ਚੰਡੀਗੜ੍ਹ, 24 ਫਰਵਰੀ (ਐਨ.ਐਸ.ਪਰਵਾਨਾ)- ਹਰਿਆਣਾ ਵਿਧਾਨ ਸਭਾ ਵਿਚ ਰਾਜਪਾਲ ਸ੍ਰੀ ਸੱਤਿਆਦੇਵ ਨਰਾਇਣ ਆਰਿਆ ਦੇ ਉਸ ਭਾਸ਼ਣ 'ਤੇ ਅੱਜ ਤਿੰਨ ਦਿਨਾਂ ਬਹਿਸ ਸ਼ੁਰੂ ਹੋ ਗਈ, ਜੋ ਉਨ੍ਹਾਂ ਕਈ ਦਿਨ ਪਹਿਲਾਂ ਕੇਵਲ ਕੁਝ ਹੀ ਮਿੰਟ ਦਿੱਤਾ, ਜਿਸ ਵਿਚ ਮੌਜੂਦਾ ਭਾਜਪਾ ਤੇ ਜੇ.ਜੇ.ਪੀ ...
ਐੱਸ. ਏ. ਐੱਸ. ਨਗਰ, 24 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਸੂਬੇ ਭਰ 'ਚੋਂ ਸੈਂਕੜਿਆਂ ਦੀ ਗਿਣਤੀ ਵਿਚ ਇਕੱਤਰ ਹੋਏ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਥਾਨਕ ਵਾਈ. ਪੀ. ...
ਚੰਡੀਗੜ੍ਹ, 24 ਫਰਵਰੀ (ਆਰ.ਐਸ.ਲਿਬਰੇਟ)- ਅੱਜ ਸ਼ਹਿਰ ਵਿਚ ਨਾਜਾਇਜ਼ ਪੇਡ ਮਹਿਮਾਨ ਘਰਾਂ (ਪੀ.ਜੀ.) ਅਤੇ ਮਨਜ਼ੂਰ ਕੀਤੇ ਗਇਆਂ ਵਲੋਂ ਮੁਹਈਆਂ ਕੀਤੀਆਂ ਜਾ ਰਹੀਆਂ ਸਹੂਲਤਾਂ ਜਾਂਚਣ ਲਈ ਯੂਟੀ ਪ੍ਰਸ਼ਾਸਨ ਦੇ ਸਮੂਹ ਐਸ.ਡੀ.ਐਮਜ ਅਤੇ ਹੋਰ ਸਬੰਧਿਤ ਅਧਿਕਾਰੀਆਂ ਨਾਲ ਦ ...
ਚੰਡੀਗੜ੍ਹ, 24 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸੈਕਟਰ 37 ਦੇ ਰਹਿਣ ਵਾਲੇ ਨਬੀਲ ਅਹਿਮਦ ਵਜੋਂ ਹੋਈ ਹੈ | ਪੁਲਿਸ ਸਟੇਸ਼ਨ 39 ਦੀ ਟੀਮ ਨੇ ਉਸ ਨੂੰ ...
ਚੰਡੀਗੜ੍ਹ, 24 ਫਰਵਰੀ (ਰਣਜੀਤ ਸਿੰਘ/ਜਾਗੋਵਾਲ)-ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੂੰ ਜ਼ਿਲ੍ਹਾ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਸੈਕਟਰ 26 ਦੇ ਰਹਿਣ ਵਾਲੇ ਦੋਸ਼ੀ ਵਿਨੋਦ ਯਾਦਵ ਨੂੰ ਇਕ ਲੱਖ ਪੰਜ ਹਜ਼ਾਰ ਰੁਪਏ ...
ਚੰਡੀਗੜ੍ਹ, 24 ਫਰਵਰੀ (ਅਜਾਇਬ ਸਿੰਘ ਔਜਲਾ)-ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਦਿਨਕਰ ਗੁਪਤਾ ਦੇ ਕਰਤਾਰਪੁਰ ਲਾਂਘੇ ਸਬੰਧੀ ਦਿੱਤੇ ਬਿਆਨ 'ਕਿ ਕਰਤਾਰਪੁਰ ਲਾਂਘੇ ਚ ਏਨੀ ਕੁ ਸਮਰੱਥਾ ਹੈ ਕਿ ਜੇਕਰ ਤੁਸੀਂ ਸਾਧਾਰਨ ਵਿਅਕਤੀ ਨੂੰ ਸਵੇਰੇ ਭੇਜਦੇ ਹੋ ਤਾਂ ਉਹ ਸ਼ਾਮ ਨੂੰ ...
ਚੰਡੀਗੜ੍ਹ, 24 ਫਰਵਰੀ (ਰਣਜੀਤ ਸਿੰਘ)-ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਵਿਚ ਦੋ ਸਾਲਾਂ ਤੋਂ ਜੇਲ੍ਹ ਵਿਚ ਬੰਦ ਇਕ ਮੁਲਜ਼ਮ ਨੇ ਜੇਲ੍ਹ ਪ੍ਰਸ਼ਾਸਨ ਿਖ਼ਲਾਫ਼ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਇਕ ਪੱਤਰ ਲਿਖਿਆ ਹੈ | ਪੱਤਰ ਵਿਚ ਉਸ ਨੇ ਜੇਲ੍ਹ ਪ੍ਰਸ਼ਾਸਨ 'ਤੇ ਮੈਡੀਕਲ ...
ਚੰਡੀਗੜ੍ਹ, 24 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਕੈਂਪਸ ਨੂੰ ਵਾਤਾਵਰਨ ਹਿਤੈਸ਼ੀ ਬਣਾਉਣ ਅਤੇ ਟਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਵੱਖ -ਵੱਖ ਵਿਭਾਗਾਂ ਵਿਚ 277 ਸਾਈਕਲਾਂ ਉਪਲਬਧ ਕਰਵਾਈਆਂ ਗਈਆਂ | ਇਹ ਸਾਈਕਲਾਂ ...
ਚੰਡੀਗੜ੍ਹ, 24 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਵਾਹਨ ਚੋਰੀ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਦੜੁਆ ਦੇ ਪੰਕਜ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ...
ਚੰਡੀਗੜ੍ਹ, 24 ਫਰਵਰੀ (ਆਰ.ਐਸ.ਲਿਬਰੇਟ)-ਅੱਜ ਲੋਕ ਸਭਾ ਮੈਂਬਰ ਚੰਡੀਗੜ੍ਹ ਕਿਰਨ ਖੇਰ ਨੇ ਧਨਾਸ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਉਨ੍ਹਾਂ ਨਾਲ ਮੇਅਰ ਨਗਰ ਨਿਗਮ ਰਾਜਬਾਲਾ ਮਲਿਕ ਵੀ ਮੌਜੂਦ ਸਨ | ਅਧਿਕਾਰੀਆਂ ਅਨੁਸਾਰ ਲਗਭਗ 1.33 ਏਕੜ ...
ਚੰਡੀਗੜ੍ਹ, 24 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਜੀਂਦ, ਭਿਵਾਨੀ, ਨਾਰਨੌਲ ਤੇ ਗੁਰੂਗ੍ਰਾਮ ਵਿਚ ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਦਾ ਕੰਮ ਜਨਤਕ ਖੇਤਰ ਦੇ ਉਪਕਰਮ ਨੂੰ ਅਲਾਟ ਕੀਤੇ ਗਏ ਹਨ ਜਿਨ੍ਹਾਾ ਦੀ ...
ਚੰਡੀਗੜ੍ਹ, 24 ਫਰਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਖੇ ਸੈਂਟਰ ਫ਼ਾਰ ਹਿਊਮਨ ਰਾਈਟਸ ਐਾਡ ਡਿਊਟੀਜ਼ ਵਿਭਾਗ ਵੱਲੋਂ ਗੈਰ ਸਰਕਾਰੀ ਸੰਸਥਾ 'ਸਮਰਥਿਯਾਮ' ਦੇ ਸਹਿਯੋਗ ਨਾਲ ਮਿਲ ਕੇ ਇਕ ਵਰਕਸ਼ਾਪ ਕਰਵਾਈ ਗਈ | ਸੈਂਟਰ ਦੀ ਚੇਅਰਪਰਸਨ ਡਾ. ਨਮਿਤਾ ਗੁਪਤਾ ਨੇ ...
ਚੰਡੀਗੜ, 24 ਫਰਵਰੀ (ਵਿਕਰਮਜੀਤ ਸਿੰਘ ਮਾਨ)-ਅੱਜ ਵਿਧਾਨ ਸਭਾ ਇਜਲਾਸ ਦੌਰਾਨ ਅਕਾਲੀ ਭਾਜਪਾ ਅਤੇ 'ਆਪ' ਪਾਰਟੀ ਦੇ ਵਿਧਾਇਕਾਂ ਵਲੋਂ ਪੁਲਿਸ ਮੁਖੀ ਦਿਨਕਰ ਗੁਪਤਾ ਦੇ ਬਿਆਨ ਨੂੰ ਲੈ ਕੇ ਭਾਰੀ ਹੰਗਾਮਾ ਕੀਤਾ ਗਿਆ, ਉੱਥੇ ਬੀਤੇ ਕੱਲ ਮੁਅੱਤਲ ਡੀ.ਐੱਸ.ਪੀ. ਬਲਵਿੰਦਰ ...
ਚੰਡੀਗੜ੍ਹ, 24 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਖੇ ਯੂਸੋਲ ਵਿਭਾਗ ਅਤੇ ਸਿੱਖਿਆ ਵਿਭਾਗ ਵਲੋਂ ਸੈਂਟਰ ਆਫ਼ ਅਕੈਡਮਿਕ ਲੀਡਰਸ਼ਿਪ ਅਤੇ ਐਜੂਕੇਸ਼ਨ ਮੈਨੇਜਮੈਂਟ ਤਹਿਤ 'ਸਮਕਾਲੀ ਸੰਦਰਭ ਵਿਚ ਵਿਦਿਆਰਥੀਆਂ ਦਾ ਰਾਜਨੀਤਿਕ ਸਮਾਜੀਕਰਨ' ਵਿਸ਼ੇ 'ਤੇ ...
ਚੰਡੀਗੜ੍ਹ, 24 ਫਰਵਰੀ (ਵਿਕਰਮਜੀਤ ਸਿੰਘ ਮਾਨ)- ਸ਼ੈਂਡਲਰ ਇੰਸਟੀਚਿਊਟ ਆਫ ਗਵਰਨੈਂਸ, ਸਿੰਗਾਪੁਰ, ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ) ਪੰਜਾਬ ਵਿਚ ਹਾਂ ਪੱਖੀ ਅਤੇ ਸਰਗਰਮ ਲੀਡਰਸ਼ਿਪ ਸੋਚ ਵਿਕਸਤ ਕਰਨ ਅਤੇ ਪੰਜਾਬ ਸਰਕਾਰ ਦੇ ਵਿਭਿੰਨ ਪੱਧਰ ਦੇ ...
ਚੰਡੀਗੜ੍ਹ, 24 ਫਰਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਵੂਮੈਨ ਸਟੱਡੀਜ਼ ਵਿਭਾਗ ਦੀ ਵਿਦਿਆਰਥਣ ਰਵਨੀਤ ਕੌਰ ਨੇ ਪਹਿਲ ਕਰਦਿਆਂ ਗ਼ਰੀਬ ਔਰਤਾਂ ਲਈ ਸੈਨੇਟਰੀ ਪੈਡ ਬਣਾਏ ਗਏ ਹਨ ਜਿਨ੍ਹਾਂ ਨੂੰ ਉਹ ਮੁਫ਼ਤ ਵਿਚ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ਵਿਚ ...
ਖਰੜ, 24 ਫਰਵਰੀ (ਗੁਰਮੁੱਖ ਸਿੰਘ ਮਾਨ)-ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਵਲੋਂ ਬਾਬਾ ਹਰਦੇਵ ਸਿੰਘ ਦੇ 66ਵੇਂ ਜਨਮ ਦਿਨ ਨੂੰ ਗੁਰੂ ਪੂਜਾ ਦੇ ਰੂਪ ਵਿਚ ਮਨਾਇਆ ਗਿਆ | ਇਸ ਮੌਕੇ ਸਤਿਗੁਰ ਮਾਤਾ ਸੁਦਿਕਸ਼ਾ ਦੇ ਆਸ਼ੀਰਵਾਦ ਸਦਕਾ ਸੰਤ ਨਿਰੰਕਾਰੀ ਸਤਿਸੰਗ ਭਵਨ ...
ਲਾਲੜੂ, 24 ਫਰਵਰੀ (ਰਾਜਬੀਰ ਸਿੰਘ)-ਈ. ਐਸ. ਆਈ. ਕਾਰਪੋਰੇਸ਼ਨ ਦੇ ਸਥਾਪਨਾ ਦਿਵਸ ਮੌਕੇ ਈ. ਐਸ. ਆਈ. ਦੇ ਐਸ. ਐਮ. ਓ. ਦਰਸ਼ਨ ਸਿੰਘ ਦੀਆਂ ਹਦਾਇਤਾਂ 'ਤੇ ਨਾਹਰ ਇੰਡਸਟਰੀਅਲ ਇੰਟਰਪ੍ਰਾਈਜਿਜ਼ ਲਿਮ: ਦੇ 2 ਨੰਬਰ ਪ੍ਰੋਸੈਸ ਯੂਨਿਟ ਵਿਖੇ ਕੰਪਨੀ ਦੇ ਸੀਨੀਅਰ ਅਧਿਕਾਰੀ ਐਚ. ਆਰ. ...
ਐੱਸ. ਏ. ਐੱਸ. ਨਗਰ, 24 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ...
ਖਰੜ, 24 ਫਰਵਰੀ (ਜੰਡਪੁਰੀ)-ਰੀਅਲ ਅਸਟੇਟ ਕੰਪਨੀ ਐਸ. ਬੀ. ਪੀ. ਗਰੁੱਪ ਆਪਣੇ ਵਸਨੀਕਾਂ ਨੂੰ ਨਵੀਂਆਂ ਸਹੂਲਤਾਂ ਪ੍ਰਦਾਨ ਕਰਦਾ ਰਹਿੰਦਾ ਹੈ | ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਕੰਪਨੀ ਵਲੋਂ ਸੁਸਾਇਟੀ ਸਿਟੀ ਆਫ਼ ਡਰੀਮ ਵਿਖੇ ਇਕ ਐਾਬੂਲੈਂਸ ਦਾਨ ਵਜੋਂ ਭੇਟ ਕੀਤੀ ਗਈ ...
ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਪਿੰਡ ਕੁੰਭੜਾ ਵਿਖੇ ਨਵੀਂ ਬਣ ਰਹੀ ਧਰਮਸ਼ਾਲਾ ਦੇ ਕੰਮ ਦਾ ਉਦਘਾਟਨ ਕੌਾਸਲਰ ਰਮਨਪ੍ਰੀਤ ਕੌਰ ਕੁੰਭੜਾ ਵਲੋਂ ਕਹੀ ਨਾਲ ਟੱਕ ਲਗਾ ਕੇ ਕਰਵਾਇਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਾਸਲਰ ਕੁੰਭੜਾ ਨੇ ...
ਖਰੜ, 24 ਫਰਵਰੀ (ਗੁਰਮੁੱਖ ਸਿੰਘ ਮਾਨ)-ਨਹਿਰੂ ਯੁਵਾ ਕੇਂਦਰ ਮੁਹਾਲੀ ਨਾਲ ਜੁੜੇ ਹੋਏ ਕਲੱਬਾਂ ਵਲੋਂ ਸਮਾਜ ਵਿਚ ਵੱਖ-ਵੱਖ ਗਤੀਵਿਧੀਆਂ ਰਾਹੀਂ ਨੌਜਵਾਨਾਂ ਨੂੰ ਕੇਂਦਰ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨਾਲ ਕਿ ਨੌਜਵਾਨ ਵਰਗ ਦੀ ਵੱਖਰੀ ਪਛਾਣ ਬਣੀ ਹੈ | ਇਹ ਵਿਚਾਰ ਨਹਿਰੂ ...
ਖਰੜ, 24 ਫਰਵਰੀ (ਗੁਰਮੁੱਖ ਸਿੰਘ ਮਾਨ)-ਖਾਨਪੁਰ ਪੁਲ ਤੋਂ ਲੈ ਕੇ ਕੇ. ਐਫ. ਸੀ. ਤੱਕ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਤਿਆਰ ਕਰਵਾਏ ਜਾ ਰਹੇ ਫਲਾਈ ਓਵਰ ਦੇ ਨਿਰਮਾਣ ਕਾਰਜ ਜੰਗੀ ਪੱਧਰ 'ਤੇ ਜਾਰੀ ਨ | ਐਸ. ਡੀ. ਐਮ. ਖਰੜ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਫਲਾਈ ਓਵਰ ਦੇ ਉਪਰਾਲੇ ਪਾਸੇ ਵਾਲੀ ਸੜਕ 'ਤੇ ਵੀ ਐਲ ਐਾਡ ਟੀ ਕੰਪਨੀ ਵਲੋਂ ਪ੍ਰੀਮਿਕਸ ਪਾਈ ਜਾ ਰਹੀ ਹੈ, ਜਦਕਿ ਖਰੜ-ਚੰਡੀਗੜ੍ਹ ਮੁੱਖ ਮਾਰਗ 'ਤੇ ਪਿੰਡ ਦੇਸੂਮਾਜਰਾ ਨੇੜੇ ਖ਼ਾਲਸਾ ਢਾਬਾ ਲਾਗੇ ਜਿਥੇ ਕਿ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਸੀ, ਵੀ ਕੰਪਨੀ ਵਲੋਂ ਪ੍ਰੀਮਿਕਸ ਪਾਈ ਗਈ ਹੈ ਤਾਂ ਕਿ ਆਵਾਜਾਈ ਵਿਚ ਕੋਈ ਦਿੱਕਤ ਪੇਸ਼ ਨਾ ਆਵੇ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਰੋਜ਼ਾਨਾ ਪ੍ਰੀਮਿਕਸ ਪਾਉਣ ਸਮੇਤ ਹੋਰਨਾਂ ਕੰਮਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਆਸ ਹੈ ਕਿ ਮਿੱਥੇ ਸਮੇਂ 'ਤੇ ਫਲਾਈ ਓਵਰ ਦਾ ਕੰਮ ਪੂਰਾ ਕਰ ਲਿਆ ਜਾਵੇਗਾ | ਜ਼ਿਕਰਯੋਗ ਹੈ ਕਿ ਫਲਾਈ ਓਵਰ ਦੇ ਨਿਰਮਾਣ ਕਾਰਨ ਬਹੁਤੀਆਂ ਥਾਵਾਂ 'ਤੇ ਸੜਕ ਟੁੱਟ ਚੁੱਕੀ ਸੀ, ਜਿਸ ਦੀ ਹੁਣ ਐਲ ਐਾਡ ਟੀ ਕੰਪਨੀ ਵਲੋਂ ਮੁਰੰਮਤ ਕੀਤੀ ਜਾ ਰਹੀ ਹੈ |
ਖਰੜ, 24 ਫਰਵਰੀ (ਜੰਡਪੁਰੀ)-ਖਰੜ ਦੇ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਭੁੱਖੜੀ ਨੇੜਿਓਾ ਸੰਨੀ ਇਨਕਲੇਵ ਦੀ ਰਹਿਣ ਵਾਲੀ ਸ਼ਿਵਾਨੀ ਸ਼ਰਮਾ ਦੀ ਐਕਟਿਵਾ 'ਚ ਰੱਖੇ ਬੈਗ 'ਚੋਂ 40-45 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋਏ ਤਿੰਨ ਮੁਲਜ਼ਮਾਂ ਨੂੰ ਬਿਹਾਰ ਦੇ ਇਕ ...
ਐੱਸ. ਏ. ਐੱਸ. ਨਗਰ, 24 ਫਰਵਰੀ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਕਾਂਗਰਸੀ ਕੌਾਸਲਰ ਸੁਰਿੰਦਰ ਰਾਜਪੂਤ ਨੂੰ ਜਬਰ-ਜਨਾਹ ਦੇ ਮਾਮਲੇ 'ਚ ਰਾਜਸਥਾਨ ਦੇ ਜੈਪੁਰ ਸਦਰ ਥਾਣੇ ਤੋਂ ਆਈ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ...
ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਅੰਦਰ ਛੋਟੇ ਵਾਹਨਾਂ ਜਿਵੇਂ ਕਿ ਸਕੂਲ ਵੈਨਾਂ ਅਤੇ ਥ੍ਰੀ-ਵ੍ਹੀਲਰਾਂ ਦੀ ਚੈਕਿੰਗ ਕੀਤੀ ਗਈ | ਇਹ ਚੈਕਿੰਗ ਖਰੜ, ਮੁਹਾਲੀ ...
ਡੇਰਾਬੱਸੀ, 24 ਫਰਵਰੀ (ਗੁਰਮੀਤ ਸਿੰਘ)-ਸਰਕਾਰਾਂ ਵਲੋਂ ਗ਼ਰੀਬ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਅੱਜ ਵੀ ਲੋੜਵੰਦਾਂ ਦੀ ਪਹੁੰਚ ਤੋਂ ਬਾਹਰ ਹਨ, ਜਿਸ ਦੀ ਜਿਊਾਦੀ ਜਾਗਦੀ ਮਿਸਾਲ ਡੇਰਾਬੱਸੀ ਖੇਤਰ 'ਚ ਰਹਿੰਦੇ ਗ਼ਰੀਬ ਲੋਕਾਂ ਦੇ ਕੱਚੇ ਘਰਾਂ ਦੇ ਮਾੜੇ ...
ਖਰੜ, 24 ਫਰਵਰੀ (ਜੰਡਪੁਰੀ)-ਪਸ਼ੂ-ਪਾਲਣ ਵਿਭਾਗ ਵਲੋਂ ਸਰਕਾਰ ਦੀ ਸਕੀਮ ਜੈਨੇਟਿਕ ਅੱਪਗ੍ਰੇਡੇਸ਼ਨ ਏ. ਆਈ. ਅਨੁਸਾਰ ਪਿੰਡ ਰਡਿਆਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਵਿਭਾਗ ਦੇ ਮਾਹਿਰਾਂ ਵਲੋਂ ਪਸ਼ੂਆਂ ਦੀਆਂ ਬਿਮਾਰੀਆਂ, ਸਾਂਭ-ਸੰਭਾਲ ਤੇ ...
ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਸੀਨੀਅਰ ਸਿਟੀਜ਼ਨਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਮੇਤ ਪੈਨਸ਼ਨ ਤੇ ਇੰਸ਼ੋਰੈਂਸ ਆਦਿ ਨਾਲ ਸਬੰਧਿਤ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਐੱਸ. ਏ. ਐੱਸ. ਨਗਰ, 24 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿਚ ਆਪਣੇ ਆਲੇ-ਦੁਆਲੇ ਦੀ ਸਾਂਭ-ਸੰਭਾਲ ਕਰਨ ਦੇ ਗੁਣ ਪੈਦਾ ਕਰਨ ਦੀ ਸ਼ੁਰੂਆਤ ਇਸ ਵਰ੍ਹੇ ਕਿਤਾਬਾਂ ਦੀ ਸਾਂਭ-ਸੰਭਾਲ ਤੋਂ ਕੀਤੀ ਜਾ ਰਹੀ ਹੈ | ਇਸ ਸਬੰਧੀ ...
ਖਰੜ, 24 ਫਰਵਰੀ (ਜੰਡਪੁਰੀ)-ਅੱਜ ਨਗਰ ਕੌਾਸਲ ਖਰੜ ਦਾ ਦਫ਼ਤਰ ਪਿੰਡ ਖਾਨਪੁਰ ਵਿਖੇ ਤਬਦੀਲ ਹੋ ਗਿਆ, ਜਿਸ ਨੂੰ ਲੈ ਕੇ ਅੱਜ ਕੌਾਸਲ ਸਟਾਫ਼ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਨਗਰ ਕੌਾਸਲ ਪ੍ਰਧਾਨ ਬੀਬੀ ...
ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਮੁਹਾਲੀ ਵਿਖੇ ਪਿ੍ੰ: ਕੋਮਲ ਬਰੋਕਾ ਦੀ ਅਗਵਾਈ ਹੇਠ ਜਾਰੀ ਸੱਤ ਰੋਜ਼ਾ ਐੱਨ. ਐੱਸ. ਐੱਸ. ਕੈਂਪ ਦੇ ਪੰਜਵੇਂ ਦਿਨ ਪ੍ਰਾਜੈਕਟ ਵਰਕ ਤੋਂ ਇਲਾਵਾ ਪੰਜਾਬ ਪੁਲਿਸ ਦੇ ਡੀ. ਐੱਸ. ...
ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਪਰਮਜੀਤ ਕੌਰ ਵਲੋਂ ਅੱਜ ਪਿੰਡ ਛੱਜੂਮਾਜਰਾ ਦਾ ਦੌਰਾ ਕੀਤਾ ਗਿਆ | ਕਮਿਸ਼ਨ ਨੂੰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਦੁਆਲੇ ਰੂੜੀ ਦੇ ਢੇਰ ਲੱਗੇ ਹੋਣ ਸਬੰਧੀ ...
ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਕਰਮਚਾਰੀ ਰਾਜ ਬੀਮਾ ਨਿਗਮ ਵਲੋਂ ਦੇਸ਼ ਭਰ ਵਿਚ ਜਾਗਰੂਕਤਾ ਕੈਂਪਾਂ ਅਤੇ ਸਿਹਤ ਜਾਂਚ ਕੈਂਪਾਂ ਦੀ ਸ਼ੁਰੂ ਕੀਤੀ ਲੜੀ ਤਹਿਤ ਈ. ਐਸ. ਆਈ. ਹਸਪਤਾਲ ਮੁਹਾਲੀ ਵਿਖੇ ਵੀ ਜਾਗਰੂਕਤਾ ਅਤੇ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਕ ...
ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਦੇਸ਼ ਦੀਆਂ ਵਕਾਰੀ ਸਿੱਖਿਆ ਸੰਸਥਾਵਾਂ ਅਤੇ ਹੋਰ ਉੱਚ ਅਦਾਰਿਆਂ 'ਚ ਅਹਿਮ ਸੇਵਾਵਾਂ ਦੇ ਚੁੱਕੇ ਡਾ: ਆਰ. ਐਸ. ਬਾਵਾ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਮੌਜੂਦਾ ਵਾਈਸ ਚਾਂਸਲਰ ਦੇ ਅਹੁਦੇ ਤੋਂ ਪਦਉੱਨਤ ਕਰਦੇ ...
ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਟੀ. ਡੀ. ਆਈ. ਦੇ ਸੈਕਟਰ 110-111 ਦੀਆਂ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨਾਂ ਦੀ ਮੀਟਿੰਗ ਰਾਜਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਇਨ੍ਹਾਂ ਸੈਕਟਰਾਂ ਦੇ ਵਸਨੀਕਾਂ ਨੂੰ ਆ ਰਹੀਆਂ ਸਮੱਸਿਆਵਾਂ ਜਿਵੇਂ ...
ਐੱਸ. ਏ. ਐੱਸ. ਨਗਰ, 24 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1 ਮੁਹਾਲੀ ਵਿਖੇ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਸਮੇਤ ਸਮੁੱਚੀ ਕਮੇਟੀ ਵਲੋਂ ਵਿਰਾਸਤੀ ਅਖਾੜੇ ਦੌਰਾਨ ਢਾਡੀ ਤੇ ਕਵੀਸ਼ਰ ਕਲਾ ਦਾ ...
ਡੇਰਾਬੱਸੀ, 24 ਫਰਵਰੀ (ਸ਼ਾਮ ਸਿੰਘ ਸੰਧੂ)-ਮੌਰਨਿੰਗ ਵਾਕਰਜ਼ ਕਲੱਬ ਡੇਰਾਬੱਸੀ ਵਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀਆਂ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਡੇਰਾਬੱਸੀ ਦੇ ਖੇਡ ਮੈਦਾਨ 'ਚ ਆਧੁਨਿਕ ਤਕਨੀਕ ਨਾਲ ਕੇਰੀ ਪਾ ਕੇ ਤਿਆਰ ਕਰਵਾਇਆ ਗਿਆ ਟਰੈਕ ਕਾਲਜ ...
ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਪੌਲੀਟੈਕਨਿਕ ਵਲੋਂ ਵਿਗਿਆਨ ਅਤੇ ਟੈਕਨਾਲੋਜੀ ਵਿਸ਼ੇ 'ਤੇ 'ਬੈਸਟ ਆਊਟ ਆਫ਼ ਵੇਸਟ' ਨਾਮਕ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸ਼੍ਰੇਣੀਆਂ ...
ਜਲ ਸਪਲਾਈ ਦੀਆਂ ਦਰਾਂ ਨੂੰ ਸੋਧਣ ਦਾ ਟੇਬਲ ਏਜੰਡਾ ਹੋ ਸਕਦਾ ਪੇਸ਼ ਚੰਡੀਗੜ੍ਹ,24 ਫਰਵਰੀ (ਆਰ.ਐਸ.ਲਿਬਰੇਟ)- ਭਲਕੇ ਜੇ.ਪੀ ਪਲਾਂਟ ਨਾਲ ਕੰਮ ਕਰਨਾ ਹੈ ਜਾਂ ਨਹੀਂ ਸਦਨ ਤੈਅ ਕਰੇਗਾ ਇਸ ਦੇ ਨਾਲ ਜਲ ਸਪਲਾਈ ਦੀਆਂ ਦਰਾਂ ਨੂੰ ਸੋਧਣ ਦਾ ਟੇਬਲ ਏਜੰਡਾ ਪੇਸ਼ ਹੋ ਸਕਦਾ ਹੈ | ਇਸ ...
ਕੁਰਾਲੀ, 24 ਫਰਵਰੀ (ਹਰਪ੍ਰੀਤ ਸਿੰਘ)-ਸ਼ਹਿਰ ਦੇ ਮੇਨ ਚੌਕ ਵਿਖੇ ਇਕ ਪ੍ਰਾਈਵੇਟ ਕੰਪਨੀ ਵਲੋਂ ਲਗਾਈ ਗਈ ਡਿਜ਼ੀਟਲ ਮਸ਼ਹੂਰੀ ਵਾਲੀ ਵੱਡੀ ਸਕਰੀਨ ਦੇ ਹਾਦਸਿਆਂ ਦਾ ਕਾਰਨ ਬਣਨ ਦੇ ਚਲਦਿਆਂ ਇਸ ਦਾ ਬਿਜਲੀ ਕੁਨੈਕਸ਼ਨ ਕੱਟ ਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ | ਇਸ ਸਕੀਰਨ ...
ਐੱਸ. ਏ. ਐੱਸ. ਨਗਰ, 24 ਫਰਵਰੀ (ਜਸਬੀਰ ਸਿੰਘ ਜੱਸੀ)-ਸੂਰਤ ਦੇ ਨਾਮੀ ਸਕਰੈਪ ਟ੍ਰੇਡਰ ਅਜੈ ਪਾਟਿਲ ਅਤੇ ਉਸ ਦੇ ਸਾਥੀ ਧੀਰਜ ਪਾਟਿਲ ਦੇ ਦੋਹਰੇ ਕਤਲ ਮਾਮਲੇ ਵਿਚ ਨਾਮਜ਼ਦ ਦੋ ਸੁਪਾਰੀ ਕਿਲਰਾਂ ਦਾ ਪਿੱਛਾ ਕਰ ਰਹੀ ਦਮਨ ਵਿਊ ਯੂ. ਟੀ. ਪੁਲਿਸ ਦੀ ਮੁਠਭੇੜ ਮੁਹਾਲੀ ਵਿਚਲੇ ...
ਐੱਸ. ਏ. ਐੱਸ. ਨਗਰ, 24 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਡੀ. ਪੀ. ਈ. ਦੀਆਂ 873 ਆਸਾਮੀਆਂ ਵਿਚ 400 ਹੋਰ ਆਸਾਮੀਆਂ ਦਾ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਡੀ. ਪੀ. ਈ. ਅਧਿਆਪਕਾਂ ਦੀ ਮੀਟਿੰਗ ਵਿਦਿਆ ਭਵਨ ਨੇੜਲੇ ਪਾਰਕ ਵਿਖੇ ਹੋਈ | ਇਸ ਮੌਕੇ ਪੱਤਰਕਾਰਾਂ ਨੂੰ ...
ਚੰਡੀਗੜ੍ਹ, 24 ਫਰਵਰੀ (ਰਣਜੀਤ ਸਿੰਘ/ਜਾਗੋਵਾਲ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਇਕ ਔਰਤ ਅਤੇ ਉਸ ਦੇ ਲੜਕੇ ਨੂੰ ਆਪਣੇ ਪਤੀ ਨੂੰ ਅੱਗ ਲਗਾ ਕੇ ਹੱਤਿਆ ਕਰਨ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਦੋਸ਼ੀ ਵਿੱਕੀ ਅਤੇ ਊਸ਼ਾ ਨੂੰ ਵਧੀਕ ਜ਼ਿਲ੍ਹਾ ...
ਚੰਡੀਗੜ੍ਹ, 24 ਫਰਵਰੀ (ਆਰ.ਐਸ.ਲਿਬਰੇਟ)- ਅੱਜ ਬਾਗ਼ਬਾਨੀ ਵਰਕਰਜ਼ ਯੂਨੀਅਨ ਨੇ ਠੇਕੇਦਾਰਾ ਵਲੋਂ ਹਟਾਏ ਵਰਕਰਾਂ ਨੂੰ ੂ ਦੁਬਾਰਾ ਕੰਮ ਲੈਣ 'ਤੇ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਜਿਸ ਦੌਰਾਨ 10 ਕਾਮੇ ਰਾਜਰਾਮ, ਕਮਲ ਕੁਮਾਰ, ਵਾਸੂਦੇਵ, ਜੁਨਸ, ਸੋਮਨਾਥ, ਹਰਵਿੰਦਰ ਸਿੰਘ, ...
ਲਾਲੜੂ, 24 ਫਰਵਰੀ (ਰਾਜਬੀਰ ਸਿੰਘ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਕ ਮੌਕੇ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ਵਿਚ ਮੱਲਾਂ ਮਾਰਨ ਵਾਲੀਆਂ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੀਆਂ ...
ਮੁੱਲਾਂਪੁਰ ਗਰੀਬਦਾਸ, 24 ਫਰਵਰੀ (ਖੈਰਪੁਰ)-ਅੱਜ ਪੁਲਿਸ ਦੀ ਬੇਵਜ਼ਾ ਰੁਕਾਵਟ ਕਾਰਨ ਚੰਡੀਗੜ੍ਹ ਜਾ ਰਹੇ ਕਿਸਾਨਾਂ ਨੇ ਬੂਥਗੜ੍ਹ ਵਿਖੇ ਹੀ ਧਰਨਾ ਲਗਾ ਦਿੱਤਾ, ਜਿਸ ਕਾਰਨ ਲੰਮਾ ਸਮਾਂ ਰਾਹਗੀਰ ਪ੍ਰੇਸ਼ਾਨ ਹੁੰਦੇ ਰਹੇ | ਜਦੋਂ ਵੱਡੀ ਗਿਣਤੀ ਕਿਸਾਨ ਪੁਲਿਸ ਵਿਰੋਧ ...
ਖਰੜ, 24 ਫਰਵਰੀ (ਗੁਰਮੁੱਖ ਸਿੰਘ ਮਾਨ)-ਅੱਜ ਵਾਰਡ ਨੰਬਰ 8 ਵਿਚਲੀ ਸ਼ਿਵਾਲਿਕ ਐਵੀਨਿਊ ਵਿਖੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨਬੀਰ ਸਿੰਘ ਸੰਧੂ, ਜਨਰਲ ਸਕੱਤਰ ਜਯੋਤਸਨਾ, ਕੈਸ਼ੀਅਰ ਪੀ. ਡੀ. ਐਸ. ਰਾਣਾ ਅਤੇ ਮੈਂਬਰ ਵਿਨੋਦ ਮਿੱਡਾ ਦੀ ਅਗਵਾਈ ਹੇਠ ...
ਲਾਲੜੂ, 24 ਫਰਵਰੀ (ਰਾਜਬੀਰ ਸਿੰਘ)-ਹਲਕਾ ਡੇਰਾਬੱਸੀ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਕਾਸ ਪੱਖੋਂ ਪੰਜਾਬ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਇੰਚਾਰਜ ...
ਚੰਡੀਗੜ੍ਹ, 24 ਫਰਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵਲੋਂ ਅੱਜ ਇੱਥੇ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਕੀਤਾ ਗਿਆ | ਸੀ.ਟੀ.ਯੂ ਦੇ ਡੀਪੂ ਨੇ 25 ਵਿਖੇ ਇਸ ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨ ਦੀਆਂ ਨੀਤੀਆਂ ਦੀ ਪੁਰਜ਼ੋਰ ...
ਐੱਸ. ਏ. ਐੱਸ. ਨਗਰ, 24 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ 'ਚ ਸੁਸ਼ੋਭਿਤ ਗੁਰਦੁਆਰਾ ਫ਼ਤਿਹਜੰਗ ਸਾਹਿਬ ਚੱਪੜਚਿੜੀ (ਮੁਹਾਲੀ) ਵਿਖੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ...
ਐੱਸ. ਏ. ਐੱਸ. ਨਗਰ 24 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਭਗਤ ਧੰਨਾ ਜੀ ਦੀ ਯਾਦ 'ਚ ਸੁਸ਼ੋਭਿਤ ਗੁਰਦੁਆਰਾ ਧੰਨਾ ਭਗਤ ਫੇਜ਼-8 (ਨੇੜੇ ਵਾਈ. ਪੀ. ਐੱਸ.) ਮੁਹਾਲੀ ਵਿਖੇ ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ 29 ਫਰਵਰੀ ਅਤੇ 1 ਮਾਰਚ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX