ਫਗਵਾੜਾ, 7 ਮਈ (ਹਰੀਪਾਲ ਸਿੰਘ)-ਥਾਣਾ ਸਿਟੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਰ ਸਮੇਤ 31 ਪੇਟੀਆਂ ਨਾਜਾਇਜ਼ ਸ਼ਰਾਬ ਦੇ ਨਾਲ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦੇ ਅਨੁਸਾਰ ਥਾਣਾ ਸਿਟੀ ਦੇ ਐਸ.ਐਚ.ਓ ਜਤਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਚੌਾਕੀ ਇੰਡਸਟਰੀਅਲ ...
ਢਿਲਵਾਂ, 7 ਮਈ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)-ਕਸਬਾ ਢਿਲਵਾਂ ਤੋਂ ਅੱਡਾ ਮਿਆਣੀ ਬਾਕਰਪੁਰ ਨੂੰ ਜਾਂਦਿਆਂ ਰਸਤੇ ਵਿਚ ਮਾਰਕੀਟ ਕਮੇਟੀ ਢਿਲਵਾਂ ਦਫਤਰ ਦੇ ਬਾਹਰ ਕੁਝ ਲੋਕ ਕਣਕ ਦੇ ਛਿੱਟੇ ਦਾਣੇ ਕੱਢਣ ਲਈ ਖਿਲਾਰ ਦੇਂਦੇ ਹਨ | ਜਿਸ ਕਾਰਨ ਸਕੂਟਰ, ਮੋਟਰਸਾਈਕਲ ਸਵਾਰ ...
ਕਪੂਰਥਲਾ, 7 ਮਈ (ਅਮਰਜੀਤ ਕੋਮਲ)-ਧਰਤੀ ਹੇਠਲੇ ਪਾਣੀ ਦੀ ਸਾਲ ਦਰ ਸਾਲ ਨਿਘਰ ਰਹੀ ਹਾਲਤ ਨੂੰ ਮੱਦੇਨਜ਼ਰ ਰੱਖਦਿਆਂ ਸਰਕਾਰ ਨੇ ਪੰਜਾਬ ਪ੍ਰਜ਼ਰਵੇਸ਼ਨ ਆਫ਼ ਸਬ-ਸਾਇਲ ਵਾਟਰ ਐਕਟ 2009 ਵਿਚ ਜ਼ਰੂਰੀ ਸੋਧ ਕਰਦਿਆਂ ਝੋਨੇ ਦੀ ਪਨੀਰੀ ਬੀਜਣ ਦੀ ਮਿਤੀ 20 ਮਈ ਕਰ ਦਿੱਤੀ ਹੈ | ਇਸ ...
ਕਪੂਰਥਲਾ, 7 ਮਈ (ਸਡਾਨਾ)-ਮਾਤਾ ਭੱਦਰਕਾਲੀ ਜੀ ਦੇ 71ਵੇਂ ਇਤਿਹਾਸਿਕ ਮੇਲੇ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਸਬੰਧੀ ਅੱਜ ਮੰਦਿਰ ਕਮੇਟੀ ਦੇ ਅਹੁਦੇਦਾਰਾਂ ਨਾਲ ਡੀ.ਐਸ.ਪੀ. ਸਿਟੀ ਗੁਰਮੀਤ ਸਿੰਘ ਕਿੰਗਰਾ ਨੇ ਵਿਸ਼ੇਸ਼ ਤੌਰ 'ਤੇ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਨਾਲ ...
ਡਡਵਿੰਡੀ, 7 ਮਈ (ਬਲਬੀਰ ਸੰਧਾ)-ਪੰਜਾਬ ਸਰਕਾਰ ਵਲੋਂ ਲੋਕਾਂ ਦੇ ਕੰਮ ਇਕ ਛੱਤ ਥੱਲੇ ਦੇਣ ਲਈ ਸ਼ੁਰੂ ਕੀਤੀ ਮੁਹਿਮ ਤਹਿਤ ਸਰਕਾਰ ਤੁਹਾਡੇ ਪਿੰਡ ਵਿਚ ਪ੍ਰੋਗਰਾਮ ਤਹਿਤ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਵਿਖੇ 8 ਮਈ ਨੂੰ ਲੱਗ ਰਹੇ ਲੋਕ ਸੁਵਿਧਾ ਕੈਂਪ ਨੂੰ ...
ਕਪੂਰਥਲਾ, 7 ਮਈ (ਵਿ.ਪ੍ਰ.)-ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰ. ਸੇਟੀ) ਕਪੂਰਥਲਾ ਤੋਂ ਟੇਲਰਿੰਗ ਦੀ ਸਿਖਲਾਈ ਹਾਸਲ ਕਰ ਚੁੱਕੀਆਂ ਸਿਖਿਆਰਥਣਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਚਾਹੀਦਾ ਹੈ | ਇਹ ਸ਼ਬਦ ਅਵਤਾਰ ਸਿੰਘ ਭੁੱਲਰ ਵਧੀਕ ...
ਕਪੂਰਥਲਾ, 7 ਮਈ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਵਿਚ ਪਹਿਲੀ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਕੈਲੀਗ੍ਰਾਫ਼ੀ ਦੇ ਮੁਕਾਬਲੇ ਐਕਟੀਵਿਟੀ ਇੰਚਾਰਜ ਰੰਜੂ ਸਿੰਘ ਤੇ ਮਮਤਾ ਜੋਸ਼ੀ ਦੀ ਦੇਖ ਰੇਖ ਹੇਠ ਕਰਵਾਏ ਗਏ | ਇਸ ਮੌਕੇ ...
ਕਪੂਰਥਲਾ, 7 ਮਈ (ਸਡਾਨਾ)-ਖਰਬੂਜਿਆਂ ਦੇ ਸੀਜ਼ਨ ਦੌਰਾਨ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਟਰੈਫ਼ਿਕ ਇੰਚਾਰਜ ਸੁਰਜੀਤ ਸਿੰਘ ਪੱਤੜ ਵਲੋਂ ਮਾਰਕੀਟ ਕਮੇਟੀ ਦੇ ਸਕੱਤਰ ਅਰਵਿੰਦਰ ਸਿੰਘ ਸਾਹੀ ਤੇ ਮੰਡੀ ਸੁਪਰਵਾਈਜ਼ਰ ਪਿ੍ਥੀਪਾਲ ਸਿੰਘ ਘੁੰਮਣ ਦੀ ਦੇਖ ਰੇਖ ਹੇਠ ...
ਫਗਵਾੜਾ, 7 ਮਈ (ਵਿਸ਼ੇਸ਼ ਪ੍ਰਤੀਨਿਧ)-ਫਗਵਾੜਾ-ਲੁਧਿਆਣਾ ਰੇਲਵੇ ਟਰੈਕ 'ਤੇ ਪਿੰਡ ਮੌਲੀ ਦੇ ਨੇੜੇ ਖੇਤਾਂ ਵਿਚ ਪਰਾਲੀ ਨੂੰ ਲੱਗੀ ਅੱਗ ਹਨੇਰੀ ਕਾਰਨ ਰੇਲਵੇ ਟਰੈਕ ਦੇ ਨੇੜੇ ਪਹੁੰਚ ਗਈ ਜਿਸਦੇ ਚੱਲਦੇ ਅੰਮਿ੍ਤਸਰ ਨੂੰ ਜਾ ਰਹੀ ਅਕਾਲ ਤਖ਼ਤ ਐਕਸਪੈੱ੍ਰਸ ਰੇਲਗੱਡੀ ਨੂੰ ...
ਫਗਵਾੜਾ, 7 ਮਈ (ਵਿਸ਼ੇਸ਼ ਪ੍ਰਤੀਨਿਧ)-ਫਗਵਾੜਾ-ਜਲੰਧਰ ਜੀ.ਟੀ ਰੋਡ ਖਜ਼ੂਰਲਾ ਦੇ ਨੇੜੇ ਸਵਿਫ਼ਟ ਕਾਰ ਸਵਾਰ ਨੌਜਵਾਨ ਇਕ ਕਾਰ ਖੋਹ ਕਿ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਜੀ.ਟੀ.ਰੋਡ 'ਤੇ ਖਜ਼ੂਰਲਾ ਦੇ ਨੇੜੇ ਇਕ ਸਵਿਫ਼ਟ ਡਿਜ਼ਾਈਰ ਕਾਰ ਵਿਚ ਸਵਾਰ ਚਾਰ ਨੌਜਵਾਨ ਇਕ ...
ਕਪੂਰਥਲਾ, 7 ਮਈ (ਸਡਾਨਾ)-ਡੀ.ਐਸ.ਪੀ. ਸਿਟੀ ਗੁਰਮੀਤ ਸਿੰਘ ਕਿੰਗਰਾ ਦੀ ਦੇਖ ਰੇਖ ਹੇਠ ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਮੁਹਿਮ ਤਹਿਤ ਥਾਣਾ ਕੋਤਵਾਲੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ 7 ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ 'ਤੇ ਗਸ਼ਤ ਦੌਰਾਨ ਗਿ੍ਫ਼ਤਾਰ ਕੀਤਾ ਹੈ | ...
ਕਪੂਰਥਲਾ, 7 ਮਈ (ਸਡਾਨਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਬਲਾਕ ਪ੍ਰਧਾਨ ਵਿਜੇ ਕੁਮਾਰ ਦੀ ਅਗਵਾਈ ਹੇਠ ਸਟੇਟ ਗੁਰਦੁਆਰਾ ਸਾਹਿਬ ਵਿਖੇ ਹੋਈ | ਇਸ ਮੌਕੇ ਕਿਸਾਨੀ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ...
ਸੁਲਤਾਨਪੁਰ ਲੋਧੀ, 7 ਮਈ (ਨਰੇਸ਼ ਹੈਪੀ, ਥਿੰਦ)-ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਅਤੇ ਕੁਝ ਇਕ ਆੜ੍ਹਤੀਆਂ ਨੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਨੂੰ ਸਥਾਨਕ ਦਾਣਾ ਮੰਡੀ ਅਤੇ ਨੇੜੇ ਲੱਗਦੇ ਫੋਕਲ ਪੁਆਇੰਟ 'ਤੇ ਪੰਜਾਬ ਸਰਕਾਰ ਵਲੋਂ ਖ਼ਰੀਦੀ ਕਣਕ ਦੀ ਲਿਫ਼ਟਿੰਗ ਨਾ ਹੋਣ ...
ਤਲਵੰਡੀ ਚੌਧਰੀਆਂ, 7 ਮਈ (ਪਰਸਨ ਲਾਲ ਭੋਲਾ)-ਸਬ ਤਹਿਸੀਲ ਤਲਵੰਡੀ ਚੌਧਰੀਆਂ ਦਾ ਕੰਪਲੈਕਸ ਜੋ ਕਿ ਪੰਚਾਇਤ ਘਰ ਵਿਚ ਚੱਲ ਰਿਹਾ ਹੈ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ ਕਿਉਂਕਿ ਇੱਥੇ ਬਹਿਣ ਤੇ ਖਲ੍ਹੋਣ ਲਈ ਕੋਈ ਥਾਂ ਨਹੀਂ | ਕੰਮ ਦੀ ਖ਼ਾਤਰ ਗਰਮੀ ਵਿਚ ਵੀ ਲੋਕ ...
ਫਗਵਾੜਾ, 7 ਮਈ (ਤਰਨਜੀਤ ਸਿੰਘ ਕਿੰਨੜਾ)-ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੀ ਇਕ ਹੰਗਾਮੀ ਮੀਟਿੰਗ ਪਿੰਡ ਅਠੌਲੀ ਵਿਖੇ ਸ੍ਰੀ ਨਿਰਮਲ ਨਿਗਾਹ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਵਿਚ ਬਸਪਾ ਪੰਜਾਬ ਦੇ ਸਕੱਤਰ ਰਚਨਾ ਦੇਵੀ ਅਤੇ ਐਡਵੋਕੇਟ ਕੁਲਦੀਪ ਭੱਟੀ ...
ਫਗਵਾੜਾ, 7 ਮਈ (ਤਰਨਜੀਤ ਸਿੰਘ ਕਿੰਨੜਾ)-ਰੋਟਰੀ ਕਲੱਬ ਚਾਚੋਕੀ ਡਿਸਟਿਕ 3070 ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਹੋਟਲ ਹੇਅਰ ਪੈਲੇਸ ਵਿਖੇ ਹੋਈ | ਇਸ ਵਿਸ਼ੇਸ਼ ਮੀਟਿੰਗ ਵਿਚ ਸਾਲ 2018-19 ਲਈ ਕਲੱਬ ਦੀ ਪ੍ਰਧਾਨਗੀ ਲਈ ਸ਼ਰਨਜੀਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ...
ਫਗਵਾੜਾ, 7 ਮਈ (ਅਸ਼ੋਕ ਕੁਮਾਰ ਵਾਲੀਆ, ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਦੇ ਜੀ.ਟੀ. ਰੋਡ 'ਤੇ ਪੇਪਰ ਚੌਕ ਦਾ ਨਾਮ ਬਦਲਣ ਨੂੰ ਲੈ ਕੇ ਬੀਤੀ 13 ਅਪ੍ਰੈਲ ਨੂੰ ਦੋ ਧਿਰਾਂ ਵਿਚ ਹੋਏ ਆਪਸੀ ਟਕਰਾਅ ਦੌਰਾਨ ਗੋਲੀ ਲੱਗਣ ਨਾਲ ਜ਼ਖਮੀ ਹੋਏ ਪਿੰਡ ਭੁੱਲਾਰਾਈ ਦੇ ਵਸਨੀਕ ...
ਫਗਵਾੜਾ, 7 ਮਈ (ਅਸ਼ੋਕ ਕੁਮਾਰ ਵਾਲੀਆ, ਤਰਨਜੀਤ ਸਿੰਘ ਕਿੰਨੜਾ-ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਦੀ ਅਗਵਾਈ ਹੇਠ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 295ਵਾਂ ਜਨਮ ਦਿਹਾੜਾ ਸ੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ ਧੂਮਧਾਮ ਨਾਲ ...
ਸੁਲਤਾਨਪੁਰ ਲੋਧੀ, 7 ਮਈ (ਨਰੇਸ਼ ਹੈਪੀ, ਥਿੰਦ)-ਕਰੀਬੀ ਪਿੰਡ ਤੋਤੀ ਵਿਖੇ ਪਿਛਲੇ ਕਰੀਬ 5 ਮਹੀਨੇ ਤੋਂ ਖਾਲੀ ਪਈ ਸਰਪੰਚੀ ਦੀ ਸੀਟ ਨੂੰ ਅੱਜ ਬੀ.ਡੀ.ਪੀ.ਓ. ਸੁਲਤਾਨਪੁਰ ਲੋਧੀ ਪ੍ਰਗਟ ਸਿੰਘ ਸਿੱਧੂ ਦੀ ਅਗਵਾਈ ਹੇਠ ਪਿੰਡ ਦੇ ਪੰਚ ਚਰਨ ਸਿੰਘ ਨੂੰ ਅਧਿਕਾਰਤ ਪੰਚ ਚੁਣਿਆ ...
ਫਗਵਾੜਾ, 7 ਮਈ (ਤਰਨਜੀਤ ਸਿੰਘ ਕਿੰਨੜਾ)-ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ | ਇਹ ਗੱਲ ਇੱਥੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ...
ਨਡਾਲਾ, 7 ਮਈ (ਮਾਨ)-ਮਾਸਟਰ ਸੁਰਿੰਦਰ ਸਿੰਘ ਸਾਹੀ ਦੀ ਪਤਨੀ ਜਸਵੀਰ ਕੌਰ ਸਾਹੀ ਨਮਿੱਤ ਅੰਤਿਮ ਅਰਦਾਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਭਾਈ ਗੁਰਚਰਨ ਸਿੰਘ ਖ਼ਾਲਸਾ ਹਜ਼ੂਰੀ ਰਾਗੀ ਬਾਉਲੀ ਸਾਹਿਬ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਭਾਈ ...
ਕਾਲਾ ਸੰਘਿਆਂ, 7 ਮਈ (ਸੰਘਾ)-ਬੁਲੰਦ ਆਵਾਜ਼ ਦੇ ਮਾਲਕ ਅਤੇ 'ਅੱਤਵਾਦੀ' ਗੀਤ ਨਾਲ ਚਰਚਾ 'ਚ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੇ ਜੱਸ ਸੰਘਾ ਦੇ ਨਾਲ ਕੱਵਾਲੀ ਨੁਮਾ ਗੀਤ ਇਹ ਰਾਜ ਦੀਆਂ ਗੱਲਾਂ ਜਾਰੀ ਕੀਤਾ ਹੈ | ਸਾਹਿਬ ਢਿੱਲੋਂ ਦੇ ਲਿਖੇ ਅਤੇ ਬੱਬਲੂ ਸਨਿਆਲ ਦੇ ਸੰਗੀਤਬਧ ...
ਕਪੂਰਥਲਾ, 7 ਮਈ (ਵਿਸ਼ੇਸ਼ ਪ੍ਰਤੀਨਿਧ)-ਇੰਡੀਅਨ ਰੇਲਵੇ ਟੈਕਨੀਕਲ ਸੁਪਰਵਾਈਜ਼ਰ ਐਸੋਸੀਏਸ਼ਨ (ਆਈ.ਆਰ.ਟੀ.ਐਸ.ਏ.) ਦੇ ਇਕ ਵਫ਼ਦ ਨੇ ਐਸੋਸੀਏਸ਼ਨ ਦੇ ਪ੍ਰਧਾਨ ਇੰਜ: ਦਰਸ਼ਨ ਲਾਲ, ਜ਼ੋਨਲ ਸਕੱਤਰ ਇੰਜੀਨੀਅਰ ਮੇਯੰਕ ਭਟਨਾਗਰ ਦੀ ਅਗਵਾਈ ਵਿਚ ਰੇਲਵੇ ਬੋਰਡ ਦੇ ਚੇਅਰਮੈਨ ...
ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਡਵੀਜ਼ਨ ਆਫ਼ ਇੰਟਰਨੈਸ਼ਨਲ ਅਫੇਅਰਜ਼ ਤੇ ਡਿਪਾਰਟਮੈਂਟ ਆਫ਼ ਫੋਰਨ ਲੈਂਗੂਏਜ਼ਿਜ਼ ਨੇ ਐਲ. ਪੀ. ਯੂ. 'ਚ ਇਕ ਨਵਾਂ ਮੁਕਾਮ ਸਥਾਪਤ ਕਰਦਿਆਂ ਵਿਦਿਆਰਥੀਆਂ ਲਈ 'ਚੀਨੀ ਭਾਸ਼ਾ' 'ਚ ਇਲੈਕਟਿਵ ਵਿਸ਼ਾ ਸ਼ੁਰੂ ਕੀਤਾ ਹੈ | ਐਲ. ਪੀ. ਯੂ. ਉੱਤਰ ...
ਖਲਵਾੜਾ, 7 ਮਈ (ਮਨਦੀਪ ਸਿੰਘ ਸੰਧੂ)- ਜੀ.ਡੀ.ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਰਾਵਲਪਿੰਡੀ ਵਿਚ ਲੋਟਸ ਹਾਊਸ ਦੀ ਦੇਖ -ਰੇਖ ਹੇਠ 'ਰਵਿੰਦਰ ਨਾਥ ਟੈਗੋਰ' ਜੈਅੰਤੀ ਮਨਾਈ ਗਈ | ਜਮਾਤ ਦਸਵੀਂ ਦੀਆਂ ਵਿਦਿਆਰਥਣਾਂ ਮਨਦੀਪ ਤੇ ਸਪਨਾ ਨੇ ਬੱਚਿਆਂ ਨੂੰ ਰਵਿੰਦਰ ਨਾਥ ...
ਕਪੂਰਥਲਾ, 7 ਮਈ (ਵਿ.ਪ੍ਰ)-ਸ੍ਰੀ ਬ੍ਰਾਹਮਣ ਸਭਾ ਰਜਿ: ਕਪੂਰਥਲਾ ਦੀ ਇਕ ਵਿਸ਼ੇਸ਼ ਮੀਟਿੰਗ ਵਿਚ ਸਭਾ ਦੇ ਮੈਂਬਰਾਂ ਨੇ ਡਾ: ਰਣਬੀਰ ਕੌਸ਼ਲ ਨੂੰ ਸਰਬਸੰਮਤੀ ਨਾਲ ਸਭਾ ਦਾ ਨਵਾਂ ਪ੍ਰਧਾਨ ਚੁਣ ਲਿਆ | ਉਨ੍ਹਾਂ ਦਾ ਨਾਂਅ ਪ੍ਰਧਾਨਗੀ ਲਈ ਸਭਾ ਦੇ ਪ੍ਰਮੁੱਖ ਆਗੂ ਮਦਨ ਲਾਲ ...
ਖਲਵਾੜਾ, 7 ਮਈ (ਮਨਦੀਪ ਸਿੰਘ ਸੰਧੂ)-ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਐਸੋਸੀਏਸ਼ਨ ਪਿੰਡ ਖਲਵਾੜਾ ਦੀ ਮਹੀਨਾਵਾਰ ਮੀਟਿੰਗ ਸਤਪਾਲ ਦੀ ਅਗਵਾਈ ਹੇਠ ਪ੍ਰਧਾਨ ਹਰੀਪਾਲ ਦੀ ਦੇਖ ਰੇਖ ਹੇਠ ਹੋਈ | ਇਸ ਮੌਕੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ ਅਤੇ ਜ਼ਰੂਰੀ ਵਿਚਾਰਾਂ ਕੀਤੀਆਂ ...
ਅੰਮਿ੍ਤਸਰ, 7 ਮਈ (ਹਰਜਿੰਦਰ ਸਿੰਘ ਸ਼ੈਲੀ)- ਯੂਨੀਵਰਸਿਟੀ ਪੱਧਰ 'ਤੇ ਸਭ ਤੋਂ ਵੱਧ ਰਿਕਾਰਡ 22 ਵਾਰ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ) ਟਰਾਫੀ ਜਿੱਤ ਕੇ ਇਤਿਹਾਸ ਰਚਣ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁਣ ਖਿਡਾਰੀਆਂ ਨਾਲ ਹੀ ਧੱਕਾ ਕਰਨ ਦੀ ਤਿਆਰੀ 'ਚ ਹੈ ਅਤੇ ਇਹ ...
ਕਪੂਰਥਲਾ, 7 ਮਈ (ਵਿ.ਪ੍ਰ)-ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਮੁਹੰਮਦ ਤਇਅਬ ਨੇ ਇਕ ਬਿਆਨ ਵਿਚ ਸਪਸ਼ਟ ਕੀਤਾ ਕਿ ਕੌਮੀ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਕਣਕ ਦੇ ਨਾੜ ਨੂੰ ਸਾੜਨ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਰਿਮੋਟ ...
ਕਪੂਰਥਲਾ, 7 ਮਈ (ਅ.ਬ.)-ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਾਭ ਆਮ ਲੋਕਾਂ ਨੂੰ ਹਰ ਹਾਲਤ ਵਿਚ ਮਿਲਣਾ ਚਾਹੀਦਾ ਹੈ | ਇਹ ਗੱਲ ਡਾ: ਸੁਰਿੰਦਰ ਕੁਮਾਰ ਕਾਰਜਕਾਰੀ ਸਿਵਲ ਸਰਜਨ ਨੇ ਬੀ.ਈ.ਈਜ਼ ਤੇ ਐਲ.ਐਚ.ਵੀ. ਦੀ ਇਕ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ...
ਸੁਲਤਾਨਪੁਰ ਲੋਧੀ, 7 ਮਈ (ਥਿੰਦ)-ਪਿਛਲੇ 18 ਸਾਲਾਂ ਤੋਂ ਵੀਜ਼ਾ ਖੇਤਰ ਵਿਚ ਮੁਹਾਰਤ ਰੱਖਣ ਵਾਲੇ ਰਾਇਲ ਟਰੈਵਲਜ਼ ਦੇ ਐਮ.ਡੀ. ਅਰਵਿੰਦਰਪਾਲ ਸਿੰਘ ਟਿੱਬਾ ਵਲੋਂ ਧੰਨ-ਧੰਨ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸਾਲਾਨਾ ਮੇਲੇ ਮੌਕੇ 10 ਮਈ ਨੂੰ ਪੁਰਾਣਾ ਠੱਟਾ ਵਿਖੇ ਮੁਫ਼ਤ ...
ਕਪੂਰਥਲਾ, 7 ਮਈ (ਅ.ਬ.)-ਸਕਾਰਾਤਮਿਕ ਸੋਚ ਹੀ ਮਨੁੱਖ ਨੂੰ ਉਸਦੇ ਮਿਸ਼ਨ ਵਿਚ ਸਫਲ ਬਣਾਉਂਦੀ ਹੈ | ਇਹ ਵਿਚਾਰ ਬੀ.ਕੇ. ਲਕਸ਼ਮੀ ਭੈਣ ਨੇ ਸਥਾਨਕ ਮਾਡਲ ਟਾਊਨ ਸਥਿਤ ਪ੍ਰਜਾਪਿਤਾ ਬ੍ਰਹਮ ਕੁਮਾਰੀ ਇਸ਼ਵਰੀਆ ਵਿਸ਼ਵ ਵਿਦਿਆਲਿਆ ਰਾਜ ਯੋਗ ਕੇਂਦਰ ਵਿਚ ਰਾਜ ਯੋਗ ਮੈਡੀਟੇਸ਼ਨ ...
ਖਲਵਾੜਾ, 7 ਮਈ (ਮਨਦੀਪ ਸਿੰਘ ਸੰਧੂ)-ਬਾਬਾ ਸੰਗਤ ਸਿੰਘ ਖ਼ਾਲਸਾ ਦਲ (ਰਜਿ) ਪੰਜਾਬ ਵਲੋਂ ਸ: ਦਰਸ਼ਨ ਸਿੰਘ ਲੁਧਿਆਣਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਮਹਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਦਰਸ਼ਨ ਸਿੰਘ ਵਲੋਂ ਸੰਸਥਾ ਦੇ ...
ਚੁਗਿੱਟੀ/ਜੰਡੂਸਿੰਘਾ, 7 ਮਈ (ਨਰਿੰਦਰ ਲਾਗੂ)-ਸੂਰੀਆ ਇਨਕਲੇਵ ਖੇਤਰ 'ਚ ਇਕ ਘਰ 'ਚ ਕਿਰਾਏ 'ਤੇ ਰਹਿੰਦੇ ਪ੍ਰਵਾਸੀ ਮਜ਼ਦੂਰ ਵਲੋਂ ਮਕਾਨ ਮਾਲਕ 'ਤੇ ਦੋਸ਼ ਲਗਾਇਆ ਕਿ ਉਸ ਵਲੋਂ ਉਸ ਦੇ 10 ਸਾਲਾ ਨਾਬਾਲਗ ਲੜਕੇ ਨੂੰ ਜਬਰੀ ਘਰ 'ਚ ਕੈਦ ਕਰ ਕੇ ਰੱਖਿਆ ਗਿਆ ਹੈ ਤੇ ਜਿਸ ਕਮਰੇ 'ਚ ...
ਜਲੰਧਰ, 7 ਮਈ (ਸ਼ਿਵ)-ਉੱਤਰੀ ਹਲਕੇ ਦੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਨੇ 45 ਕਰੋੜ ਦੀ ਲਾਗਤ ਨਾਲ ਤਿਆਰ ਚੰਦਨ ਨਗਰ ਅੰਡਰ ਬਿ੍ਜ ਦੇ ਮਾਮਲੇ 'ਚ ਮੋਰਚਾ ਖੋਲ੍ਹਦਿਆਂ ਕਿਹਾ ਹੈ ਕਿ ਜਾਣਬੁੱਝ ਕੇ ਨਿਗਮ ਪ੍ਰਸ਼ਾਸਨ ਵਲੋਂ ਇਸ ਜਗਾ ਦੀ ਸਫ਼ਾਈ ਨਹੀਂ ਕਰਵਾਈ ਜਾ ਰਹੀ ...
ਜਲੰਧਰ, 7 ਮਈ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਵਿਖੇ ਹੋਏ 11ਵੀਂ ਯੂ. ਸੀ. ਮਾਸ ਰਾਜ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਯੰਕ ਨੇ ਦੂਸਰੀ ਵਾਰ ਚੈਂਪੀਅਨ ਟਰਾਫ਼ੀ 'ਤੇ ਕਬਜ਼ਾ ਕੀਤਾ | ਰੋਹਿਤ ਗੁਪਤਾ ਦੇ ਬੇਟੇ ਮਯੰਕ ਨੂੰ ਐਫ-1 ...
ਕਪੂਰਥਲਾ, 7 ਮਈ (ਵਿ.ਪ੍ਰ.)-ਸਵੱਛਤਾ ਮੁਹਿਮ ਨੂੰ ਜਾਰੀ ਰੱਖਦੇ ਹੋਏ ਸ਼ਹੀਦੇ ਆਜ਼ਮ ਭਗਤ ਸਿੰਘ ਕਲੱਬ ਨੇ ਸਥਾਨਕ ਮੋਤੀ ਬਾਗ ਕਲੋਨੀ ਵਿਚ ਬੂਟੇ ਲਗਾਉਣ ਦੀ ਮੁਹਿਮ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਰਿੰਕੂ ਕਾਲੀਆ, ਜਨਰਲ ਸਕੱਤਰ ਜੋਤੀ ਮਹਿੰਦਰੂ ਤੇ ਸਰਪ੍ਰਸਤ ਪ੍ਰੋ: ਸਰਬਜੀਤ ਸਿੰਘ ਧੀਰ ਨੇ ਕੀਤਾ | ਇਸ ਮੌਕੇ ਜੋਤੀ ਮਹਿੰਦਰੂ ਨੇ ਕਿਹਾ ਕਿ ਇਸ ਧਰਤੀ 'ਤੇ ਇਨਸਾਨ ਦਾ ਜੇ ਕੋਈ ਸਭ ਤੋਂ ਚੰਗਾ ਦੋਸਤ ਹੈ ਤਾਂ ਉਹ ਕੇਵਲ ਪੌਦੇ ਹਨ | ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਪ੍ਰਣ ਕਰਨਾ ਚਾਹੀਦਾ ਹੈ | ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਰਿੰਕੂ ਕਾਲੀਆ ਨੇ ਕਿਹਾ ਕਿ ਕਲੱਬ ਦਾ ਮੁੱਖ ਮੰਤਵ ਲੋਕਾਂ ਨੂੰ ਸਵੱਛ ਵਾਤਾਵਰਨ ਬਾਰੇ ਜਾਗਰੂਕ ਕਰਕੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ | ਇਸ ਮੌਕੇ ਵਿਸ਼ੂ ਸ਼ਰਮਾ, ਨਵੀਨ ਕੌੜਾ, ਹੈਪੀ ਅਰੋੜਾ, ਦੀਪਕ ਲੱਕੀ, ਵਿਸ਼ਾਲ ਰਾਜਪੂਤ, ਅਮਨਪ੍ਰੀਤ ਸਿੰਘ, ਵਰਿੰਦਰ ਸਿੰਘ, ਦਿਨੇਸ਼ ਆਨੰਦ, ਦੀਪਕ ਹੰਸ, ਸੂਰਜ ਹੰਸ, ਰਜਿੰਦਰ ਨੀਲੂ, ਕੁਲਦੀਪ ਸਿੰਘ, ਰਾਜੂ, ਪਵਨ ਕੁਮਾਰ, ਅਮਨ ਕੁਮਾਰ, ਕਰਨ, ਜਸਬੀਰ ਸਿੰਘ, ਅਸ਼ਵਨੀ ਜੈਨ, ਕਿਰਪਾਲ ਸਿੰਘ, ਸੁਰਿੰਦਰ ਸਿੰਘ, ਬਲਜੀਤ ਸਿੰਘ, ਤੇਜਿੰਦਰ ਗੁਪਤਾ, ਦਲਜੀਤ ਸਿੰਘ, ਦਿਨੇਸ਼ ਸ਼ਰਮਾ, ਬੌਬੀ ਸ਼ਰਮਾ, ਹਰਜੀਤ ਸਿੰਘ, ਤਰਲੋਚਨ ਸਿੰਘ ਵਿਰਕ, ਪਰਮਜੀਤ ਸਿੰਘ, ਕਰਮ ਸਿੰਘ, ਕਰਮਪਾਲ ਸਿੰਘ ਭੱਲਾ, ਤੇਜਿੰਦਰ ਸਿੰਘ ਵਾਲੀਆ, ਰਮਨ ਕੌਸ਼ਲ, ਹਰਜੀਤ ਸਿੰਘ ਬੱਬਾ ਆਦਿ ਹਾਜ਼ਰ ਸਨ |
ਫਗਵਾੜਾ, 7 ਮਈ (ਅਸ਼ੋਕ ਕੁਮਾਰ ਵਾਲੀਆ)-ਵਿਸ਼ਵ ਸਿਹਤ ਸੰਸਥਾ ਦੀ ਅਗਵਾਈ ਹੇਠ ਦੇਸ਼ ਭਰ ਵਿਚ ਖਸਰਾ ਤੇ ਰੁਬੇਲਾ ਦੀ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਕੁਝ ...
ਕਪੂਰਥਲਾ, 7 ਮਈ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜੀਏਟ ਸਕੂਲ ਕਪੂਰਥਲਾ ਵਿਚ ਬੈਸਟ ਆਊਟ ਆਫ਼ ਵੇਸਟ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵੱਖ-ਵੱਖ ਜਮਾਤਾਂ ਦੀਆਂ 20 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ | ਉਨ੍ਹਾਂ ਘਰ ਵਿਚ ਪਈਆਂ ਫ਼ਾਲਤੂ ਵਸਤਾਂ ਦੀ ਵਰਤੋਂ ਕਰਦੇ ਹੋਏ ਕਈ ...
ਕਪੂਰਥਲਾ, 7 ਮਈ (ਸਡਾਨਾ)-ਸ਼ਹਿਰ ਦੀ ਸਮਾਜ ਸੇਵੀ ਸੰਸਥਾ ਜਨ ਜਾਗਰਨ ਮੰਚ ਦੀ ਮਹੀਨਾਵਾਰ ਮੀਟਿੰਗ ਕੌਸ਼ਲ ਨਰਸਿੰਗ ਹੋਮ ਵਿਖੇ ਮੰਚ ਦੇ ਪ੍ਰਧਾਨ ਡਾ: ਰਣਬੀਰ ਕੌਸ਼ਲ ਦੀ ਅਗਵਾਈ ਹੇਠ ਹੋਈ | ਇਸ ਮੌਕੇ ਡਾ: ਕੌਸ਼ਲ ਨੇ ਲੋਕਾਂ ਦੇ ਭਰਮ ਭੁਲੇਖੇ ਦੂਰ ਕਰਦਿਆਂ ਕਿਹਾ ਕਿ ਜਿਸ ...
ਖਲਵਾੜਾ, 7 ਮਈ (ਮਨਦੀਪ ਸਿੰਘ ਸੰਧੂ)-ਬੀਬੀ ਜਸਵਿੰਦਰ ਕੌਰ ਖ਼ਾਲਸਾ ਰਾਮਾ ਮੰਡੀ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਛੇ ਮਹੀਨਿਆਂ ਦੀ ਕੈਨੇਡਾ/ਅਮਰੀਕਾ ਫੇਰੀ ਦੌਰਾਨ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਪ੍ਰਚਾਰ ਕਰਕੇ ਵਾਪਸ ਵਤਨ ਪਰਤਿਆ ਹੈ | ਇਸ ਮੌਕੇ ਬੀਬੀ ਜਸਵਿੰਦਰ ਕੌਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX