ਸਮਰਾਲਾ, 21 ਅਕਤੂਬਰ (ਬਲਜੀਤ ਸਿੰਘ ਬਘੌਰ)-ਅੱਜ ਤਹਿਸੀਲਦਾਰ ਤੇ ਐੱਸ. ਡੀ. ਐਮ. ਦਫ਼ਤਰ ਦੇ ਮੁਲਾਜ਼ਮਾਂ ਵਲੋਂ ਮਨਿਸਟਰੀ ਆਫ਼ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ ਕੀਤੀ ਗਈ ਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਿਖ਼ਲਾਫ਼ ...
ਸਾਹਨੇਵਾਲ, 21 ਅਕਤੂਬਰ (ਪੱਤਰ ਪ੍ਰੇਰਕ)-ਸਾਹਨੇਵਾਲ ਤਹਿਸੀਲ 'ਚ ਕੰਮ ਕਰਵਾਉਣ ਗਏ ਇਕ ਵਿਅਕਤੀ ਦੀ ਸਕੂਟਰੀ ਚੋਰੀ ਹੋ ਜਾਣ ਦੀ ਖ਼ਬਰ ਹੈ | ਕੂੰਮਕਲਾਂ ਦੇ ਪੁਲਿਸ ਅਧਿਕਾਰੀ ਸ. ਥ. ਰਣਧੀਰ ਸਿੰਘ ਨੇ ਦੱਸਿਆ ਕਿ ਕਮਲ ਕੁਮਾਰ ਪੁੱਤਰ ਜੋਗਿੰਦਰਪਾਲ ਵਾਸੀ ਧਾਂਦਰਾ ਰੋਡ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅਜੇ ਪਿਛਲੇ ਦੋ ਦਿਨਾਂ ਵਿਚ ਹੀ ਖੰਨਾ ਸ਼ਹਿਰ ਵਿਚ ਚੋਰੀ ਦੀਆਂ 9 ਵਾਰਦਾਤਾਂ ਹੋਈਆਂ ਹਨ ਪਰ ਅੱਜ ਪਤਾ ਲੱਗਾ ਹੈ ਕਿ ਚੋਰ ਹੁਣ ਬੈਂਕਾਂ ਦੇ ਤਾਲੇ ਤੱਕ ਵੀ ਤੋੜਨ ਦੀ ਹਿੰਮਤ ਜੁਟਾਉਣ ਲੱਗੇ ਹਨ | ਬੇਖ਼ੌਫ ਚੋਰਾਂ ਨੇ ਜਿਸ ਇਲਾਕੇ ਵਿਚ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਨਗਰ ਸੁਧਾਰ ਟਰੱਸਟ ਵਲੋਂ ਜੀ. ਟੀ. ਬੀ. ਮਾਰਕੀਟ ਦੇ ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਲਈ ਦਿੱਤੀ ਗਈ ਸਮਾਂ ਸੀਮਾ ਅੱਜ ਖ਼ਤਮ ਹੋ ਗਈ | ਟਰੱਸਟ ਵਲੋਂ ਅੱਜ ਜੀ. ਟੀ. ਬੀ. ਮਾਰਕੀਟ ਵਿਚ ਮੁਨਾਦੀ ਕਰਵਾਈ ਗਈ | ਕੱਲ੍ਹ ਨਗਰ ...
ਸਮਰਾਲਾ, 21 ਅਕਤੂਬਰ (ਬਲਜੀਤ ਸਿੰਘ ਬਘੌਰ/ਸੁਰਜੀਤ ਸਿੰਘ)-ਖੰਨਾ ਤੇ ਚਾਵਾ ਰੋਡ ਵਿਚਕਾਰ ਫੈਲੇ ਕਰੀਬ 6 ਏਕੜ ਸ਼ਹਿਰ ਦੇ ਗੰਦੇ ਪਾਣੀ ਨੂੰ ਸਮਾਉਣ ਲਈ ਟੋਭੇ 'ਚ ਉੱਗੇ ਸਰਕੰਡਿਆਂ ਨੂੰ ਅਣਪਛਾਤੇ ਕਾਰਨਾਂ ਦੇ ਕਾਰਨ ਅੱਗ ਲੱਗ ਗਈ | ਦੇਖਦੇ ਹੀ ਦੇਖਦੇ ਅੱਗ ਦੂਰ ਤੱਕ ਭੜਕ ਗਈ, ...
ਸਮਰਾਲਾ, 21 ਅਕਤੂਬਰ (ਸੁਰਜੀਤ ਸਿੰਘ)-ਪਰਾਲੀ ਦਾ ਮੁਕੰਮਲ ਖ਼ਾਤਮਾ ਕਰਨ ਲਈ ਕਿਸਾਨਾਂ ਦਾ ਕਰੀਬ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆ ਰਿਹਾ ਹੈ¢ ਜਿਸ ਦੀ ਭਰਪਾਈ ਲਈ ਸਰਕਾਰ ਝੋਨੇ ਦੀ ਫ਼ਸਲ 'ਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਐਲਾਨ ਕਰੇ¢ ਇਹ ਵਿਚਾਰ ਭਾਰਤੀ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਖੰਨਾ ਪੁਲਿਸ ਨੂੰ ਉਦੋਂ ਵੱਡੀ ਸਫ਼ਲਤਾ ਮਿਲੀ ਜਦੋਂ ਸ਼ਹਿਰ ਦੀਆਂ ਮਿੱਲਾਂ 'ਚੋਂ ਸਕਰੈਪ ਚੋਰੀ ਕਰਨ ਦੇ ਮਾਮਲੇ 'ਚ 3 ਵਿਅਕਤੀਆਂ ਨੂੰ ਚੋਰੀ ਕੀਤੀ ਸਕਰੈਪ ਤੇ ਇਕ ਮਹਿੰਦਰਾ ਬਲੈਰੋ ਗੱਡੀ ਸਮੇਤ ਕਾਬੂ ...
ਖੰਨਾ, 21 ਅਕਤੂਬਰ (ਮਨਜੀਤ ਸਿੰਘ ਧੀਮਾਨ)-ਟੈਂਪੂ ਮੋਟਰਸਾਈਕਲ ਦੀ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਧਰਮਵੀਰ ਸਿੰਘ 40 ਸਾਲ ਵਾਸੀ ਸਲਾਣੀ ਨੇ ਦੱਸਿਆ ਕਿ ਬੀਤੀ ਰਾਤ ਮੈਂ ਦਾਣਾ ਮੰਡੀ ਤੋਂ ...
ਡੇਹਲੋਂ, 21 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਦੀ ਮੀਟਿੰਗ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਹੋਈ, ਜਿਸ ਦੌਰਾਨ ਇਸ ਵਰੇ੍ਹ ਕਰਵਾਈਆਂ ਜਾਣ ਵਾਲੀਆਂ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ¢ਚੇਅਰਮੈਨ ...
ਸਾਹਨੇਵਾਲ, 21 ਅਕਤੂਬਰ (ਹਰਜੀਤ ਸਿੰਘ ਢਿੱਲੋਂ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡਾਂ 'ਚ ਕੀਤੇ ਵਧੀਆ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੰਦੇ ਪਿ੍ੰਸੀਪਲ ਮੈਡਮ ਕੁਲਵਿੰਦਰ ਕੌਰ ਨੇ ਦੱਸਿਆ ਕਿ ਐਥਲੈਟਿਕਸ ...
ਬੀਜਾ, 21 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਭਰ 'ਚ ਜ਼ਿਲ੍ਹਾ ਪ੍ਰੀਸ਼ਦ ਅਧੀਨ ਆਉਂਦੀਆਂ ਪੇਂਡੂ ਸਿਹਤ ਡਿਸਪੈਂਸਰੀਆਂ 'ਚ ਠੇਕੇ 'ਤੇ ਕੰਮ ਕਰਦੇ ਫਾਰਮਾਸਿਸਟਾਂ ਨੇ ਪੰਚਾਇਤ ਮੰਤਰੀ ਦੁਆਰਾ ਮੰਨੀਆਂ ਮੰਗਾਂ ਨੂੰ ਲਗਾਤਾਰ ਟਾਲ ਮਟੋਲ ਦੀ ਨੀਤੀ ਦੇ ਵਿਰੋਧ ਵਜੋਂ ...
ਅਹਿਮਦਗੜ੍ਹ, 21 ਅਕਤੂਬਰ (ਪੁਰੀ)-ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੀ ਕੁਸ਼ਤੀ (ਫ਼ਰੀ ਸਟਾਈਲ) ਟੀਮ ਨੇ ਪੰਜਾਬ ਯੂਨੀਵਰਸਿਟੀ ਦੀ 'ਏ- ਡਵੀਜ਼ਨ' ਚੈਂਪੀਅਨ ਟਰਾਫ਼ੀ ਜਿੱਤੀ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ.ਅਵਿਨਾਸ਼ ਕੌਰ ਨੇ ਟੀਮ ਇੰਚਾਰਜ ਤੇ ਕੋਚ ਨੂੰ ਵਧਾਈ ...
ਪਾਇਲ, 21 ਅਕਤੂਬਰ (ਰਜਿੰਦਰ ਸਿੰਘ)-ਸਥਾਨਕ ਵਾਰਡ ਨੰ:7 ਬਾਲਮੀਕ ਬਸਤੀ 'ਚ ਸਾਬਕਾ ਨਗਰ ਕੌਸ਼ਲ ਪ੍ਰਧਾਨ ਮਲਕੀਤ ਸਿੰਘ ਗੋਗਾ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਇਸ ਸਮੇਂ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ 'ਚ ਹਲਕਾ ...
ਦੋਰਾਹਾ, 21 ਅਕਤੂਬਰ (ਜਸਵੀਰ ਝੱਜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਨਨਕਾਣਾ ਸਾਹਿਬ ਪਬਲਿਕ ਸੀ. ਸੈਕੰ. ਸਕੂਲ ਰਾਮਪੁਰ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਪਿ੍ੰਸੀਪਲ ਜਸਵਿੰਦਰ ਸਿੰਘ ਅਤੇ ਪ੍ਰਬੰਧਕੀ ਕਮੇਟੀ ਦੀ ...
ਸਮਰਾਲਾ, 21 ਅਕਤੂਬਰ (ਸੁਰਜੀਤ ਸਿੰਘ)-ਸਰਕਾਰ ਵਲੋਂ ਆਪਣੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਦਿੱਤੇ 3% ਮਹਿੰਗਾਈ ਭੱਤੇ ਦੀ ਕਿਸ਼ਤ ਨੂੰ ਨਗਰ ਕੌਾਸਲ ਸਮਰਾਲਾ ਦੇ ਪੈਨਸ਼ਨਰਾਂ ਨੇ ਨਕਾਰ ਦਿੱਤਾ ਹੈ¢ ਇਸ ਸਬੰਧੀ ਕੌਾਸਲ ਦੇ ਮੁਲਾਜ਼ਮਾਂ ਦੀ ਹੋਈ ਹੰਗਾਮੀ ਮੀਟਿੰਗ ...
ਈਸੜੂ, 21 ਅਕਤੂਬਰ (ਬਲਵਿੰਦਰ ਸਿੰਘ)-'ਦੀ ਈਸੜੂ ਦੁੱਧ ਉਤਪਾਦਕ ਸਭਾ ਲਿਮ' ਵਲੋਂ ਕਰਵਾਏ ਸਮਾਗਮ 'ਚ ਸਭਾ ਦੇ ਪ੍ਰਬੰਧਕ ਮੈਂਬਰ, ਪੰਚਾਇਤ ਮੈਂਬਰ ਤੇ ਦੁੱਧ ਉਤਪਾਦਕ ਸ਼ਾਮਿਲ ਹੋਏ¢ ਸਮਾਗਮ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਨੇ ਸਹਿਕਾਰੀ ਸਭਾ ਦੀ ਮਹੱਤਤਾ, ਸਭਾਵਾਂ ਦੇ ...
ਬੀਜਾ, 21 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਆਨੰਦ ਈਸ਼ਰ ਪਬਲਿਕ ਹਾਈ ਸਕੂਲ ਬਰਮਾਲੀਪੁਰ ਦਾ ਸਾਲਾਨਾ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ¢ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲਿਆਂ ਦੀ ਸਰਪ੍ਰਸਤੀ ਤੇ ਡਾਇਰੈਕਟਰ ਕਰਤਾਰ ਸਿੰਘ ਜੀ ਦੀ ਰਹਿਨੁਮਾਈ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਾਡ ਵੈੱਲਫੇਅਰ ਸਭਾ ਖੰਨਾ ਵਲੋਂ ਪ੍ਰਧਾਨ ਦਵਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਮੰਦਰ 'ਚ 28 ਅਕਤੂਬਰ ਦਿਨ ਸੋਮਵਾਰ ਨੂੰ ਕਰਵਾਏ ਜਾ ਰਹੇ 60ਵੇਂ ਸਾਲਾਨਾ ਉਤਸਵ ਦੀਆਂ ਤਿਆਰੀਆਂ ਤੇਜ਼ੀ ਨਾਲ ...
ਸਮਰਾਲਾ, 21 ਅਕਤੂਬਰ (ਸੁਰਜੀਤ ਸਿੰਘ)-ਝਾੜ ਸਾਹਿਬ ਰੋਡ 'ਤੇ ਪੁਲ ਉਸਾਰੀ ਲਈ ਬੀਤੇ 49 ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ 'ਤੇ ਬੈਠੇ ਧਰਨਾਕਾਰੀਆਂ ਦੀ ਜਦੋਂ ਨੈਸ਼ਨਲ ਹਾਈਵੇ ਅਥਾਰਿਟੀ ਨੇ ਕੋਈ ਸਾਰ ਨਾ ਲਈ ਤਾਂ ਹੁਣ ਉਨ੍ਹਾਂ ਵਲ਼ੋਂ ਹਸਤਾਖ਼ਰ ਮੁਹਿੰਮ ਸ਼ੁਰੂ ਕਰਨ 'ਤੇ ...
ਸਮਰਾਲਾ, 21 ਅਕਤੂਬਰ (ਬਲਜੀਤ ਸਿੰਘ ਬਘੌਰ)-ਕਰੀਬ 5 ਦਿਨ ਪਹਿਲਾਂ ਸਮਰਾਲਾ ਦੇ ਨਾਲ ਲੱਗਦੇ ਇੱਕ ਕਸਬੇ 'ਚ ਇੱਕ ਰੇਹੜੀ 'ਤੇ ਸਿਲੰਡਰ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸਬਕ ਲੈਂਦਿਆਂ ਹੋਇਆ ਫਾਇਰ ਬਿ੍ਗੇਡ ਦਫ਼ਤਰ ਨੇ ਸਮਰਾਲਾ ਵਿਚ ਸਿਲੰਡਰ ਦਾ ਪ੍ਰਯੋਗ ਕਰ ਰਹੇ ਰੇਹੜੀ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਿੱਪ ਅਬੈਕਸ ਨਵੀਂ ਆਬਾਦੀ ਖੰਨਾ ਜ਼ੀਰਕਪੁਰ ਵਿਚ ਹੋਏ ਅਬੈਕਸ ਮੁਕਾਬਲਿਆਂ 'ਚ ਫ਼ਸਟ ਰਨਰ ਚੈਂਪੀਅਨ ਆਫ਼ ਪੰਜਾਬ ਬਣਿਆ | ਇਹ ਮੁਕਾਬਲੇ ਵੈਲਵਟ ਕਲਾਰਕ ਐਕਜੋਰਟੀਕਾ ਹੋਟਲ ਵਿਚ ਹੋਏ | ਜਿਸ ਵਿਚ ਸਿਪ ਖੰਨਾ ਦੇ ਬੱਚਿਆਂ ਦਾ ...
ਮਲੌਦ, 21 ਅਕਤੂਬਰ (ਸਹਾਰਨ ਮਾਜਰਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਮਲੌਦ ਵਿਖੇ ਲੜੀਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਆਰੰਭ ਹੋ ਗਈ | ਰੋਜ਼ਾਨਾ ਸ਼ਾਮੀ 6 ਵਜੇ ਤੋਂ 8 ਵਜੇ ਤੱਕ ਪਾਠ ...
ਮਲੌਦ, 21 ਅਕਤੂਬਰ (ਦਿਲਬਾਗ ਸਿੰਘ ਚਾਪੜਾ)-5 ਮਾਰਚ 1993 ਨੂੰ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ 82 ਬਟਾਲੀਅਨ ਬੀ. ਐੱਸ. ਐਫ. ਦੇ ਜਵਾਨ ਸ਼ਹੀਦ ਕੁਲਜਿੰਦਰ ਸਿੰਘ ਪੁੱਤਰ ਤਾਰਾ ਸਿੰਘ ਦੀ ਸ਼ਹਾਦਤ ਨੂੰ ਹਰ ਸਾਲ ਯਾਦ ਕਰਦਿਆਂ ਬੀ. ਐੱਸ. ਐਫ. ਦੇ ਸਾਥੀਆਂ ਵਲੋਂ ਸ਼ਹੀਦ ਦੀ ...
ਮਲੌਦ/ਰਾੜਾ ਸਾਹਿਬ, 21 ਅਕਤੂਬਰ (ਸਹਾਰਨ ਮਾਜਰਾ/ਬੋਪਾਰਾਏ)-ਪੰਜਾਬ ਦੇ ਨਾਮਵਰ ਗੋਤ 'ਪੰਧੇਰ' ਦੇ ਵਡੇਰਿਆਂ ਦੇ ਅਸਥਾਨ ਬਾਬਾ ਸਿੱਧ ਪੰਧੇਰ ਪਿੰਡ ਰੌਸ਼ੀਆਣਾ ਵਿਖੇ ਪ੍ਰਬੰਧਕ ਕਮੇਟੀ ਵਸੋਂ ਸਾਂਝੇ ਤੌਰ 'ਤੇ ਸਾਲਾਨਾ ਜੋੜ ਮੇਲੇ 'ਤੇ ਵਿਸ਼ਾਲ ਸਮਾਗਮ ਕਰਵਾਇਆ ਗਿਆ | ਇਸ ...
ਸਮਰਾਲਾ, 21 ਅਕਤੂਬਰ (ਸੁਰਜੀਤ ਸਿੰਘ)-ਐੱਸ. ਕੇ. ਸਕੂਲ ਆਫ਼ ਮਿਊਜ਼ਿਕ ਵਲੋਂ ਚਾਵਾ ਰੋਡ 'ਤੇ ਤੀਜੀ ਸ਼ਾਨਦਾਰ ਮਿਊਜ਼ਿਕ ਮਹਿਫ਼ਲ ਸਮਾਗਮ ਕੀਤਾ ਗਿਆ¢ ਸਭ ਤੋਂ ਪਹਿਲਾਂ ਛੋਟੇ ਬੱਚਿਆਂ ਨੇ ਸ਼ਬਦ ਗਾਇਨ ਗਲੋਰੀ ਧਾਲੀਵਾਲ, ਪਰਲੀਨ ਕੌਰ ਤੇ ਆਵੀਸ਼ੀ ਮਿਸ਼ਰਾ ਪੇਸ਼ ਕੀਤਾ¢ ...
ਅਹਿਮਦਗੜ੍ਹ, 21 ਅਕਤੂਬਰ (ਪੁਰੀ)-ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਖ਼ੁਰਦ ਦਾ ਵਿਦਿਆਰਥੀ ਦੀਪ ਇੰਦਰ ਸਿੰਘ ਪੰਜਾਬ ਦੀ ਟੀਮ 'ਚ ਚੁਣਿਆ ਗਿਆ | ਰਿਸੀ ਪਬਲਿਕ ਸਕੂਲ ਸੰਗਰੂਰ ਵਿਖੇ ਹੋਏ ਮੁਕਾਬਲਿਆਂ 'ਚ 12 ਸਕੂਲ ਦੀਆਂ ਟੀਮਾਂ ਨੇ ਹਿੱਸਾ ਲਿਆ, ਜਿਸ 'ਚੋਂ ਗੁਰੂ ...
ਬੀਜਾ, 21 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹੀਨਾਵਾਰ ਗੁਰਮਤਿ ਸਮਾਗਮ ...
ਕੁਹਾੜਾ, 21 ਅਕਤੂਬਰ (ਤੇਲੂ ਰਾਮ ਕੁਹਾੜਾ)-ਸਰਕਾਰੀ ਪ੍ਰਾਇਮਰੀ ਕੇਂਦਰ ਸਕੂਲ ਕੁਹਾੜਾ 'ਚ ਕੇਂਦਰ ਮੁੱਖ ਅਧਿਆਪਕ ਦੀ ਅਸਾਮੀ ਲੰਬੇ ਸਮੇਂ ਤੋਂ ਖਾਲੀ ਪਈ ਸੀ¢ ਇਸ ਅਸਾਮੀ 'ਤੇ ਫ਼ਰੀਦਕੋਟ ਜ਼ਿਲੇ੍ਹ ਵਿਚ ਈ. ਟੀ. ਟੀ. ਅਧਿਆਪਕ ਦੀ ਅਸਾਮੀ 'ਤੇ ਕੰਮ ਕਰਦੇ ਉੱਨਤ ਹੋਣ ਉਪਰੰਤ ...
ਰਾੜਾ ਸਾਹਿਬ, 21 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਪੰਜਾਬੀ ਲਿਖਾਰੀ ਸਭਾ, ਮਕਸੂਦੜਾ ਦੀ ਵਿਸ਼ੇਸ਼ ਇਕੱਤਰਤਾ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਲੇਖਕ ਤੇ ਗਾਇਕ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਦੋ ਦਰਜਨ ਦੇ ਕਰੀਬ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ | ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਬੰਤ ਘੁਡਾਣੀ ਨੇ ਕਵਿਤਾ ਦੋ ਦਾ ਪਹਾੜਾ ਸੁਣਾ ਕੇ ਕੀਤੀ | ਸੁਖਵੰਤ ਸ਼ਾਹਪੁਰ, ਬਲਬੀਰ ਕੌਰ ਰਾਏਕੋਟੀ, ਅਨਿਲ ਫ਼ਤਿਹਗੜ੍ਹ ਜੱਟਾਂ, ਬਲਵੀਰ ਕੌਰ ਸਿਵੀਆਂ, ਜਗਦੇਵ ਮਕਸੂਦੜਾ, ਅਵਨੀਤ ਕੌਰ, ਬਲਵੀਰ ਬੱਬੀ ਰਾਏਸਰ, ਪੱਪੂ ਬਲਵੀਰ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ | ਸਟੇਜ ਦੀ ਸੰਚਾਲਨਾ ਹਰਪ੍ਰੀਤ ਸਿੰਘ ਪ੍ਰੀਤ ਸੰਦਲ ਨੇ ਬਾਖ਼ੂਬੀ ਨਿਵਾਈ | ਸਭਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ | ਇਸ ਮੌਕੇ ਜੁਗਰਾਜ ਸਿੰਘ ਪੰਚ, ਨਿਰਮਲਜੀਤ ਪੰਚ, ਗੁਰਪ੍ਰੀਤ ਸਿੰਘ ਗੋਪੀ, ਬੂਟਾ ਸਿੰਘ, ਵਾਹਿਗੁਰੂ ਪਾਲ ਕਲਾਲਾ ਆਦਿ ਹਾਜ਼ਰ ਸਨ |
ਡੇਹਲੋਂ, 21 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਫੈਡਰੇਸ਼ਨ ਆਫ਼ ਇੰਡੀਆ ਵਲੋਂ ਅੰਮਿ੍ਤਸਰ ਵਿਖੇ ਕਰਵਾਏ ਚੌਥੇ ਨੈਸ਼ਨਲ ਗਤਕਾ ਮੁਕਾਬਲੇ 'ਚ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦੇ ਵਿਦਿਆਰਥੀਆਂ ਵਲੋਂ ਸੋਨ ਤਗਮੇ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਗਿਆ ...
ਖੰਨਾ, 21 ਅਕਤੂਬਰ (ਮਨਜੀਤ ਸਿੰਘ ਧੀਮਾਨ)-ਕਾਰ ਮੋਟਰਸਾਈਕਲ ਦੀ ਹੋਈ ਆਹਮੋ ਸਾਹਮਣੇ ਟੱਕਰ 'ਚ ਮੋਟਰਸਾਈਕਲ ਚਾਲਕ ਸਮੇਤ 3 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਮੋਟਰਸਾਈਕਲ ਚਾਲਕ ਰਣਜੀਤ ਸਿੰਘ ਵਾਸੀ ਫ਼ਤਿਹਪੁਰ ਨੇ ...
ਖੰਨਾ, 21 ਅਕਤੂਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 1 ਖੰਨਾ ਪੁਲਿਸ ਨੇ ਚੋਰੀ ਦੇ ਮਾਮਲੇ 'ਚ ਅਦਾਲਤ ਵਲੋਂ ਭਗੌੜਾ ਕਰਾਰ ਕਥਿਤ ਦੋਸ਼ੀ ਕਾਬੂ ਕੀਤਾ ਗਿਆ | ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਸੁਰਾਜਦੀਨ ਨੇ ਦੱਸਿਆ ਕਿ ਕਥਿਤ ਦੋਸ਼ੀ ਰਾਮ ਸਿੰਘ ਵਾਸੀ ਸੰਘਾਲੀ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਨਗਰ ਕੌਾਸਲ ਵਲੋਂ ਸੰਘਾੜੇ ਵਾਲੇ ਟੋਭੇ ਦੇ ਨਾਲ ਰਾਮ ਲੀਲ੍ਹਾ ਕਮੇਟੀ ਨੂੰ 1985 'ਚ ਕਿਰਾਏ 'ਤੇ ਦਿੱਤੀ ਜ਼ਮੀਨ ਦਾ ਵਿਵਾਦ ਹੁਣ 34 ਸਾਲਾਂ ਬਾਅਦ ਭਾਜਪਾ 'ਚ ਫੁੱਟ ਦਾ ਕਾਰਨ ਬਣਦਾ ਨਜ਼ਰ ਆ ਰਿਹਾ ਹੈ | ਕਿਉਂਕਿ ਇਸ ਜ਼ਮੀਨ ...
ਸਮਰਾਲਾ, 21 ਅਕਤੂਬਰ (ਬਲਜੀਤ ਸਿੰਘ ਬਘੌਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ੍ਰੀ ਨਨਕਾਣਾ ਸਾਹਿਬ ਤੋਂ ਚਲੇ 'ਅੰਤਰ-ਰਾਸ਼ਟਰੀ ਨਗਰ ਕੀਰਤਨ' ਦੀ ਤਿਆਰੀਆਂ ਸਬੰਧੀ ਇਲਾਕੇ ਦੀ ਸਿੱਖ ਸੰਗਤਾਂ ਦੀ ਜ਼ਰੂਰੀ ਮੀਟਿੰਗ ਸਾਬਕਾ ਵਿਧਾਇਕ ...
ਲੋਹਟਬੱਦੀ, 21 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਾਲਾਨਾ ਸਮਾਗਮਾਂ ਸਬੰਧੀ ਨਗਰ ਕੀਰਤਨਾਂ ਦੀ ਲੜੀ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਾਂਝਾ ਮੁਲਾਜ਼ਮ ਏਕਤਾ ਮੰਚ, ਪੰਜਾਬ ਦੇ ਸੱਦੇ 'ਤੇ ਡੀ. ਏ. ਦੀ ਬਕਾਇਆ ਅਦਾਇਗੀ ਦੀ ਮੰਗ ਨੂੰ ਲੈ ਕੇ ਪਟਵਾਰ ਯੂਨੀਅਨ ਪੰਜਾਬ ਵਲੋਂ ਸਮਰਥਨ ਕੀਤਾ ਗਿਆ ਤੇ ਹੜਤਾਲ ਰੱਖੀ ਗਈ | ਪੰਜਾਬ ਭਰ ਦੇ ਪਟਵਾਰੀ ਹੜਤਾਲ 'ਤੇ ਰਹੇ | ਖੰਨਾ ਦੇ ...
ਦੋਰਾਹਾ, 21 ਅਕਤੂਬਰ (ਜਸਵੀਰ ਝੱਜ/ਜੋਗਿੰਦਰ ਸਿੰਘ ਓਬਰਾਏ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ 'ਡੇਂਗੂ ਤੇ ਚਿਕਨਗੁਨੀਆ' ਸੰਬੰਧੀ ਐਕਸਟੈਨਸ਼ਨ ਸੈੱਲ ਵਲੋਂ ਲੈਕਚਰ ਕਰਵਾਇਆ ਗਿਆ | ਜਿਸ 'ਚ ਸੁਖਵਿੰਦਰ ਸਿੰਘ, ਐਮ.ਪੀ.ਐਸ. (ਪੀ.ਐਚ.ਸੀ. ਰਾਮਪੁਰ), ਕਰਮਜੀਤ ਸਿੰਘ ...
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਵਾਤਾਵਰਨ ਦੀ ਸ਼ੁੱਧਤਾ ਲਈ ਵਾਰਡ ਨੰਬਰ 30 'ਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਤੇ ਵਿਜੈ ਸ਼ਰਮਾ ਨੇ ਸਾਂਝੇ ਤੌਰ 'ਤੇ ਬੂਟੇ ਲਾਉਣ ਦਾ ਉਦਘਾਟਨ ਕੀਤਾ | ਲਾਲੀ ਨੇ ਦੱਸਿਆ ਕਿ ਇਹ ਬੂਟਿਆਂ ਦੀ ਸੰਭਾਲ ਲਈ ...
ਬੀਜਾ, 21 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ 'ਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਵਿਖੇ ਬੀ.ਐਸ.ਸੀ ਪੋਸਟ ਬੇਸਿਕ ਭਾਗ ਦੂਜਾ ਦਾ ਨਤੀਜਾ 100% ਰਿਹਾ ¢ ਮਿਸ ਅਮਨਪ੍ਰੀਤ ...
ਸਮਰਾਲਾ, 21 ਅਕਤੂਬਰ (ਪੱਤਰ ਪ੍ਰੇਰਕ)-ਪਿੰਡ ਸਿਹਾਲਾ ਵਿਖੇ ਸੋਹਾਣਾ ਹਸਪਤਾਲ ਮੋਹਾਲੀ ਵਲੋਂ ਹੱਡੀਆਂ, ਗੋਡੇ ਬਦਲਣ ਤੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦੌਰਾਨ ਕਰੀਬ 200 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ 15 ਮਰੀਜ਼ਾਂ ਦੀ ਆਪ੍ਰੇਸ਼ਨ ਲਈ ਚੋਣ ਕੀਤੀ ਗਈ¢ ਲੋੜਵੰਦ ਮਰੀਜ਼ਾਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX