ਜਲੰਧਰ, 7 ਮਈ (ਐੱਮ. ਐੱਸ. ਲੋਹੀਆ)-ਹਥਿਆਰ ਰੱਖਣ ਵਾਲਿਆਂ ਨੂੰ ਜਾਰੀ ਕੀਤੇ ਲਾਇਸੈਂਸ ਨਵਿਆਉਣ ਸਬੰਧੀ ਸਰਕਾਰ ਵਲੋਂ ਜਰੂਰੀ ਕੀਤੇ ਡੋਪ ਟੈੱਸਟ ਨੂੰ ਕਰਵਾਉਣ ਲਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਫਿਲਹਾਲ ਪਹਿਲੀ ਵਾਰ ਇਹ ਟੈੱਸਟ ਕੀਤੇ ...
ਜਲੰਧਰ, 7 ਮਈ (ਹਰਵਿੰਦਰ ਸਿੰਘ ਫੁੱਲ)-ਮੌਸਮ ਵਿਭਾਗ ਵਲੋਂ 7 ਤੇ 8 ਮਈ ਨੂੰ ਆਉਣ ਵਾਲੇ ਸੰਭਾਵੀ ਤੂਫਾਨ ਤੇ ਤੇਜ਼ ਮੀਹ ਦੀ ਕੀਤੀ ਗਈ ਭੱਵਿਖਬਾਣੀ ਨਾਲ ਅੱਜ ਦਾ ਦਿਨ ਅਮਨ ਅਮਾਨ ਨਾਲ ਲੰਘ ਗਿਆ ਪਰ ਮੌਸਮ ਸਬੰਧੀ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਤਰ੍ਹਾਂ-ਤਰ੍ਹਾਂ ਦੀਆਂ ...
ਜਲੰਧਰ, 7 ਮਈ (ਸ਼ਿਵ)-ਅਣਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰਨ ਦੇ ਮਾਮਲੇ 'ਚ ਕਾਲੋਨਾਈਜਰਾਂ ਦੀ ਨਾਰਾਜ਼ਗੀ ਦਾ ਮਾਮਲਾ ਸਰਕਾਰ ਤੱਕ ਪੁੱਜ ਗਿਆ ਹੈ ਤੇ ਕਾਲੋਨਾਈਜਰਾਂ ਵਲੋਂ ਜਾਰੀ ਕੀਤੀ ਗਈ ਰੈਗੂਲਰ ਨੀਤੀ ਦੇ ਵਿਰੋਧ 'ਚ ਦਿੱਤੇ ਗਏ ਸਾਰੇ ਇਤਰਾਜ਼ਾਂ ਨੂੰ ਡਿਪਟੀ ...
ਜਲੰਧਰ, 7 ਮਈ (ਸ਼ਿਵ)-11 ਮਹੀਨੇ ਤੋਂ ਨਿਗਮ ਵਲੋਂ 72 ਲੱਖ ਰੁਪਏ ਦੀ ਅਦਾਇਗੀ ਨਾ ਦੇਣ ਕਰਕੇ ਠੇਕੇਦਾਰ ਨੇ ਸਟਰੀਟ ਲਾਈਟ ਬੰਦ ਕਰ ਦਿੱਤੀ ਜਿਸ ਕਰਕੇ ਸ਼ਹਿਰ ਦੇ ਵੱਡੇ ਹਿੱਸੇ 'ਚ ਸਟਰੀਟ ਲਾਈਟਾਂ ਬੰਦ ਰਹੀਆਂ | ਬੰਦ ਰਹਿਣ ਵਾਲੇ ਇਲਾਕਿਆਂ 'ਚ ਮਾਡਲ ਟਾਊਨ, ਅਰਬਨ ਅਸਟੇਟ, ...
ਜਲੰਧਰ, 7 ਮਈ (ਐੱਮ. ਐੱਸ. ਲੋਹੀਆ)-ਮਾਈ ਹੀਰਾਂ ਗੇਟ ਦੇ ਨਾਲ ਲੱਗਦੇ ਪੁਰਾਣੀ ਕਚਿਹਿਰੀ ਮੁਹੱਲਾ 'ਚ ਕਰੀਬ 6 ਮਹੀਨੇ ਪਹਿਲਾਂ ਖੁੱਲ੍ਹੀ ਸਟੇਸ਼ਨਰੀ ਦੀ ਦੁਕਾਨ 'ਚ ਅੱਜ ਦੁਪਹਿਰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਦੁਕਾਨ ਅੰਦਰ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ...
ਜਲੰਧਰ, 7 ਮਈ (ਮੇਜਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਹੋਏ ਤਿੱਖੇ ਸੁਆਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਕਾਲੀਆਂ ਨੇ 10 ਸਾਲ ਪੰਜਾਬ ਨੂੰ ਲੁੱਟਿਆ ਤਾਂ ਹੈ ਹੀ ਪਰ ਨਾਲ ਹੀ ਅਫ਼ਸਰਸ਼ਾਹੀ ਦਾ ...
ਜਲੰਧਰ, 7 ਮਈ (ਐੱਮ. ਐੱਸ. ਲੋਹੀਆ)-ਫੋਲੜੀਵਾਲ ਨੇੜੇ ਨਾਕਾ ਲਗਾ ਕੇ ਖੜ੍ਹੇ ਪੁਲਿਸ ਥਾਣਾ ਡਵੀਜ਼ਨ ਨੰਬਰ 7 ਦੇ ਮੁਲਾਜ਼ਮਾਂ 'ਚ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਟਕਰਾਅ ਜਾਣ ਨਾਲ ਜਿਥੇ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ, ਉਥੇ ਮੋਟਰਸਾਈਕਲ ਸਵਾਰ ਵੀ ਡਿੱਗ ਕੇ ਜ਼ਖ਼ਮੀ ਹੋ ...
ਜਲੰਧਰ, 7 ਮਈ (ਸ਼ਿਵ)-ਨਿਰਮਲਜੀਤ ਸਿੰਘ ਨਿੰਮ੍ਹਾ ਸਮੇਤ ਹੋਰ ਕਾਂਗਰਸੀ ਆਗੂਆਂ ਵਲੋਂ ਲੰਬਾ ਪਿੰਡ ਚੌਕ 'ਚ ਕਬਜ਼ੇ ਹਟਾਉਣ ਦੀ ਮੰਗ ਦੇ ਬਾਵਜੂਦ ਅਜੇ ਤੱਕ ਕਬਜ਼ੇ ਨਹੀਂ ਹਟਾਏ ਗਏ ਹਨ | ਦੱਸਿਆ ਜਾਂਦਾ ਹੈ ਕਿ ਅੱਜ ਕਾਂਗਰਸੀ ਆਗੂਆਂ ਨੇ ਇਹ ਮੁੱਦਾ ਮੇਅਰ ਜਗਦੀਸ਼ ਰਾਜਾ ਕੋਲ ...
ਜਲੰਧਰ, 7 ਮਈ (ਸ਼ਿਵ)-ਰੇਲਵੇ ਸਟੇਸ਼ਨ 'ਤੇ ਦਿਨ ਰਾਤ ਸਫ਼ਾਈ ਕਰਨ ਤੋਂ ਇਨਕਾਰ ਕਰਨ ਦੇ ਮਾਮਲੇ 'ਚ ਇਕ ਮੁਲਾਜ਼ਮ 'ਤੇ ਕੁੱਟਮਾਰ ਦਾ ਦੋਸ਼ ਲਗਾਇਆ ਗਿਆ ਹੈ | ਕੁੱਟਮਾਰ ਦਾ ਸ਼ਿਕਾਰ ਹੋਏ ਮੁਲਾਜ਼ਮ ਨੇ ਤਾਂ ਇਸ ਦੀ ਸ਼ਿਕਾਇਤ ਜੀ. ਆਰ. ਪੀ. ਨੂੰ ਕਰਨ ਦੀ ਗੱਲ ਕਹੀ ਸੀ ਜਦ ਕਿ ਜੀ. ਆਰ. ...
ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ 12ਵੀਂ ਜਮਾਤ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ 'ਚੋਂ ਜਲੰਧਰ ਦੇ 32 ਵਿਦਿਆਰਥੀਆਂ ਨੇ ਨਾਂਅ ਦਰਜ ਕਰਵਾ ਕੇ ਸੂਬੇ ਭਰ 'ਚੋਂ ਤੀਜਾ ਸਥਾਨ ਹਾਸਲ ਕੀਤਾ | ਜਲੰਧਰ ਦੇ ਮੈਰੀਟੋਰੀਅਸ ਸਕੂਲ ਦੇ 18 ...
ਜਲੰਧਰ, 7 ਮਈ (ਚੰਦੀਪ ਭੱਲਾ, ਫੁੱਲ)-ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਹਲਕਾ 32-ਸ਼ਾਹਕੋਟ ਦੀ ਕਰਵਾਈ ਜਾ ਰਹੀ ਉਪ-ਚੋਣ ਲਈ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ ਕਿਸੇ ਵੀ ਵਿਅਕਤੀ ਵਲੋਂ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ | ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਸ੍ਰੀ ...
ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਵਿਦਿਆਰਥੀਆਂ 'ਚ ਭੋਜਨ ਬਣਾਉਣ ਦੇ ਉਤਸ਼ਾਹ ਨੂੰ ਵਧਾਉਣ ਲਈ ਸੀ. ਟੀ. ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵਲੋਂ ਸੀ. ਟੀ. ਵਰਲਡ ਅਤੇ ਸੀ. ਟੀ. ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਲਈ ਬਿਨਾਂ ਅੱਗ ਦੇ ਭੋਜਨ ਬਣਾਉਣ ਸਬੰਧੀ ਵਰਕਸ਼ਾਪ ਦਾ ...
ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਵਿਖੇ ਹੋਏ 11ਵੀਂ ਯੂ. ਸੀ. ਮਾਸ ਰਾਜ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਯੰਕ ਨੇ ਦੂਸਰੀ ਵਾਰ ਚੈਂਪੀਅਨ ਟਰਾਫ਼ੀ 'ਤੇ ਕਬਜ਼ਾ ਕੀਤਾ | ਰੋਹਿਤ ਗੁਪਤਾ ਦੇ ਬੇਟੇ ਮਯੰਕ ਨੂੰ ਐਫ-1 ...
ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਸਕੂਲ ਵਿਖੇ 'ਵਿਸ਼ਵ ਰੈੱਡ ਕਰਾਸ ਦਿਵਸ' ਸਬੰਧੀ ਅੱਖਾਂ ਦੇ ਮਾਹਿਰ ਡਾਕਟਰ ਤੇ ਸਕੂਲ ਦੇ ਪੁਰਾਣੇ ਵਿਦਿਆਰਥੀ ਰਹਿ ਚੁੱਕੇ ਡਾ: ਰੋਹਨ ਬੌਰੀ ਨੇ ਬੱਚਿਆਂ ਨੂੰ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ | ਉਨ੍ਹਾਂ ...
ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਤੇ ਕੈਟਰਿੰਗ ਟੈਕਨਾਲੋਜੀ ਦੇ 6 ਵਿਦਿਆਰਥੀਆਂ ਦੀ ਚੋਣ ਦਿੱਲੀ ਦੇ 5 ਤਾਰਾ ਹੋਟਲ ਲੀ ਮੇਰਿਡਿਅਨ 'ਚ ਹੋਈ | ਪ੍ਰੋ-ਚੇਅਰਮੈਨ ਪਿ੍ੰਸ ਚੋਪੜਾ, ਪਿ੍ੰਸੀਪਲ ਪ੍ਰੋ: ਸੰਦੀਪ ਲੋਹਾਨੀ ਨੇ ...
ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਡਵੀਜ਼ਨ ਆਫ਼ ਇੰਟਰਨੈਸ਼ਨਲ ਅਫੇਅਰਜ਼ ਤੇ ਡਿਪਾਰਟਮੈਂਟ ਆਫ਼ ਫੋਰਨ ਲੈਂਗੂਏਜ਼ਿਜ਼ ਨੇ ਐਲ. ਪੀ. ਯੂ. 'ਚ ਇਕ ਨਵਾਂ ਮੁਕਾਮ ਸਥਾਪਤ ਕਰਦਿਆਂ ਵਿਦਿਆਰਥੀਆਂ ਲਈ 'ਚੀਨੀ ਭਾਸ਼ਾ' 'ਚ ਇਲੈਕਟਿਵ ਵਿਸ਼ਾ ਸ਼ੁਰੂ ਕੀਤਾ ਹੈ | ਐਲ. ਪੀ. ਯੂ. ਉੱਤਰ ...
ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਰਾਸ਼ਟਰੀ ਪ੍ਰਧਾਨ ਊਸ਼ਾ ਰਾਣੀ ਨੇ ਪ੍ਰੈੱਸ ਕਲੱਬ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਆਪਣੀ ਹੱਕੀ ਮੰਗਾਂ ਲਈ ਸ਼ਹੀਦਾਂ ਦੀ ਧਰਤੀ ...
ਜਲੰਧਰ, 7 ਮਈ (ਜਤਿੰਦਰ ਸਾਬੀ)-ਸ੍ਰੀ ਮਹਾਂਵੀਰ ਜੈਨ ਯੁਵਕ ਮੰਡਲ ਵਲੋੋਂ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ 'ਚ 9ਵੇਂ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | 8 ਦਿਨਾਂ ਤੱਕ ਚੱਲਣ ਵਾਲੇ ਟੂਰਨਾਮੈਂਟ ਦੀ ਸ਼ੁਰੂਆਤ ਵਿਨਜ ਜੈਨ ਨੇ ਕੀਤੀ | ਇਸ ਮੌਕੇ ਮਹਿੰਦਰ ਪਾਲ ...
ਮਕਸੂਦਾਂ, 7 ਮਈ (ਲਖਵਿੰਦਰ ਪਾਠਕ)-ਜਿਨ੍ਹਾਂ ਵਿਅਕਤੀਆਂ ਤੇ ਯੂਥ ਨੂੰ ਸਹੀ ਰਸਤੇ 'ਤੇ ਚੱਲਣ ਦੀ ਸਿੱਖ ਦੇਣ ਦੀ ਜ਼ਿੰਮੇਵਾਰੀ ਸੀ ਉਹ ਅਧੇੜ ਉਮਰ ਦੇ ਵਿਅਕਤੀ ਅੱਜ ਥਾਣਾ 1 ਦੇ ਅਧੀਨ ਆਉਂਦੇ ਸ਼ੀਤਲ ਨਗਰ ਸਥਿਤ ਇਕ ਘਰ 'ਚ ਪੁਲਿਸ ਨੇ ਜੂਆ ਖੇਡਦੇ ਕਾਬੂ ਕਰ ਲਏ | ਪੁਲਿਸ ਵਲੋਂ ...
ਜਲੰਧਰ, 7 ਮਈ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ਰੱਖਦੀ ...
ਜਲੰਧਰ, 7 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਸ਼ਾਮ ਲਾਲ ਦੀ ਅਦਾਲਤ ਨੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਨਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਜਮਸ਼ੇਰ ਖਾਸ, ਉਸ ਵੇਲੇ ਸੇਵਾਦਾਰ ਦਫਤਰ ਜ਼ੋਨਲ ਲਾਇਸੈਂਸਿੰਗ ਅਥਾਰਟੀ, ...
ਚੁਗਿੱਟੀ/ਜੰਡੂਸਿੰਘਾ, 7 ਮਈ (ਨਰਿੰਦਰ ਲਾਗੂ)-ਸੂਰੀਆ ਇਨਕਲੇਵ ਖੇਤਰ 'ਚ ਇਕ ਘਰ 'ਚ ਕਿਰਾਏ 'ਤੇ ਰਹਿੰਦੇ ਪ੍ਰਵਾਸੀ ਮਜ਼ਦੂਰ ਵਲੋਂ ਮਕਾਨ ਮਾਲਕ 'ਤੇ ਦੋਸ਼ ਲਗਾਇਆ ਕਿ ਉਸ ਵਲੋਂ ਉਸ ਦੇ 10 ਸਾਲਾ ਨਾਬਾਲਗ ਲੜਕੇ ਨੂੰ ਜਬਰੀ ਘਰ 'ਚ ਕੈਦ ਕਰ ਕੇ ਰੱਖਿਆ ਗਿਆ ਹੈ ਤੇ ਜਿਸ ਕਮਰੇ 'ਚ ...
ਚੁਗਿੱਟੀ/ਜੰਡੂਸਿੰਘਾ, 7 ਮਈ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ਤੋਂ ਲੰਘਣ ਵਾਲੇ ਲੋਕਾਂ ਨੂੰ ਅੱਜ ਉਦੋਂ ਫਿਰ ਕਾਫੀ ਦੇਰ ਤੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਜਦੋਂ ਸਵੇਰੇ ਕਰੀਬ ਇਕ ਘੰਟਾ ਫਾਟਕ ਬੰਦ ਰਿਹਾ | ਜਾਣਕਾਰੀ ਅਨੁਸਾਰ ਸੋਮਵਾਰ ...
ਜਲੰਧਰ, 7 ਮਈ (ਅ.ਬ.)- ਭਾਰਤ ਦੀ ਮਸ਼ਹੂਰ ਸੀਮੈਂਟ ਕੰਪਨੀ ਏ.ਸੀ.ਸੀ. ਲਿਮਟਿਡ ਦੁਆਰਾ ਜਲੰਧਰ 'ਚ ਬੀਤੇ ਦਿਨੀ ਸਮੂਹ ਪੰਜਾਬ ਤੇ ਜੰਮੂ-ਕਸ਼ਮੀਰ ਦੇ ਡੀਲਰਾਂ ਦਾ ਸਾਲਾਨਾ ਵਿਕ੍ਰੇਤਾ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸ਼ੁਭ ਅਰੰਭ ਏ.ਸੀ.ਸੀ. ਕੰਪਨੀ ਦੇ ਡਾਇਰੈਕਟਰ ਸੇਲਸ ਉੱਤਰ ...
ਜਲੰਧਰ, 7 ਮਈ (ਚੰਦੀਪ ਭੱਲਾ)-ਜਲੰਧਰ ਦੇ ਐਸ. ਡੀ. ਐਮ.-2 ਸ੍ਰੀ ਪਰਮਵੀਰ ਸਿੰਘ ਵਲੋਂ ਪਟਵਾਰਖਾਨੇ 'ਚ ਅਚਨਚੇਤ ਨਿਰੀਖਣ ਕੀਤਾ ਗਿਆ ਤੇ ਇਸ ਦੌਰਾਨ ਵੱਡੀ ਗਿਣਤੀ 'ਚ ਪਟਵਾਰੀ ਗੈਰ-ਹਾਜ਼ਰ ਪਾਏ ਗਏ | ਗੈਰ-ਹਾਜ਼ਰ ਪਟਵਾਰੀਆਂ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕੀਤਾ ਗਿਆ ਹੈ | ਇਸ ...
ਜਲੰਧਰ, 7 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਸ਼ਾਹਕੋਟ ਉਪ ਚੋਣ ਦੇ ਮੱਦੇਨਜ਼ਰ ਸਥਾਪਤ ਕੀਤੀ ਗਈ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਦੇ ਕੰਮਕਾਜ ਦਾ ਜਾਇਜ਼ਾ ...
ਜਲੰਧਰ, 7 ਮਈ (ਸ਼ਿਵ)-ਸ਼ਾਹਕੋਟ ਹਲਕੇ ਦੀ ਉਪ ਚੋਣ ਨੂੰ ਲੈ ਕੇ ਨਿਗਮ ਵਲੋਂ ਆਵਾਰਾ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਲਈ ਕੰਪਨੀਆਂ ਤੋਂ ਮੰਗੇ ਟੈਂਡਰਾਂ ਨੂੰ ਖੋਲ੍ਹਣ ਦਾ ਕੰਮ ਲਟਕ ਗਿਆ ਹੈ ਕਿਉਂਕਿ ਨਿਗਮ ਨੇ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਲਈ ਕੰਪਨੀਆਂ ਤੋਂ ਟੈਂਡਰ ...
ਜਲੰਧਰ, 7 ਮਈ (ਚੰਦੀਪ ਭੱਲਾ)-ਨਸ਼ਾ ਵਿਰੋਧੀ ਮੁਹਿੰਮ ਤਹਿਤ ਜਲੰਧਰ ਜ਼ਿਲ੍ਹੇ 'ਚ ਨਿਯੁਕਤ ਕੀਤੇ 20 ਹਜ਼ਾਰ ਤੋਂ ਜ਼ਿਆਦਾ ਨਸ਼ਾ ਰੋਕੂ ਅਧਿਕਾਰੀਆਂ (ਡੈਪੋ) ਨੂੰ ਸਿਖਲਾਈ ਦੇਣ ਸਬੰਧੀ ਵਿਸਥਾਰਤ ਪ੍ਰੋਗਰਾਮ ਉਲੀਕਿਆ ਗਿਆ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ...
ਜਲੰਧਰ, 7 ਮਈ (ਜਸਪਾਲ ਸਿੰਘ)-ਕੈਨੇਡਾ ਨਿਵਾਸੀ ਨਰਿੰਦਰ ਕੌਸ਼ਿਕ ਨੇ ਇਕ ਕੰਸਟਰੱਕਸ਼ਨ ਕੰਪਨੀ 'ਤੇ ਕੋਠੀ ਦਾ ਕੰਮ ਪੂਰਾ ਨਾ ਕਰਨ ਦੇ ਦੋਸ਼ ਲਗਾਏ ਹਨ | ਆਪਣੇ ਵਕੀਲ ਰਾਹੀਂ ਉਕਤ ਕੰਪਨੀ ਨੂੰ ਭੇਜੇ ਕਾਨੂੰਨੀ ਨੋਟਿਸ 'ਚ ਨਰਿੰਦਰ ਕੌਸ਼ਿਕ ਨੇ ਦੱਸਿਆ ਕਿ ਉਨ੍ਹਾਂ ਨੇ ਸਥਾਨਕ ...
•ਦੋਵੇਂ ਧਿਰਾਂ ਜ਼ਖਮੀ ਮਕਸੂਦਾਂ, 7 ਮਈ (ਲਖਵਿੰਦਰ ਪਾਠਕ)-ਛੋਟੀ ਜਿਹੀ ਗੱਲ ਨੂੰ ਲੈ ਕੇ ਅਸ਼ੋਕ ਨਗਰ 'ਚ ਦੋ ਧਿਰਾਂ ਆਪਸ 'ਚ ਲੜ ਪਈਆਂ ਜਿਸ ਕਾਰਨ ਦੋਹਾਂ ਧਿਰਾਂ ਦੀਆਂ ਔਰਤਾਂ ਨੇ ਇਕ-ਦੂਜੇ 'ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਲਗਾਏ | ਜਾਣਕਾਰੀ ਦਿੰਦੇ ਹੋਏ 60 ਸਾਲਾ ...
ਜਲੰਧਰ, 7 ਮਈ (ਸ਼ਿਵ)-ਉੱਤਰੀ ਹਲਕੇ ਦੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਨੇ 45 ਕਰੋੜ ਦੀ ਲਾਗਤ ਨਾਲ ਤਿਆਰ ਚੰਦਨ ਨਗਰ ਅੰਡਰ ਬਿ੍ਜ ਦੇ ਮਾਮਲੇ 'ਚ ਮੋਰਚਾ ਖੋਲ੍ਹਦਿਆਂ ਕਿਹਾ ਹੈ ਕਿ ਜਾਣਬੁੱਝ ਕੇ ਨਿਗਮ ਪ੍ਰਸ਼ਾਸਨ ਵਲੋਂ ਇਸ ਜਗਾ ਦੀ ਸਫ਼ਾਈ ਨਹੀਂ ਕਰਵਾਈ ਜਾ ਰਹੀ ...
ਜਲੰਧਰ, 7 ਮਈ (ਜਤਿੰਦਰ ਸਾਬੀ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਅੰਡਰ 16 ਸਾਲ ਮਹਿਲਾ ਕ੍ਰਿਕਟ ਟੂਰਨਾਮੈਂਟ 'ਚੋਂ ਜਲੰਧਰ ਜ਼ੋਨ ਦੀਆਂ ਲੜਕੀਆਂ ਨੇ ਅੰਮਿ੍ਤਸਰ 'ਤੇ 4 ਵਿਕਟ ਨਾਲ ਜਿੱਤ ਹਾਸਲ ਕੀਤੀ | ਅੰਮਿ੍ਤਸਰ ਦੀ ਟੀਮ ਨੇ 26 ਓਵਰਾਂ 'ਚ 77 ਦੌੜਾ ਬਣਾਈਆਂ ...
ਜਲੰਧਰ ਛਾਉਣੀ, 7 ਮਈ (ਪਵਨ ਖਰਬੰਦਾ)-ਬੀਤੇ ਦਿਨੀਂ ਪਿੰਡ ਢਿੱਲਵਾਂ ਵਿਖੇ ਇਕ ਸ਼ਮਸ਼ਾਨਘਾਟ 'ਚ ਥੜ੍ਹਾ ਬਣਾਉਣ ਨੂੰ ਲੈ ਕੇ ਪਿੰਡ ਦੀਆਂ ਹੀ ਦੋ ਧਿਰਾਂ 'ਚ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਮੀਤ ਪ੍ਰਧਾਨ ਪ੍ਰਸ਼ੋਤਮ ਪਾਸ਼ੀ ਪੁੱਤਰ ...
ਜਲੰਧਰ, 7 ਮਈ (ਹਰਵਿੰਦਰ ਸਿੰਘ ਫੁੱਲ)-ਪੰਜਾਬ ਗੌਰਮਿੰਟ ਇੰਪਲਾਈਜ਼ ਐਾਡ ਪੈਨਸ਼ਨਰਜ਼ ਵੈਲੱਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਮਰੀਕ ਸਿੰਘ ਗਿੱਲ ਅਤੇ ਜਨਰਲ ਸਕੱਤਰ ਗੋਪਾਲ ਸਿੰਘ ਪਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ...
ਜਲੰਧਰ, 7 ਮਈ (ਸ਼ਿਵ)-ਸਹਾਇਕ ਸਟੇਟ ਟੈਕਸ ਅਫ਼ਸਰ-2 ਮੈਡਮ ਹਰਦੀਪ ਭੰਵਰਾਂ ਨੇ ਸਨਅਤਕਾਰਾਂ ਦਾ ਬਕਾਇਆ ਪਿਆ ਜੀ. ਐਸ. ਟੀ. ਦੀਆਂ 120 ਫਾਈਲਾਂ ਦੀ ਜਾਂਚ ਕਰਕੇ ਉਨ੍ਹਾਂ ਦਾ ਬਣਦਾ ਰਿਫੰਡ ਦੁਆਉਣ ਲਈ ਤਿੰਨ ਈ. ਟੀ. ਓ. ਦੀ ਡਿਊਟੀ ਲਗਾ ਦਿੱਤੀ ਗਈ ਹੈ | ਜੁਆਇੰਟ ਐਕਸ਼ਨ ਕਮੇਟੀ ਦੇ ...
ਲਾਂਬੜਾ, 7 ਮਈ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ ਜਦ ਕਿ ਇਸ ਲੁੱਟਖੋਹ ਗਰੋਹ ਦੇ 2 ਮੈਂਬਰ ਪੁਲਿਸ ਨੂੰ ਚਕਮਾ ਦੇ ਕੇ ਭੱਜਣ 'ਚ ਕਾਮਯਾਬ ਹੋ ਗਏ | ਜਾਣਕਾਰੀ ਦਿੰਦੇ ਥਾਣਾ ...
ਜਲੰਧਰ, 7 ਮਈ (ਜਤਿੰਦਰ ਸਾਬੀ) -ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਸਫ਼ਲਤਾ ਪੂਰਬਕ ਚਲਾਏ ਜਾ ਰਹੇ ਜੂਡੋ ਖੇਡ ਵਿੰਗ ਦੇ ਚੋਣ ਟਰਾਇਲ ਕਰਵਾਏ ਗਏ | ਇਸ ਮੌਕੇ ਡਿਪਟੀ ...
ਚੁਗਿੱਟੀ/ਜੰਡੂਸਿੰਘਾ, 7 ਮਈ (ਨਰਿੰਦਰ ਲਾਗੂ)-ਵਾਰਡ ਨੰ. 14 ਅਧੀਨ ਆਉਂਦੇ ਮੁਹੱਲਾ ਏਕਤਾ ਨਗਰ ਨਾਲ ਲਗਦੀ ਰੇਲ ਪੱਟੜੀ 'ਤੇ ਲਗਾਏ ਗਏ ਫ਼ਾਟਕ ਦਾ ਉਦਘਾਟਨ ਇਲਾਕਾ ਕੌਾਸਲਰ ਮਨਜਿੰਦਰ ਸਿੰਘ ਤੇ ਸਮਾਜ ਸੇਵਕ ਪਰਮਿੰਦਰ ਸਿੰਘ ਲਾਲਾ ਵਲੋਂ ਸਾਂਝੇ ਰੂਪ 'ਚ ਕੀਤਾ ਗਿਆ | ਇਸ ਮੌਕੇ ...
ਜਲੰਧਰ, 7 ਮਈ (ਐੱਮ. ਐੱਸ. ਲੋਹੀਆ)-ਆਪਣੇ ਸਾਥੀਆਂ ਸਣੇ ਬਸਤੀਆਂ ਦੇ ਖੇਤਰ 'ਚ ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀ ਨੂੰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸੰਨੀ ਗਿੱਲ ਪੁੱਤਰ ਮਨਿੰਦਰ ਗਿੱਲ ਵਾਸੀ ਈਸ਼ਵਰ ਕਾਲੋਨੀ ਵਜੋਂ ਹੋਈ ...
ਚੁਗਿੱਟੀ/ਜੰਡੂਸਿੰਘਾ, 7 ਮਈ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਫ਼ਲਾਈਓਵਰ ਨੇੜੇ ਸੋਮਵਾਰ ਨੂੰ ਇਕ ਆਟੋ, ਕਾਰ ਤੇ ਟਰੱਕ 'ਚ ਟੱਕਰ ਹੋ ਗਈ ਜਿਸ ਕਾਰਨ ਲੱਗੇ ਜਾਮ 'ਚ ਫ਼ਸੇ ਵਾਹਨ ਚਾਲਕਾਂ ਤੇ ਰਾਹ ਜਾਂਦੇ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ | ਜਾਣਕਾਰੀ ਅਨੁਸਾਰ ...
ਸ਼ਿਵ ਜਲੰਧਰ, 7 ਮਈ-ਬਿਆਸ ਦਰਿਆ ਦਾ ਪਾਣੀ ਲਿਆਉਣ ਲਈ ਏ. ਡੀ. ਬੀ. ਵਲੋਂ ਭੇਜੀ ਗਈ ਟੀਮ ਨੇ ਢਿਲਵਾਂ ਲਾਗੇ ਸੰਜੋਗਲਾ ਪਿੰਡ ਤੋਂ ਪਾਣੀ ਲਿਆਉਣ ਲਈ ਜਗ੍ਹਾ ਨੂੰ ਹੀ ਉਚਿਤ ਮੰਨਿਆ ਹੈ | ਇਸ ਮਾਮਲੇ 'ਚ ਸਤੰਬਰ 2018 ਵਿਚ ਇਸ ਪ੍ਰਾਜੈਕਟ 'ਤੇ ਹੁਣ ਤੱਕ ਕੀਤੀ ਕਾਰਵਾਈ ਦੀ ਰਿਪੋਰਟ ...
ਜਲੰਧਰ, 7 ਮਈ (ਅ. ਪ੍ਰ.)-ਰੇਲਵੇ ਦੇ ਇਕ ਬੁਲਾਰੇ ਮੁਤਾਬਿਕ ਕੁਝ ਗੱਡੀਆਂ ਰੱਦ ਕੀਤੀਆਂ ਗਈਆਂ ਹਨ ਜਿਨ੍ਹਾਂ 'ਚ ਅੰਮਿ੍ਤਸਰ ਜੈ ਨਗਰ, ਅਮਰਨਾਥ ਐਕਸਪੈੱ੍ਰਸ ਦੀ 8 ਮਈ, ਜਨਸੇਵਾ ਐਕਸਪੈੱ੍ਰਸ ਦੀ 9 ਮਈ ਤੇ ਜੈ ਨਗਰ ਤੋਂ ਆਉਣ ਵਾਲੀ ਸ਼ਹੀਦ ਐਕਸਪੈੱ੍ਰਸ ਨੂੰ 10 ਮਈ ਲਈ ਰੱਦ ਕੀਤਾ ...
ਜਲੰਧਰ, 7 ਮਈ (ਐੱਮ. ਐੱਸ. ਲੋਹੀਆ)-ਕਾਲਾ ਸੰਘਿਆ ਰੋਡ 'ਤੇ ਆਟੋ ਦਾ ਇੰਤਜ਼ਾਰ ਕਰ ਰਹੀ ਇਕ ਔਰਤ ਦਾ 2 ਮੋਟਰਸਾਈਕਲ ਸਵਾਰ ਪਰਸ ਖੋਹ ਕੇ ਫਰਾਰ ਹੋ ਗਏ | ਪਰਸ 'ਚ ਨਕਦੀ, ਏ. ਟੀ. ਐੱਮ. ਕਾਰਡ ਤੇ ਮੋਬਾਈਲ ਫੋਨ ਸੀ | ਪੀੜਤ ਔਰਤ ਕਿਰਨ ਪਤਨੀ ਅਸ਼ੋਕ ਕੁਮਾਰ ਵਾਸੀ ਬਸਤੀ ਸ਼ੇਖ ਨੇ ਪੁਲਿਸ ...
ਜਲੰਧਰ, 7 ਮਈ (ਸ਼ਿਵ ਸ਼ਰਮਾ)-ਮੌਸਮ ਵਿਭਾਗ ਵਲੋਂ ਭਾਰੀ ਤੂਫ਼ਾਨ ਦੀ ਚਿਤਾਵਨੀ ਕਰਕੇ ਜਿਥੇ ਉੱਤਰੀ ਰਾਜਾਂ 'ਚ ਲੋਕਾਂ ਵਿਚ ਡਰ ਪਾਇਆ ਜਾ ਰਿਹਾ ਹੈ ਜਦ ਕਿ ਪਾਵਰਕਾਮ 'ਚ ਵੀ ਇਸ ਨੂੰ ਲੈ ਕੇ ਸਾਹ ਸੂਤੇ ਰਹੇ ਕਿਉਂਕਿ ਭਾਰੀ ਤੂਫ਼ਾਨ ਕਰਕੇ ਚਾਹੇ ਪਾਵਰਕਾਮ ਵਲੋਂ ਬਿਜਲੀ ਬੰਦ ...
ਲੋਹੀਆਂ ਖਾਸ, 7 ਮਈ (ਦਿਲਬਾਗ ਸਿੰਘ)-28 ਮਈ ਨੂੰ ਹੋਣ ਜਾ ਰਹੀ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਵਾਸਤੇ ਆਮ ਆਦਮੀ ਪਾਰਟੀ ਵਲੋਂ ਟਿਕਟ ਮਿਲਦੇ ਸਾਰ ਹੀ ਰਤਨ ਸਿੰਘ ਕਾਕੜ ਕਲਾਂ ਚੋਣ ਮੈਦਾਨ ਵਿਚ ਨਿੱਤਰ ਆਏ ਹਨ ਤੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸੇ ...
ਗੁਰਾਇਆ, 7 ਮਈ (ਬਲਵਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਾਮ ਦਾਸ ਜੀ ਨਿਸ਼ਕਾਮ ਸੇਵਾ ਸੁਸਾਇਟੀ ਗੁਰਾਇਆ ਵਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਆਤਮ ਰਸ ਕੀਰਤਨ ਦਰਬਾਰ ਪੀਂਘਾਂ ...
ਫਿਲੌਰ, 7 ਮਈ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਬੀਤੇ ਦਿਨੀ ਮੋਤੀਪੁਰ ਖਾਲਸਾ, ਗੰਨਾ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਖ਼ਰਬੂਜ਼ਿਆਂ ਦੀ ਖੇਤੀ ਕਰ ਰਹੇ ਹਨ ਪਰ ਇਸ ਵਾਰ ਚੰਗੀ ਫਸਲ ਦੀ ਆਸ ਲੈ ਕੇ ਵਿਦੇਸ਼ੀ ਕੰਪਨੀ ਤੋਂ ਖਰਬੂਜ਼ੇ ਦੇ ਵੱਖ-ਵੱਖ ...
ਬਿਲਗਾ, 7 ਮਈ (ਰਾਜਿੰਦਰ ਸਿੰਘ ਬਿਲਗਾ)-ਜੇ. ਸੀ. ਆਈ. ਬਿਲਗਾ ਵਲੋਂ ਕੀਰਤ ਮੈਡੀ ਵਰਲਡ ਬਿਲਗਾ ਦੇ ਬੇਸਮੈਂਟ ਹਾਲ ਵਿਖੇ ਇਫੈਕਟਿਵ ਪਬਲਿਕ ਸਪੀਕਿੰਗ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਪਾਇਲਟ ਫੈਕਲਟੀ ਜੇਸੀ ਪੀਊਸ਼ ਬੰਸਲ (ਨੈਸ਼ਨਲ ਟਰੇਨਰ) ਅਤੇ ਕੋ ਫੈਕਲਟੀ ਜੇਸੀ ...
ਜੰਡਿਆਲਾ ਮੰਜਕੀ, 7 ਮਈ (ਸੁਰਜੀਤ ਸਿੰਘ ਜੰਡਿਆਲਾ)- ਪਿੰਡ ਸਮਰਾਏ ਦੇ ਬਾਹਰਵਾਰ ਫਗਵਾੜਾ ਰੋਡ 'ਤੇ ਕੱਲ ਕਈ ਦਰਜਨ ਅਧਾਰ ਕਾਰਡ, ਵਿਦੇਸ਼ੀ ਚਿੱਠੀਆਂ ਅਤੇ ਹੋਰ ਦਸਤਾਵੇਜ਼ ਮਿਲਣ 'ਤੇ ਹੈਰਾਨੀਜਨਕ ਸਥਿਤੀ ਪੈਦਾ ਹੋ ਗਈ | ਕੰਗਣੀਵਾਲ ਅਤੇ ਉਸ ਦੇ ਨਾਲ ਲਗਦੇ ਪਿੰਡਾਂ ਦੇ ...
ਆਦਮਪੁਰ, 7 ਮਈ (ਹਰਪ੍ਰੀਤ ਸਿੰਘ)-ਆਦਮਪੁਰ ਦੇ ਮੁਹੱਲਾ ਬੇਗਮਪੁਰਾ 'ਚ ਸਥਿਤ ਬਾਬਾ ਸਾਹਿਬ ਦਾਸ ਦੇ ਪਵਿੱਤਰ ਧਾਰਮਿਕ ਸਥਾਨ 'ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ | ...
ਮਲਸੀਆਂ, 7 ਮਈ (ਸੁਖਦੀਪ ਸਿੰਘ)-ਜਲੰਧਰ-ਮੋਗਾ-ਬਰਨਾਲਾ ਮੁੱਖ ਮਾਰਗ ਨੂੰ ਚਹੁੰ ਮਾਰਗੀ ਕਰਨ ਦੇ ਕੰਮ ਦੇ ਨਾਲ-ਨਾਲ ਹਾਈਵੇ ਨਿਰਮਾਣ ਕੰਪਨੀਆਂ ਵਲੋਂ ਲੋਕਾਂ ਦੀਆਂ ਲੱਤਾਂ-ਬਾਹਾਂ ਤੋੜਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਮਲਸੀਆਂ-ਸ਼ਾਹਕੋਟ ਨੂੰ ਜਾਣ ਵੇਲੇ ਹਾਈਵੇ ਨੂੰ ਇਸ ...
ਆਦਮਪੁਰ, 7 ਮਈ (ਰਮਨ ਦਵੇਸਰ)-ਆਦਮਪੁਰ ਸੀ. ਐੱਚ. ਸੀ. ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਏ. ਐਸ. ਦੁੱਗਲ ਦੇ ਦਿਸ਼ਾ ਨਿਰਦੇਸ਼ਾ ਹੇਠ ਪੰਜਾਬ ਸਰਕਾਰ ਵਲੋਂ ਖਸਰਾ ਤੇ ਰੂਬੇਲਾ ਬੀਮਾਰੀਆਂ ਦੇ ਬਚਾਓ ਲਈ ਚਲ ਰਹੀ ਮੁਹਿੰਮ ਤਹਿਤ ਕੇ. ਵੀ. ਨੰ.1 ਤੇ ਕੇ. ਵੀ. ਨੰ.2 ਏਅਰ ਫੋਰਸ ਸਟੇਸ਼ਨ ...
ਮਹਿਤਪੁਰ, 7 ਮਈ (ਰੰਧਾਵਾ)-ਹਲਕਾ ਸ਼ਾਹਕੋਟ ਦੀ 28 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਮੰਡਲ ਮਹਿਤਪੁਰ ਦੀ ਵਿਸ਼ੇਸ਼ ਇਕੱਤਰਤਾ ਮੰਡਲ ਪ੍ਰਧਾਨ ਸੁਖਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਮਹਿਤਪੁਰ ਵਿਖੇ ਹੋਈ | ਮੀਟਿੰਗ 'ਚ ਜ਼ਿਲ੍ਹਾ ...
ਮਲਸੀਆਂ, 7 ਮਈ (ਸੁਖਦੀਪ ਸਿੰਘ)-ਸ਼ਾਹਕੋਟ ਵਿਧਾਨ ਸਭਾ ਉਪ-ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਪਾਰਟੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਮਲਸੀਆਂ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ...
ਲੋਹੀਆਂ ਖਾਸ, 7 ਮਈ (ਦਿਲਬਾਗ ਸਿੰਘ)-ਜ਼ਿੰਦਗੀ 'ਚ ਸਫ਼ਲਤਾ ਹਾਸਲ ਕਰਨ ਲਈ ਵਿੱਦਿਆ ਦਾ ਆਧਾਰ ਮਜ਼ਬੂਤ ਕਰਨ ਦੀ ਵੱਡੀ ਲੋੜ ਹੁੰਦੀ ਹੈ ਜਿਸ ਨੂੰ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ | ਇਹ ਪ੍ਰਗਟਾਵਾ ਗੋਦਿਵਾ ਲਾਇਨਜ਼ ਕਨਵੈਂਟਰੀ ਪਬਲਿਕ ਸਕੂਲ ਨੂਰਪੁਰ ਚੱਠਾ ...
ਜੰਡਿਆਲਾ ਮੰਜਕੀ, 7 ਮਈ (ਮਨਜਿੰਦਰ ਸਿੰਘ, ਸੁਰਜੀਤ ਸਿੰਘ ਜੰਡਿਆਲਾ)-ਬੀਤੇ ਦਿਨ ਜੰਡਿਆਲਾ ਮੰਜਕੀ ਵਿਖੇ ਆਪਣੀ ਪਤਨੀ ਦਾ ਕਤਲ ਕਰਨ ਉਪਰੰਤ ਫ਼ਰਾਰ ਹੋਏ ਪ੍ਰਵਾਸੀ ਨੂੰ ਥਾਣਾ ਸਦਰ ਦੀ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ | ਇਸ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ...
ਸ਼ਾਹਕੋਟ, 7 ਮਈ (ਸਚਦੇਵਾ)-ਵਿਧਾਨ ਸਭਾ ਸ਼ਾਹਕੋਟ 'ਚ 28 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ 'ਚ ਅਕਾਲੀ-ਭਾਜਪਾ ਦੇ ਉਮੀਦਵਾਰ ਸ: ਨਾਇਬ ਸਿੰਘ ਕੋਹਾੜ ਮਿਤੀ 9 ਮਈ ਨੂੰ ਰਿਟਰਨਿੰਗ ਅਫ਼ਸਰ-ਕਮ-ਐੱਸ. ਡੀ. ਐੱਮ. ਸ਼ਾਹਕੋਟ ਜਗਜੀਤ ਸਿੰਘ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ...
ਨਕੋਦਰ, 7 ਮਈ (ਗੁਰਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਵਕੀਲਾਂ 'ਤੇ ਪ੍ਰੋਫੈਸ਼ਨਲ ਟੈਕਸ ਲਗਾਏ ਜਾਣ ਦੇ ਵਿਰੋਧ 'ਚ ਸੋਮਵਾਰ ਨੂੰ ਬਾਰ ਐਸੋਸੀਏਸ਼ਨ ਨਕੋਦਰ ਦੀ ਐਸੋਸੀਏਸ਼ਨ ਪ੍ਰਧਾਨ ਕੇ. ਕੇ. ਖੱਟੜ ਦੀ ਪ੍ਰਧਾਨਗੀ 'ਚ ਮੀਟਿੰਗ ਹੋਈ | ਮੀਟਿੰਗ ਵਿਚ ਲਏ ਫੈਸਲੇ ਅਨੁਸਾਰ ...
ਸ਼ਾਹਕੋਟ, 7 ਮਈ (ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 28 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਸਬੰਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਪਿੰਡ ਥੰਮੂਵਾਲ, ਲੰਗੇਵਾਲ, ਸਾਹਲਾਪੁਰ, ਸੰਢਾਂਵਾਲ 'ਤੇ ਹੋਰ ਕਈ ਪਿੰਡਾਂ ਦਾ ਤੂਫ਼ਾਨੀ ...
ਫਿਲੌਰ, 7 ਮਈ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਪ੍ਰਧਾਨ ਕਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਗੌਰਮਿੰਟ ਟੀਚਰਜ਼ ਯੁਨੀਅਨ ਪੰਜਾਬ ਵਲੋਂ 12 ਮਈ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਜਨਰਲ ...
ਸ਼ਾਹਕੋਟ, 7 ਮਈ (ਸਚਦੇਵਾ)-ਪਿੰਡ ਸਲੇਮਾਂ (ਸ਼ਾਹਕੋਟ) 'ਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਚਰਨਜੀਤ ਸਿੰਘ ਸ਼ੇਰੋਵਾਲੀਆ, ਜਗਜੀਤ ਸਿੰਘ ਸਿੰਘਪੁਰ, ਸੁਰਿੰਦਰਜੀਤ ਸਿੰਘ ਚੱਠਾ ਦੀ ਪ੍ਰੇਰਨਾ ਸਦਕਾ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ...
ਆਦਮਪੁਰ, 7 ਮਈ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਭਵਨ ਪਿੰਡ ਰਾਮ ਨਗਰ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਇਕ ਅਹਿਮ ਮੀਟਿੰਗ ਹੋਈ | ਜਿਸ 'ਚ ਸਮੂਹ ਪਿੰਡ ਵਾਸੀਆਂ ਤੇ ਕਮੇਟੀ ਮੈਂਬਰਾਂ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ...
ਸ਼ਾਹਕੋਟ, 7 ਮਈ (ਬਾਂਸਲ, ਲਵਲੀ)-ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ 10 ਮਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ | ਇਸ ਤੋਂ ਪਹਿਲਾਂ ਪਾਰਟੀ ...
ਲੋਹੀਆਂ ਖਾਸ, 7 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਲੋਂ 2017 'ਚ ਚੋਣਾਂ ਦੌਰਾਨ ਕੀਤੇ ਝੂਠੇ ਵਾਅਦੇ ਨਾ ਪੂਰੇ ਸਕਣ ਕਾਰਨ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਇਆ ਜਾ ਰਿਹਾ ਹੈ, ਕਿਉਂਕਿ ਖਜ਼ਾਨਾ ਤਾਂ ਹਰ ...
ਗੁਰਾਇਆ, 7 ਮਈ (ਬਲਵਿੰਦਰ ਸਿੰਘ)-ਜ਼ਿਲ੍ਹਾ ਸਿਹਤ ਅਫ਼ਸਰ ਡਾ: ਬਲਵਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਡਾ: ਰਾਸ਼ੂ ਮਹਾਜਨ ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਵਲੋਂ ਅੱਜ ਗੁਰਾਇਆ ਤੋਂ ਵੱਖ-ਵੱਖ ਥਾਵਾਂ ਤੋਂ 22 ਨਮੂਨੇ ਵੱਖ-ਵੱਖ ਖਾਧ ਪਦਾਰਥਾਂ ਦੇ ਲਏ ਗਏ | ਡਾ: ਰਾਸ਼ੂ ਮਹਾਜਨ ਨੇ ...
ਲੋਹੀਆਂ ਖਾਸ, 7 ਮਈ (ਬਲਵਿੰਦਰ ਸਿੰਘ ਵਿੱਕੀ)-ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ ਵਿਚ ਪਾਰਟੀ ਦੇ ਸੀਨੀਅਰ ਲੀਡਰਾਂ ਵਲੋਂ ਸਥਾਨਕ ਆਗੂਆਂ ਤੇ ਵਲੰਟੀਅਰਾਂ ਨਾਲ ਆਪਣੀ ਪਹਿਲੀ ਮੀਟਿੰਗ ਕੀਤੀ ਗਈ ਜਿਸ 'ਚ ...
ਗੁਰਾਇਆ, 7 ਮਈ (ਬਲਵਿੰਦਰ ਸਿੰਘ)-ਇਥੇ ਹਾਈਵੇ 'ਤੇ ਇਕ ਲੜਕੀ ਨਸ਼ੇ ਦੀ ਹਾਲਤ ਵਿਚ ਮਿਲੀ ਹੈ | ਪੁਲਿਸ ਨੇ ਉਸ ਲੜਕੀ ਨੂੰ ਮੁੱਢਲਾ ਸਿਹਤ ਕੇਂਦਰ ਬੜਾ ਪਿੰਡ ਵਿਖੇ ਭਰਤੀ ਕਰਵਾਇਆ ਹੈ | ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਕੋਈ ਵਾਹਨ ਵਾਲਾ ਲੜਕੀ ਨੂੰ ਨਗਨ ਤੇ ਨਸ਼ੇ ਦੀ ...
ਲੋਹੀਆਂ ਖਾਸ, 7 ਮਈ (ਦਿਲਬਾਗ ਸਿੰਘ)-ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਹੋ ਰਹੀ ਜ਼ਿਮਨੀ ਚੋਣ ਕਾਂਗਰਸ ਤੇ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਵੀ ਬਣੀ ਹੋਈ ਹੈ | ਸੂਬਾ ਪੱਧਰ 'ਤੇ ਸਾਰਿਆਂ ਦੀਆਂ ਨਜ਼ਰਾਂ ਇਸ ਜ਼ਿਮਨੀ ਚੋਣ 'ਤੇ ਟਿਕੀਆਂ ਹੋਈਆਂ ਹਨ ਤੇ ਲੋਕ ਬੜੀ ਦਿਲਚਸਪੀ ਨਾਲ ...
ਡਰੋਲੀ ਕਲਾਂ, 7 ਮਈ (ਸੰਤੋਖ ਸਿੰਘ)-ਹਲਕਾ ਆਦਮਪੁਰ 'ਚ ਪੈਂਦੇ ਪਿੰਡ ਪਧਿਆਣਾ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਬਚਿੱਤਰ ਸਿੰਘ ਦੀ ਯਾਦਗਾਰ ਬਣਾਉਣ ਲਈ ਬਾਬਾ ਦਿਲਾਵਰ ਸਿੰਘ ਬ੍ਰਹਮ ਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸਾਂਝੇ ਤੌਰ 'ਤੇ ਨੀਂਹ ਪੱਥਰ ਰੱਖਿਆ | ...
ਜਲੰਧਰ, 7 ਮਈ (ਜਸਪਾਲ ਸਿੰਘ)- ਮਾਰਕਸੀ ਪਾਰਟੀ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰੇਗੀ | ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦੇ ਹੋਏ ਮਾਰਕਸੀ ਪਾਰਟੀ ਜਲੰਧਰ-ਕਪੂਰਥਲਾ ਜ਼ਿਲ੍ਹਾ ਕਮੇਟੀ ਦੇ ਸਕੱਤਰ ਕਾਮਰੇਡ ਲਹਿੰਬਰ ...
ਮੱਲ੍ਹੀਆਂ ਕਲਾਂ, 7 ਮਈ (ਮਨਜੀਤ ਮਾਨ)-ਪੁਲਿਸ ਚੌਕੀ ਉੱਗੀ ਨੂੰ ਉਸ ਸਮੇਂ ਭਾਰੀ ਸਫ਼ਲਤਾ ਪ੍ਰਾਪਤ ਹੋਈ, ਜਦੋਂ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਰਹੀਮਪੁਰ ਗੇਟ 'ਤੇ ਪੁਲਿਸ ਨਾਕਾ ਲਗਾਇਆ ਹੋਇਆ ਸੀ ਤੇ ਇਕ ਵਿਅਕਤੀ ਕੋਲੋਂ 250 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰਨ ਦਾ ...
ਕਰਤਾਰਪੁਰ, 7 ਮਈ (ਜਸਵੰਤ ਵਰਮਾ, ਧੀਰਪੁਰ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪ੍ਰੀ-ਪ੍ਰਾਇਮਰੀ ਤਹਿਤ ਤਿੰਨ ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ ਬੀ.ਪੀ.ਈ.ਓ. ਪ੍ਰਸ਼ੋਤਮ ਲਾਲ ਦੀ ਅਗਵਾਈ ਹੇਠ ਕੀਤੀ ਗਈ | ਟ੍ਰੇਨਿੰਗ ਵਿਚ ਬਲਾਕ ਦੇ ਵੱਖ-ਵੱਖ ਸਕੂਲਾਂ ਦੇ 28 ਅਧਿਆਪਕਾਂ ...
ਬਿਲਗਾ, 7 ਮਈ (ਰਾਜਿੰਦਰ ਸਿੰਘ ਬਿਲਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੰਮਟਾਲਾ ਵਿਖੇ ਖ਼ਸਰਾ ਤੇ ਰੂਬੇਲਾ ਬਿਮਾਰੀਆਂ ਦੇ ਖ਼ਾਤਮੇ ਲਈ ਬੱਚਿਆਂ ਨੂੰ ਲਗਾਏ ਜਾ ਰਹੇ ਟੀਕਿਆਂ ਲਈ ਰੂਰਲ ਮੈਡੀਕਲ ਅਫ਼ਸਰ ਪਰਮਿੰਦਰ ਦੀ ਅਗਵਾਈ ਹੇਠ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ | ਕੈਂਪ ਤੋਂ ਪਹਿਲਾ ਕਰਵਾਏ ਸੈਮੀਨਾਰ 'ਚ ਬੋਲਦਿਆਂ ਡਾਕਟਰ ਪਰਮਿੰਦਰ ਤੋਂ ਇਲਾਵਾ ਮੈਡਮ ਕੁਲਵਿੰਦਰ ਐਮ. ਪੀ. ਐਚ. ਡਬਲ ਯੂ (ਫੀਮੇਲ) ਸਬ-ਸੈਂਟਰ ਕੰਦੋਲਾ ਕਲਾਂ ਨੇ ਇਨ੍ਹਾਂ ਬਿਮਾਰੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਬਚਾਅ ਲਈ ਇਨ੍ਹਾਂ ਟੀਕਿਆਂ ਦਾ ਮਹੱਤਵ ਦੱਸਿਆ | ਡਾਕਟਰਾਂ ਦੀ ਟੀਮ 'ਚ ਚੰਦਰਕਾਂਤ, ਮਨਦੀਪ ਕੌਰ ਤੇ ਆਸ਼ਾ ਵਰਕਰ ਨਿਰਮਲਾ ਸ਼ਾਮਿਲ ਸਨ | ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਟੇਟ ਐਵਾਰਡੀ ਅਧਿਆਪਕ ਰਾਜਿੰਦਰ ਕਾਲੜਾ ਨੇ ਕਿਹਾ ਕਿ ਸਰਕਾਰ ਵਲੋਂ ਚਲਾਏ ਜਾ ਰਹੇ ਇਸ ਮਿਸ਼ਨ ਨੂੰ ਫ਼ੇਲ੍ਹ ਕਰਨ ਲਈ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲੇ ਲੋਕ ਗੰੁਮਰਾਹਕੁਨ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ | ਕੈਂਪ ਦੀ ਸ਼ੁਰੂਆਤ 'ਚ ਪਿੰਡ ਗੁੰਮਟਾਲਾ ਦੇ ਸਰਪੰਚ ਕੁਲਦੀਪ ਰਾਮ, ਮੈਡਮ ਆਸ਼ੂ ਨਾਗਰ, ਮੈਡਮ ਨੀਤੂ ਵਰਮਾ ਤੇ ਰਾਜਵਿੰਦਰ ਕੌਰ ਨੇ ਆਪਣੇ-ਆਪਣੇ ਬੱਚਿਆਂ ਨੂੰ ਟੀਕੇ ਲਗਵਾਏ ਜਿਸ ਨੂੰ ਦੇਖ ਕੇ ਮਾਪਿਆ ਤੇ ਬੱਚਿਆਂ ਵਿਚ ਵਿਸ਼ਵਾਸ ਬਣਨ ਉਪਰੰਤ ਸਕੂਲ 'ਚ ਹਾਜ਼ਰ ਸਾਰੇ ਬੱਚਿਆਂ ਨੇ ਟੀਕੇ ਲਗਵਾਏ | ਇਸ ਮੌਕੇ ਐਸ. ਐਮ. ਸੀ. ਕਮੇਟੀ ਮੈਂਬਰ ਰਾਮ ਮਾਰੂਤੀ ਪੰਚ, ਰਾਜਵਿੰਦਰ ਕੌਰ, ਦਿਨੇਸ਼ ਵਰਮਾ, ਜਸ਼ਨ ਜੋਤ, ਮਨਪ੍ਰੀਤ ਕੌਰ, ਮੋਨਿਕਾ, ਆਰਤੀ, ਤਰਸੇਮ ਲਾਲ ਹਾਜ਼ਰ ਸਨ |
ਗੁਰਾਇਆ, 7 ਮਈ (ਬਲਵਿੰਦਰ ਸਿੰਘ)-ਸਨਅਤੀ ਸ਼ਹਿਰ ਗੁਰਾਇਆ ਤੇ ਆਸਪਾਸ ਦੇ ਇਲਾਕੇ 'ਚ ਕਦੇ ਪਲੰਮਰ ਬਲਾਕ (ਬਰੈਕਟ) ਬਣਾਉਣ ਦੀਆਂ ਅਣਗਿਣਤ ਫ਼ੈਕਟਰੀਆਂ ਸਨ, ਪਰ ਹੁਣ ਸਮੇਂ ਦੀ ਮਾਰ ਤੇ ਉਦਯੋਗ ਦਾ ਨਵੀਨੀਕਰਨ ਨਾ ਕਰਨ ਕਾਰਨ ਇਥੋਂ ਦੀ ਪਲੰਮਰ ਬਲਾਕ ਸਨਅਤ ਰੀਗ ਰੀਗ ਕੇ ਚੱਲ ...
ਮਲਸੀਆਂ, 7 ਮਈ (ਸੁਖਦੀਪ ਸਿੰਘ)-ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਰਵਿੰਦਰ ਸਿੰਘ ਬ੍ਰਹਮਪੁਰਾ ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੋਵਾਲਾ ਵਲੋਂ ਮਲਸੀਆਂ ਵਿਖੇ ਅਕਾਲੀ-ਭਾਜਪਾ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ...
ਲੋਹੀਆਂ ਖਾਸ, 7 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕਿਸੇ ਵੀ ਸਰਕਾਰ ਦੇ ਮੰਤਰੀਆਂ-ਸੰਤਰੀਆਂ ਵਲੋਂ ਆਮ ਤੌਰ 'ਤੇ ਇਹੀ ਕਿਹਾ ਜਾਂਦਾ ਹੈ ਕਿ ਸਾਡੀ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਵੇਗੀ, ਪਰ ਕੀ ਲੋਹੀਆਂ ਸ਼ਹਿਰ ਦਾ ਹਾਲ ਦੇਖ ਕੇ ਕੋਈ ਵੀ ਇਹ ...
ਕਰਤਾਰਪੁਰ, 7 ਮਈ (ਜਸਵੰਤ ਵਰਮਾ, ਧੀਰਪੁਰ)-ਆਲ ਇੰਡੀਆ ਜਮਾਤੇ ਸਲਮਾਨੀ ਬਰਾਦਰੀ ਦੇ ਜ਼ਿਲ੍ਹਾ ਪ੍ਰਧਾਨ ਮੁਹੰਮਦ ਅਖ਼ਤਰ ਸਲਮਾਨੀ, ਜਨਰਲ ਸਕੱਤਰ ਲਿਆਕਤ ਅਲੀ ਸਲਮਾਨੀ ਅਤੇ ਸਕੱਤਰ ਜਾਵੇਦਾ ਸਲਮਾਨੀ ਨੇ ਐਮ.ਪੀ.ਚੌਧਰੀ ਸੰਤੋਖ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ...
ਮੱਲ੍ਹੀਆਂ ਕਲਾਂ, 7 ਮਈ (ਮਨਜੀਤ ਮਾਨ)-ਭਗਵਾਨ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਪਿੰਡ ਨੰਗਲ ਜੀਵਨ (ਜਲੰਧਰ) ਵਿਖੇ ਪਿੰਡ ਦੇ ਨੌਜਵਾਨਾਂ ਦੀ ਸਰਪ੍ਰਸਤੀ ਹੇਠ ਕੀਤੀ ਗਈ, ਜਿਸ ਵਿਚ ਇਲਾਕੇ ਦੇ ਨੌਜਵਾਨਾਂ ਨੇ ਹਿੱਸਾ ਲਿਆ ...
ਨਕੋਦਰ, 7 ਮਈ (ਗੁਰਵਿੰਦਰ ਸਿੰਘ)-ਗੁਰੂਦੇਵ ਰਵਿੰਦਰ ਨਾਥ ਟੈਗੋਰ ਦੇ ਜਨਮ ਦਿਨ ਮੌਕੇ ਸਥਾਨਕ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਨਕੋਦਰ ਵਿਖੇ ਟੈਗੋਰ ਜੈਅੰਤੀ ਸਮਾਗਮ ਕਰਵਾਇਆ ਗਿਆ | ਸਭ ਤੋਂ ਪਹਿਲਾਂ ਰਵਿੰਦਰ ਨਾਥ ਟੈਗੋਰ ਦੀ ਤਸਵੀਰ 'ਤੇ ਫੁੱਲ ਮਾਲਾ ਪਾ ਕੇ ...
ਮਲਸੀਆਂ, 7 ਮਈ (ਸੁਖਦੀਪ ਸਿੰਘ)-ਚਾਹੇ ਕਿ ਸਰਕਾਰਾਂ ਵਲੋਂ ਝੋਨੇ ਤੇ ਕਣਕ ਦੀ ਫਸਲ ਦੀ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਅਨੇਕਾਂ ਹੀ ਕਾਨੂੰਨ ਬਣਾਏ ਗਏ ਹਨ, ਪਰ ਇਹ ਕਾਨੂੰਨ ਸਿਰਫ਼ ਤੇ ਸਿਰਫ਼ ਅਪੀਲਾਂ ਤੇ ਦਲੀਲਾਂ ਤੱਕ ਹੀ ਸੀਮਤ ਹੋ ਕੇ ਰਹਿ ਰਹੇ ਹਨ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX