ਸਰਦੂਲਗੜ੍ਹ, 13 ਅਕਤੂਬਰ ( ਜੀ.ਐਮ.ਅਰੋੜਾ)- ਸਰਦੂਲਗੜ੍ਹ ਦੀ ਨਵੀਂ ਅਨਾਜ ਮੰਡੀ ਵਿਖੇ ਬਣੀ ਟਰੱਕ ਯੂਨੀਅਨ 'ਚ ਲੜਾਈ ਦੌਰਾਨ ਅਕਾਲੀ ਧੜੇ ਨਾਲ ਸਬੰਧਿਤ ਤਿੰਨ ਵਿਅਕਤੀ ਜ਼ਖਮੀ ਹੋ ਗਏ | ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਅਕਾਲੀ ਦਲ ਨਾਲ ਸਬੰਧਿਤ ਜਨਤਾ ਟਰੱਕ ਟਰਾਲਾ ...
ਬੁਢਲਾਡਾ, 13 ਅਕਤੂਬਰ (ਸੁਨੀਲ ਮਨਚੰਦਾ)- ਅੱਜ ਇਥੇ ਟੇਬਲ ਟੈਨਿਸ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਇਕ ਮੀਟਿੰਗ ਐਸੋਸੀਏਸ਼ਨ ਦੇ ਆਗੂ ਕੇਵਲ ਗਰਗ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜ਼ਿਲੇਾ ਬਾਡੀ ਦੀ ਚੋਣ ਕੀਤੀ ਗਈ, ਜਿਸ 'ਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮੁੱਖ ...
ਮਾਨਸਾ, 13 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ ਕਿਸੇ ਵੀ ਦਫ਼ਤਰ 'ਚ ਭਿ੍ਸ਼ਟਾਚਾਰ ਸਹਿਣ ਨਹੀਂ ਕੀਤਾ ਜਾਵੇਗਾ | ਇਹ ਪ੍ਰਗਟਾਵਾ ਸਰਬਜੀਤ ਕੌਰ ਪੀ.ਸੀ.ਐਸ., ਐਸ. ਡੀ. ਐਮ. ਮਾਨਸਾ ਨੇ ਅਹੁਦਾ ...
ਬੁਢਲਾਡਾ, 13 ਅਕਤੂਬਰ (ਰਾਹੀ) - ਆਈ. ਡੀ. ਪੀ. ਐਸ. ਦੇ ਜਾਰੀ ਕੰਮ ਕਾਰਨ ਸ਼ਹਿਰ ਦੇ ਕਈ ਹਿੱਸਿਆਂ 'ਚ ਵੱਖੋ-ਵੱਖਰੇ ਦਿਨ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ | ਬਿਜਲੀ ਬੋਰਡ ਬੁਢਲਾਡਾ ਦੇ ਐਸ. ਡੀ. ਓ. ਜਗਮੇਲ ਸਿੰਘ ਨੇ ਦੱਸਿਆ ਕਿ 14 ਅਕਤੂਬਰ ਨੂੰ 66 ਕੇ.ਵੀ. ਗਰਿੱਡ ਬੁਢਲਾਡਾ ਤੋਂ ...
ਭੀਖੀ, 13 ਅਕਤੂਬਰ (ਬਲਦੇਵ ਸਿੰਘ ਸਿੱਧੂ)- ਮਲਟੀਪਰਪਜ਼ ਸਕੂਲ ਪਟਿਆਲਾ ਵਿਖੇ ਹੋਈ 65ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡ ਪ੍ਰਤੀਯੋਗਤਾ 'ਚ ਭੀਖੀ ਵਾਸੀ ਗਗਨਇੰਦਰ ਸਿੰਘ ਨੇ ਸੋਨ ਤਗਮਾ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਭੀਖੀ ...
ਮਾਨਸਾ/ਜੋਗਾ, 13 ਅਕਤੂਬਰ (ਰਾਵਿੰਦਰ ਸਿੰਘ ਰਵੀ/ਮਨਜੀਤ ਸਿੰਘ ਘੜੈਲੀ) - ਗੁਰਪ੍ਰੀਤ ਕੌਰ ਪੁੱਤਰੀ ਬਲਰਾਜ ਸਿੰਘ ਚੌਧਰੀ ਵਾਸੀ ਭੈਣੀਬਾਘਾ ਪੀ.ਟੀ.ਸੀ. ਪੰਜਾਬੀ ਵਲੋਂ ਕਰਵਾਏ ਜਾ ਰਹੇ ਮਿਸ ਪੀ.ਟੀ.ਸੀ. ਪੰਜਾਬਣ 2019 ਮੁਕਾਬਲੇ ਦੇ ਗਰੈਂਡ ਫਿਨਾਲੇ ਵਿਚ ਪਹੁੰਚ ਗਈ ਹੈ | ਮਾਈ ...
ਮਾਨਸਾ, 13 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ ਦੇ ਰਹਿਣ ਵਾਲੇ ਨੌਜਵਾਨ ਭਾਈ ਤੇਜਿੰਦਰ ਸਿੰਘ ਖ਼ਾਲਸਾ ਇਸ ਵਾਰ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਈਕਲ ਯਾਤਰਾ ਦੌਰਾਨ ਪੰਜਾਬ, ਹਰਿਆਣਾ ਅਤੇ ਦਿੱਲੀ 'ਚ ਪੰਜਾਬੀ ਮਾਂ ਬੋਲੀ ਲਈ ਅਲਖ ਜਗਾਏਗਾ | ਇਹ ...
ਮਾਨਸਾ, 13 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਮਾਨਸਾ ਵਲੋਂ ਸ਼ੱਕੀ ਘਰਾਂ ਦੀ ਤਲਾਸ਼ੀ ਮੁਹਿੰਮ ਜਾਰੀ ਰੱਖੀ ਹੋਈ ਹੈ | ਅੱਜ ਸਵੇਰੇ 550 ਮੁਲਾਜ਼ਮਾਂ ਦੀਆਂ ਟੀਮਾਂ ਬਣਾ ਕੇ ਐਸ.ਪੀ. ਤੇ ਡੀ.ਐਸ.ਪੀ. ਰੈਂਕ ਦੇ ਅਧਿਕਾਰੀਆਂ ਦੀ ਅਗਵਾਈ 'ਚ ਮਾਨਸਾ ਸ਼ਹਿਰ ...
ਭੀਖੀ, 13 ਅਕਤੂਬਰ (ਨਿ.ਪ.ਪ.)- ਤਰਕਸ਼ੀਲ ਸੁਸਾਇਟੀ ਇਕਾਈ ਭੀਖੀ ਵਲੋਂ ਇਕ ਸਮਾਗਮ ਦੌਰਾਨ ਜਲਿ੍ਹਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਸਮਰਪਿਤ ਚੇਤਨ ਪਰਖ ਪ੍ਰੀਖਿਆ 'ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਕਾਈ ਮੁਖੀ ਭੁਪਿੰਦਰ ਫ਼ੌਜੀ ਦੇ ਦੱਸਿਆ ਕਿ ...
ਬੁਢਲਾਡਾ, 13 ਅਕਤੂਬਰ (ਸਵਰਨ ਸਿੰਘ ਰਾਹੀ) - ਭੀਖੀ ਤੋਂ ਮੂਨਕ ਤਕ ਬਣਨ ਵਾਲੀ ਨੈਸ਼ਨਲ ਹਾਈਵੇ 148-ਬੀ ਸੜਕ ਲਈ ਐਕਵਾਇਰ ਕੀਤੀ ਜਾ ਰਹੀ ਇਸ ਖੇਤਰ ਦੀ ਜ਼ਮੀਨ ਦੀ ਕੀਮਤ ਸਬੰਧੀ ਜਾਰੀ ਸੰਘਰਸ਼ ਦੇ ਚੱਲਦਿਆਂ ਜ਼ਮੀਨ ਮਾਲਕਾਂ ਤੇ ਕਬਜਾਧਾਰਕਾਂ ਵਲੋਂ ਰੇਟ ਵਾਧੇ ਅਤੇ ਹੋਰਨਾਂ ...
ਤਲਵੰਡੀ ਸਾਬੋ, 13 ਅਕਤੂਬਰ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ...
ਬੁਢਲਾਡਾ, 13 ਅਕਤੂਬਰ (ਸਵਰਨ ਸਿੰਘ ਰਾਹੀ) - ਪਿੰਡ ਬੀਰੋਕੇ ਕਲਾਂ ਵਿਖੇ ਕਰਵਾਏ ਗਏ 15ਵੇਂ ਕਿ੍ਕਟ ਟੂਰਨਾਮੈਂਟ ਦਾ ਕੁੱਪ ਕਲਾਂ ਦੀ ਟੀਮ ਨੇ ਜਿੱਤ ਲਿਆ | ਜੇਤੂ ਟੀਮ ਨੂੰ 31 ਹਜ਼ਾਰ ਦਾ ਨਕਦ ਪੁਰਸਕਾਰ ਤੇ ਟਰਾਫ਼ੀ ਦਿੱਤੀ ਗਈ | ਦੂਸਰੇ ਸਥਾਨ 'ਤੇ ਰਹਿਣ ਵਾਲੀ ਭੂਟਾਲ ਕਲਾਂ ਦੀ ਟੀਮ ਨੂੰ 21 ਹਜ਼ਾਰ , ਤੀਸਰੇ ਅਤੇ ਚੌਥੇ ਸਥਾਨ ਦੀਆਂ ਕ੍ਰਮਵਾਰ ਟੀਮਾਂ ਚੱਠੇਵਾਲ ਤੇ ਅਕਲੀਆ ਦੇ ਹਿੱਸੇ 5100 ਰੁਪਏ ਦਾ ਨਕਦ ਪੁਰਸਕਾਰ ਆਇਆ | 'ਮੈਨ ਆਫ਼ ਦੀ ਸੀਰੀਜ਼' ਦਾ 11000 ਰੁਪਏ ਦਾ ਇਨਾਮ ਬਠਿੰਡਾ ਦੇ ਖਿਡਾਰੀ ਨੇ ਹਾਸਲ ਕੀਤਾ | ਵਧੀਆ ਗੇਂਦਬਾਜ਼ ਜੋਤ ਭੂਟਾਲ ਅਤੇ ਵਧੀਆ ਬੱਲੇਬਾਜ਼ ਤਲਵਿੰਦਰ ਸਿੰਘ ਚੁਣੇ ਗਏ | ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਮਹੰਤ ਸ਼ਾਂਤਾ ਨੰਦ, ਬਾਬਾ ਬਾਲਕ ਰਾਮ, ਸਰਪੰਚ ਗੁਰਵਿੰਦਰ ਸਿੰਘ, ਕਲੱਬ ਪ੍ਰਧਾਨ ਗੁਰਮੀਤ ਸਿੰਘ ਗੀਤੂ, ਸਾਬਕਾ ਸਰਪੰਚ ਬਲਵੀਰ ਸਿੰਘ ਬੀਰੋਕੇ, ਸੁਖਵਿੰਦਰ ਸਿੰਘ, ਮੈਂਬਰ ਬੂਟਾ ਸਿੰਘ, ਸਤਗੁਰ ਸਿੰਘ ਆਦਿ ਨੇ ਨਿਭਾਈ | ਜ਼ਿਲ੍ਹੇ ਦੇ ਨਾਮਵਰ ਖਿਡਾਰੀ ਲਖਵੀਰ ਸਿੰਘ ਲੱਖੀ ਦੀ ਅਗਵਾਈ ਹੇਠਲੇ ਇਨ੍ਹਾਂ 4 ਦਿਨ੍ਹਾਂ ਖੇਡ ਮੁਕਾਬਲਿਆਂ ਲਈ ਗੁਰਸੇਵਕ ਸਿੰਘ, ਗਗਨਦੀਪ ਸ਼ਰਮਾ, ਜਰਨੈਲ ਸਿੰਘ , ਅਫਰੀਦੀ ਬੀਰੋਕੇ, ਸੁਖਵੀਰ ਸਿੰਘ ਦਾ ਸਹਿਯੋਗ ਰਿਹਾ |
ਬਠਿੰਡਾ, 13 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)- ਦਲ ਖ਼ਾਲਸਾ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਨੇ ਬਹਿਬਲ ਗੋਲੀ ਕਾਂਡ ਦੇ ਸ਼ਹੀਦ ਸਿੰਘਾਂ ਦੀ ਚੌਥੀ ਬਰਸੀ ਮੌਕੇ ਸੰਗਤਾਂ ਨੂੰ ਬਰਗਾੜੀ ਵਿਖੇ ਪੁੱਜਣ ਦੀ ਅਪੀਲ ਕੀਤੀ ਹੈ | ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਬਾਦਲ ...
ਬਠਿੰਡਾ, 13 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਸੇਂਟ ਜੇਵੀਅਰ ਸਕੂਲ ਵਿਖੇ ਉੱਤਰੀ ਭਾਰਤ ਪੱਧਰ ਦੇ ਕੌਮੀ ਪੱਧਰੀ 2 ਦਿਨਾਂ ਐਕਸ. ਯੂ.ਐਮ.ਐਨ (ਮੋਡਲ ਯੂਨਾਈਟਿਡ ਨੇਸ਼ਨ) 2019 ਦਾ ਸ਼ਾਨਦਾਰ ਪੈੜਾਂ ਛੱਡਦਾ ਸਮਾਪਿਤ ਹੋ ਗਿਆ | ਅੱਜ ਸਮਾਪਤੀ ਸਮਾਰੋਹ ਮੌਕੇ ਦਿੱਲੀ ...
ਰਾਮਾਂ ਮੰਡੀ, 13 ਅਕਤੂਬਰ (ਤਰਸੇਮ ਸਿੰਗਲਾ)- ਸਰਕਾਰ ਵਲੋਂ ਸਥਾਨਕ ਬਾਈਪਾਸ ਰੋਡ 'ਤੇ ਸ਼ਹਿਰ ਦੀ ਸੁੰਦਰਤਾ ਅਤੇ ਸਹੂਲਤ ਲਈ ਲੱਖਾਂ ਰੁਪਏ ਖ਼ਰਚ ਕਰਕੇ ਡਿਵਾਈਡਰ ਬਣਾ ਕੇ ਉਸ ਉੱਪਰ ਲਗਾਈਆਂ ਗਈਆਂ ਆਧੁਨਿਕ ਸਟਰੀਟ ਲਾਈਟਾਂ ਖ਼ਰਾਬ ਹੋ ਜਾਣ ਕਾਰਨ ਉਥੇ ਹਨ੍ਹੇਰਾ ਹੀ ...
ਚਾਉਕੇ, 13 ਅਕਤੂਬਰ (ਮਨਜੀਤ ਸਿੰਘ ਘੜੈਲੀ)-ਪਿਛਲੇ ਦਿਨੀਂ ਸਟੇਟ ਪੱਧਰ ਤੇ ਕਰਵਾਏ ਗਏ ਆਨਲਾਈਨ ਕੰਪਿਊਟਰ ਕੁਇਜ਼ ਮੁਕਾਬਲੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਨੇ ਸਥਾਨ ਹਾਂਸਲ ਕੀਤਾ | ਇਸ ਮੁਕਾਬਲੇ ਦੀ ਤਿਆਰੀ ਸ੍ਰੀਮਤੀ ਸੁਰਿੰਦਰ ਕੌਰ ਦੀ ਅਗਵਾਈ 'ਚ ...
ਕੋਟਸ਼ਮੀਰ, 13 ਅਕਤੂਬਰ (ਰਣਜੀਤ ਸਿੰਘ ਬੁੱਟਰ)- ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਸਿੰਘ ਵਾਲਾ ਦੀਆਂ 7 ਲੜਕੀਆਂ ਦੀ ਚੋਣ ਹਾਕੀ ਸਪੋਰਟਸ ਅਕੈਡਮੀ ਬਠਿੰਡਾ ਲਈ ਕੀਤੀ ਗਈ | ਇਸ ਗੱਲ ਦਾ ਪਤਾ ਚੱਲਦਿਆਂ ਹੀ ਪਿੰਡ ਅਤੇ ਸਕੂਲ ਵਿਚ ਖ਼ੁਸ਼ੀ ਦੀ ਲਹਿਰ ਦੋੜ ਗਈ | ਸਕੂਲ ਮੁਖੀ ...
ਭਾਈਰੂਪਾ, 13 ਅਕਤੂਬਰ (ਵਰਿੰਦਰ ਲੱਕੀ)- ਭਾਰਤੀ ਕਿਸਾਨ ਯੂਨੀਅਨ (ਡਕੌਦਾ) ਬਲਾਕ ਫੂਲ ਦੀ ਇਕ ਮੀਟਿੰਗ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਦੀ ਪ੍ਰਧਾਨਗੀ ਹੇਠ ਭਾਈਰੂਪਾ ਵਿਖੇ ਹੋਈ ਜਿਸ 'ਚ ਆਗੂਆਂ ਨੇ ਭਖਦੇ ਮਸਲਿਆਂ 'ਤੇ ਵਿਚਾਰਾਂ ਕੀਤੀਆਂ ¢ਬਲਾਕ ਜਨ-ਸਕੱਤਰ ਸਵਰਨ ...
ਗੋਨਿਆਣਾ, 13 ਅਕਤੂਬਰ (ਮਨਦੀਪ ਸਿੰਘ ਮੱਕੜ)- ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਦੇ ਮੁੱਖ ਸੇਵਾਦਾਰ ਮਹੰਤ ਭਾਈ ਕਾਹਨ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਭਾਈ ਜਗਤਾ ਜੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਮੋਹਰੀ ਸਥਾਨ ਹਾਸਲ ਕਰਕੇ ...
ਬਠਿੰਡਾ, 13 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਰਵਾਏ ਜਾ ਰਹੇ ਖੇਡ ਮੇਲਿਆਂ ਵਿਚ ਅੰਡਰ 14 ਵਰਗ ਦੀਆਂ ਬਠਿੰਡਾ ਜ਼ਿਲੇ੍ਹ ਦੀਆਂ ਬੈਡਮਿੰਟਨ ਖਿਡਾਰਨਾਂ ਨੇ ਕਾਂਸੀ ਦਾ ਤਗਮਾ ਜਿੱਤ ਕੇ ਬਠਿੰਡਾ ਜ਼ਿਲੇ੍ਹ ਅਤੇ ਆਪਣੇ ਮਾਪਿਆਂ ਦਾ ...
ਚਾਉਕੇ, 13 ਅਕਤੂਬਰ (ਮਨਜੀਤ ਸਿੰਘ ਘੜੈਲੀ)- ਹਰਿਆਣਾ ਸੂਬੇ 'ਚ ਆਗਾਮੀ 21 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ 'ਚ ਹਲਕਾ ਕਾਲਾਂਵਾਲੀ 'ਚ ਅਕਾਲੀ-ਇਨੈਲੋ ਗੱਠਜੋੜ ਦੇ ਸਾਂਝੇ ਉਮੀਦਵਾਰ ਰਾਜਿੰਦਰ ਸਿੰਘ ਦੇਸੂ ਯੋਧਾ ਦੇ ਹੱਕ ਵਿਚ ਪੰਜਾਬ ਦੇ ਸਾਬਕਾ ਕੈਬਨਿਟ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX