ਬੋਹਾ, 18 ਅਗਸਤ (ਪ. ਪ.)-ਸ਼ਹੀਦ ਬਾਬਾ ਦੀਪ ਸਿੰਘ ਗੰ੍ਰਥੀ ਸਭਾ ਮਾਲਵਾ ਦੀ ਬੈਠਕ ਇੱਥੋਂ ਦੇ ਗੁਰਦੁਆਰਾ ਗਾਦੜ ਪੱਤੀ ਬੋਹਾ ਵਿਖੇ ਬਾਬਾ ਜਸਵਿੰਦਰ ਸਿੰਘ ਫੱਤੇ ਵਾਲਿਆਂ ਦੀ ਪ੍ਰਧਾਨਗੀ ਹੇਠ ਹੋਈ | ਇਸ ਬੈਠਕ 'ਚ ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ਬਰੇਟਾ, ਕੁਲਵੰਤ ਸਿੰਘ ...
ਸਰਦੂਲਗੜ੍ਹ, 18 ਅਗਸਤ (ਜੀ. ਐਮ. ਅਰੋੜਾ)-ਹਰੇਕ ਵਿਅਕਤੀ ਨੂੰ ਆਪਣੇ ਕਰਮਾ ਦਾ ਫਲ ਜ਼ਰੂਰ ਭੋਗਣਾ ਪੈਂਦਾ ਹੈ | ਸਾਨੂੰ ਆਪਣੀ ਜ਼ਿੰਦਗੀ 'ਚ ਚੰਗੇ ਕਰਮ ਕਰਨੇ ਚਾਹੀਦੇ ਹਨ | ਉਕਤ ਵਿਚਾਰ ਜੈਨ ਸਾਧਵੀ ਉਪਾਸਨਾ ਨੇ ਜੈਨ ਸਭਾ ਪੁਰਾਣਾ ਬਾਜਾਰ ਸਰਦੂਲਗੜ੍ਹ ਵਿਖੇ ਧਰਮ ਸਭਾ ਨੂੰ ...
ਬੁਢਲਾਡਾ, 18 ਅਗਸਤ (ਨਿ.ਪ.ਪ.)-ਸਨਾਤਨ ਧਰਮ ਪੰਜਾਬ ਮਹਾਵੀਰ ਦਲ ਬੁਢਲਾਡਾ ਵਲੋਂ ਹਰ ਸਾਲ ਵਾਂਗ ਇਸ ਸਾਲ ਵੀ ਭਗਵਾਨ ਰਾਮ ਚੰਦਰ ਦੇ ਜੀਵਨ 'ਤੇ ਆਧਾਰਿਤ ਕੀਤੀ ਜਾਣ ਵਾਲੀ ਰਾਮ ਲੀਲਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ...
ਸਰਦੂਲਗੜ੍ਹ, 18 ਅਗਸਤ (ਪ. ਪ.)-ਸਥਾਨਕ ਥਾਣੇ ਦੀ ਪੁਲਿਸ ਨੇ 2 ਵਿਅਕਤੀਆਂ ਕੋਲੋਂ ਭੁੱਕੀ ਬਰਾਮਦ ਕੀਤੀ ਹੈ | ਥਾਣਾ ਮੁਖੀ ਸੰਦੀਪ ਸਿੰਘ ਭਾਟੀ ਦੇ ਦੱਸਣ ਮੁਤਾਬਿਕ ਸਹਾਇਕ ਥਾਣੇਦਾਰ ਹਰਦੇਵ ਸਿੰਘ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਸੰਘਾ ਵਿਖੇ ਛਾਪੇਮਾਰੀ ਕਰ ਕੇ ...
ਬਰੇਟਾ, 18 ਅਗਸਤ (ਜੀਵਨ ਸ਼ਰਮਾ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 13 ਦੇ ਵਾਸੀਆਂ ਨੂੰ ਸੀਵਰੇਜ ਸਿਸਟਮ ਖੜ੍ਹ ਜਾਣ ਕਾਰਨ ਗਲੀਆਂ 'ਚ ਪਾਣੀ ਇਕੱਠਾ ਹੋਣ ਕਰ ਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਾਰਡ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਸਿਸਟਮ ਖੜ੍ਹਨ ਨਾਲ ...
ਬੁਢਲਾਡਾ, 18 ਅਗਸਤ (ਸਵਰਨ ਸਿੰਘ ਰਾਹੀ)-ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਥਾਨਕ ਮਨੂੰ ਵਾਟਿਕਾ ਸਕੂਲ ਵਿਖੇ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਲਹਿਰ ਦਾ ਹਿੱਸਾ ਬਣਾਉਣ ਲਈ ਪ੍ਰੇਰਣਾਦਾਇਕ ਸੈਮੀਨਾਰ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਸੀ. ...
ਭੀਖੀ, 18 ਅਗਸਤ (ਬਲਦੇਵ ਸਿੰਘ ਸਿੱਧੂ)-ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਭੀਖੀ ਵਿਖੇ ਨਵਯੁੱਗ ਸਾਹਿਤ ਕਲਾ ਮੰਚ ਭੀਖੀ ਵਲੋਂ ਗਜ਼ਲਗੋ ਕਰਮ ਸਿੰਘ ਜ਼ਖਮੀ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ | ਇਸ ਦੀ ਸ਼ੁਰੂਆਤ ਡਾਕਟਰ ਕੁਲਦੀਪ ਚੌਹਾਨ ਵਲੋਂ ਲੇਖਕ ਦੇ ...
ਬੁਢਲਾਡਾ, 18 ਅਗਸਤ (ਨਿ.ਪ.ਪ.)-ਅੱਜ ਇਥੇ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਪ੍ਰਧਾਨ ਬਲਕਾਰ ਸਿੰਘ ਮੰਘਾਣੀਆਂ ਦੀ ਅਗਵਾਈ ਹੇਠ ਹੋਈ, ਜਿਸ ਨੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਆਪਣੇ ਵਾਅਦੇ ਮੁਤਾਬਿਕ ...
ਮਾਨਸਾ, 18 ਅਗਸਤ (ਸਟਾਫ਼ ਰਿਪੋਰਟਰ)-ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਮਾਨਸਾ ਵਿਖੇ ਨਵੇਂ ਮਹਾਂਵੀਰ ਬਲਾਕ ਦਾ ਉਦਘਾਟਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਹਾਇਕ ਕਾਰਜਕਰਤਾ ਬੀ. ਭਾਗੈਯਾ ਵਲੋਂ ਕੀਤਾ ਗਿਆ | ਇਹ ਬਲਾਕ ਸੰਘ ਦੇ ਸੀਨੀਅਰ ...
ਬਰੇਟਾ, 18 ਅਗਸਤ (ਜੀਵਨ ਸ਼ਰਮਾ)-ਨੇੜਲੇ ਪਿੰਡ ਧਰਮਪੁਰਾ ਵਿਖੇ ਲੋਕਾਂ ਨੂੰ ਪੀਣ ਵਾਲਾ ਪਾਣੀ ਦੂਸ਼ਿਤ ਮਿਲਣ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਵਲੋਂ ਸਬੰਧਿਤ ਵਿਭਾਗ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ...
ਮਾਨਸਾ, 18 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲੇ੍ਹ ਅੰਦਰ ਨਸ਼ਿਆਂ ਦੀ ਰੋਕਥਾਮ ਸਬੰਧੀ ਨਸ਼ਾ ਤਸਕਰਾਂ ਿਖ਼ਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਸਮਾਜ ਵਿਰੋਧੀ ਅਨਸਰ ਜੋ ਜੇਲ੍ਹਾਂ ਵਿਚ ਬੰਦ ਹਨ ਜਾਂ ਪੈਰੋਲ 'ਤੇ ਬਾਹਰ ਆਏ ਹਨ, 'ਤੇ ਵੀ ਮਾਨਸਾ ਪੁਲਿਸ ਵਲੋਂ ...
ਸੰਗਤ ਮੰਡੀ, 18 ਅਗਸਤ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਪਿੰਡ ਬਾਂਡੀ ਦੀ ਵਿਆਹੁਤਾ ਔਰਤ ਦੀ ਸ਼ਿਕਾਇਤ 'ਤੇ ਪਿੰਡ ਵਾਸੀ ਇਕ ਵਿਅਕਤੀ 'ਤੇ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ | ਥਾਣਾ ਸੰਗਤ ਦੇ ਐਸ.ਐਚ.ਓ. ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪਿੰਡ ...
ਬੁਢਲਾਡਾ, 18 ਅਗਸਤ (ਰਾਹੀ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 8 ਭੀਖੀ ਰੋਡ ਸਥਿਤ ਆਂਗਣਵਾੜੀ ਕੇਂਦਰ ਦੀਆਂ ਵਰਕਰਾਂ ਦੇ ਉਪਰਾਲੇ ਨਾਲ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਜਨਮ ਦਿਨ ਮਨਾਉਣ ਦੀਆਂ ਖ਼ੁਸ਼ੀਆਂ ਲਈ ਉਤਸ਼ਾਹਿਤ ਕਰਨ ਦਾ ਕਾਰਜ ਅਰੰਭ ਕੀਤਾ ਹੈ | ਕੇਂਦਰ ਦੇ ...
ਬਰੇਟਾ, 18 ਅਗਸਤ (ਜੀਵਨ ਸ਼ਰਮਾ)-ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਵਲੋਂ ਆਸਰਾ ਫਾਊਾਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਕੂਲ ਚੇਅਰਮੈਨ ਰਾਮ ਸਿੰਘ ਸੇਖੋਂ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਖ਼ੂਨਦਾਨ ਸਭ ਤੋਂ ...
ਝੁਨੀਰ, 18 ਅਗਸਤ (ਰਮਨਦੀਪ ਸਿੰਘ ਸੰਧੂ)-ਗੁਰੂ ਹਰਿਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਵਿਖੇ ਚੋਣ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ ਗਈ | ਸਕੂਲ ਵਿਚ ਮਤਦਾਨ ਕਰਵਾਏ ਗਏ | ਵਿਦਿਆਰਥੀਆਂ ਵਲੋਂ 2 ਨਾਮਜ਼ਦ ਪਾਰਟੀਆਂ ਦੇ ਉਮੀਦਵਾਰ ਅਤੇ ਕੁਝ ਆਜ਼ਾਦ ...
ਭੀਖੀ, 18 ਅਗਸਤ (ਗੁਰਿੰਦਰ ਸਿੰਘ ਔਲਖ)-ਪਿੰਡ ਹਮੀਰਗੜ੍ਹ ਢੈਪਈ ਵਿਖੇ ਗ੍ਰਾਮ ਪੰਚਾਇਤ, ਯੁਵਕ ਸੇਵਾਵਾਂ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਤੀਆਂ ਦਾ ਤਿਉਹਾਰ ਤੇ ਸੱਭਿਆਚਾਰਕ ਮੇਲਾ ਪਿੰਡ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ | ਸਮਾਗਮ ਦੌਰਾਨ ...
ਝੁਨੀਰ, 18 ਅਗਸਤ (ਨਿ. ਪ. ਪ.)- ਕਸਬਾ ਝੁਨੀਰ ਦੇ ਗਰਲਜ਼ ਹੋਸਟਲ ਅਤੇ ਸ਼ਮਸ਼ਾਨ ਘਾਟ ਵਿਖੇ ਨੌਜਵਾਨਾਂ ਨੇ ਬੂਟੇ ਲਗਾਏ | ਥਾਣਾ ਝੁਨੀਰ ਦੇ ਸਬ ਇੰਸਪੈਕਟਰ ਪਰਮਿੰਦਰ ਕੌਰ ਢਿੱਲੋਂ ਨੇ ਬੂਟਾ ਲਗਾ ਕੇ ਸ਼ੁਰੂਆਤ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ | ਨੌਜਵਾਨਾਂ ਵਲੋਂ ਕੀਤੇ ਕੰਮ ਦੀ ਭਰਵੀਂ ਸ਼ਲਾਘਾ ਕੀਤੀ | ਇਸ ਮੌਕੇ ਗੁਰਦੀਪ ਸਿੰਘ ਗੈਟੀ, ਵਪਾਰ ਮੰਡਲ ਝੁਨੀਰ ਦੇ ਪ੍ਰਧਾਨ ਹਰੀ ਚੰਦ ਸਿੰਗਲਾ, ਜਸਪਾਲ ਕੁਮਾਰ ਪਾਲਾ, ਗੁਰਸ਼ਰਨ ਸ਼ਰਮਾ, ਨਵਦੀਪ ਸਿੰਘ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ ਜੱਸੀ, ਗੋਲੂ ਸਿੰਘ, ਪਿੰਦਰਜੀਤ ਕੌਰ, ਵੀਰਪਾਲ ਕੌਰ, ਰਾਜਵੀਰ ਕੌਰ ਆਦਿ ਮੌਜੂਦ ਸਨ |
ਮਾਨਸਾ, 18 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)-ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਅਤੇ ਵਾਰਡ ਸੁਧਾਰ ਸੰਘਰਸ਼ ਕਮੇਟੀ ਵਲੋਂ ਸਥਾਨਕ 33 ਫੁੱਟ ਰੋਡ ਉੱਪਰ ਲਗਾਇਆ ਧਰਨਾ 17ਵੇਂ ਦਿਨ 'ਚ ਸ਼ਾਮਿਲ ਹੋ ਗਿਆ ਹੈ | ਸੰਬੋਧਨ ਕਰਦਿਆਂ ਕਮੇਟੀ ਦੇ ਕਨਵੀਨਰ ਕਾਮਰੇਡ ਨਰਿੰਦਰ ਕੌਰ ...
ਬੋਹਾ, 18 ਅਗਸਤ (ਰਮੇਸ਼ ਤਾਂਗੜੀ)-ਸਰਕਾਰੀ ਸਮਾਰਟ ਸੈਕੰਡਰੀ ਸਕੂਲ ਬੋਹਾ (ਮੰੁਡੇ) ਦਾ ਵਿਦਿਆਰਥੀ ਕਪਿਲ ਕੁਮਾਰ ਜਿਸ ਨੇ ਇਸ ਵਰ੍ਹੇ 2018-19 ਦੌਰਾਨ ਸਕੂਲ ਦੀ ਬਾਰਵੀਂ ਜਮਾਤ 'ਚੋਂ ਸਾਇੰਸ ਵਿਸ਼ਿਆਂ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ 'ਚੋਂ ਮੈਰਿਟ ਪ੍ਰਾਪਤ ਕੀਤੀ ਅਤੇ ...
ਬੋਹਾ, 18 ਅਗਸਤ (ਰਮੇਸ਼ ਤਾਂਗੜੀ)-ਜਨਵਰੀ 2019 ਦੌਰਾਨ ਪੰਜਾਬ ਦੇ ਸਾਰੇ ਸਕੂਲਾਂ ਵਿਚਕਾਰ ਗਣਿਤ ਵਿਸੇ ਨਾਲ ਸਬੰਧਿਤ ਮੁਕਾਬਲੇ ਮੈਥ ਉਲੰਪੀਅਡ ਦੇ ਸਿਰਲੇਖ ਹੇਠ ਕਰਵਾਇਆ ਗਿਆ | ਮਾਨਸਾ ਜ਼ਿਲੇ੍ਹ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ 'ਚ ਭਾਗ ...
ਬੋਹਾ, 18 ਅਗਸਤ (ਰਮੇਸ਼ ਤਾਂਗੜੀ)- ਬੋਹਾ-ਹਾਕਮਵਾਲਾ ਸੰਪਰਕ ਸੜਕ 'ਤੇ ਇਕ ਕਿਲੋਮੀਟਰ ਟੋਟਾ ਨਿਰਮਾਣ ਵਿਭਾਗ ਵਲੋਂ ਪੁੱਟਿਆ ਇਕ ਮਹੀਨੇ ਤੋਂ ਵੱਧ ਸਮਾਂ ਹੋ ਚੱੁਕਿਆ ਹੈ, ਪਰ ਹਾਲੇ ਤੱਕ ਇਹ ਸੜਕ ਨਹੀਂ ਬਣਾਈ ਗਈ, ਜਿਸ ਤੋਂ ਹਾਕਮਵਾਲਾ, ਸਰਦਾਰੇ ਵਾਲਾ ਆਦਿ ਪਿੰਡਾਂ ਨੂੰ ...
ਬੋਹਾ, 18 ਅਗਸਤ (ਰਮੇਸ਼ ਤਾਂਗੜੀ)-ਜਨਵਰੀ 2019 ਦੌਰਾਨ ਪੰਜਾਬ ਦੇ ਸਾਰੇ ਸਕੂਲਾਂ ਵਿਚਕਾਰ ਗਣਿਤ ਵਿਸੇ ਨਾਲ ਸਬੰਧਿਤ ਮੁਕਾਬਲੇ ਮੈਥ ਉਲੰਪੀਅਡ ਦੇ ਸਿਰਲੇਖ ਹੇਠ ਕਰਵਾਇਆ ਗਿਆ | ਮਾਨਸਾ ਜ਼ਿਲੇ੍ਹ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ 'ਚ ਭਾਗ ...
ਗੋਨਿਆਣਾ, 18 ਅਗਸਤ (ਲਛਮਣ ਦਾਸ ਗਰਗ)-ਨਜਦੀਕੀ ਪਿੰਡ ਗੋਨਿਆਣਾ ਖੁਰਦ ਵਿਖੇ ਸੱਪ ਦੇ ਡੰਗਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ | ਪਰਿਵਾਰਕ ਸੂਤਰਾਂ ਅਨੁਸਾਰ ਕਿਸਾਨ ਨੱਛਤਰ ਸਿੰਘ (65) ਪੁੱਤਰ ਕਰਨੈਲ ਸਿੰਘ ਵਾਸੀ ਗੋਨਿਆਣਾ ਖੁਰਦ ਬੀਤੀ ਸ਼ਾਮ ਆਪਣੇ ਖੇਤ 'ਚ ਕੰਮ ਕਰਦੇ ਸਮੇਂ ...
ਬਠਿੰਡਾ, 18 ਅਗਸਤ (ਸੁਖਵਿੰਦਰ ਸਿੰਘ ਸੁੱਖਾ)-ਪੁਲੀਸ ਵਲੋਂ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਮਾਨਸਾ ਸ਼ਹਿਰੀ ਸਕੱਤਰ ਕਾਮਰੇਡ ਬਿੰਦਰ ਅਲਖ ਤੇ ਨੌਜਵਾਨ ਸਭਾ ਦੇ ਆਗੂ ਪ੍ਰਦੀਪ ਸਿੰਘ ਖ਼ਾਲਸਾ ਸਣੇ ਹੋਰ 6 ਨੌਜਵਾਨਾਂ ਉੱਪਰ ਕਥਿਤ ਤੌਰ 'ਤੇ ਗ਼ੈਰਕਾਨੂੰਨੀ ਪਿਸਤੌਲ ਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX