ਭਰਾ ਜਤਿੰਦਰ ਗੁਪਤਾ ਆਦਿ ਵੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਨਹਿਰਾਣਾ ਜਲਘਰ ਦੀ ਸਮਰਥਾ ਵਧਾਏ ਜਾਣ ਦੀ ਯੋਜਨਾ ਦਾ ਨੀਂਹ ਪੱਥਰ ਰੱਖਿਆ

ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸੈਰ ਸਪਾਟਾ ਵਿਭਾਗ ਦੇ ਚੇਅਰਮੈਨ ਜਗਦੀਸ਼ ਚੋਪੜਾ ਨੇ ਨਹਿਰਾਣਾ ਜਲ ਘਰ ਦੀ ਸਮਰਥਾ ਵਧਾਏ ਜਾਣ ਦੀ ਯੋਜਨਾ ਦਾ ਨੀਂਹ ਪੱਥਰ ਰੱਖਿਆ | ਇਹ ਯੋਜਨਾ 73 ਲੱਖ 80 ਹਜ਼ਾਰ ਰੁਪਏ ਦੀ ਲਾਗਤ ਨਾਲ ਸਿਰੇ ਚੜ੍ਹੇਗੀ | ਇਕੱਠ ਨੂੰ ਸੰਬੋਧਨ ...

ਪੂਰੀ ਖ਼ਬਰ »

ਅਨੀਤਾ ਮਿੱਤਲ ਕੈਨੇਡਾ 'ਚ ਕਰੇਗੀ ਸੰਸਕਿ੍ਤ ਦਾ ਪ੍ਰਚਾਰ-ਪ੍ਰਸਾਰ

ਨਰਵਾਨਾ, 7 ਮਈ (ਅਜੀਤ ਬਿਊਰੋ)-ਨਰਵਾਨਾ ਦੀ ਬੇਟੀ ਅਨੀਤਾ ਕੈਨੇਡਾ 'ਚ ਜਾ ਕੇ ਸੰਸਕ੍ਰਿਤ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰੇਗੀ | ਦੀਨਾਨਾਥ ਪਬਲਿਕ ਸਕੂਲ ਦੇ ਸੰਚਾਲਕ ਖਜਾਨਚੀ ਲਾਲ ਗੋਇਲ ਦੀ ਬੇਟੀ ਅਨੀਤਾ ਪੰਚਕੂਲਾ ਦੇ ਸੁਰਿੰਦਰ ਮਿੱਤਲ ਨਾਲ ਵਿਆਹੁਤਾ ਹੈ | ਸੁਰਿੰਦਰ ...

ਪੂਰੀ ਖ਼ਬਰ »

ਪਿੰਡ ਅਮਰਾਲੀ ਦੀ ਡਿਸਪੈਂਸਰੀ ਤੇ ਸਕੂਲ ਲਈ 10 ਲੱਖ ਦੀ ਗ੍ਰਾਂਟ ਜਾਰੀ

ਸ੍ਰੀ ਚਮਕੌਰ ਸਾਹਿਬ, 7 ਮਈ (ਜਗਮੋਹਣ ਸਿੰਘ ਨਾਰੰਗ)- ਪਿੰਡ ਅਮਰਾਲੀ ਦੀ ਗ੍ਰਾਮ ਪੰਚਾਇਤ ਨੂੰ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ 10 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਸੌਾਪਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਅਮਰਾਲੀ ਦੀ ਡਿਸਪੈਂਸਰੀ ਜਿਸ ...

ਪੂਰੀ ਖ਼ਬਰ »

'ਜਗਮਗ ਯੋਜਨਾ' ਤਹਿਤ ਆਉਂਦੇ ਪਿੰਡ ਲਤੀਪੁਰ 'ਚ ਇਕ ਵੀ ਬਿਜਲੀ ਦਾ ਖੰਭਾ ਨਹੀਂ

ਫਰੀਦਾਬਾਦ, 7 ਮਈ (ਅ.ਬ.)- ਅੰਤੋਦਿਆ ਯੋਜਨਾ ਦੀ ਗੱਲ ਕਰਨ ਵਾਲੀ ਹਰਿਆਣਾ ਸਰਕਾਰ 'ਚ ਅੱਜ ਵੀ ਫਰੀਦਾਬਾਦ ਦੀ ਪਿਰਥਲਾ ਵਿਧਾਨ ਸਭਾ ਦਾ ਇਕ ਆਖ਼ਰੀ ਪਿੰਡ ਲਤੀਪੁਰ ਅਜਿਹਾ ਵੀ ਹੈ, ਜਿਸ 'ਚ ਆਜ਼ਾਦੀ ਦੇ 70 ਸਾਲ ਬਾਅਦ ਵੀ ਪਿੰਡ ਤਰਸ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ | ਇਹ ਪਿੰਡ ...

ਪੂਰੀ ਖ਼ਬਰ »

ਬਲਵੰਤ ਚੌਹਾਨ ਨੇ ਐੱਸ.ਸੀ. ਐੱਸ.ਟੀ. ਭਵਨ ਦਾ ਕੀਤਾ ਨਿਰੀਖ਼ਣ

ਗੂਹਲਾ ਚੀਕਾ, 7 ਮਈ (ਓ.ਪੀ. ਸੈਣੀ)- ਅੱਜ ਦੇ ਤਕਨੀਕੀ ਦੌਰ 'ਚ ਹੁਨਰਮੰਦ ਮਨੁੱਖ ਹੀ ਜ਼ਿੰਦਗੀ 'ਚ ਸਫ਼ਲਤਾ ਹਾਸਲ ਕਰ ਸਕਦਾ ਹੈ | ਤਕਨੀਕੀ ਸਿਖ਼ਲਾਈ ਸੰਸਥਾਨ ਦੇ ਰਾਹੀਂ ਵੱਖ-ਵੱਖ ਗੇੜਾਂ 'ਚ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ | ਇਹ ਗਿਆਨ ਹਾਸਲ ਕਰਨ ਤੋਂ ਬਾਅਦ ...

ਪੂਰੀ ਖ਼ਬਰ »

ਚੋਰੀ ਦੀ ਮੋਟਰਸਾਈਕਲ ਅਤੇ ਸਕੂਟੀ ਸਮੇਤ ਚੋਰ ਗਿ੍ਫ਼ਤਾਰ

ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੋਟਰਸਾਈਕਲ, ਸਕੂਟੀ ਚੋਰੀ ਕਰਨ ਵਾਲੇ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ | ਦੋਸ਼ੀ ਦੇ ਕਬਜ਼ੇ ਤੋਂ ਚੋਰੀ ਕੀਤੇ ਮੋਟਰਸਾਈਕਲ ਅਤੇ ਸਕੂਟੀ ਵੀ ਬਰਾਮਦ ਕੀਤੀ ਗਈ ਹੈ | ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਡਾ. ਜਸਪ੍ਰੀਤ ਕੌਰ ਨੇ ਟਾਟਾ ਇੰਸਟੀਟਿਊਟ ਮੁੰਬਈ ਦੀ ਦਾਖ਼ਲਾ ਪ੍ਰੀਖਿਆ 'ਚ ਪਹਿਲਾ ਸਥਾਨ ਹਾਸਲ ਕੀਤਾ

ਕਾਲਾਂਵਾਲੀ, 7 ਮਈ (ਭੁਪਿੰਦਰ ਪੰਨੀਵਾਲੀਆ)-ਪਿੰਡ ਕਾਲਾਂਵਾਲੀ ਵਾਸੀ ਡਾ. ਜਸਪ੍ਰੀਤ ਕੌਰ ਪੁੱਤਰੀ ਸ. ਸੁਰਿੰਦਰ ਸਿੰਘ ਨੇ ਟਾਟਾ ਇੰਸਟੀਟਿਊਟ ਮੁੰਬਈ ਵਿਖੇ ਮਾਸਟਰ ਡਿਗਰੀ ਲਈ ਹੋਈ ਦਾਖ਼ਲਾ ਪ੍ਰੀਖਿਆ 'ਚੋਂ ਪੂਰੇ ਭਾਰਤ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਪਿੰਡ ...

ਪੂਰੀ ਖ਼ਬਰ »

ਡਾ. ਸੁਰੇਸ਼ ਮਿਸ਼ਰਾ ਦਾ ਕੀਤਾ ਸਨਮਾਨ

ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)- ਕਾਸਮਿਕ ਏਸਟਰੋ ਪਿਪਲੀ ਦੇ ਨਿਰਦੇਸ਼ਕ ਜੋਤਿਸ਼ ਅਤੇ ਵਾਸਤੂ ਮਾਹਿਰ ਡਾ. ਸੁਰੇਸ਼ ਮਿਸ਼ਰਾ ਨੂੰ ਦਿੱਲੀ 'ਚ ਸਨਮਾਨਿਤ ਕੀਤਾ ਗਿਆ | ਰਾਇਲ ਪੇਪਰਜ਼ ਬੈਂਕਟ ਪੀਰਾਗੜ੍ਹ ਦਿੱਲੀ 'ਚ ਸ਼ੁੱਭ ਊਰਜਾ ਸੰਸਥਾਨ ਵਲੋਂ ਕਰਵਾਏ ਗਏ ...

ਪੂਰੀ ਖ਼ਬਰ »

ਕੋਲਾ ਫੈਕਟਰੀ 'ਚ ਭੱਠੀ ਤੋੜਦਿਆਂ ਕੰਧ ਡਿੱਗੀ

ਫਤਿਹਾਬਾਦ/ਟੋਹਾਣਾ, 7 ਮਈ (ਹਰਬੰਸ ਮੰਡੇਰ/ਭੱਟੀ)-ਬੀਗੜ ਰੋਡ ਸਥਿਤ ਇਕ ਕੋਲਾ ਫੈਕਟਰੀ 'ਚ ਅੱਜ ਭੱਠੀ ਤੋੜਦੇ ਸਮੇਂ ਕੰਧ ਡਿੱਗ ਗਈ ਅਤੇ 2 ਮਜਦੂਰ ਮਲਬੇ ਹੇਠਾ ਆ ਗਏ | ਲੋਕਾਂ ਨੇ ਮਲਬੇ ਹੇਠੋਂ ਮਜ਼ਦੂਰਾਂ ਨੂੰ ਕੱਢ ਕੇ ਨਾਗਰਿਕ ਹਸਪਤਾਲ ਭਰਤੀ ਕਰਵਾਇਆ | ਡਾਕਟਰਾਂ ਨੇ ...

ਪੂਰੀ ਖ਼ਬਰ »

ਦਿਵਿਯਾਂਗਾਂ ਨੇ ਸੀ.ਐਮ. ਸਿਟੀ ਵਿਖੇ ਪ੍ਰਦਰਸ਼ਨ ਕਰਕੇ ਸਰਕਾਰ ਦਾ ਸਾੜਿਆ ਪੁਤਲਾ

ਕਰਨਾਲ, 7 ਮਈ (ਗੁਰਮੀਤ ਸਿੰਘ ਸੱਗੂ )-ਰਾਜ ਭਰ ਤੋਂ ਆਏ ਦਿਵਿਯਾਂਗਾਂ ਨੇ ਸੀ.ਐਮ.ਸਿਟੀ ਵਿਖੇ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਸੂਬਾ ਸਰਕਾਰ ਦਾ ਪੁਤਲਾ ਸਾੜਦੇ ਹੋਏ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ | ...

ਪੂਰੀ ਖ਼ਬਰ »

ਇੰਟਰਨਸ਼ਿਪ ਰਕਮ 'ਚ ਵਾਧੇ ਨੂੰ ਲੈ ਕੇ ਆਯੁਰਵੈਦਿਕ ਵਿਦਿਆਰਥੀਆਂ ਨੇ ਕੱਢਿਆ ਰੋਸ ਮਾਰਚ

ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)-ਆਯੁਰਵੈਦਿਕ ਕਾਲਜ ਦੇ ਵਿਦਿਆਰਥੀਆ ਨੇ ਲਗਾਤਾਰ 5ਵੇਂ ਦਿਨ ਵੀ ਇੰਟਰਨਸ਼ਿਪ ਰਕਮ 'ਚ ਵਾਧੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ | ਵਿਦਿਆਰਥੀਆਂ ਨੇ ਆਯੁਰਵੈਦਿਕ ਕਾਲਜ ਤੋਂ ਲੈ ਕੇ ਰੋਸ ਮਾਰਚ ਕੱਢਿਆ | ਰੋਸ ਮਾਰਚ ...

ਪੂਰੀ ਖ਼ਬਰ »

ਮੈਂਬਰ ਪਾਰਲੀਮੈਂਟ ਦੱਸਣਗੇ ਇਲਾਕਾ ਨਿਵਾਸੀਆਂ ਨੂੰ ਚਾਰ ਸਾਲਾਂ ਦੀ ਕਾਰਗੁਜ਼ਾਰੀ

ਮੋਰਿੰਡਾ, 7 ਮਈ (ਕੰਗ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਹਲਕੇ ਦੇ ਲੋਕਾਂ ਨੂੰ ਉਨ੍ਹ•ਾਂ ਵਲੋਂ ਪੰਜਾਬ ਦੇ ਹਿਤਾਂ ਅਤੇ ਹਲਕੇ ਵਿਚ ਕੀਤੇ ਵਿਕਾਸ ਕਾਰਜਾਂ ਦਾ ਸਾਰਾ ਲੇਖਾ ਜੋਖਾ 7 ਮਈ ਨੂੰ ਸ਼ਿਵਾਲਿਕ ...

ਪੂਰੀ ਖ਼ਬਰ »

ਏ.ਸੀ.ਸੀ. ਲਿਮਟਿਡ ਨੇ ਪੰਜਾਬ ਤੇ ਜੰਮੂ-ਕਸ਼ਮੀਰ ਦੇ ਡੀਲਰਾਂ ਦਾ ਸਮਾਰੋਹ ਕਰਵਾਇਆ

ਜਲੰਧਰ, 7 ਮਈ (ਅ.ਬ.)- ਭਾਰਤ ਦੀ ਮਸ਼ਹੂਰ ਸੀਮੈਂਟ ਕੰਪਨੀ ਏ.ਸੀ.ਸੀ. ਲਿਮਟਿਡ ਦੁਆਰਾ ਜਲੰਧਰ 'ਚ ਬੀਤੇ ਦਿਨੀ ਸਮੂਹ ਪੰਜਾਬ ਤੇ ਜੰਮੂ-ਕਸ਼ਮੀਰ ਦੇ ਡੀਲਰਾਂ ਦਾ ਸਾਲਾਨਾ ਵਿਕ੍ਰੇਤਾ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸ਼ੁਭ ਅਰੰਭ ਏ.ਸੀ.ਸੀ. ਕੰਪਨੀ ਦੇ ਡਾਇਰੈਕਟਰ ਸੇਲਸ ਉੱਤਰ ...

ਪੂਰੀ ਖ਼ਬਰ »

ਆੜ੍ਹਤੀਆਂ ਨੇ ਕੀਤਾ ਐਫ.ਸੀ.ਆਈ. ਿਖ਼ਲਾਫ਼ ਪ੍ਰਦਰਸ਼ਨ

ਕੁਰੂਕਸ਼ੇਤਰ/ਸ਼ਾਹਾਬਾਦ, 7 ਮਈ (ਜਸਬੀਰ ਸਿੰਘ ਦੁੱਗਲ)-ਅਨਾਜ਼ ਮੰਡੀ ਦੇ ਆੜ੍ਹਤੀਆਂ ਨੇ ਐਫ.ਸੀ.ਆਈ. ਅਧਿਕਾਰੀਆਂ ਦੀ ਮਨਮਰਜ਼ੀ ਅਤੇ ਚੁੱਕਾਈ ਨਾ ਹੋਣ ਕਾਰਨ ਪ੍ਰਦਰਸ਼ਨ ਕੀਤਾ | ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਸਵਰਨਜੀਤ ਸਿੰਘ ਕਾਲੜਾ, ਅਵਤਾਰ ਸਿੰਘ ਨਲਵੀ, ਬੋਬੀ ...

ਪੂਰੀ ਖ਼ਬਰ »

ਕੈਂਪ 'ਚ ਬੱਚਿਆਂ ਦੇ ਦੰਦਾਂ ਦੀ ਕੀਤੀ ਜਾਂਚ

ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)-ਮਾਨਵ ਮਿੱਤਰ ਮੰਡਲ ਦੇ ਸਕੱਤਰ ਡਾ. ਭਾਰਤੇਂਦੂ ਹਰੀਸ਼ ਦੀ ਅਗਵਾਈ 'ਚ ਗੌਰਮਿੰਟ ਗਰਲਜ਼ ਸੈਕੰਡਰੀ ਸਕੂਲ ਸਾਰਸਾ 'ਚ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ | ਅੱਗਰਵਾਲ ਕਲੀਨਿਕ ਦੇ ਸੰਚਾਲਕ ਗੋਲਡ ਮੈਡਲਿਸਟ ਡਾ. ਦੀਪਕ ...

ਪੂਰੀ ਖ਼ਬਰ »

ਗਿਰੀਸ਼ ਕੁਮਾਰ ਨੇ ਸੰਭਾਲਿਆ ਸ਼ਾਹਾਬਾਦ ਖੰਡ ਮਿੱਲ ਦੇ ਐਮ.ਡੀ. ਦਾ ਅਹੁਦਾ

ਕੁਰੂਕਸ਼ੇਤਰ/ਸ਼ਾਹਾਬਾਦ, 7 ਮਈ (ਜਸਬੀਰ ਸਿੰਘ ਦੁੱਗਲ)– ਬਰਾੜਾ ਦੇ ਐੱਸ.ਡੀ.ਐਮ. ਗਿਰੀਸ਼ ਕੁਮਾਰ ਐਚ.ਸੀ.ਐਸ. ਨੂੰ ਹਰਿਆਣਾ ਸਰਕਾਰ ਵਲੋਂ ਸ਼ਾਹਾਬਾਦ ਸਹਿਕਾਰੀ ਖੰਡ ਮਿੱਲ ਦੇ ਪ੍ਰਬੰਧ ਨਿਰਦੇਸ਼ਕ ਦਾ ਵਾਧੂ ਅਹੁਦਾ ਵੀ ਸੌਾਪਿਆ ਗਿਆ ਹੈ | ਮਿੱਲ ਦੇ ਸਾਬਕਾ ਮੈਨੇਜਿੰਗ ...

ਪੂਰੀ ਖ਼ਬਰ »

ਬਿਜਲੀ ਵਿਭਾਗ ਨੇ ਲਾਇਆ ਖੁੱਲ੍ਹਾ ਦਰਬਾਰ

ਡਿੰਗ ਮੰਡੀ, 7 ਮਈ (ਅਜੀਤ ਬਿਊਰੋ)-ਪਿੰਡ ਸੁਚਾਨ ਕੋਟਲੀ 'ਚ ਬਿਜਲੀ ਵਿਭਾਗ ਵਲੋਂ ਖੱੁਲ੍ਹਾ ਦਰਬਾਰ ਲਗਾਇਆ ਗਿਆ¢ ਐਮ.ਡੀ. ਰਿਪਨਦੀਪ ਸਿੰਘ ਨੇ ਬਿਜਲੀ ਖ਼ਪਤਕਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ 'ਤੇ ਹੀ ਨਿਬੇੜਾ ਕੀਤਾ | ਇਸ ਮੌਕੇ ਪਿੰਡ ਸੁਚਾਨ ਦੇ 3 ਬਿਜਲੀ ...

ਪੂਰੀ ਖ਼ਬਰ »

ਕੁਦਰਤੀ ਕਰੋਪੀ ਜੋਖ਼ਮ ਪ੍ਰਬੰਧਨ ਵਿਸ਼ੇ 'ਤੇ ਦਿੱਤੀ ਜਾਣਕਾਰੀ

ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)- ਕੌਮੀ ਤਕਨੀਕੀ ਸੰਸਥਾਨ (ਨਿਟ) ਦੇ ਸਿਵਿਲ ਵਿਭਾਗ ਵਲੋਂ 'ਕੁਦਰਤੀ ਕਰੋਪੀ ਪ੍ਰਬੰਧਨ' ਵਿਸ਼ੇ 'ਤੇ ਚੱਲ ਰਹੇ ਹਫ਼ਤਾਵਾਰੀ ਸਿਖ਼ਲਾਈ ਕੈਂਪ ਦੇ ਆਖ਼ਰੀ ਦਿਨ ਸਮਾਪਤੀ ਸਮਾਰੋਹ ਕੀਤਾ ਗਿਆ | ਇਸ ਮੌਕੇ 'ਤੇ ਸੰਸਥਾਨ ਦੇ ਡੀਨ ...

ਪੂਰੀ ਖ਼ਬਰ »

ਸਰੋ੍ਹਾ ਦੀ ਖਰੀਦ 'ਚ ਗੜਬੜੀ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਰੋਸ ਵਿਖਾਵਾ ਥਾਣਾ ਮੁਖੀ ਦੇ ਦਖਲ ਨਾਲ ਹੋਇਆ ਮਸਲਾ ਹੱਲ

ਕਾਲਾਂਵਾਲੀ, 7 ਮਈ (ਭੁਪਿੰਦਰ ਪੰਨੀਵਾਲੀਆ)-ਸਰ੍ਹੋਂ ਖਰੀਦ 'ਚ ਗੜਬੜੀ ਨੂੰ ਲੈ ਕੇ ਬੀਤੀ ਰਾਤ ਕਿਸਾਨਾਂ ਨੇ ਦਿ ਕਾਲਾਂਵਾਲੀ ਮਾਰਕਿਟਿੰਗ ਕੋ-ਆਪ੍ਰੇਟਿਵ ਸੁਸਾਇਟੀ ਦਫ਼ਤਰ ਦੇ ਸਾਹਮਣੇ ਖਰੀਦ ਏਜੰਸੀ ਦੇ ਅਧਿਕਾਰੀਆਂ 'ਤੇ ਭਿ੍ਸ਼ਟਾਚਾਰ ਦੇ ਇਲਜ਼ਾਮ ਲਾਉਂਦੇ ਹੋਏ ਰੋਸ ...

ਪੂਰੀ ਖ਼ਬਰ »

ਮਾਂ ਨੇ ਬੱਚੇ ਸਮੇਤ ਖ਼ੁਦ ਨੂੰ ਲਗਾਈ ਅੱਗ, ਦੋਵਾਂ ਦੀ ਮੌਤ

ਬਰਾੜਾ, 7 ਮਈ (ਅਜੀਤ ਬਿਊਰੋ)-ਪਿੰਡ ਧੀਨ 'ਚ ਇਕ ਔਰਤ ਵਲੋਂ ਆਪਣੇ ਢਾਈ ਸਾਲ ਦੇ ਬੱਚੇ ਸਮੇਤ ਅੱਗ ਲਗਾ ਕੇ ਮੌਤ ਨੂੰ ਗਲੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ 'ਚ ਦੋਵੇ ਮਾਂ-ਪੁੱਤਰ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਮਿ੍ਤਕ ਮਹਿਲਾ ਅੰਜਨਾ (26) ਪਤਨੀ ਦਿਨੇਸ਼ ...

ਪੂਰੀ ਖ਼ਬਰ »

ਸ੍ਰੀ ਖਾਟੂ ਸ਼ਿਆਮ ਧਾਮ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂ

ਥਾਨੇਸਰ, 7 ਮਈ (ਅਜੀਤ ਬਿਊਰੋ)–ਸ੍ਰੀ ਖਾਟੂ ਸ਼ਿਆਮ ਪਰਿਵਾਰ ਟਰੱਸਟ ਵਲੋਂ 59ਵੀਂ ਮਹੀਨਾਵਾਰ ਬੱਸ ਯਾਤਰਾ ਭੇਜੀ ਗਈ, ਜਿਸ 'ਚ 57 ਸ਼ਿਆਮ ਭਗਤ ਸ਼ਾਮਿਲ ਹੋਏ | ਸਕੱਤਰ ਜੈਪਾਲ ਸ਼ਰਮਾ ਨੇ ਦੱਸਿਆ ਕਿ ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਸਥਿਤ ਸ੍ਰੀ ਖਾਟੂ ਸ਼ਿਆਮ ਧਾਮ ਦੇ ...

ਪੂਰੀ ਖ਼ਬਰ »

ਸਾਢੇ 4 ਲੱਖ ਰੁਪਏ ਕੀਮਤ ਦਾ ਗਾਂਜਾ ਪੱਤੀ ਸਮੇਤ 3 ਕਾਬੂ

ਕਰਨਾਲ, 7 ਮਈ (ਗੁਰਮੀਤ ਸਿੰਘ ਸੱਗੂ )- ਪੁਲਿਸ ਨੇ ਨਸ਼ੇ ਦੀ ਵਡੀ ਖੇਪ ਬਰਾਮਦ ਕਰਦੇ ਹੋਏ 3 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਦਿੱਲੀ ਤੋਂ ਇਹ ਨਸ਼ੇ ਦੀ ਖੇਪ ਸ਼ਾਹਬਾਦ ਲਿਜਾ ਰਹੇ ਸਨ | ਇਸ ਖੇਪ ਦੀ ਕੀਮਤ ਕਰੀਬ ਸਾਢੇ 4 ਲੱਖ ਰੁਪਏ ਦੱਸੀ ਜਾ ਰਹੀ ਹੈ, ਜੋ ਕਿ ਮੁਲਜ਼ਮ 3 ...

ਪੂਰੀ ਖ਼ਬਰ »

ਕਿਸਾਨਾਂ ਨੇ ਨਾਕਸ ਬਿਜਲੀ ਸਪਲਾਈ ਦੇ ਵਿਰੋਧ 'ਚ ਬਿਜਲੀ ਘਰ ਨੂੰ ਲਾਇਆ ਤਾਲਾ

ਕਾਲਾਂਵਾਲੀ, 7 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਪਿਪਲੀ 'ਚ ਟਿਊਬਵੈਲਾਂ ਲਈ ਬਿਜਲੀ ਦੀ ਨਾਕਸ ਸਪਲਾਈ ਨੂੰ ਲੈ ਕੇ ਕਿਸਾਨਾਂ ਨੇ ਪਿਪਲੀ ਦੇ ਬਿਜਲੀਘਰ ਦਾ ਗੇਟ ਨੂੰ ਤਾਲਾ ਲਾ ਕੇ ਧਰਨਾ ਦਿੱਤਾ | ਕਰੀਬ ਦੋ ਘੰਟੇ ਬਾਅਦ ਡੱਬਵਾਲੀ ਦੇ ਐਕਸੀਅਨ ਡੀ.ਆਰ. ਵਰਮਾ ...

ਪੂਰੀ ਖ਼ਬਰ »

ਨਗਰ ਨਿਗਮ ਦੇ ਨਵ-ਨਿਯੁਕਤ ਕਮਿਸ਼ਨਰ ਰਾਜੀਵ ਮਹਿਤਾ ਦਾ ਸਨਮਾਨ

ਕਰਨਾਲ, 7 ਮਈ (ਗੁਰਮੀਤ ਸਿੰਘ ਸੱਗੂ )-ਨਗਰ ਨਿਗਮ ਦੇ ਨਵ-ਨਿਯੁਕਤ ਕਮਿਸ਼ਨਰ ਰਾਜੀਵ ਮਹਿਤਾ ਦਾ ਦਫ਼ਤਰ ਪੱੁਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਮਹਿਤਾ ਜਿਵੇਂ ਹੀ ਆਪਣੇ ਦਫ਼ਤਰ ਪਹੁੰਚੇ, ਉੱਥੇ ਮੌਜੂਦ ਸਮਾਜ ਦੇ ਪਤਵੰਤਿਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਭਾਰਤ ...

ਪੂਰੀ ਖ਼ਬਰ »

ਥਾਨੇਸਰ ਨਗਰ ਪ੍ਰੀਸ਼ਦ 'ਚ 13 ਸਾਲ ਦੇ ਕਾਰਜਕਾਲ ਦੀ ਜਾਂਚ ਸੀ.ਬੀ.ਆਈ. ਕਰੇ ਤਾਂ ਮਿਲੇਗਾ ਵੱਡਾ ਘੁਟਾਲਾ-ਅਸ਼ੋਕ ਅਰੋੜਾ

ਕੁਰੂਕਸ਼ੇਤਰ, 7 ਮਈ (ਜਸਬੀਰ ਸਿੰਘ ਦੁੱਗਲ)- ਇਨੈਲੋ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਨੇ ਦੋਸ਼ ਲਗਾਇਆ ਕਿ ਨਗਰ ਪ੍ਰੀਸ਼ਦ ਥਾਨੇਸਰ ਦੇ ਪਿਛਲੇ 13 ਸਾਲ ਦੇ ਕਾਰਜਕਾਲ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ, ਤਾਂ ਪ੍ਰੀਸ਼ਦ 'ਚ ਰੰਸ਼ਟਰਮੰਡਲ ਖੇਡਾਂ 'ਚ ਹੋਏ ਘੁਟਾਲੇ ਤੋਂ ਵੀ ...

ਪੂਰੀ ਖ਼ਬਰ »

ਕੋਰਟ ਕੰਪਲੈਕਸ ਤੋਂ ਦੋਸ਼ੀ ਫ਼ਰਾਰ 2 ਘੰਟੇ ਬਾਅਦ ਕਾਬੂ

ਕੁਰੂਕਸ਼ੇਤਰ/ਸ਼ਾਹਾਬਾਦ, 7 ਮਈ (ਜਸਬੀਰ ਸਿੰਘ ਦੁੱਗਲ)-ਕੋਰਟ ਕੰਪਲੈਕਸ਼ ਤੋਂ ਚੋਰੀ ਦਾ ਦੋਸ਼ੀ ਪੁਲਿਸ ਨੂੰ ੂ ਚਕਮਾ ਦੇ ਕੇ ਫ਼ਰਾਰ ਹੋ ਗਿਆ | ਕਰੀਬ 2 ਘੰਟੇ ਦੀ ਮਿਹਨਤ ਤੋਂ ਬਾਅਦ ਪੁਲਿਸ ਨੇ ਕੋਰਟ ਕੰਪਲੈਕਸ ਦੇ ਪਿੱਛੇ ਮਾਰਕੰਡਾ ਬਸਤੀ ਤੋਂ ਫ਼ਰਾਰ ਦੋਸ਼ੀ ਨੂੰ ਕਾਬੂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX