ਬਠਿੰਡਾ, 21 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਸਥਾਨਕ ਪੁਲਿਸ ਲਾਈਨ ਵਿਖੇ ਅੱਜ ਰਾਸ਼ਟਰੀ ਪੁਲਿਸ ਦਿਵਸ ਮਨਾਇਆ ਗਿਆ | ਇਸ ਮੌਕੇ ਆਈ.ਜੀ. ਬਠਿੰਡਾ ਰੇਂਜ ਅਰੁਣ ਕੁਮਾਰ ਮਿੱਤਲ, ਜ਼ਿਲ੍ਹਾ ਸੈਸ਼ਨ ਜੱਜ ਬਠਿੰਡਾ ਕਮਲਜੀਤ ਲਾਂਬਾ, ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ, ...
ਬਠਿੰਡਾ, 21 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)-ਸ਼ਹਿਰ ਦੇ ਐਨ ਵਿਚਕਾਰ ਸਥਿਤ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਅਤੇ ਸਥਾਨਕ ਦੁਕਾਨਦਾਰਾਂ ਵਿਚ ਪਿਛਲੇ ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਵਿਵਾਦ ਅੱਜ ਦੇਰ ਸ਼ਾਮ ਉਸ ਵੇਲੇ ਹੋਰ ਵੱਧ ਗਿਆ ਜਦੋਂ ...
ਬਠਿੰਡਾ, 21 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਭਾਰਤੀ ਕਪਾਹ ਨਿਗਮ ਵਲੋਂ ਮੰਡੀਆਂ ਵਿਚ ਖ਼ਰੀਦ ਵਿਚ ਵਿਖਾਈ ਜਾ ਰਹੀ ਸੁਸਤੀ ਕਿਸਾਨਾਂ 'ਤੇ ਭਾਰੀ ਪੈ ਰਹੀ ਹੈ ਜਿਸ ਦਾ ਲਾਹਾ ਸਿੱਧੇ ਤੌਰ 'ਤੇ ਪ੍ਰਾਈਵੇਟ ਵਪਾਰੀਆਂ ਨੂੰ ਮਿਲ ਰਿਹਾ ਹੈ | ਸੀ.ਸੀ.ਆਈ ਦੇ ਮੰਡੀਆਂ ਵਿਚ ਸਰਗਰਮ ...
ਬਠਿੰਡਾ, 21 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)-ਗੋਲ ਡਿੱਗੀ ਬਠਿੰਡਾ ਨੇੜੇ ਇਕ ਐਨਕਾਂ ਦੇ ਸ਼ੋ-ਰੂਮ ਮਾਲਕਾਂ ਵਲੋਂ ਇਕ ਵਿਅਕਤੀ ਨੂੰ ਵੱਡੀ ਕੰਪਨੀ ਦਾ ਫ਼ਰਜ਼ੀ ਮਾਰਕਾ ਲਗਾਕੇ ਨਕਲੀ ਐਨਕ ਵੇਚਣ ਦੇ ਮਾਮਲੇ ਵਿਚ ਕੰਪਨੀ ਦੇ ਐਮ.ਡੀ. ਤੇ 2 ਸ਼ੋ-ਰੂਮ ਮਾਲਕਾਂ ਉੱਪਰ ...
ਗੋਨਿਆਣਾ, 21 ਅਕਤੂਬਰ (ਲਛਮਣ ਦਾਸ ਗਰਗ)-ਸਥਾਨਕ ਮਾਰਕੀਟ ਕਮੇਟੀ ਦੇ ਅੰਦਰ ਆਉਂਦੇ ਕੁਝ ਸ਼ੈਲਰ ਮਾਲਕਾਂ ਵਲੋਂ ਸਿੱਧੇ ਰੂਪ ਵਿਚ ਕਿਸਾਨਾਂ ਦੀ ਲਿਆਂਦੀ ਫ਼ਸਲ 'ਚ ਨਮੀ ਅਤੇ ਪੱਖਾ ਨਾ ਲਾਉਣ ਦੇ ਨਾ ਤੇ ਲਗਭਗ ਪ੍ਰਤੀ ਕੁਵਿੰਟਲ 12 ਤੋ 13 ਕਿੱਲੋ ਕਾਟ ਕੱਟ ਕੇ ਕਿਸਾਨਾਂ ਦੇ ...
ਬਠਿੰਡਾ, 21 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)-ਥਾਣਾ ਥਰਮਲ ਪੁਲਿਸ ਨੇ ਸਥਾਨਕ ਖੇਤਾ ਸਿੰਘ ਬਸਤੀ ਤੋਂ 2 ਔਰਤਾਂ ਮਾਲੂ ਕੌਰ, ਸੁਖਪਾਲ ਕੌਰ ਅਤੇ ਇਕ ਹੋਰ ਵਿਅਕਤੀ ਬੰਟੀ ਸਿੰਘ ਵਾਸੀ ਮੌੜ ਕਲਾਂ ਨੂੰ 13 ਕਿੱਲੋ 200 ਗ੍ਰਾਮ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕੀਤਾ ਹੈ | ਉਕਤ ...
ਬੱਲੂਆਣਾ, 21 ਅਕਤੂਬਰ (ਗੁਰਨੈਬ ਸਾਜਨ)-ਕਿਰਨਜੀਤ ਕੌਰ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲੇ ਲੋਕ ਆਗੂ ਮਨਜੀਤ ਧਨੇਰ ਦੀ ਨਿਹੱਥੀ ਸਜ਼ਾ ਨੂੰ ਰੱਦ ਕਰਵਾਉਣ ਵਾਸਤੇ 22 ਅਕਤੂਬਰ ਨੂੰ ਬਰਨਾਲਾ ਵਿਖੇ ਨੌਜਵਾਨਾਂ ਦਾ ਵੱਡਾ ਇਕੱਠ ਕਰਨ ਲਈ ਭਾਰਤੀ ਕਿਸਾਨ ...
ਗੋਨਿਆਣਾ, 21 ਅਕਤੂਬਰ (ਲਛਮਣ ਦਾਸ ਗਰਗ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਖੇਡਾਂ ਡਾ. ਹੋਮਜ਼ ਅਕੈਡਮੀ ਜੀਦਾ ਵਿਖੇ ਕਰਵਾਈਆਂ ਗਈਆਂ | ਜਿਸ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੀ ਜਾਣਕਾਰੀ ਅਨੁਸਾਰ ...
ਤਲਵੰਡੀ ਸਾਬੋ, 21 ਅਕਤੂਬਰ (ਰਣਜੀਤ ਸਿੰਘ ਰਾਜੂ)-ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ਵਿਚ ਜ਼ੋਨਲ ਪੱਧਰ ਤੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ | ਜ਼ੋਨ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਤਾਈਕਮਾਂਡੋ ਵਿਚ 19ਵੇਂ ...
ਨਥਾਣਾ, 21 ਅਕਤੂਬਰ (ਗੁਰਦਰਸ਼ਨ ਲੁੱਧੜ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੇ ਵਿਦਿਆਰਥੀਆਂ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਿਕ ਸਥਾਨਾਂ 'ਤੇ ਦੋ ਰੋਜ਼ਾ ਟੂਰ ਲਗਾਇਆ ਗਿਆ | ਸਕੂਲ ਪ੍ਰਬੰਧਕਾਂ ਦੀ ...
ਬੱਲੂਆਣਾ, 21 ਅਕਤੂਬਰ (ਗੁਰਨੈਬ ਸਾਜਨ)-ਸਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਬੁਰਜ ਮਹਿਮਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਏ. ਐਨ. ਐਮ. ਤੇ ਜੀ. ਐਨ. ਐਮ. ਦੇ ਵਿਦਿਆਰਥੀਆਂ ਤੇ ਸੰਸਥਾ ਦੇ ਮੈਂਬਰਾਂ ...
ਸੀਂਗੋ ਮੰਡੀ, 21 ਅਕਤੂਬਰ (ਲਕਵਿੰਦਰ ਸ਼ਰਮਾ)-ਪੈਰਾਡਾਈਸ ਪਬਲਿਕ ਸਕੂਲ ਸੀਂਗੋ ਦੀਆਂ ਟੀਮਾਂ ਨੇ ਫੁੱਟਬਾਲ ਤੇ ਰੱਸਾ ਕੱਸੀ 'ਚ ਪਿੰਡ ਮਹਿਮਾ ਸਰਜਾ ਵਿਖੇ ਹੋਈਆਂ ਅੰਤਰ ਬਲਾਕ (ਜ਼ਿਲ੍ਹਾ) ਪ੍ਰਾਇਮਰੀ ਸਕੂਲ ਖੇਡਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਦਿਆਂ ਰੱਸਾ ਕੱਸੀ 'ਚ ...
ਮਹਿਮਾ ਸਰਜਾ, 21 ਅਕਤੂਬਰ (ਰਾਮਜੀਤ ਸ਼ਰਮਾ)-ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਲੋਂ ਕੋਠੇ ਨਾਥੀਆਣਾ ਵਿਖੇ ਪਿੰਡ ਦੀਆਂ ਕੱਚੀਆਂ ਗਲੀਆਂ ਨੂੰ ਪੱਕੀਆਂ ਕਰਨ ਦਾ ਨੀਂਹ ਪੱਥਰ ਰੱਖਿਆ ਗਿਆ¢ ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ...
ਬਠਿੰਡਾ, 21 ਅਕਤੂਬਰ (ਕੰਵਲਜੀਤ ਸਿੰਘ ਸਿੱਧੂ) ਬਾਬਾ ਫ਼ਰੀਦ ਕਾਲਜ ਆਪਣੇ ਸ਼ਾਨਦਾਰ ਅਕਾਦਮਿਕ ਨਤੀਜਿਆਂ ਦੀ ਬਦੌਲਤ ਪੂਰੇ ਮਾਲਵਾ ਿਖ਼ੱਤੇ 'ਚ ਪ੍ਰਸਿੱਧ ਹੈ | ਇਸ ਕਾਲਜ ਦੇ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ਵਿਚ ਹਮੇਸ਼ਾ ਨਵੇਂ ਮੀਲ ਪੱਥਰ ਗੱਡੇ ਹਨ | ਇਸੇ ਪ੍ਰੰਪਰਾ ...
ਬਠਿੰਡਾ, 21 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀਆਂ ਦੇ ਸਬੰਧ ਵਿਚ ਗੁਰਦੁਆਰਾ ਕਲਗੀਧਰ ਸਾਹਿਬ, ਹਜ਼ੂਰਾ ਕਪੂਰਾ ਕਲੋਨੀ, ਬਠਿੰਡਾ ਦੀ ਪ੍ਰਬੰਧਕ ਕਮੇਟੀ ਵਲੋਂ ਮੁਹੱਲਾ ਨਿਵਾਸੀਆਂ ਦੇ ...
ਨਥਾਣਾ, 21 ਅਕਤੂਬਰ (ਗੁਰਦਰਸ਼ਨ ਲੁੱਧੜ)-ਸਿਹਤ ਵਿਭਾਗ ਦੀ ਟੀਮ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਸਬਜ਼ੀ ਦੀ ਵਿਕਰੀ ਵਾਲੀਆਂ ਰੇਹੜੀਆਂ ਦੇ ਬਾਜ਼ਾਰ ਵਿਚ ਜਾ ਕੇ ਵਿਕਰੀ ਲਈ ਆਈਆਂ ਸਬਜ਼ੀਆਂ ਅਤੇ ਫਲਾਂ ਦਾ ਨਿਰੀਖਣ ਕੀਤਾ ਗਿਆ | ਇਸ ਦੌਰਾਨ ਖ਼ਰਾਬ ਫਲ ਅਤੇ ਸਬਜ਼ੀਆਂ ਨੂੰ ...
ਡੱਬਵਾਲੀ, 21 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਹਰਿਆਣਵੀ ਚੋਣਾਂ ਤੋਂ ਪਹਿਲਾਂ ਵੋਟਾਂ ਦੀ ਖ਼ਰੀਦੋ-ਫ਼ਰੋਖ਼ਤ ਲੈ ਕੇ ਪੰਜਾਬ 'ਚ ਆਹਮੋ-ਸਾਹਮਣੇ ਹੋਏ ਕਾਂਗਰਸੀ ਚਾਚਾ ਅਤੇ ਭਾਜਪਾਈ ਉਮੀਦਵਾਰ ਭਤੀਜੇ ਦੀ ਮੌਜੂਦਗੀ 'ਚ ਕੁੱਟ-ਕੁਟਾਪਾ ਹੋਇਆ | ਇਸ ਮਾਰਕੁੱਟ 'ਚ ਕਾਂਗਰਸੀ ...
ਤਲਵੰਡੀ ਸਾਬੋ, 21 ਅਕਤੂਬਰ (ਰਣਜੀਤ ਸਿੰਘ ਰਾਜੂ)-ਸਥਾਨਕ ਨਗਰ ਵਿਚ ਅੱਜ ਇਕ ਵਿਅਕਤੀ ਦੇ ਘਰ ਵਿਚ ਚੋਰਾਂ ਨੇ ਦਿਨ-ਦਿਹਾੜੇ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਸੋਨਾ ਚੋਰੀ ਕਰ ਲਿਆ ਹੈ, ਤਲਵੰਡੀ ਸਾਬੋ ਪੁਲਿਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ | ਜਾਣਕਾਰੀ ਅਨੁਸਾਰ ਤਲਵੰਡੀ ...
ਰਾਮਾਂ ਮੰਡੀ, 21 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)-ਬੀਤੇ ਦਿਨੀਂ ਤਾਰਾਦੇਵੀ ਸ਼ਿਮਲਾ ਵਿਖੇ ਭਾਰਤ ਸਕਾਊਟ ਅਤੇ ਗਾਈਡਜ਼ ਵਲੋਂ ਆਯੋਜਿਤ ਰਾਜ ਪੁਰਸਕਾਰ ਟੈਸਟਿੰਗ ਕੈਂਪ ਵਿਚ ਨੇੜਲੇ ਪਿੰਡ ਬੰਗੀ ਰੁੱਘੂ ਦੇ ਮਾਸਟਰ ਮਾਈਾਡ ਪਬਲਿਕ ਸਕੂਲ ਦੇ 24 ਸਕਾਊਟਾਂ ਨੇ ਸਕਾਊਟ ...
ਸੰਗਤ ਮੰਡੀ, 21 ਅਕਤੂਬਰ (ਅੰਮਿ੍ਤਪਾਲ ਸ਼ਰਮਾ)-ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਤਹਿਤ ਸੰਗਤ ਬਲਾਕ ਦੇ ਪਿੰਡ ਭਗਵਾਨਗੜ੍ਹ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ¢ ਕੈਂਪ ਦੌਰਾਨ ਸੰਬੋਧਨ ਕਰਦਿਆਂ ਬਲਾਕ ਟੈਕਨੋਲੋਜੀ ਮੈਨੇਜਰ ਡਾ: ਜਗਸੀਰ ਸਿੰਘ ਨੇ ...
ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਟ ਢੱਡੇ ਦੀ ਸ਼ਾਖਾ ਮਾਤਾ ਸੁੰਦਰੀ ਕਾਨਵੈਂਟ ਸਕੂਲ ਢੱਡੇ ਦੇ ਵਿਦਿਆਰਥੀਆਂ ਨੇ ਖੇਡ ਵਿਭਾਗ ਦੀਆਂ ਫ਼ਰੀਦਕੋਟ ਵਿਖੇ ਹੋਈਆਂ ਸੂਬਾ ਪੱਧਰੀ 65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ...
ਤਲਵੰਡੀ ਸਾਬੋ, 21 ਅਕਤੂਬਰ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)-ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇਕ ਪੰਜਾਬੀ ਟੀ.ਵੀ. ਚੈਨਲ ਵਲੋਂ ''ਹੁਨਰ ਕੇ ਬਾਦਸ਼ਾਹ'' ਦਾ ਆਡੀਸ਼ਨ ਕਰਵਾਇਆ ਗਿਆ | ਜਿਸ ਵਿਚ ਗਾਇਨ, ਲੋਕ ਨਾਚ ਅਤੇ ਮਾਡਲਿੰਗ ਦੇ ਮੁਕਾਬਲੇ ਕਰਵਾਏ ਗਏ | ਇਸ ...
ਰਾਮਾਂ ਮੰਡੀ, 21 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਪਿੰਡ ਦੇ ਨੌਜਵਾਨ ਖਿਡਾਰੀਆਂ ਦੇ ਸਹਿਯੋਗ ਨਾਲ ਵਾਲੀਬਾਲ ਦੇ ਸ਼ੂਟਿੰਗ ਲੀਗ ਮੈਚ ਕਰਵਾਏ ਗਏ, ਜਿਸ ਵਿਚ ਤਲਵੰਡੀ ਸਾਬੋ, ਨਵਾਂ ਪਿੰਡ, ਫੁੱਲੋ ਮੇਹਰ ਸਿੰਘ, ਬੰਗੀ ਨਿਹਾਲ ਸਿੰਘ, ...
ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡੀ.ਏ.ਵੀ. ਕਾਲਜ ਬਠਿੰਡਾ ਦੇ ਬੀ.ਏ ਭਾਗ ਪਹਿਲਾ ਦੇ ਵਿਦਿਆਰਥੀ ਅਜੇ ਪ੍ਰਤਾਪ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਅੰਤਰ ਕਾਲਜ ਅਥਲੈਟਿਕ ਮੀਟ 'ਚ ਜੈਵਲਿਨ ਥਰੋ 57.6 ਮੀਟਰ ਸੁੱਟ ਕੇ ਸੋਨ ਤਗਮਾ ਜਿੱਤਿਆ ਹੈ ¢ ...
ਲੁਧਿਆਣਾ, 21 ਅਕਤੂਬਰ (ਭੁਪਿੰਦਰ ਸਿੰਘ ਬਸਰਾ)-ਗੋਡਿਆਂ ਦੇ ਦਰਦ ਦੇ ਇਲਾਜ ਲਈ ਹੁਣ ਗੋਡੇ ਬਦਲਵਾਉਣ ਜਾਂ ਕੋੜੀਆਂ ਦਵਾਈਆਂ ਖਾਣ ਦੀ ਜਰੂਰਤ ਨਹੀਂ ਹੈ,ਕਿਉਕਿ ਬਿਨ੍ਹਾ ਇਸ ਦੇ ਹੀ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਹ ਪ੍ਰਗਟਾਵਾ ਕਰਦਿਆ ਗੋਡਿਆਂ ਦੇ ...
ਗੋਨਿਆਣਾ, 21 ਅਕਤੂਬਰ (ਲਛਮਣ ਦਾਸ ਗਰਗ)-ਸਥਾਨਕ ਸਿਟੀ ਡੈਂਟਲ ਕੇਅਰ ਹਸਪਤਾਲ ਵਿਚ ਅੱਜ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਰਕੇ ਲੱਖਾਂ ਦਾ ਸਾਮਾਨ ਮੱਚ ਗਿਆ | ਜਿਸ ਨਾਲ ਉਨ੍ਹਾਂ ਦਾ ਚਾਰ ਕੁ ਲੱਖ ਰੁਪਏ ਦਾ ਨੁਕਸਾਨ ਹੋ ਗਿਆ | ਬੀਤੀ ਰਾਤ ਕਰੀਬ ਢਾਈ ਵਜੇ ਦੇ ਕਰੀਬ ...
ਬਠਿੰਡਾ, 21 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਉੱਘੇ ਖ਼ਾਨਸਾਮੇ ਵਿਕਾਸ ਖੰਨਾ ਨੇ ਬਠਿੰਡਾ ਦੇ ਕਮਫਰਟ ਇੰਨ ਹੋਟਲ ਨੂੰ 2019 ਦਾ ਫਲੈਵਰਸ ਐਵਾਰਡ ਨਾਲ ਨਿਵਾਜਿਆ ਹੈ | ਇਹ ਅਵਾਰਡ ਡਾਇਰੈਕਟਰ ਸੁਨੀਤਾ ਮਿੱਤਲ ਨੇ ਚੰਡੀਗੜ੍ਹ ਵਿਖੇ ਪ੍ਰਾਪਤ ਕੀਤਾ | ਐਵਾਰਡ ਮਿਲਣ ਉਪਰੰਤ ...
ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਬਠਿੰਡਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਜਰਨਲ ਸਕੱਤਰ ਜਸਵੀਰ ਸਿੰਘ ਸੀਰਾ ਨੇ ਕੀਤੀ | ਮੀਟਿੰਗ ਦੌਰਾਨ ਜੰਗਲਾਤ ਮਜ਼ਦੂਰਾਂ ਦੀਆਂ ਰੁਕੀਆਂ ਤਨਖ਼ਾਹਾਂ ਬਾਰੇ ...
ਚਾਉਕੇ, 21 ਅਕਤੂਬਰ (ਮਨਜੀਤ ਸਿੰਘ ਘੜੈਲੀ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਕੂਲ ਪ੍ਰਧਾਨ ਅਮਰਜੀਤ ਕੌਰ ਖੀਪਲ ਦੀ ਦੇਖ-ਰੇਖ ਹੇਠ ਨਰਸਰੀ ਤੇ ਕੇ ਜੀ ਕਲਾਸ ਦੇ ...
ਮੌੜ ਮੰਡੀ, 21 ਅਕਤੂਬਰ (ਲਖਵਿੰਦਰ ਸਿੰਘ ਮੌੜ)- ਕਿਸੇ ਵੇਲੇ ਮੌੜ ਮੰਡੀ ਦੀਆਂ ਸੜਕਾਂ ਦੀ ਖ਼ੂਬਸੂਰਤੀ ਇਨ੍ਹਾਂ ਦੇ ਮੰੂਹੋਂ ਬੋਲਦੀ ਸੀ, ਪਰ ਸੀਵਰੇਜ ਪ੍ਰਣਾਲੀ ਨਾਲ ਜਿੱਥੇ ਸ਼ਹਿਰ ਨੂੰ ਨਾਲੀਆਂ ਤੋਂ ਮੁਕਤ ਬਣਾ ਕੇ ਸਫ਼ਾਈ ਦੀ ਮਿਸਾਲ ਬਣਾਉਣਾ ਸੀ, ਹੁਣ ਇਹ ਵਿਕਾਸ ਕਿਸੇ ...
ਚਾਉਕੇ, 21 ਅਕਤੂਬਰ (ਮਨਜੀਤ ਸਿੰਘ ਘੜੈਲੀ)-ਨੰਬਰਦਾਰ ਯੂਨੀਅਨ ਤਹਿਸੀਲ ਫੂਲ ਦੀ ਅਹਿਮ ਮੀਟਿੰਗ ਅੱਜ ਜੀਤ ਸਿੰਘ ਪ੍ਰਧਾਨ ਗਿੱਲ ਕਲਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਕਿਲੀ ਅਤੇ ਬਹਾਦਰ ਸਿੰਘ ਨੰਬਰਦਾਰ ਸੇਲਬਰਾਹ ਜ਼ਿਲ੍ਹਾ ...
ਬਾਲਿਆਂਵਾਲੀ, 21 ਅਕਤੂਬਰ (ਪੱਤਰ/ਪ੍ਰੇਰਕ)-ਸ੍ਰੀ ਰਾਮ ਨਾਟਕ ਕਲੱਬ ਬਾਲਿਆਂਵਾਲੀ ਵਲੋਂ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਕਲੱਬ 'ਚ ਲੰਬਾ ਸਮਾਂ ਆਪਣੀਆਂ ਸੇਵਾਵਾਂ ਦੇਣ ਵਾਲੇ ਪੁਰਾਣੇ ਕਲਾਕਾਰਾਂ ਦਾ ਸਨਮਾਨ ਕਲੱਬ ਪ੍ਰਧਾਨ ਕੁਲਦੀਪ ਮਤਵਾਲਾ ਦੀ ਅਗਵਾਈ 'ਚ ਕੀਤਾ ...
ਬਠਿੰਡਾ, 21 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਮੁਕਾਬਲੇ ਪਰੀਖਿਆ ਦੀ ਤਿਆਰੀ ਕਰਵਾਉਣ ਵਾਲੀ ਵਿੱਦਿਅਕ ਸੰਸਥਾ ਇਗਨਾਇਟ ਏਜੁਕਾਰਪ ਵਲੋਂ ਏਪਟੀਟਿਊਡ ਅਤੇ ਵਜ਼ੀਫ਼ਾ ਇਮਤਿਹਾਨ ਆਈ ਟੈਸਟ 2019 ਕਰਵਾਇਆ ਗਿਆ ਦਸਮੇਸ਼ ਪਬਲਿਕ ਸਕੂਲ ਵਿਖੇ ਕਰਵਾਏ ਇਸ ਇਮਤਿਹਾਨ ਵਿਚ ...
ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-65ਵੀਆਂ ਪੰਜਾਬ ਸਕੂਲ ਪਾਵਰ ਲਿਫ਼ਟਿੰਗ ਖੇਡਾਂ (ਅੰਡਰ-17,19) ਦੇ ਪੰਜਵੇਂ ਦਿਨ ਮੇਜ਼ਬਾਨ ਬਠਿੰਡਾ ਜ਼ਿਲ੍ਹੇ ਦੇ ਭਾਰ ਤੋਲਕ ਲੜਕਿਆਂ ਦੀ ਝੰਡੀ ਰਹੀ ਹੈ | ਅੰਡਰ-19 ਸਾਲ ਵਰਗ ਦੇ 53 ਕਿੱਲੋਗਰਾਮ ਭਾਰ 'ਚ ਬਠਿੰਡਾ ਦੇ ਸੁਖਰਾਜ ...
ਬਠਿੰਡਾ, 21 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਜ਼ਿਲੇ੍ਹ ਦੇ 181 ਖ਼ਰੀਦ ਕੇਂਦਰਾਂ ਵਿਚੋਂ ਅਜੇ ਵੀ ਬਹੁਤ ਖ਼ਰੀਦ ਕੇਂਦਰਾਂ ਤੇ ਕਿਸਾਨਾਂ ਦੀਆਂ ਰੌਣਕਾਂ ਨਹੀ ਲੱਗ ਸਕੀਆਂ ਹਨ ਜਿਸ ਦਾ ਮੁੱਖ ਕਾਰਨ ਬੀਤੇ ਦਿਨਾਂ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਮੌਸਮ ਵਿਚ ਚੱਲ ਰਹੀ ਠੰਢਕ ਨੂੰ ਮੰਨਿਆ ਜਾ ਰਿਹਾ ਹੈ ਜਿਸ ਨੇ ਮੰਡੀਆਂ ਵਿਚ ਝੋਨੇ ਦੀ ਆਮਦ ਨੂੰ ਲੰਬਿਤ ਕਰ ਦਿੱਤਾ ਹੈ ਜਿਸ ਕਰਕੇ ਅਜੇ ਵੀ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਆਮਦ ਅਤੇ ਖ਼ਰੀਦ ਪ੍ਰਬੰਧਾਂ ਵਿਚ ਸੁਸਤੀ ਹੀ ਬਣੀ ਹੋਈ ਹੈ ਭਾਵੇ ਕਿ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਚੱਲ ਰਹੀ ਹੈ | ਮੰਡੀਆਂ ਵਿਚ ਝੋਨੇ ਦੀ ਆਮਦ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਇਕ ਹਫ਼ਤਾ ਤੋਂ 10 ਦਿਨ ਲਗਾਤਾਰ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਹੇ | ਜਿਸ ਉਪਰੰਤ ਹੀ ਆਮਦ ਵਿਚ ਤੇਜ਼ੀ ਦੀ ਸੰਭਾਵਨਾ ਜਤਾਈ ਜਾ ਸਕਦੀ ਹੈ | ਜ਼ਿਕਰਯੋਗ ਹੈ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਆਮਦ ਅਤੇ ਖ਼ਰੀਦ ਦੋਵੇਂ ਹੀ ਪਛੜ ਕੇ ਚੱਲ ਰਹੇ ਹਨ | ਮੰਡੀਆਂ ਵਿਚ ਆਮਦ ਹੋ ਰਹੀ ਹੈ ਉਸ ਵਿਚੋਂ 5 ਖ਼ਰੀਦ ਏਜੰਸੀਆਂ ਤੇ ਪ੍ਰਾਈਵੇਟ ਵਪਾਰੀਆਂ ਆਪੋ-ਆਪਣੀ ਲੋੜ ਅਨੁਸਾਰ ਝੋਨੇ ਦੀ ਖ਼ਰੀਦ ਨਮੀ ਦੀ ਮਾਤਰਾ ਦੇ 17 ਫ਼ੀਸਦ ਪੈਮਾਨੇ ਅਨੁਸਾਰ ਕਰ ਰਹੇ ਹਨ | ਮਾਹਰਾਂ ਅਨੁਸਾਰ ਇਸ ਵਾਰ ਫ਼ਸਲ ਦੀ ਪਕਾਈ ਵੇਲੇ ਵਾਰ-ਵਾਰ ਪੈ ਰਹੀ ਬੇਮੌਸਮੀ ਬਰਸਾਤ ਅਤੇ ਠੰਢਾ ਮੌਸਮ ਉਤਪਾਦਨ ਤੇ ਆਮਦ ਨੂੰ ਪ੍ਰਭਾਵਿਤ ਕਰ ਰਿਹਾ ਹੈ | ਜ਼ਿਲੇ੍ਹ ਵਿਚ 90 ਫ਼ੀਸਦ ਤੋ ਵੱਧ ਦੀ ਫ਼ਸਲ ਅਜੇ ਵੀ ਖੇਤਾ ਵਿਚ ਹਰੀ ਖੜੀ ਹੈ | ਇਸ ਦੇ ਚਲਦਿਆਂ ਅਜੇ ਕੁਝ ਦਿਨ ਹੋਰ ਮੰਡੀਆਂ ਵਿਚ ਆਮਦ ਦੀ ਰਫ਼ਤਾਰ ਮੱਠੀ ਰਹਿਣ ਦੀ ਸੰਭਾਵਨਾ ਹੈ | ਅਧਿਕਾਰਤ ਤੌਰ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਆਮਦ ਤੇ ਖ਼ਰੀਦ ਦਾ ਗ੍ਰਾਂਫ ਪਿਛਲੇ ਸਾਲਾ ਦੇ ਮੁਕਾਬਲੇ ਕਾਫ਼ੀ ਹੇਠਾਂ ਹੈ | ਇਸ ਵਾਰ ਮੰਡੀਆਂ ਵਿਚ ਮੰਡੀਆਂ ਵਿਚ ਕੁੱਲ 1 ਲੱਖ 16 ਹਜ਼ਾਰ 579 ਮੀਟਰਿਕ ਟਨ ਆਮਦ ਹੋ ਸਕੀ ਹੈ ਜਿਸ ਵਿਚੋਂ 98180 ਐਮ.ਟੀ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਜਿਸ ਚੋਂ 39 ਹਜ਼ਾਰ 543 ਹਜ਼ਾਰ ਮੀਟਰਿਕ ਟਨ ਦੀ ਲਿਫ਼ਟਿੰਗ ਕੀਤੀ ਗਈ ਅਤੇ ਖ਼ਰੀਦੇ ਗਏ ਝੋਨੇ ਦੀ 44 ਕਰੋੜ 64 ਲੱਖ ਦੀ ਅਦਾਇਗੀ ਵੀ ਕਿਸਾਨਾਂ ਨੂੰ ਕੀਤੀ ਗਈ ਹੈ | ਇਸ ਵਾਰ ਕੀਤੀ ਗਈ ਖ਼ਰੀਦ ਵਿਚੋਂ ਪਨਗਰੇਨ ਨੇ 37628 ਮੀਟਰਿਕ ਟਨ, ਮਾਰਕਫੈੱਡ ਨੇ 25187 ਮੀਟਰਿਕ ਟਨ, ਪਨਸਪ ਨੇ 20187 ਮੀਟਰਿਕ ਟਨ, ਵੇਅਰਹਾਊਸ ਨੇ 13510 ਮੀਟਰਿਕ ਟਨ ਦੀ ਖ਼ਰੀਦ ਕੀਤੀ ਹੈ ਜਦਕਿ ਐਫ਼.ਸੀ.ਆਈ ਨੇ 280 ਐਮ.ਟੀ ਝੋਨੇ ਦੀ ਖ਼ਰੀਦ ਤੇ ਪ੍ਰਾਈਵੇਟ ਵਪਾਰੀਆਂ ਨੇ 1365 ਐਮ.ਟੀ ਝੋਨੇ ਦੀ ਖ਼ਰੀਦ ਕੀਤੀ ਹੈ ਜਦਕਿ ਪਿਛਲੇ ਸਾਲ ਅੱਜ ਦੇ ਦਿਨ ਖ਼ਰੀਦ ਦਾ ਆਕੜਾਂ 1 ਲੱਖ 56900 ਮੀਟਰਿਕ ਟਨ ਦੀ ਖ਼ਰੀਦ ਕੀਤੀ ਗਈ ਸੀ | ਮੰਡੀ ਦੇ ਸੂਤਰਾਂ ਅਨੁਸਾਰ 7 ਦਿਨਾਂ ਵਿਚ ਆਮਦ ਅਤੇ ਖ਼ਰੀਦ ਦਾ ਆਂਕੜਾ ਤੇਜ਼ੀ ਫੜੇਗਾ ਅਗਰ ਮੌਸਮ ਪੂਰੀ ਤਰ੍ਹਾਂ ਸਾਜ਼ਗਾਰ ਰਿਹਾ | ਉਨ੍ਹਾਂ ਕਿਹਾ ਕਿ ਇਸ ਵਾਰ ਦਾ ਸੀਜ਼ਨ ਪਹਿਲਾਂ ਦੇ ਮੁਕਾਬਲੇ ਠੰਢੇ ਮੌਸਮ ਕਰਕੇ ਛੋਟਾ ਰਹਿਣ ਦੀ ਉਮੀਦ ਹੈ |
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX