ਸ਼ਿਵ ਸ਼ਰਮਾ
ਜਲੰਧਰ, 21 ਅਕਤੂਬਰ-ਸ਼ਹਿਰ ਦੀਆਂ ਮੁੱਖ ਸੜਕਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਕਿਉਂਕਿ ਨਿਗਮ ਪ੍ਰਸ਼ਾਸਨ ਨੂੰ ਸਮਾਰਟ ਸਿਟੀ ਪ੍ਰਾਜੈਕਟ 'ਚ ਸਮਰਾਲਾ ਦੀ ਬਣੀ ਇਕ ਸਵੀਪਿੰਗ ਮਸ਼ੀਨ ਮਿਲ ਗਈ ਹੈ ਜਿਹੜਾ ਕਿ ਵੀਰਵਾਰ ਤੋਂ ਕੰਮ ਕਰਨਾ ਸ਼ੁਰੂ ਕਰ ...
ਮਕਸੂਦਾਂ, 21 ਅਕਤੂਬਰ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਡੀ. ਏ. ਵੀ. ਫਲਾਈਓਵਰ 'ਤੇ ਸਵੇਰੇ ਵਾਪਰੇ ਇਕ ਸੜਕ ਹਾਦਸੇ 'ਚ ਐਕਟੀਵਾ ਸਵਾਰ ਇਕ 80 ਸਾਲਾ ਬਜ਼ੁਰਗ ਦੀ ਟਰਾਲੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ | ਮਿ੍ਤਕ ਦੀ ਪਛਾਣ ਰਾਜਮੋਹਨ ਮਲਹੋਤਰਾ ਵਾਸੀ ਬਸਤੀ ...
ਜਲੰਧਰ, 21 ਅਕਤੂਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਵੱਖ-ਵੱਖ ਕਾਰਵਾਈਆਂ ਦੌਰਾਨ 2 ਵਿਅਕਤੀ ਗਿ੍ਫ਼ਤਾਰ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਨੇ ਵਰਕਸ਼ਾਪ ਚੌਕ ਨੇੜੇ ਕਾਰਵਾਈ ਕਰਦੇ ਹੋਏ ਅੰਬਰੀਸ਼ ਕੁਮਾਰ ਪੁੱਤਰ ...
ਜਲੰਧਰ, 21 ਅਕਤੂਬਰ (ਸ਼ਿਵ)-ਜਾਇਦਾਦ ਕਰ ਦੀ ਵਸੂਲੀ ਲਈ ਨਿਗਮ ਪ੍ਰਸ਼ਾਸਨ ਨੇ ਕੰਮ ਤੇਜ਼ ਕਰ ਦਿੱਤਾ ਹੈ | ਸੰਯੁਕਤ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੇ ਕੀਤੀ ਮੀਟਿੰਗ 'ਚ ਹਰ ਇੰਸਪੈਕਟਰਾਂ ਨੂੰ ਹਦਾਇਤ ਦਿੰਦੇ ਹੋਏ ਕਿਹਾ ਹੈ ਕਿ ਉਹ ਜਾਇਦਾਦ ਕਰ ਦੀ ਵਸੂਲੀ ਤੇਜ਼ ਕਰਨ ...
ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਅਵਾਜ਼ ਤੇ ਰੌਸ਼ਨੀ ਸ਼ੋਅ 'ਕੈਸੀ ...
ਜਲੰਧਰ, 21 ਅਕਤੂਬਰ (ਜਤਿੰਦਰ ਸਾਬੀ)-65ਵੀਆਂ ਪੰਜਾਬ ਸਕੂਲ ਖੇਡਾਂ ਦੇ ਜਿਮਨਾਸਟਿਕ ਅੰਡਰ 14, 17 ਤੇ 19 ਸਾਲ ਵਰਗ ਦੇ ਮੁਕਾਬਲੇ ਜੋ ਸਪੋਰਟਸ ਸਕੂਲ ਜਲੰਧਰ ਦੇ ਹਾਲ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਖੇਡਾਂ 'ਚ ਅੱਜ ਖਿਡਾਰੀਆਂ ਨੂੰ ਅਸ਼ੀਰਵਾਦ ਇਕਾਬਲ ਸਿੰਘ ਰੰਧਾਵਾ ਨੇ ...
ਕਰਤਾਰਪੁਰ, 21 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ਸਬੰਧ 'ਚ ਇੰਸਪੈਕਟਰ ਰਾਜੀਵ ਕੁਮਾਰ ਥਾਣਾ ਮੁਖੀ ਕਰਤਾਰਪੁਰ ਨੇ ਦੱਸਿਆ ਕਿ ਏ.ਐੱਸ.ਆਈ. ਕੁਲਬੀਰ ਸਿੰਘ ਨੇ ਪੁਲਿਸ ਪਾਰਟੀ ...
ਜਮਸ਼ੇਰ ਖਾਸ, 21 ਅਕਤੂਬਰ (ਜਸਬੀਰ ਸਿੰਘ ਸੰਧੂ)-ਇੰਸਪੈਕਟਰ ਰੇਸ਼ਮ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਜਲੰਧਰ ਦੀ ਨਿਗਰਾਨੀ ਹੇਠ ਏ.ਐੱਸ.ਆਈ. ਜਸਬੀਰ ਸਿੰਘ, ਏ.ਐੱਸ.ਆਈ. ਗੁਰਦੀਪ ਕੌਰ, ਏ.ਐੱਸ.ਆਈ., ਗੁਲਜ਼ਾਰ ਸਿੰਘ ਸਮੇਤ ਹੋਰ ਕਰਮਚਾਰੀ ਥਾਣਾ ਸਦਰ ਦੇ ਏਰੀਏ ਹਮੀਰੀ ਖੇੜਾ ...
ਸ਼ਿਵ ਸ਼ਰਮਾ
ਜਲੰਧਰ, 21 ਅਕਤੂਬਰ-ਸ਼ਹਿਰ ਦੇ ਵਿਕਾਸ ਦੇ ਕੰਮ ਰੁਕਣ ਬਾਰੇ ਕਈ ਵਾਰ ਨਿਗਮ ਪ੍ਰਸ਼ਾਸਨ 'ਤੇ ਆਪਣੀ ਨਾਰਾਜ਼ਗੀ ਜਾਹਰ ਕਰ ਚੁੱਕੇ ਵਿਧਾਇਕ ਪਰਗਟ ਸਿੰਘ ਹੁਣ ਸ਼ਹਿਰ 'ਚ ਲਾਈਟਾਂ ਲਗਾਉਣ ਲਈ ਐਲ. ਈ. ਡੀ. ਪ੍ਰਾਜੈਕਟ ਤੇ ਵਰਿਆਣਾ ਦੇ ਡੰਪ ਨੂੰ ਖ਼ਤਮ ਕਰਨ ਬਾਰੇ ...
ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਟੀ ਤੇਰਾਂ-ਤੇਰਾਂ ਤੇ ਮਾਤਾ ਗੁਜਰੀ ਸੇਵਾ ਸੁਸਾਇਟੀ ਵਲੋਂ 8ਵਾਂ ...
ਜਲੰਧਰ, 21 ਅਕਤੂਬਰ (ਐੱਮ. ਐੱਸ. ਲੋਹੀਆ)-ਆਲ ਇੰਡੀਆ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਵਲੋਂ ਕਰਵਾਏ ਸੈਮੀਨਾਰ 'ਚ ਭਾਗ ਲੈਣ ਪਹੁੰਚੇ ਹੱਡੀਆਂ ਤੇ ਜੋੜ ਬਦਲਣ ਦੇ ਮਾਹਿਰ ਡਾ: ਸੰਜੀਵ ਗੋਇਲ ਨੇ ਇਸ ਮੌਕੇ ਹਾਜ਼ਰ ਡਾਕਟਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ...
ਜਲੰਧਰ, 21 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਨਾਇਜੀਰੀਅਣ ਲੜਕੀ ਸੂਫਾ ਹਰੁਣਾ ਸੁਵਾਨੀ ਵਾਸੀ ਉੱਤਮ ਨਗਰ, ਦਿੱਲੀ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ...
ਜਲੰਧਰ, 21 ਅਕਤੂਬਰ (ਸ਼ਿਵ)-ਸਾਬਕਾ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਦਿੱਲੀ ਦੇ ਤੁਗਲਕਾਬਾਦ 'ਚ ਪਹਿਲੇ ਵਾਲੀ ਜਗ੍ਹਾ 'ਤੇ ਗੁਰੂ ਰਵਿਦਾਸ ਦਾ ਮੰਦਰ ਬਣਾਉਣ ਬਾਰੇ ਕੇਂਦਰ ਤੇ ਡੀ. ਡੀ. ਏ. ਦੀ ਸਹਿਮਤੀ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ ਤੇ ਨਾਲ ਹੀ ਉਨ੍ਹਾਂ ਨੇ ਆਦੇਸ਼ ਦਿੱਤਾ ਹੈ ਕਿ ਮੰਦਰ ਉਸੇ ਜਗ੍ਹਾ 'ਤੇ ਬਣੇਗਾ ਤੇ ਉਸ ਨੂੰ ਵਿਕਸਿਤ ਕਰਨ ਲਈ ਜਿਥੇ ਪਹਿਲਾਂ 200 ਵਰਗ ਮੀਟਰ 'ਚ ਬਣਾਉਣ ਦੀ ਗੱਲ ਕੀਤੀ ਜਾ ਰਹੀ ਸੀ ਤੇ ਹੁਣ ਸੁਪਰੀਮ ਕੋਰਟ ਦੇ ਜਿਹੜੇ ਆਦੇਸ਼ ਆਏ ਹਨ, ਉਸ 'ਚ ਮੰਦਰ ਨੂੰ 400 ਵਰਗ ਮੀਟਰ ਦੀ ਜਗ੍ਹਾ 'ਤੇ ਬਣੇਗਾ | ਇਸ ਫ਼ੈਸਲੇ ਨਾਲ ਗੁਰੂ ਰਵਿਦਾਸ ਦੇ ਨਾਮ ਲੇਵਾ ਪਰੋਪਕਾਰਾਂ 'ਚ ਖ਼ੁਸ਼ੀ ਦੀ ਲਹਿਰ ਹੈ | ਉਥੇ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਸੁਪਰੀਮ ਕੋਰਟ ਦਾ ਦਿਲ ਤੋਂ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਰਵਿਦਾਸ ਸਮਾਜ ਨੇ ਇਹ ਕੰਮ ਮਿਹਨਤ ਨਾਲ ਕੀਤਾ ਹੈ ਤੇ ਹਿੰਦੂ ਜਥੇਬੰਦੀਆਂ ਨੇ ਇਸ ਕੰਮ ਨੂੰ ਸਫਲ ਬਣਾਉਣ ਲਈ ਸਹਿਯੋਗ ਕੀਤਾ |
ਜਲੰਧਰ, 21 ਅਕਤੂਬਰ (ਐੱਮ. ਐੱਸ. ਲੋਹੀਆ)-ਰੇਲਵੇ ਰੋਡ 'ਤੇ ਆਪਣੇ ਪਤੀ ਦੇ ਐਕਟਿਵਾ ਪਿੱਛੇ ਬੈਠ ਕੇ ਜਾ ਰਹੀ ਔਰਤ ਦਾ ਇਕ ਐਕਟਿਵਾ ਸਵਾਰ ਨੇ ਪਰਸ ਝਪਟ ਲਿਆ, ਜਿਸ ਦੌਰਾਨ ਔਰਤ ਐਕਟਿਵਾ ਤੋਂ ਡਿਗ ਗਈ ਤੇ ਉਸ ਦੇ ਗੰਭੀਰ ਸੱਟਾਂ ਲੱਗ ਗਈਆਂ | ਪੀੜਤ ਰਣਜੀਤ ਕੌਰ ਦੇ ਪਤੀ ਜਗਜੀਤ ...
ਜਲੰਧਰ, 21 ਅਕਤੂਬਰ (ਚੰਦੀਪ ਭੱਲਾ)-ਡੀ. ਸੀ. ਦਫ਼ਤਰ, ਸਾਂਝਾ ਮੁਲਾਜ਼ਮ ਮੰਚ ਤੇ ਹੋਰ ਦਫ਼ਤਰੀ ਕਾਮਿਆਂ ਵਲੋਂ ਸ਼ੁਰੂ ਕੀਤੀ ਕਲਮਛੋੜ ਹੜਤਾਲ ਨੂੰ ਖਤਮ ਕਰ ਦਿੱਤਾ ਗਈ ਹੈ ਤੇ ਇਹ ਫੈਸਲਾ ਚੰਡੀਗੜ੍ਹ ਵਿਖੇ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ ਤੇ ਹੁਣ ਮੰਗਲਵਾਰ 22 ਅਕਤੂਬਰ ਤੋਂ ...
ਅੰਮਿ੍ਤਸਰ, 21 ਅਕਤੂਬਰ (ਰੇਸ਼ਮ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਸਮੂਹ ਜ਼ਿਲਿ੍ਹਆਂ 'ਚ ਮਹੱਤਵਪੂਰਨ ਕਾਰਜਾਂ ਤੇ ਗਤੀਵਿਧੀਆਂ ਦੀ ਸਮੀਖਿਆ ਅਤੇ ਨਿਗਰਾਨੀ ਦੀ ਜ਼ਿੰਮੇਵਾਰੀ ਵੱਖ-ਵੱਖ ਮੰਤਰੀਆਂ ਨੂੰ ਦਿੱਤੀ ਜਾ ਰਹੀ ਹੈ, ਜਿਸ ਲਈ ਇਕ ...
ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸੇਵਾ ਸੰਕਲਪ ਸੁਸਾਇਟੀ ਦੇ ਉੱਪ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ ਐਡਵੋਕੇਟ ਜੋ ਘਾਨਾ ਹਾਈ ਕਮਿਸ਼ਨਰ ਦੇ ਕੋਅਰਡੀਨੇਟਰ ਵੀ ਹਨ ਦੇ ਸੱਦੇ 'ਤੇ ਅੱਜ ਘਾਨਾ ਦੇ ਹਾਈ ਕਮਿਸ਼ਨਰ ਮਿਸ਼ੇਲ ਨਿਲ ਨੋਰਟੇ ਓਕੂਏ, ਘਾਨਾ ਦੇ ਰੇਲ ਮੰਤਰੀ ...
ਚੁਗਿੱਟੀ/ਜੰਡੂਸਿੰਘਾ, 21 ਅਕਤੂਬਰ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਦੀ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਸਮੇਤ ਗਿ੍ਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ | ਇਸ ਸਬੰਧੀ ਏ. ਡੀ. ਸੀ. ਪੀ. ...
ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਗੁਰ ਸ਼ਬਦ ਪ੍ਰਚਾਰ ਸਭਾ ਸੋਹਾਣਾ ਬ੍ਰਾਂਚ ਜਲੰਧਰ ਵਲੋਂ 22 ਅਕਤੂਬਰ ਦਿਨ ਮੰਗਲਵਾਰ ਸ਼ਾਮ ਨੂੰ 7.30 ਵਜੇ ਤੋਂ 9.30 ਵਜੇ ਤੱਕ ਗੁਰਦੁਆਰਾ ਸ਼ਹੀਦ ਭਗਤ ਸਿੰਘ ਨਗਰ ਨੇੜੇ (ਜਲੰਧਰ-ਅੰਮਿ੍ਤਸਰ) ਬਾਈਪਾਸ ਵਿਖੇ ਕੀਰਤਨ ਸਮਾਗਮ ਹੋਣਗੇ | ...
ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਤਾ ਗੁੱਦੀ ਦਿਵਸ ਨੂੰ ਸਮਰਪਿਕ ਕਵੀ ਦਰਬਾਰ 22 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਕ੍ਰਿਸ਼ਨਾ ਨਗਰ ਨੇੜੇ ਐਮ. ਜੀ. ਐਨ. ਪਬਲਿਕ ਸਕੂਲ ਰਾਤ 7 ਵਜੇ ਤੋਂ 10 ਵਜੇ ...
ਜਲੰਧਰ, 21 ਅਕਤੂਬਰ (ਸ਼ਿਵ)-ਬੈਂਕ ਮੁਲਾਜ਼ਮਾਂ ਨੇ ਓ. ਬੀ. ਸੀ. ਬੈਂਕ ਦੇ ਸਾਹਮਣੇ ਨਿੱਜੀਕਰਨ ਤੇ ਬੈਂਕਾਂ ਦੇ ਰਲੇਵੇਂ ਿਖ਼ਲਾਫ਼ ਪ੍ਰਦਰਸ਼ਨ ਕੀਤਾ | ਬੈਂਕ ਯੂਨੀਅਨ ਦੇ ਕਨਵੀਨਰ ਅੰਮਿ੍ਤ ਲਾਲ ਨੇ ਕਿਹਾ ਕਿ ਲੋਕ ਹਿਤਾਂ ਦੇ ਿਖ਼ਲਾਫ਼ ਬੈਂਕਾਂ ਦਾ ਰਲੇਵਾਂ ਕੀਤਾ ਜਾ ਰਿਹਾ ...
ਕਰਤਾਰਪੁਰ, 21 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਸੀ.ਬੀ.ਆਈ. ਦਾ ਨਕਲੀ ਅਫ਼ਸਰ ਕਾਬੂ ਕੀਤਾ ਹੈ | ਇਹ ਸੀ.ਬੀ.ਆਈ. ਅਫ਼ਸਰ ਬਣ ਲੋਕਾਂ ਨੂੰ ਠੱਗਦਾ ਸੀ | ਇਸ ਸਬੰਧ ਵਿਚ ਕਰਤਾਰਪੁਰ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਕਰਤਾਰਪੁਰ ...
ਜਲੰਧਰ, 21 ਅਕਤੂਬਰ (ਸ਼ਿਵ)-ਇੰਪਰੂਵਮੈਂਟ ਟਰੱਸਟ ਵਲੋਂ ਗੁਰੂ ਅਮਰਦਾਸ ਨਗਰ 'ਚ ਖ਼ਾਲੀ ਪਏ ਪਲਾਟ ਸਮੇਤ ਹੋਰ ਜ਼ਮੀਨਾਂ ਨੂੰ ਵੇਚਣ ਦੇ ਮਤੇ ਪਾਸ ਕਰਨ ਦੇ ਪਹਿਲੇ ਦਿਨ ਹੀ ਵਿਰੋਧ ਸ਼ੁਰੂ ਹੋ ਗਿਆ ਹੈ | ਇਲਾਕਾ ਨਿਵਾਸੀਆਂ ਨੇ ਇਕ ਮੀਟਿੰਗ ਕਰ ਕੇ ਟਰੱਸਟ ਨੂੰ ਚਿਤਾਵਨੀ ...
ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਚ ਕੀਤੀ ਮੀਟਿੰਗ 'ਚ ਜਿਹੜੇ ਮਤੇ ਪਾਸ ਕਰ ਕੇ ਸਰਕਾਰ ਨੂੰ ਭੇਜੇ ਗਏ, ਉਨ੍ਹਾਂ 'ਚ ਉਹ ਜ਼ਮੀਨਾਂ ਵੀ ਹਨ ਜਿਹੜੀਆਂ ਕਿ ਟਰੱਸਟ ਕੋਲ ਲੰਬੇ ਸਮੇਂ ਤੋਂ ਨਹੀਂ ਵਿਕ ਰਹੀਆਂ ਹਨ | ਗੁਰੂ ਅਮਰਦਾਸ ਨਗਰ 'ਚ ਪਲਾਟ ਤੋਂ ਇਲਾਵਾ ...
ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਚ ਕੀਤੀ ਮੀਟਿੰਗ 'ਚ ਜਿਹੜੇ ਮਤੇ ਪਾਸ ਕਰ ਕੇ ਸਰਕਾਰ ਨੂੰ ਭੇਜੇ ਗਏ, ਉਨ੍ਹਾਂ 'ਚ ਉਹ ਜ਼ਮੀਨਾਂ ਵੀ ਹਨ ਜਿਹੜੀਆਂ ਕਿ ਟਰੱਸਟ ਕੋਲ ਲੰਬੇ ਸਮੇਂ ਤੋਂ ਨਹੀਂ ਵਿਕ ਰਹੀਆਂ ਹਨ | ਗੁਰੂ ਅਮਰਦਾਸ ਨਗਰ 'ਚ ਪਲਾਟ ਤੋਂ ਇਲਾਵਾ ...
ਜਲੰਧਰ, 21 ਅਕਤੂਬਰ (ਸ਼ਿਵ)-ਇੰਪਰੂਵਮੈਂਟ ਟਰੱਸਟ ਵਲੋਂ ਗੁਰੂ ਅਮਰਦਾਸ ਨਗਰ 'ਚ ਖ਼ਾਲੀ ਪਏ ਪਲਾਟ ਸਮੇਤ ਹੋਰ ਜ਼ਮੀਨਾਂ ਨੂੰ ਵੇਚਣ ਦੇ ਮਤੇ ਪਾਸ ਕਰਨ ਦੇ ਪਹਿਲੇ ਦਿਨ ਹੀ ਵਿਰੋਧ ਸ਼ੁਰੂ ਹੋ ਗਿਆ ਹੈ | ਇਲਾਕਾ ਨਿਵਾਸੀਆਂ ਨੇ ਇਕ ਮੀਟਿੰਗ ਕਰ ਕੇ ਟਰੱਸਟ ਨੂੰ ਚਿਤਾਵਨੀ ...
ਜਲੰਧਰ, 21 ਅਕਤੂਬਰ (ਅਜੀਤ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਲੀਗਲ ਏਡ ਕਲੱਬ ਅਤੇ ਐਨ. ਐਸ. ਐਸ. ਵਿਭਾਗ ਵਲੋਂ ਗੁ: ਆਲਮਗੀਰ ਘੰਟਾ ਘਰ, ਕਾਲਾ ਸੰਘਿਆਂ ਵਿਖੇ ਕਾਨੂੰਨੀ ਸੇਵਾਵਾਂ ਬਾਰੇ ਇਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਆਮ ਲੋਕਾਂ ਨੂੰ ਕਾਨੂੰਨੀ ...
ਮਕਸੂਦਾਂ, 21 ਅਕਤੂਬਰ (ਲਖਵਿੰਦਰ ਪਾਠਕ)-ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਵਲੋਂ ਗੂੰਗੇ-ਬਹਿਰੇ ਬੱਚਿਆਂ ਦੇ ਸਕੂਲ ਰੈੱਡ ਕਰਾਸ ਵਿਖੇ ਵਿਸ਼ੇਸ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਮਾਨਵਤਾ, ਦਇਆ ਤੇ ਭਰਾਤਰੀ ਪਿਆਰ ਦੇ ਤੌਰ 'ਤੇ ਦੀਵਾਲੀ ਦਾ ਤਿਉਹਾਰ ਮਨਾ ਕੇ ਇਕ ਵੱਖਰੀ ...
ਜਲੰਧਰ, 21 ਅਕਤੂਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਵਿਖੇ ਫੈਸਟ 'ਟੈਕਨੋਫੀਲੀਆ-2019' ਕਰਵਾਇਆ ਗਿਆ | ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ...
ਜਲੰਧਰ 21 ਅਕਤੂਬਰ (ਅ.ਬ.)-ਏ. ਸੀ. ਸੀ. ਲਿਮ ਵਲੋਂ ਬਾਥ ਕੈਸਟਲ ਜਲੰਧਰ ਵਿਖੇ ਸਾਲਾਨਾ ਡੀਲਰ ਕਾਨਫਰੰਸ 2019 ਕਰਵਾਈ ਗਈ | ਸਮਾਗਮ ਦਾ ਉਦਘਾਟਨ ਕਰਦਿਆਂ ਨੌਰਥ ਤੇ ਸੈਂਟਰਲ ਸੇਲਜ਼ ਦੇ ਡਾਇਰੈਕਟਰ ਸ੍ਰੀ ਰਾਜੀਵ ਕੁਮਾਰ ਤੇ ਪੰਜਾਬ ਸੇਲਜ਼ ਹੈੱਡ ਅਲੋਕ ਉਪਧਿਆਏ ਨੇ ਏ. ਸੀ. ਸੀ. ਦੀ ...
ਮਕਸੂਦਾਂ, 21 ਅਕਤੂਬਰ (ਲਖਵਿੰਦਰ ਪਾਠਕ)-ਹਾਦਸਾ ਜਾਂ ਕਤਲ ਦੀ ਪਹੇਲੀ 'ਚ ਉਲਝ ਰਹੇ ਮਨਪ੍ਰੀਤ ਸਿੰਘ ਜੱਗਾ ਦੇ ਮਾਮਲੇ 'ਚ ਅੱਜ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ | ਜਿਸ ਦਾ ਪਰਿਵਾਰ ਵਲੋਂ 22 ਅਕਤੂਬਰ ਨੂੰ ਸਸਕਾਰ ਕੀਤਾ ਜਾਵੇਗਾ | ...
ਜਲੰਧਰ 21 ਅਕਤੂਬਰ (ਅ.ਬ.)-ਏ. ਸੀ. ਸੀ. ਲਿਮ ਵਲੋਂ ਬਾਥ ਕੈਸਟਲ ਜਲੰਧਰ ਵਿਖੇ ਸਾਲਾਨਾ ਡੀਲਰ ਕਾਨਫਰੰਸ 2019 ਕਰਵਾਈ ਗਈ | ਸਮਾਗਮ ਦਾ ਉਦਘਾਟਨ ਕਰਦਿਆਂ ਨੌਰਥ ਤੇ ਸੈਂਟਰਲ ਸੇਲਜ਼ ਦੇ ਡਾਇਰੈਕਟਰ ਸ੍ਰੀ ਰਾਜੀਵ ਕੁਮਾਰ ਤੇ ਪੰਜਾਬ ਸੇਲਜ਼ ਹੈੱਡ ਅਲੋਕ ਉਪਧਿਆਏ ਨੇ ਏ. ਸੀ. ਸੀ. ਦੀ ...
ਜਲੰਧਰ, 21 ਅਕਤੂਬਰ (ਜਤਿੰਦਰ ਸਾਬੀ)-ਪੰਜਾਬ ਖੇਡ ਵਿਭਾਗ ਵਲੋਂ ਕਰਵਾਏ ਗਏ ਅੰਡਰ 25 ਸਾਲ ਵਰਗ ਦੇ ਪੰਜਾਬ ਰਾਜ ਖੇਡਾਂ ਦੇ ਟੇਬਲ ਟੈਨਿਸ ਮੁਕਾਬਲੇ ਦੇ 'ਚੋਂ ਜਲੰਧਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ | ਇਹ ਜਾਣਕਾਰੀ ਕੋਚ ਮੁਨੀਸ਼ ਭਾਰਦਵਾਜ ਵਲੋਂ ਦਿੱਤੀ ਗਈ | ...
ਜਲੰਧਰ, 21 ਅਕਤੂਬਰ (ਐੱਸ ਲੋਹੀਆ)-ਸਥਾਨਕ ਮੁਹੱਲਾ ਬਸੰਤ ਵਿਹਾਰ 'ਚ ਇਕ ਘਰ ਦੇ ਬਾਹਰ ਐਕਟਿਵਾ 'ਤੇ ਆਪਣੇ ਇਕ ਸਾਲ ਦੇ ਬੱਚੇ ਦੇ ਨਾਲ ਖੜ੍ਹੀ ਔਰਤ ਦੇ ਗਲੇ 'ਚ ਪਾਈ ਸੋਨੇ ਦੀ ਚੇਨ ਦੋ ਮੋਟਰਸਾਈਕਲ ਸਵਾਰਾਂ ਨੇ ਝਪਟ ਲਈ | ਇਹ ਸਾਰੀ ਘਟਨਾ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ...
ਜਲੰਧਰ, 21 ਅਕਤੂਬਰ (ਸ਼ਿਵ)-ਸਟੇਟ ਟਰਾਂਸਪੋਰਟ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਜਲਦੀ ਹੀ ਸਹੂਲਤਾਂ 'ਚ ਸੁਧਾਰ ਲਈ ਡਰਾਈਵਿੰਗ ਟਰੈਕ 'ਤੇ ਸ਼ਿਕੰਜਾ ਕੱਸਣ ਜਾ ਰਹੇ ਹਨ | ਸ. ਖਹਿਰਾ ਸੁਲਤਾਨਪੁਰ ਲੋਧੀ 'ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਵਾਏ ...
ਜਲੰਧਰ, 21 ਅਕਤੂਬਰ (ਸ਼ਿਵ)-ਸਟੇਟ ਟਰਾਂਸਪੋਰਟ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਜਲਦੀ ਹੀ ਸਹੂਲਤਾਂ 'ਚ ਸੁਧਾਰ ਲਈ ਡਰਾਈਵਿੰਗ ਟਰੈਕ 'ਤੇ ਸ਼ਿਕੰਜਾ ਕੱਸਣ ਜਾ ਰਹੇ ਹਨ | ਸ. ਖਹਿਰਾ ਸੁਲਤਾਨਪੁਰ ਲੋਧੀ 'ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਵਾਏ ...
ਜਲੰਧਰ, 21 ਅਕਤੂਬਰ (ਐੱਮ. ਐੱਸ. ਲੋਹੀਆ)-ਸਿਹਤ ਵਿਭਾਗ ਦੀ ਟੀਮ ਨੇ ਮਾਡਲ ਟਾਊਨ ਦੇ ਖੇਤਰ 'ਚੋਂ ਮਠਿਆਈਆਂ ਦੀ ਦੁਕਾਨ ਤੋਂ ਖਾਣ ਵਾਲੀਆਂ ਵਸਤਾਂ ਦੇ 5 ਸੈਂਪਲ ਭਰੇ ਹਨ | ਇਸ ਸਬੰਧੀ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਐਸ. ਐਸ. ਨਾਂਗਲ ਨੇ ਦੱਸਿਆ ਇਕ ਅੱਜ ਉਨ੍ਹਾਂ ਦੇ ਨਾਲ ਖੁਰਾਕ ...
ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸ਼ੈਫ ਵਿਕਾਸ ਖੰਨਾ ਜਲੰਧਰ ਵਿਖੇ ਸਥਿਤ ਲਵਲੀ ਸਵੀਟਸ ਤੇ ਲਵਲੀ ਬੇਕਰੀ ਪੁੱਜੇ | ਉਨ੍ਹਾਂ ਲਵਲੀ ਸਵੀਟਸ ਵਿਖੇ ਬਣੀ ਵੱਖ-ਵੱਖ ਪ੍ਰਕਾਰ ਦੀਆਂ ਮਿਠਾਈਆਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ...
ਮਹਿਤਪੁਰ, 21 ਸਤੰਬਰ (ਮਿਹਰ ਸਿੰਘ ਰੰਧਾਵਾ)-ਡਾ: ਵਰਿੰਦਰ ਜਗਤ ਐਸ. ਐਮ. ਓ. ਮੁੱਢਲਾ ਸਿਹਤ ਕੇਂਦਰ ਮਹਿਤਪੁਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਵਿਖੇ ਵਿਸ਼ਵ ਆਇਓਡੀਨ ਘਾਟ ਕੰਟਰੋਲ ਪ੍ਰੋਗਰਾਮ ਤਹਿਤ ਸੈਮੀਨਾਰ ਕਰਵਾਇਆ ਗਿਆ | ਸਕੂਲੀ ਬੱਚਿਆਂ ...
ਲੋਹੀਆਂ ਖਾਸ, 21 ਅਕਤੂਬਰ (ਦਿਲਬਾਗ ਸਿੰਘ)-'ਖ਼ਾਲਸਾ ਏਡ' ਵਲੋਂ ਲੋਹੀਆਂ ਖਾਸ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਸਿਲਸਲਾ ਲਗਤਾਰ ਜਾਰੀ ਹੈ | ਇਸੇ ਤਹਿਤ ਹੀ 'ਦੀ ਯੱਕੋਪੁਰ ਖੁਰਦ ਜਦੀਦ ਕੋ ਆਪਰੇਟਿਵ ਐਗਰੀਕਲਚਰ ਮਲਟੀਪਰਪਜ਼ ਸੋਸਾਇਟੀ ਨੂੰ ਇਕ ਹੋਲੈਂਡ ...
ਬਿਲਗਾ, 21 ਅਕਤੂਬਰ (ਰਾਜਿੰਦਰ ਸਿੰਘ ਬਿਲਗਾ)-ਰੂਰਲ ਹਸਪਤਾਲ ਮੌ ਸਾਹਿਬ ਵਿਖੇ ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਗਰਭਵਤੀ ਔਰਤਾਂ ਦਾ ਮੈਡੀਕਲ ਚੈੱਕਅਪ ਕੀਤਾ | ਜਿਸ 'ਚ ਡਾਕਟਰ ਰਾਜਵਿੰਦਰ ਕੌਰ, ਡਾਕਟਰ ਕਪਿਲ ਦੁੱਗਲ ਤੇ ਰਾਜਿੰਦਰ ਕੁਮਾਰ ਸ਼ਰਮਾ ਅਪਥਾਲਮਿਕ ਅਫ਼ਸਰ ...
ਸ਼ਾਹਕੋਟ, 21 ਅਕਤੂਬਰ (ਸੁਖਦੀਪ ਸਿੰਘ)-ਸਟੇਟ ਪਬਲਿਕ ਸਕੂਲ ਸ਼ਾਹਕੋਟ ਵਲੋਂ ਸਕੂਲ ਦੇ ਪ੍ਰਧਾਨ ਡਾ: ਨਰੋਤਮ ਸਿੰਘ ਤੇ ਉਪ-ਪ੍ਰਧਾਨ ਡਾ: ਗਗਨਦੀਪ ਕੌਰ ਦੀ ਅਗਵਾਈ ਹੇਠ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ | ਇਸ ਮੌਕੇ ਡੀ. ਐੱਸ. ਪੀ. ਸ਼ਾਹਕੋਟ ਪਿਆਰਾ ਸਿੰਘ ਨੇ ਮੁੱਖ ...
ਸ਼ਾਹਕੋਟ, 21 ਅਕਤੂਬਰ (ਬਾਂਸਲ)-ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ 28 ਅਕਤੂਬਰ ਨੂੰ ਸ਼ਾਹਕੋਟ ਵਿਖੇ ਸਲੈਚਾਂ ਰੋਡ 'ਤੇ ਸਥਿਤ ਬਾਬਾ ਵਿਸ਼ਵਕਰਮਾ ਭਵਨ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਬਾਬਾ ਵਿਸ਼ਵਕਰਮਾ ਟੈਕਨੀਕਲ ...
ਸ਼ਾਹਕੋਟ, 21 ਅਕਤੂਬਰ (ਸਚਦੇਵਾ, ਸੁਖਦੀਪ ਸਿੰਘ)-ਸੋਨੀ ਟੀ. ਵੀ. 'ਤੇ 'ਇੰਡੀਅਨ ਆਈਡਲ ਸੀਜ਼ਨ 11' ਸ਼ੋਅ ਸ਼ੁਰੂ ਹੋਇਆ ਹੈ, ਜਿਸ 'ਚ ਸ਼ਾਹਕੋਟ ਦੇ ਨਜ਼ਦੀਕ ਪਿੰਡ ਢੰਡੋਵਾਲ ਦੇ ਰਹਿਣ ਵਾਲੇ 16 ਸਾਲਾ ਨੌਜਵਾਨ ਹਰਸ਼ਦੀਪ ਪੁੱਤਰ ਸਵ. ਰੇਸ਼ਮ ਦੀ ਚੋਣ ਹੋਈ | ਚੋਣ ਹੋਣ ਨਾਲ ਸ਼ਾਹਕੋਟ ...
ਆਦਮਪੁਰ, 21 ਅਕਤੂਬਰ (ਹਰਪ੍ਰੀਤ ਸਿੰਘ)-ਆਦਮਪੁਰ 'ਚ ਈ ਰਿਕਸ਼ਾ ਯੂਨੀਅਨ ਬਣਾਉਣ ਸਬੰਧੀ ਇਕ ਅਹਿਮ ਮੀਟਿੰਗ ਹੋਈ | ਮੀਟਿੰਗ ਦੌਰਾਨ ਇਕੱਠੇ ਹੋਏ ਸਮੂਹ ਈ ਰਿਕਸ਼ਾ ਚਾਲਕਾਂ ਨੇ ਸਰਬ ਸੰਮਤੀ ਨਾਲ ਨਿਰੰੰਜਣ ਦਾਸ ਨੂੰ ਪ੍ਰਧਾਨ, ਗੁਰਦਿਆਲ ਸਿੰਘ ਸੀਨੀਅਰ ਮੀਤ ਪ੍ਰਧਾਨ, ...
ਫਿਲੌਰ, 21 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਅੰਬੇਡਕਰ ਬੁੱਧਾ ਲਰਨਿੰਗ ਸੈਂਟਰ ਅੰਬੇਡਕਰ ਨਗਰ ਪਿੰਡ ਗੜ੍ਹਾਂ ਫਿਲੌਰ ਵਿਖੇ ਪ੍ਰਵਾਸੀ ਭਾਰਤੀ ਗੁਰਦਿਆਲ ਬੌਧ ਸਾਬਕਾ ਪ੍ਰਧਾਨ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬਿ੍ਟੇਨ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ...
ਮਹਿਤਪੁਰ, 21 ਅਕਤੂਬਰ (ਮਿਹਰ ਸਿੰਘ ਰੰਧਾਵਾ)-ਕੈਪੀਟਲ ਸਮਾਲ ਫਾਈਨੈਂਸ ਬੈਂਕ ਬ੍ਰਾਂਚ ਮਹਿਤਪੁਰ ਦੇ ਸਟਾਫ਼ ਵਲੋਂ ਛੋਟੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਸਾਰਥਿਕ ਉਪਰਾਲੇ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਆਦਰਮਾਨ ਦੇ ਪ੍ਰੀ ਪ੍ਰਾਇਮਰੀ ਜਮਾਤਾਂ ...
ਦੁਸਾਂਝ ਕਲਾਂ, 21 ਅਕਤੂਬਰ (ਰਾਮ ਪ੍ਰਕਾਸ਼ ਟੋਨੀ)-ਦੁਸਾਂਝ ਕਲਾਂ ਤੋਂ ਮੁਕੰਦਪੁਰ ਰੋਡ 'ਤੇ ਅੱਡਾ ਦੁਸਾਂਝ ਕਲਾਂ ਨੇੜੇ ਪੈਟਰੋਲ ਪੰਪ ਦੇਰ ਸ਼ਾਮ ਸੜਕ ਦੁਰਘਟਨਾ 'ਚ ਇਕ ਨੋਜਵਾਨ ਦੀ ਮੌਤ ਹੋ ਗਈ ਤੇ ਇਕ ਬਜ਼ੁਰਗ ਜ਼ਖ਼ਮੀ ਹੋ ਗਿਆ | ਮਿ੍ਤਕ ਦੀ ਪਛਾਣ ਅਮਨਦੀਪ ਉਰਫ ਲਾਡੀ ...
ਬਿਲਗਾ, 21 ਅਕਤੂਬਰ (ਰਾਜਿੰਦਰ ਸਿੰਘ ਬਿਲਗਾ)-ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਬਿਲਗਾ ਵਲੋਂ ਕਰਵਾਇਆ 10ਵਾਂ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ | ਟੂਰਨਾਮੈਂਟ ਦਾ ਉਦਘਾਟਨ ਤਰਲੋਚਨ ਸਿੰਘ ਬਿਲਗਾ ਯੂ. ਕੇ. ਨੇ ਕੀਤਾ ਉਨ੍ਹਾਂ ਨਾਲ ਬਲਦੇਵ ਸਿੰਘ ਸੰਘੇੜਾ ਯੂ. ਕੇ., ...
ਫਿਲੌਰ, 21 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਚੁੰਗੀ ਵਾਲੇ ਮੋੜ ਵਿਖੇ ਬੀਤੀ ਰਾਤ ਪੱਠਿਆ ਦੀ ਭਰੀ ਟਰਾਲੀ ਪਲਟਣ ਨਾਲ ਸਕੂਟਰੀ ਸਵਾਰ ਦਾ ਮਸਾਂ ਬਚਾਅ ਹੋਇਆ | ਜਾਣਕਾਰੀ ਅਨੁਸਾਰ ਲੰਬੜਦਾਰ ਸੰਘੇੜਾ ਨੇ ਦੱਸਿਆ ਕਿ ਫਿਲੌਰ ਤੋਂ ਨਗਰ ਨੂੰ ਜਾਣ ਵਾਲੀ ...
ਨੂਰਮਹਿਲ, 21 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)-ਸਥਾਨਕ ਪੀ. ਟੀ. ਐੱਮ. ਆਰੀਆ ਕਾਲਜ ਦਾ ਇਕ ਟੂਰ ਪ੍ਰੋ: ਅਸੀਮ ਖੰਨਾਂ ਤੇ ਮੈਡਮ ਦੀਕਸ਼ਾ ਦੀ ਅਗਵਾਈ ਹੇਠ ਮਾਤਾ ਚਿੰਤਪੂਰਨੀ, ਜਵਾਲਾ ਜੀ ਤੇ ਬੰਬੇ ਪਿਕਨਿਕ ਸਪੋਟ ਵਿਖੇ ਭੇਜਿਆ ਗਿਆ | ਕਾਲਜ ਪਿੰ੍ਰ: ਡਾ. ਤਜਿੰਦਰ ਕੌਰ ਨੇ ...
ਨੂਰਮਹਿਲ, 21 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)-ਸਰਕਾਰੀ ਹਾਈ ਸਕੂਲ ਸੁੰਨੜ ਕਲਾਂ ਦੇ ਬੱਚਿਆਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀਤੇ ਦਿਨੀ ਪਿੰਡ ਸੁੰਨੜ ਕਲਾਂ 'ਚ ਮਿਸ਼ਨ ਤੰਦਰੂਸਤ ਪੰਜਾਬ ਦੀ ਲੜੀਵਾਰਤਾ ਅਨੁਸਾਰ ਇਕ ਰੈਲੀ ਕੱਢੀ ਗਈ | ਜਿਸ ਦਾ ਸਿਰਲੇਖ ...
ਫਿਲੌਰ, 21 ਅਕਤੂਬਰ (ਬੀ. ਐਸ. ਕੈਨੇਡੀ, ਸੁਰਜੀਤ ਸਿੰਘ ਬਰਨਾਲਾ)-ਰੇਲਵੇ ਚੌਕੀ ਇੰਚਾਰਜ ਰਾਜਿੰਦਰ ਸਿੰਘ ਤੇ ਮੁਲਾਜ਼ਮ ਕਮਲਜੀਤ ਸਿੰਘ ਧੁਲੇਤਾ ਨੇ ਦੱਸਿਆ ਕਿ ਰੇਲਵੇ ਪੁਲ ਕੋਲ ਬੇਗਮਪੁਰਾ ਐਕਸਪ੍ਰੈੱਸ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਮੋਨਾ ਵਿਅਕਤੀ ਜਿਸ ਦੀ ਉਮਰ 27-28 ...
ਸ਼ਾਹਕੋਟ, 21 ਅਕਤੂਬਰ (ਸਚਦੇਵਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਆਨੀ ਹਰਬੰਸ ਸਿੰਘ ...
ਫਿਲੌਰ, 21 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਪੰਜਾਬ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਕਰਦੇ ਹੋਏ ਸ਼ਹੀਦ ਹੋਣ ਵਾਲੇ ਪੁਲਿਸ ਮੁਲਾਜ਼ਮ ਸ਼ਹੀਦ ਅੰਮਿ੍ਤਪਾਲ ਪਿੰਡ ਹਰੀਪੁਰ, ਸ਼ਹੀਦ ਕਰਤਾਰ ਚੰਦ ਗੰਨਾ ਪਿੰਡ, ਗੁਰਦੇਵ ਸਿੰਘ ਫਿਲੌਰ ਤੇ ਜੋਗਾ ਸਿੰਘ ਨੂੰ ਸਬੰਧੀ ...
ਮਹਿਤਪੁਰ, 21 ਅਕਤੂਬਰ (ਮਿਹਰ ਸਿੰਘ ਰੰਧਾਵਾ)-ਸੀ. ਪੀ. ਆਈ. ਦੇ ਵਰਕਰਾਂ ਦੀ ਇਕ ਮੀਟਿੰਗ ਕਾ. ਸੰਦੀਪ ਅਰੋੜਾ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਪਿੰਡਾਂ ਦੀਆਂ ਕਾਫੀ ਸਮੇਂ ਤੋਂ ਲਟਕ ਰਹੀਆਂ ਸਮੱਸਿਆਂ ਨੂੰ ਵਿਚਾਰਿਆਂ ਗਿਆ | ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਆਦਰਾਮਾਨ ...
ਮੱਲ੍ਹੀਆਂ ਕਲਾਂ, 21 ਅਕਤੂਬਰ (ਮਨਜੀਤ ਮਾਨ)-ਪ੍ਰਸਿੱਧ ਗਾਇਕ ਸ਼ੈਰੀ ਦਾ ਗੀਤ 'ਪਸੰਦ' 23 ਅਕਤੂਬਰ ਨੂੰ ਜਾਰੀ ਹੋਵੇਗਾ | ਇਹ ਜਾਣਕਾਰੀ ਗਾਇਕ ਸ਼ੈਰੀ ਨੇ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਗੀਤ 'ਪਸੰਦ' ਜੱਸ ਰਿਕਾਰਡ ਕੈਸਿਟ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋ ਰਿਹਾ ਹੈ | ਇਸ ...
ਗੁਰਾਇਆ, 21 ਅਕਤੂਬਰ (ਬਲਵਿੰਦਰ ਸਿੰਘ)-ਦੀ ਫਿਲੌਰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਗੁਰਾਇਆ ਦਾ ਆਮ ਇਜਲਾਸ ਕਰਵਾਇਆ ਗਿਆ, ਜਿਸ 'ਚ ਬੈਂਕ ਦੇ ਸਮੂਹ ਏ ਕਲਾਸ ਮੈਂਬਰ ਹਾਜ਼ਰ ਹੋਏ | ਜਗਵਿੰਦਰ ਸਿੰਘ ਮੈਨੇਜਰ ਨੇ ਸਾਰੇ ਮੈਂਬਰਾਂ ਤੇ ਡਾਇਰੈਕਟਰਾਂ ਨੂੰ ਜੀ ...
ਨਕੋਦਰ, 21 ਅਕਤੂਬਰ (ਗੁਰਵਿੰਦਰ ਸਿੰਘ)-ਨਕੋਦਰ ਨੂਰਮਹਿਲ ਰੋਡ 'ਤੇ ਬਿਜਲੀ ਦਫਤਰ ਦੇ ਸਾਹਮਣੇ ਤੜਕਸਾਰ ਇਕ ਟਰੱਕ ਨੇ ਬਿਜਲੀ ਦੇ ਖੰਭੇ 'ਚ ਭਿਆਨਕ ਟੱਕਰ ਨਾਲ ਬਿਜਲੀ ਦਾ ਖੰਭਾ ਕਈ ਹਿੱਸਿਆਂ 'ਚ ਟੁੱਟ ਗਿਆ ਤੇ ਸੜਕ 'ਤੇ ਖਿੱਲਰ ਗਿਆ, ਜਿਸ ਨਾਲ ਸ਼ਹਿਰ 'ਚ 11 ਹਜ਼ਾਰ ਵੋਲਟੇਜ ...
ਕਿਸ਼ਨਗੜ੍ਹ, 21 ਅਕਤੂਬਰ (ਲਖਵਿੰਦਰ ਸਿੰਘ ਲੱਕੀ)-ਰਾਸ਼ਟਰੀ ਮਾਰਗ 'ਤੇ ਪ੍ਰਮੁੱਖ ਕਸਬਾ ਕਿਸ਼ਨਗੜ੍ਹ ਵਿਖੇ 13ਵਾਂ ਸਾਲਾਨਾ ਮਾਂ ਭਗਵਤੀ ਜਾਗਰਣ ਸਮੂਹ ਸਾਧ ਸੰਗਤ ਅਤੇ ਨੌਜਵਾਨ ਸਭਾ ਕਿਸ਼ਨਗੜ੍ਹ ਵਲੋਂ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮਹੰਤ ਗਾਇਕ ...
ਜੰਡਿਆਲਾ ਮੰਜਕੀ, 21 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਬ ਡਵੀਜ਼ਨ ਸਮਰਾਏ ਇਨ੍ਹਾਂ ਦਿਨਾਂ 'ਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਹੀ ਹੈ, ਜਿਸ ਕਾਰਨ ਇਸ ਸਬ ਡਿਵੀਜ਼ਨ ਅਧੀਨ ਆਉਂਦੇ ਦਰਜਨ ਦੇ ਕਰੀਬ ਪਿੰਡਾਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX