ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਕੌਮਾਂਤਰੀ ਨਸ਼ਾ ਵਿਰੋਧੀ ਤੇ ਨਾਜਾਇਜ਼ ਤਸਕਰੀ ਵਿਰੋਧੀ ਦਿਵਸ ਮੌਕੇ ਸਥਾਨਕ ਵਾਲਮੀਕ ਮੁਹੱਲਾ ਦੇ ਕਮਿਊਨਿਟੀ ਸੈਂਟਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ...
ਬੰਗਾ, 26 ਜੂਨ (ਸ. ਰਿ)-ਪਿੰਡ ਮੰਡੇਰਾਂ ਤੇ ਹਕੀਮਪੁਰ ਵਿਖੇ ਇਨਫੋਰਸਮੈਂਟ ਵਿੰਗ ਨਵਾਂਸ਼ਹਿਰ ਦੀ ਟੀਮ ਵਲੋਂ ਪਾਵਰਕਾਮ ਦੇ ਸਬ-ਸਟੇਸ਼ਨ ਮੁਕੰਦਪੁਰ ਅਧੀਨ ਪੈਂਦੇ ਪਿੰਡਾਂ ਵਿਚ ਛਾਪੇਮਾਰੀ ਕੀਤੀ ਗਈ ਜਿਸ 'ਚ ਕੁੱਲ 7 ਕੁਨੈਕਸ਼ਨ ਚੈਕ ਕੀਤੇ ਗਏ ਜਿਨ੍ਹਾਂ ਵਿਚ ਪੰਜ ...
ਬੰਗਾ, 26 ਜੂਨ (ਜਸਬੀਰ ਸਿੰਘ ਨੂਰਪੁਰ)-ਨਸ਼ਾ ਵਿਰੋਧੀ ਦਿਵਸ 'ਤੇ ਬੰਗਾ ਸਬ ਡਵੀਜਨ ਦੀ ਪੁਲਿਸ ਨੇ ਨਿਰਮਲ ਸਿੰਘ ਡੀ.ਐਸ.ਪੀ. ਬੰਗਾ ਦੀ ਅਗਵਾਈ 'ਚ ਸ਼ਹਿਰ 'ਚ ਚੇਤਨਾ ਮਾਰਚ ਕੱਢਿਆ | ਪਰਮਿੰਦਰ ਸਿੰਘ ਥਾਣਾ ਮੁਖੀ ਸ਼ਹਿਰੀ ਬੰਗਾ ਅਤੇ ਮੋਹਣ ਦਾਸ ਥਾਣਾ ਮੁਖੀ ਸਦਰ ਬੰਗਾ ਨੇ ...
ਪੋਜੇਵਾਲ ਸਰਾਂ, 26 ਜੂਨ (ਨਵਾਂਗਰਾਈਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਪਿਛਲੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਸਨ | ਸਰਕਾਰ ਦਾ ਇਹ ਜਮਾਤਾਂ ਸ਼ੁਰੂ ਕਰਨ ਦਾ ਉਦੇਸ਼ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ...
ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)-ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਨਵਾਂਸ਼ਹਿਰ ਦੀ ਮੀਟਿੰਗ ਪ੍ਰਧਾਨ ਪਲਵਿੰਦਰ ਸੂਦ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਗੱੁਲਪੁਰ, ਉਕਾਂਰ ਸਿੰਘ ਜੁਆਇੰਟ ਸਕੱਤਰ ਪੰਜਾਬ, ...
ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)- ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵਲੋਂ ਦੇਸ਼ ਵਿਚ ਲੱਗੀ 25-26 ਜੂਨ ਦੀ ਐਮਰਜੈਂਸੀ ਦੇ ਕਾਲੇ ਦੌਰ ਦੇ ਵਿਰੋਧ ਵਿਚ ਅਤੇ ਅੱਜ ਦੀ ਅਣਐਲਾਨੀ ਐਮਰਜੈਂਸੀ ਦੇ ਵਿਰੋਧ ਵਿਚ ਨਵਾਂਸ਼ਹਿਰ ...
ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)-ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਬੇਰੁਜ਼ਗਾਰ ਪੇਂਡੂ ਨੌਜਵਾਨਾਂ, ਕਿਸਾਨ ਵੀਰਾਂ ਅਤੇ ਬੀਬੀਆਂ ਲਈ 28 ਜੂਨ ਤੋਂ 4 ਜੁਲਾਈ ਤੱਕ ਸੂਰ ਪਾਲਣ ਸੰਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ ਸ਼ੁਰੂ ਹੋ ਰਿਹਾ ਹੈ | ਇਹ ਜਾਣਕਾਰੀ ...
ਸੰਧਵਾਂ, 26 ਜੂਨ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਸਾਈਾ ਲੋਕ ਬੜ੍ਹ ਵਾਲਿਆਂ ਦੇ ਇਲਾਹੀ ਦਰਬਾਰ 'ਤੇ ਗੱਦੀਨਸ਼ੀਨ ਸੰਤ ਬਾਬਾ ਤਾਰਾ ਚੰਦ ਦੀ ਅਗਵਾਈ ਹੇਠ ਦਾਤਾ ਅੱਲ ਅਹਿਮਦ ਦੁੱਲੋ ਸੱਯਦ ਤੇ ਪੰਜਾਂ-ਪੀਰਾਂ ਦੀ ਯਾਦ 'ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ...
ਸੰਧਵਾਂ, 26 ਜੂਨ (ਪ੍ਰੇਮੀ ਸੰਧਵਾਂ)-ਕਈ ਵਾਹਨ ਚਾਲਕ ਵਾਹਨਾਂ ਨੂੰ ਓਵਰਲੋਡਿੰਗ ਕਰਕੇ ਜਿਥੇ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ ਉਥੇ ਇਹ ਵਾਹਨ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ | ਰਾਹਗੀਰਾਂ ਨੇ ਦੱਸਿਆ ਕਿ ਪਹਿਲ ਤਾਂ ਓਵਰਲੋਡ ਟਿੱਪਰ-ਟਰਾਲਿਆਂ ...
ਕਾਠਗੜ੍ਹ, 26 ਜੂਨ (ਬਲਦੇਵ ਸਿੰਘ ਪਨੇਸਰ)-ਕਮਿਊਨਿਟੀ ਹੈਲਥ ਸੈਂਟਰ ਕਾਠਗੜ੍ਹ ਵਿਖੇ ਡਾ: ਪਵਨ ਕੁਮਾਰ ਐਸ.ਐਮ.ਓ ਅਤੇ ਸਮੂਹ ਸਟਾਫ਼ ਦੇ ਯਤਨਾਂ ਨਾਲ ਅੰਤਰ ਰਾਸ਼ਟਰੀ ਨਸ਼ਾ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਜਸਵੀਰ ਸਿੰਘ ਐਸ.ਡੀ.ਐਮ. ਬਲਾਚੌਰ ...
ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)-ਸੰਧੂ ਇਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਵਲੋਂ ਅੰਤਰ ਰਾਸ਼ਟਰੀ ਨਸ਼ਾ ਵਰਤੋਂ ਤੇ ਨਸ਼ਾ ਤਸਕਰੀ ਵਿਰੋਧੀ ਦਿਵਸ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਮਨਾਇਆ ਗਿਆ | ਜਿਸ ਦਾ ਵਿਸ਼ਾ 'ਨਿਆਂ ਲਈ ਸਿਹਤ ਸਿਹਤ ਲਈ ਨਿਆਂ' ...
ਬੰਗਾ, 26 ਜੂਨ (ਕਰਮ ਲਧਾਣਾ)-ਆਬੂਵਾਲੀ ਸਰਕਾਰ ਪੰਬਮੇ ਗੋਤ ਨਿਰਮਾਣ ਸਭਾ ਵਲੋਂ ਪਿੰਡ ਹੀਉਂ ਵਿਖੇ ਸਥਿੱਤ ਪੰਬਮ ਗੋਤ ਦੇ ਜਠੇਰਿਆਂ ਦੇ ਅਸਥਾਨ 'ਤੇ ਨਗਰ ਨਿਵਾਸੀ ਪਿੰਡ ਹੀਉਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਕਰਵਾਇਆ | ਸ਼ਰਧਾ ਪੂਰਵਕ ਮਨਾਏ ਇਸ ਜੋੜ ਮੇਲੇ ਦੀ ...
ਔੜ, 26 ਜੂਨ (ਜਰਨੈਲ ਸਿੰਘ ਖ਼ੁਰਦ)- ਪਿੰਡ ਗੜ੍ਹੀ ਭਾਰਟੀ ਵਿਖੇ ਰੋਜ਼ਾ ਪੀਰ ਬਾਬਾ ਫਲਾਹੀ ਵਾਲਿਆਂ ਦੇ 19ਵਾਂ ਦੋ ਰੋਜ਼ਾ ਧਾਰਮਿਕ ਅਤੇ ਸਭਿਆਚਾਰਕ ਜੋੜ ਮੇਲਾ ਮੁੱਖ ਸੇਵਾਦਾਰ ਕੁਲਵਿੰਦਰ ਰਾਣਾ, ਗਰਾਮ ਪੰਚਾਇਤ ਅਗਵਾਈ ਹੇਠ ਨਾਲ ਕਰਵਾਇਆ ਗਿਆ | ਸਮਾਗਮ ਦੇ ਪਹਿਲੇ ਦਿਨ ...
ਭੱਦੀ, 26 ਜੂਨ (ਨਰੇਸ਼ ਧੌਲ)-ਦਰਬਾਰ ਬਾਬਾ ਨੋਗੱਜਾ ਪੀਰ ਸ਼ਾਹ ਅਲੀ ਦਹੂਦ ਦੇ ਸਥਾਨ ਪਿੰਡ ਥੋਪੀਆ ਅਤੇ ਪਿੰਡ ਧੌਲ ਦੇ ਨਜ਼ਦੀਕ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਪਾਲ ਸ਼ਾਹ ਦੇ ਅਸ਼ੀਰਵਾਦ ਸਦਕਾ ਸਾਲਾਨਾ 18ਵਾਂ ਮੇਲਾ ਮੌਜੂਦਾ ਗੱਦੀ ਨਸ਼ੀਨ ਸਾਈਾ ਮੇਸ਼ੇ ਸ਼ਾਹ ਦੀ ...
ਕਾਠਗੜ੍ਹ, 26 ਜੂਨ (ਬਲਦੇਵ ਸਿੰਘ ਪਨੇਸਰ)-ਕਮਿਊਨਿਟੀ ਹੈਲਥ ਸੈਂਟਰ ਕਾਠਗੜ੍ਹ ਵਿਖੇ ਸਰਕਾਰ ਵਲੋਂ ਖੋਲੇ ਗਏ ਨਸ਼ਾ ਛਡਾਊ ਕੇਂਦਰ ਦਾ ਜਸਵੀਰ ਸਿੰਘ ਐਸ.ਡੀ.ਐਮ. ਬਲਾਚੌਰ ਨੇ ਦੌਰਾ ਕੀਤਾ | ਨਸ਼ਾ ਛੱਡਣ ਵਾਲੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਹੋਰ ਵੀ ਕੋਈ ...
ਬੰਗਾ, 26 ਜੂਨ (ਜਸਬੀਰ ਸਿੰਘ ਨੂਰਪੁਰ)-ਪਿੰਡ ਗੁਣਾਚੌਰ ਦੇ ਭਾਰ ਤੋਲਕ ਸੰਤੋਖ ਕੁਮਾਰ ਬਿੱਲਾ ਜਿਸ ਨੇ ਆਸਟ੍ਰੇਲੀਆ 'ਚ ਗੋਲਡ ਮੈਡਲ ਪ੍ਰਾਪਤ ਕੀਤਾ ਉਸ ਦਾ ਪਿੰਡ ਗੁਣਾਚੌਰ ਵਾਸੀਆਂ ਨੇ ਵਿਸ਼ੇਸ਼ ਸਨਮਾਨ ਕੀਤਾ | ਦਲਜੀਤ ਸਿੰਘ ਥਾਂਦੀ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ...
ਸੰਧਵਾਂ, 26 ਜੂਨ (ਪ੍ਰੇਮੀ ਸੰਧਵਾਂ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੂੰਢ ਵਿਖੇ ਪਿ੍ੰ: ਸੋਮ ਨਾਥ ਗੱਡੂ ਫਗਵਾੜਾ ਦੀ ਅਗਵਾਈ ਹੇਠ ਸਮੂਹ ਸਟਾਫ਼ ਤੇ ਸਿੱਖਿਆਰਥੀਆਂ ਵਲੋਂ ਸੰਸਥਾ ਦੀ ਚੜ੍ਹਦੀਕਲਾ ਅਤੇ ਸਟਾਫ਼ ਤੇ ਸਿੱਖਿਆਰਥੀਆਂ ਦੀ ਤੰਦਰੁਸਤੀ ਲਈ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਭੋਗ ਉਪਰੰਤ ਭਾਈ ਦਿਲਬਾਗ ਸਿੰਘ ਸੰਧਵਾਂ ਤੇ ਗਿਆਨੀ ਰਾਹੁਲ ਸਿੰਘ ਸੰਧਵਾਂ ਦੇ ਕੀਰਤਨੀ ਜਥੇ ਨੇ ਗੁਰਬਾਣੀ ਦੇ ਸ਼ਬਦਾਂ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਉਪਰੰਤ ਭਾਈ ਦਿਲਬਾਗ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਸਮਾਗਮ 'ਚ ਉਚੇਚੇ ਤੌਰ 'ਤੇ ਪਹੰੁਚੇ ਥਾਣਾ ਬਹਿਰਾਮ ਦੇ ਮੁਖੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਧਾਰਮਿਕ ਸਮਾਗਮ ਆਪਸੀ ਵੈਰ ਵਿਰੋਧ ਨੂੰ ਖ਼ਤਮ ਕਰਦੇ ਹਨ | ਸਮਾਗਮ ਦੇ ਅੰਤ 'ਚ ਥਾਣੇਦਾਰ ਰਾਜੇਸ਼ ਸ਼ਰਮਾ, ਪਿ੍ੰ: ਸੋਮ ਨਾਥ, ਜੀ.ਆਈ. ਬਲਵੀਰ ਸਿੰਘ ਮਾਹਿਲਪੁਰ ਤੇ ਨੰਬਰਦਾਰ ਜਸਵਿੰਦਰ ਸਿੰਘ ਬਹਿਰਾਮ ਵਲੋਂ ਸੰਸਥਾ ਦੇ ਹੋਣਹਾਰ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰ: ਕਸ਼ਮੀਰ ਚੰਦ ਜੀਵਨਪੁਰੀ, ਜਸਵਿੰਦਰ ਸਿੰਘ, ਥਾਣੇਦਾਰ ਰਾਜੇਸ਼ ਸ਼ਰਮਾ, ਪਿ੍ੰ: ਸੋਮ ਨਾਥ ਫਗਵਾੜਾ, ਸਰਪੰਚ ਬੀਬੀ ਤੀਰਥ ਕੌਰ ਸੂੰਢ ਅਤੇ ਉਘੀ ਸਮਾਜ ਸੇਵਿਕਾ ਮੈਡਮ ਪਰਮਿੰਦਰ ਕੌਰ ਕੰਗਰੌੜ ਆਦਿ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੀਆਂ ਸ਼ਖਸ਼ੀਅਤਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ | ਪਿ੍ੰ: ਸੋਮ ਨਾਥ ਨੇ ਸਮਾਗਮ ਦੌਰਾਨ ਪੁੱਜੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੁਲਾਜ਼ਮ ਆਗੂ ਜਸਵਿੰਦਰ ਸਿੰਘ, ਅਮਰਜੀਤ ਸਿੰਘ ਮਹਿੰਦੀਪੁਰ, ਮਨਦੀਪ ਸਿੰਘ, ਕਰਮਜੀਤ ਸਿੰਘ ਖੁਸ਼ਹਾਲਪੁਰ, ਸੁਖਵਿੰਦਰ ਸਿੰਘ, ਜਸਪਾਲ ਸਿੰਘ ਪਾਲੀ, ਸੋਹਣ ਲਾਲ ਆਦਿ ਹਾਜ਼ਰ ਸਨ |
ਔੜ, 26 ਜੂਨ (ਜਰਨੈਲ ਸਿੰਘ ਖ਼ੁਰਦ)-ਮਿੰਨੀ ਪੀ.ਐਚ.ਸੀ. ਔੜ ਨੂੰ ਸਰਕਾਰੀ ਇਮਾਰਤ ਤਾਂ ਨਸੀਬ ਹੋਏ ਨੂੰ ਕਈ ਸਾਲ ਹੋ ਗਏ, ਪਰ ਪੀ.ਐਚ.ਸੀ. ਵਿਚ ਡਾਕਟਰ ਦੀ ਪੱਕੀ ਤਾਇਨਾਤੀ ਨਾ ਹੋਣ ਕਾਰਨ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਨੂੰ ਇਲਾਜ ਲਈ ਨਿੱਤ ਖ਼ੱਜਲ਼-ਖ਼ੁਆਰ ਹੋਣਾ ਪੈ ਰਿਹਾ ਹੈ ...
ਬਹਿਰਾਮ, 26 ਜੂਨ (ਨਛੱਤਰ ਸਿੰਘ ਬਹਿਰਾਮ)-ਜ਼ਿਲ੍ਹਾ ਪੁਲਿਸ ਮੁੱਖੀ ਦੀਆਂ ਹਿਦਾਇਤਾਂ ਅਨੁਸਾਰ, ਡੀ.ਐਸ.ਪੀ. ਨਿਰਮਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਥਾਣਾ ਬਹਿਰਾਮ ਦੇ ਇੰਚਾਰਜ ਰਾਜੇਸ਼ ਸ਼ਰਮਾ ਦੀ ਅਗਵਾਈ ਵਿਚ ਬਹਿਰਾਮ ਵਿਖੇ ਸਾਂਝੀ ਸੱਥ ਤਹਿਤ ਪੁਲਿਸ-ਪਬਲਿਕ ...
ਸੜੋਆ, 26 ਜੂਨ (ਨਾਨੋਵਾਲੀਆ)-ਪੁਲਿਸ ਥਾਣਾ ਪੋਜੇਵਾਲ ਵਲੋਂ ਪਿੰਡ ਨਾਨੋਵਾਲ ਵਿਖੇ ਅੰਤਰ ਰਾਸ਼ਟਰੀ ਨਸ਼ਾ ਵਰਤੋਂ ਤੇ ਨਸ਼ਾ ਤਸਕਰੀ ਵਿਰੋਧ ਦਿਵਸ ਸਬੰਧੀ ਪੁਲਿਸ-ਪਬਲਿਕ ਮੀਟਿੰਗ ਹੋਈ | ਇਸ ਮੌਕੇ ਰਾਕੇਸ਼ ਕੁਮਾਰ ਹਵਾਲਦਾਰ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ...
ਰੂਪਨਗਰ, 26 ਜੂਨ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਰੂਪਨਗਰ 'ਚ 27 ਤੋ 30 ਜੂਨ ਤੱਕ ਹੋ ਰਹੀ ਚਹੰੁ ਦੇਸ਼ਾਂ ਜ਼ਿੰਬਾਬਵੇ, ਬੰਗਲਾਦੇਸ਼, ਯਮਨ ਸਮੇਤ ਭਾਰਤ ਦੀ 7 ਵੀਂ ਕੌਮੀ ਡਿਊਬਾਲ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਰੂਪਨਗਰ ਵਿਖੇ 5 ਡਿਊਬਾਲ ...
ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਹਾਲ ਹੀ 'ਚ ਨਿਯੁਕਤ ਕੀਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡੀ.ਐੱਸ.ਪੀ. (ਮੇਜਰ ਕ੍ਰਾਈਮ) ਹਰਜੀਤ ਸਿੰਘ ਨੇ ਆਪਣਾ ਅਹੁਦਾ ਸੰਭਾਲਦਿਆਂ ਕਿਹਾ ਕਿ ਉਹ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਜ਼ਿਲ੍ਹੇ ...
ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਨੂੰ ਪੂਰਾ ਕਰਨ ਹਿਤ ਕੀਤੇ ਜਾ ਰਹੇ ਯਤਨਾਂ ਤਹਿਤ ਪਿਛਲੇ ਇਕ ਹਫ਼ਤੇ 'ਚ 90 ਉਮੀਦਵਾਰਾਂ ਦੀ ਨਿਯੁਕਤੀ ਕਰਵਾਈ ਗਈ | ਜ਼ਿਲ੍ਹਾ ...
ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)-ਦੇਰ ਸ਼ਾਮ ਪਿੰਡ ਸਨਾਵਾ ਦੇ ਕੋਲ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਹੋ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਕਸ਼ੀਲ ਸੁਸਾਇਟੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਦਰਸ਼ਨ ਸਿੰਘ ਵਾਸੀ ਉਟਾਲ ...
ਬੰਗਾ, 26 ਜੂਨ (ਜਸਬੀਰ ਸਿੰਘ ਨੂਰਪੁਰ)-ਮੰਢਾਲੀ ਭਵਨ ਬੰਗਾ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਅਹੁਦੇਦਾਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕਿਸਾਨ ਆਗੂ ਸੁਖਵਿੰਦਰ ਸਿੰਘ ਸੇਖੋਂ ਦੀ ਮਾਤਾ ...
ਔੜ, 26 ਜੂਨ (ਜਰਨੈਲ ਸਿੰਘ ਖ਼ੁਰਦ)-ਪੁਲਿਸ ਚੌਕੀ ਔੜ ਨੂੰ ਅਪਗ੍ਰੇਡ ਕਰ ਬਣਾਇਆ ਥਾਣਾ 11 ਮਹੀਨਿਆਂ ਤੋਂ ਖੁਦ ਦੀ ਇਮਾਰਤ ਤੋਂ ਸੱਖਣਾ ਹੈ | ਸਮੁੱਚੇ ਥਾਣੇ ਦਾ ਕੰਮ ਕਾਜ ਗੜੀ ਅਜੀਤ ਸਿੰਘ ਦੇ ਧਾਰਮਿਕ ਅਸਥਾਨ ਦੇਹਰਾ ਲਖਦਾਤਾ ਪੀਰ ਦੇ ਸ਼ੈੱਡ ਹੇਠਾਂ ਹੀ ਚੱਲਦਾ ਆ ਰਿਹਾ ਹੈ ...
ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)-2017 ਦੀਆਂ ਚੋਣਾਂ ਵਿਚ ਪੰਜਾਬ ਦੇ ਹਰ ਵਰਗ ਨੂੰ ਸਸਤੀ ਦਰਾਂ ਤੇ ਬਿਜਲੀ ਦੇਣ ਦਾ ਵਾਅਦਾ ਕੈਪਟਨ ਸਰਕਾਰ ਨੂੰ ਯਾਦ ਕਰਵਾਉਣ ਲਈ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਨਗਰ ਨੇ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਨੂੰ ਮੰਗ ਪੱਤਰ ...
ਨਵਾਂਸ਼ਹਿਰ, 26 ਜੂਨ (ਹਰਮਿੰਦਰ ਸਿੰਘ ਪਿੰਟੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਚੌਾਕ ਨਵਾਂਸ਼ਹਿਰ ਵਿਖੇ ਅਜੀਤ ਦੇ ਟਰੱਸਟੀ ਜੁਗਿੰਦਰ ਸਿੰਘ ਬਣਵੈਤ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਜੀਜਾ ਟਰਾਂਸਪੋਰਟਰ ਜਗਜੀਤ ਸਿੰਘ ਨਮਿਤ ਅੰਤਿਮ ...
ਬਲਾਚੌਰ, 26 ਜੂਨ (ਦੀਦਾਰ ਸਿੰਘ ਬਲਾਚੌਰੀਆ)-ਬਰਸਾਤ ਦੇ ਮੌਸਮ ਵਿਚ ਹੋਣ ਵਾਲੀਆਂ ਵਾਇਰਲ ਬਿਮਾਰੀਆਂ ਨਾਲ ਨਿਪਟਣ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ | ਇਹ ਜਾਣਕਾਰੀ ਸਿਵਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ: ਰਵਿੰਦਰ ਸਿੰਘ ਠਾਕੁਰ ਨੇ ...
ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)-ਅਲਕਾ ਮੀਨਾ ਆਈ.ਪੀ.ਐਸ, ਐਸ.ਐਸ.ਪੀ. ਵਲੋਂ ਪੁਲਿਸ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਜ਼ਿਲ੍ਹਾ ਹੈੱਡਕੁਆਟਰ ਵਿਖੇ ਇਕੱਤਰ ਕਰਕੇ ਨਸ਼ਾ ਨਾ ਕਰਨ ਸਬੰਧੀ ਪ੍ਰੇਰਿਤ ਕਰਕੇ ਜ਼ਿਲੇ੍ਹ ਵਿਚੋਂ ਨਸ਼ਾ ਖ਼ਤਮ ਕਰਨ ਦਾ ...
ਕਟਾਰੀਆਂ, 26 ਜੂਨ (ਨਵਜੋਤ ਸਿੰਘ ਜੱਖੂ)-ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਸ਼ੁਰੂ ਕੀਤੀ ਸਾਂਝੀ ਸੱਥ ਪ੍ਰੋਗਰਾਮ ਤਹਿਤ ਪਿੰਡ ਕਟਾਰੀਆਂ ਵਿਚ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਥਾਣਾ ਬਹਿਰਾਮ ਦੇ ਐਸ.ਐਚ.ਓ. ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਨਸ਼ਾ ਰੋਕੂ ਸੈਮੀਨਾਰ ...
ਉਸਮਾਨਪੁਰ, 26 ਜੂਨ (ਮਝੂਰ)-ਸਬ ਸੈਂਟਰ ਉਸਮਾਨਪੁਰ ਵਿਖੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜਾਰੀ ਮੁਹਿੰਮ ਅਧੀਨ ਡੈਪੋ ਮੀਟਿੰਗ ਡਾ: ਨਰਿੰਦਰ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਨੂੰ ...
ਬੰਗਾ, 26 ਜੂਨ (ਕਰਮ ਲਧਾਣਾ)-ਕਾਮਨ ਵੈਲਥ ਖੇਡਾਂ 'ਚੋਂ ਸੋਨ ਤਗਮਾ ਜਿੱਤਕੇ ਭਾਰਤ ਦੇਸ਼, ਆਪਣੇ ਸੂਬੇ ਪੰਜਾਬ ਅਤੇ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਮਾਣ ਵਧਾਉਣ ਵਾਲੇ ਵੇਟ ਲਿਫਟਰ ਸੰਤੋਖ ਕੁਮਾਰ ਬਿੱਲਾ ਜੰਮਪਲ ਪਿੰਡ ਗੁਣਾਚੌਰ ਨੂੰ ਉਸਦੀ ਇਸ ਮਾਣਮੱਤੀ ...
ਬਹਿਰਾਮ, 26 ਜੂਨ (ਨਛੱਤਰ ਸਿੰਘ ਬਹਿਰਾਮ)-ਸਹਿਕਾਰੀ ਸਭਾ ਜੱਸੋਮਜ਼ਾਰਾ ਦੇ ਮੈਂਬਰਾਂ ਦੀ ਮੀਟਿੰਗ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਰਾਣਾ ਦੀ ਅਗਵਾਈ ਵਿਚ ਹੋਈ | ਇਸ ਦੌਰਾਨ ਉਨ੍ਹਾਂ ਪਿਛਲੇ ਸਮੇਂ ਤੋਂ ਜੋ ਐੱਫ.ਡੀ. ਸਕੀਮ ਬੰਦ ਕੀਤੀ ਹੋਈ ਸੀ, ਉਸਦੀ ਮੁੜ ਸ਼ੁਰੂਆਤ ਕੀਤੀ | ...
ਨਵਾਂਸ਼ਹਿਰ, 26 ਜੂਨ (ਹਰਵਿੰਦਰ ਸਿੰਘ)-ਨਵੀਂ ਆਬਾਦੀ ਨਵਾਂਸ਼ਹਿਰ ਵਿਖੇ ਲੱਖ ਦਾਤਾ ਪੀਰ ਦੇ ਅਸਥਾਨ ਤੇ ਸਾਲਾਨਾ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਇਕ ਖੁੱਲ੍ਹੇ ਅਖਾੜੇ ਵਿਚ ਪੰਜਾਬ ਦੀ ਨਾਮਵਰ ਗਾਇਕਾ ਸੈਦਾ ਬੇਗ਼ਮ ਨੇ ਆਪਣੇ ...
ਭੱਦੀ, 26 ਜੂਨ (ਨਰੇਸ਼ ਧੌਲ)- ਸਮੁੱਚੇ ਸਮਾਜ ਨੂੰ ਚੰਗੇਰੀ ਸੇਧ ਪ੍ਰਦਾਨ ਕਰਨ ਵਿਚ ਲੜਕੀਆਂ ਦਾ ਵੱਡਾ ਯੋਗਦਾਨ ਹੰੁਦਾ ਹੈ, ਕਿਉਂਕਿ ਪਰਿਵਾਰ ਵਿਚ ਜੇਕਰ ਇਕ ਲੜਕੀ ਨੂੰ ਚੰਗੇ ਸੰਸਕਾਰ ਤੇ ਉਚੇਰੀ ਸਿੱਖਿਆ ਪ੍ਰਾਪਤ ਕਰਵਾਈ ਜਾਵੇ ਤਾਂ ਸਮਝੋ ਕਿ ਵਿਆਹ ਉਪਰੰਤ ਉਸ ਲੜਕੀ ਦਾ ...
ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)- ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ, ਮਿਸ਼ਨ ਡਾਇਰੈਕਟਰ ਐਨ.ਐਚ.ਐਮ. ਦੇ ਨਾਂਅ ਇਕ ਮੰਗ ਪੱਤਰ ਸਿਵਲ ਸਰਜਨ ਡਾ: ...
ਮੁਕੰਦਪੁਰ, 26 ਜੂਨ (ਅਮਰੀਕ ਸਿੰਘ ਢੀਂਡਸਾ)-ਭਾਈਚਾਰਕ ਸਾਂਝ ਤੇ ਏਕਤਾ ਦੇ ਪ੍ਰਤੀਕ ਬਾਬਾ ਬੁੱਲ੍ਹਣ ਸ਼ਾਹ ਦੀ ਮਜਾਰ ਪਿੰਡ ਰਹਿਪਾ ਵਿਖੇ ਸਾਲਾਨਾ ਮੇਲੇ 'ਤੇ ਝੰਡੇ ਦੀ ਰਸਮ ਨਿਭਾਈ ਗਈ | ਉਪਰੰਤ ਹਰ ਸਾਲ ਦੀ ਤਰਾਂ ਪੁਰਾਤਨ ਤੂੰਬਾ-ਅਲਗੋਜਾ ਰਾਗ ਦੀਆਂ ਵੱਖ-ਵੱਖ ਪਾਰਟੀਆਂ ...
ਉੜਾਪੜ/ਲਸਾੜਾ, 26 ਜੂਨ (ਲਖਵੀਰ ਸਿੰਘ ਖੁਰਦ)-ਪੰਜਾਬ ਐਾਡ ਸਿੰਧ ਬੈਂਕ ਦੀਆਂ ਬਰਾਂਚਾਂ ਚੱਕਦਾਨਾ, ਗਰਚਾ ਅਤੇ ਮੁਕੰਦਪੁਰ ਵਲੋਂ ਬੈਂਕ ਦਾ 112ਵਾਂ ਸਥਾਪਨਾ ਦਿਵਸ ਜੋਨਲ ਮੈਨੇਜਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਬਹੁਤ ਉਤਸ਼ਾਹ ਨਾਲ ਸਾਂਝੇ ਤੌਰ ਤੇ ਚੱਕਦਾਨਾ ਵਿਖੇ ਮਨਾਇਆ ...
ਨਵਾਂਸ਼ਹਿਰ, 26 ਜੂਨ (ਹਰਮਿੰਦਰ ਸਿੰਘ ਪਿੰਟੂ)-ਸੰਤ ਬਾਬਾ ਖੇਮ ਸਿੰਘ ਗੁਰਦੁਆਰਾ ਅਕਾਲ ਬੁੰਗਾ ਪਿੰਡ ਅਲਾਚੌਰ ਵਿਖੇ ਸਮਤ ਬਾਬਾ ਖੇਮ ਸਿੰਘ ਦੀ ਬਰਸੀ ਨੂੰ ਸਮਰਪਿਤ ਸਾਲਾਨਾ ਸਵੈ-ਇੱਛੁਕ ਖ਼ੂਨਦਾਨ ਕੈਂਪ 27 ਜੂਨ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਲਗਾਇਆ ...
ਘੁੰਮਣਾਂ, 26 ਜੂਨ (ਮਹਿੰਦਰ ਪਾਲ ਸਿੰਘ)-ਪਿੰਡ ਮਾਣਕ 'ਚ ਕੇਵਲ ਰਾਮ ਦੀ ਲੜਕੀ ਦੇ ਵਿਆਹ ਸਮਾਗਮ ਸਮੇਂ ਉੱਘੇ ਸਮਾਜ ਸੇਵਕ ਮਹੰਤ ਲਤਾ ਸ਼ੇਰਗਿੱਲ ਵਲੋਂ ਲੋੜਵੰਦ ਲੜਕੀ ਨੂੰ ਸੋਨੇ ਦੀਆਂ ਵਾਲੀਆਂ ਤੇ ਬਸਤਰ, ਲੋੜੀਂਦੇ ਬਰਤਨ ਦਾਨ ਕੀਤੇ | ਮਹੰਤ ਲਤਾ ਨੇ ਕਿਹਾ ਕਿ ਸਾਨੂੰ ...
ਬੰਗਾ, 26 ਜੂਨ (ਜਸਬੀਰ ਸਿੰਘ ਨੂਰਪੁਰ)-ਗੁਰੂ ਰਵਿਦਾਸ ਨੌਜਵਾਨ ਸਭਾ ਬਲਾਕ ਬੰਗਾ ਦੇ ਪ੍ਰਧਾਨ ਜਗਤਾਰ ਸਿੰਘ ਮਹਿਮੀ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਪੋਸਟ ਮੈਟਿ੍ਕ ਸਕਾਲਰਸ਼ਿੱਪ ਸਕੀਮ ਫਾਰ ਅਨੁਸੂਚਿਤ ਜਾਤੀ ਦੇ ਤਹਿਤ ...
ਰੈਲਮਾਜਰਾ, 26 ਜੂਨ (ਸੁਭਾਸ਼ ਟੌਾਸਾ/ਰਾਕੇਸ਼ ਰੋਮੀ)-ਗਰਾਮ ਪੰਚਾਇਤ ਟੌਾਸਾ ਦਾ ਆਮ ਇਜਲਾਸ ਬਲਵੀਰ ਸਿੰਘ ਸਰਪੰਚ ਦੀ ਪ੍ਰਧਾਨਗੀ ਹੇਠ ਹੋਇਆ | ਆਮ ਇਜਲਾਸ ਦੌਰਾਨ ਬੋਲਦਿਆਂ ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ ਨੇ ਸਮੂਹ ਲੋਕਾਂ ਨੂੰ ਧੜੇਬੰਦੀ ਛੱਡ ਪਿੰਡ ਦੇ ਵਿਕਾਸ ਲਈ ...
ਰੈਲਮਾਜਰਾ, 26 ਜੂਨ (ਰਾਕੇਸ਼ ਰੌਮੀ)-ਸਬ-ਸੈਂਟਰ ਰੈਲਮਾਜਰਾ ਵਿਖੇ ਮਨਾਏ ਮਮਤਾ ਦਿਵਸ ਮੌਕੇ ਗਰਮੀ ਦੇ ਮੌਸਮ ਵਿਚ ਹੋਣ ਵਾਲੀਆ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ | ਇਸ ਮੌਕੇ ਮੈਕਸ ਕੰਪਨੀ ਦੇ ਡਾ: ਸੁਰਿੰਦਰ ਮੋਹਨ ਅਤੇ ਐਲ.ਐਚ.ਵੀ. ਨਰਿੰਦਰ ਕੌਰ ਨੇ ਦੱਸਿਆ ਕਿ ...
ਬੰਗਾ, 26 ਜੂਨ (ਜਸਬੀਰ ਸਿੰਘ ਨੂਰਪੁਰ)-ਵੀਰ ਫਾਈਟਰ ਕਰਾਟੇ ਕਲੱਬ ਬੰਗਾ ਵਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਦੂਜੀ 'ਜੀ. ਆਈ ਟੋਕੂ ਕਾਈ' ਇੰਟਰ ਸਕੂਲ ਕਰਾਟੇ ਚੈਂਪੀਅਨਸ਼ਿਪ 14 ਜੁਲਾਈ ਨੂੰ ਕਰਵਾਈ ਜਾ ਰਹੀ ਹੈ | ਮੁੱਖ ਪ੍ਰਬੰਧਕ ਅਤੇ ਕਰਾਟੇ ਕੋਚ ਰਾਜਵੀਰ ਸਿੰਘ ਕੈਂਥ ...
ਨਵਾਂਸ਼ਹਿਰ, 26 ਜੂਨ (ਹਰਮਿੰਦਰ ਸਿੰਘ ਪਿੰਟੂ)-ਭਾਰਤੀ ਜਨਤਾ ਯੁਵਾ ਮੋਰਚਾ ਦੇ ਇਕ ਵਫ਼ਦ ਨੇ ਪ੍ਰਧਾਨ ਕਰਨ ਦੀਵਾਨ ਦੀ ਅਗਵਾਈ ਵਿਚ ਪੰਜਾਬ ਅੰਦਰ ਵਧ ਰਹੇ ਨਸ਼ੇ ਨੂੰ ਰੋਕਣ ਲਈ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ ਦਿੱਤਾ | ਇਸ ਮੌਕੇ ਕਰਨ ਦੀਵਾਨ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX