ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਤੇ ਅੱਜ 11 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ 2, ਗਿੱਦੜਬਾਹਾ 1, ਕਿੱਲਿਆਂਵਾਲੀ 1, ਖਿੜਕੀਆਂਵਾਲਾ 1, ਖਿਉਵਾਲਾ 1, ਕੋਟਭਾਈ 1, ਰੋੜਾਂਵਾਲੀ 1, ਅਬੁਲ ਖੁਰਾਣਾ 1, ਸਰਾਏਨਾਗਾ 1 ਅਤੇ ਲੰਬੀ ਦਾ 1 ਮਰੀਜ਼ ਸ਼ਾਮਿਲ ਹੈ | ਹੁਣ ਤੱਕ ਜ਼ਿਲ੍ਹੇ ਵਿਚ ਕੁੱਲ 284 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅੱਜ 403 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ 71, ਮਲੋਟ 74, ਗਿੱਦੜਬਾਹਾ 56, ਜ਼ਿਲ੍ਹਾ ਜੇਲ੍ਹ 11, ਕੰਗਣ ਖੇੜਾ 1, ਬੁੱਟਰ ਸ਼ਰੀਂਹ 1, ਦੋਦਾ 4, ਗੁਰੂਸਰ 2, ਕੋਟਭਾਈ 3, ਭਾਗਸਰ 1, ਸਾਹਿਬ ਚੰਦ 1, ਚੱਕ ਗਾਂਧਾ ਸਿੰਘ ਵਾਲਾ 1, ਬਰੀਵਾਲਾ 10, ਬੂੜਾ ਗੁੱਜਰ 1, ਚਿੱਬੜਾਂਵਾਲੀ 2, ਛੱਤੇਆਣਾ 1, ਕਾਉਣੀ 3, ਹੁਸਨਰ 1, ਦੌਲਾ 1, ਲਾਲਬਾਈ 4, ਚੰਨੂੰ 1, ਮੱੜ੍ਹਮੱਲੂ 1, ਸੋਥਾ 1, ਥਾਂਦੇਵਾਲਾ 2, ਮਹਾਂਬੱਧਰ 1, ਭੁੱਲਰ 1, ਸਿੱਖਵਾਲਾ 2, ਕਿੱਲਿਆਂਵਾਲੀ 2, ਮਦਰੱਸਾ 1, ਨੰਦਗੜ੍ਹ 1, ਚੱਕ ਸ਼ੇਰੇਵਾਲਾ 3, ਮੌੜ 1, ਧੌਲਾ 1, ਰੋੜਾਂਵਾਲੀ 4, ਆਧਨੀਆਂ 2, ਸ਼ਾਮਖੇੜਾ 1, ਅਬੁਲ ਖੁਰਾਣਾ 3, ਸਰਾਵਾਂ ਬੋਦਲਾ 2, ਬਾਦਲ 2, ਪਿੰਡ ਮਲੋਟ 7, ਕੇਰਾ ਖੇੜਾ 1, ਡੱਬਵਾਲੀ ਢਾਬ 1, ਗੁਰੂਸਰ ਜੋਧਾਂ 2, ਘੱਗਾ 1, ਬੀਦੋਵਾਲਾ 1, ਖਿਉਵਾਲਾ 2, ਘੁਮਿਆਰਾ ਖੇੜਾ 1, ਕੁਰਾਈਵਾਲਾ 1,ਪੱਕੀ ਟਿੱਬੀ 1, ਕਰਮਪੱਟੀ 2, ਸਰਾਏਨਾਗਾ 1, ਹਰੀਕੇ ਕਲਾਂ 1, ਲੱਖੇਵਾਲੀ 1, ਮੱਲਣ 4, ਗੂੜ੍ਹੀ ਸੰਘਰ 1, ਸੂਰੇਵਾਲਾ 1, ਕੋਠੇ ਰਣ ਸਿੰਘ 3, ਬਾਦੀਆਂ 1, ਝੋਰੜ 1, ਆਲਮਵਾਲਾ 1, ਰਾਣੀਵਾਲਾ 1, ਬਰਕੰਦੀ 2, ਲੱਕੜਵਾਲਾ 1, ਚੜ੍ਹੇਵਣ 2, ਚੱਕ ਮਹਾਂਬੱਧਰ 1, ਜੰਡਵਾਲਾ ਚੜ੍ਹਤ ਸਿੰਘ 1, ਹੁਸਨਰ 1, ਮਧੀਰ 1, ਭੁੱਲਰ 7, ਖਿੜਕੀਆਂਵਾਲਾ 2, ਸ਼ੇਰਾਂਵਾਲੀ 1, ਦਿਉਣ ਖੇੜਾ 4, ਸਿੱਖਵਾਲਾ 1, ਫੁੱਲੂਕੇਰਾ 2, ਖੋਖਰ 1, ਸੀਰਵਾਲੀ 1, ਪਿਉਰੀ 3, ਭੁਲੇਰੀਆਂ 1, ਸ਼ੇਰਗੜ੍ਹ 1, ਤਰਖਾਣਵਾਲਾ 1, ਈਨਾਖੇੜਾ 4, ਕਬਰਵਾਲਾ 1, ਪੰਨੀਵਾਲਾ 2, ਹਰੀਕੇ ਕਲਾਂ 1, ਸ਼ਾਮਖੇੜਾ 2, ਥਾਂਦੇਵਾਲਾ 2, ਕਾਨਿਆਂਵਾਲੀ 1, ਸੰਗੂਧੌਣ 3, ਕਿੰਗਰਾ 1, ਮਾਂਨ ਸਿੰਘ ਵਾਲਾ 1, ਗੋਨਿਆਣਾ 2, ਕੋਠੇ ਕੇਹਰ ਸਿੰਘ 1, ਲੰਬੀ 1, ਮਿਡੂਖੇੜਾ 1, ਲੋਹਾਰਾ 1, ਲੰਬੀਢਾਬ 1, ਜਗਤ ਸਿੰਘ ਵਾਲਾ 1, ਤਖਤ ਮਲਾਣਾ 1, ਕੋਟਲੀ ਦੇਵਨ 1, ਸਰਾਏਨਾਗਾ 2, ਮੋਹਲਾ 1, ਚੱਕ ਬਾਜਾ 1, ਜੱਸੇਆਣਾ 1, ਥਰਾਜਵਾਲਾ 2, ਖੂੰਨਣ ਖੁਰਦ 1, ਮਿੱਠੜੀ 1, ਅਟਾਰੀ 1, ਬਧਾਈ 1, ਲੱਖੇਵਾਲੀ 1, ਗੂੜ੍ਹੀ ਸੰਘਰ 2 ਅਤੇ ਪਿੰਡ ਭਾਗਸਰ ਦਾ 1 ਮਰੀਜ਼ ਸ਼ਾਮਿਲ ਹੈ | ਅੱਜ 438 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ ਅਤੇ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 3355 ਰਹਿ ਗਈ ਹੈ |
ਗਿੱਦੜਬਾਹਾ, 14 ਮਈ (ਪਰਮਜੀਤ ਸਿੰਘ ਥੇੜ੍ਹੀ)-ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਸ਼ੁਰੂ ਕੀਤਾ ਕੋਵਿਡ-19 ਦਾ 50 ਬਿਸਤਰਿਆਂ ਦਾ ਹਸਪਤਾਲ ਤੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਾਲਾ ਹੈਲਪ ਡੈਸਕ ਵੀ ਲੋਕਾਂ ਲਈ ਰਾਹਤ ਬਣਿਆ ਹੈ, ...
ਲੰਬੀ, 14 ਮਈ (ਸ਼ਿਵਰਾਜ ਸਿੰਘ ਬਰਾੜ)-ਕਮਿਊਨਿਟੀ ਹੈਲਥ ਸੈਂਟਰ ਲੰਬੀ ਵਿਖੇ ਜੇਰੇ ਇਲਾਜ ਵਿਆਹੁਤਾ ਲੜਕੀ ਨੇ ਆਪਣੇ ਸਹੁਰੇ ਪਰਿਵਾਰ 'ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ | ਲੜਕੀ ਰਮਨਦੀਪ ਕੌਰ ਨੇ ਕਿਹਾ ਕਿ ਉਹ ਪਿੰਡ ਬੋਦੀਵਾਲਾ ਵਿਖੇ ਵਿਆਹੀ ਹੋਈ ਹੈ | ਉਸ ਦੇ ਸਹੁਰਾ ...
ਮਲੋਟ, 14 ਮਈ (ਰਣਜੀਤ ਸਿੰਘ ਪਾਟਿਲ)-ਮੰਡੀ ਹਰਜੀ ਰਾਮ ਮਲੋਟ ਵਿਖੇ ਇਕ ਕਰਾਕਰੀ ਦੀ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਾਰਨ ਕਰੀਬ 40 ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਹੈ | ਅੱਗ ਲੱਗਣ ਦਾ ਕਾਰਨ ਇਨਵਰਟਰ 'ਚ ਸਪਾਰਕਿੰਗ ਦੱਸਿਆ ਜਾ ਰਿਹਾ ਹੈ | ਇਕੱਤਰ ਜਾਣਕਾਰੀ ...
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ)-ਸਰਬਜੀਤ ਸਿੰਘ ਮੱਕੜ (65) ਪੁੱਤਰ ਹਰਪਾਲ ਸਿੰਘ ਮੱਕੜ (ਕੱਪੜੇ ਵਾਲੇ) ਦਾ ਅੱਜ ਕੋਰੋਨਾ ਕਾਰਨ ਦਿਹਾਂਤ ਹੋ ਗਿਆ | ਆਪ ਮਰਹੂਮ ਪੱਤਰਕਾਰ ਇੰਦਰ ਸਿੰਘ ਦਰਦੀ ਦੇ ਭਤੀਜੇ ਸਨ | ਕੋਰੋਨਾ ਨਿਯਮਾਂ ਅਨੁਸਾਰ ਉਨ੍ਹਾਂ ਦਾ ...
ਸ੍ਰੀ ਮੁਕਤਸਰ ਸਾਹਿਬ, 14 ਮਈ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 6 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ੱਕ ਦੇ ...
ਗਿੱਦੜਬਾਹਾ, 14 ਮਈ (ਪਰਮਜੀਤ ਸਿੰਘ ਥੇੜ੍ਹੀ)-ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਸ਼ੁਰੂ ਕੀਤਾ ਕੋਵਿਡ-19 ਦਾ 50 ਬਿਸਤਰਿਆਂ ਦਾ ਹਸਪਤਾਲ ਤੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਾਲਾ ਹੈਲਪ ਡੈਸਕ ਵੀ ਲੋਕਾਂ ਲਈ ਰਾਹਤ ਬਣਿਆ ...
ਮਲੋਟ, 14 ਮਈ (ਅਜਮੇਰ ਸਿੰਘ ਬਰਾੜ)-ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਤੇ ਹਲਕਾ ਮਲੋਟ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ ਵਲੋਂ ਪਿੰਡ ਜੰਡਵਾਲਾ ਚੜ੍ਹਤ ਸਿੰਘ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਪਾਣੀ ਵਾਲਾ ਆਰ. ਓ. ਦਿੱਤਾ ਗਿਆ | ਇਸ ਤੋਂ ਇਲਾਵਾ ...
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਡੀ. ਸੁਡਰਵਿਲੀ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ ਅੰਦਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸਾਵਧਾਨੀ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਬਜ਼ੀ ਮੰਡੀ, ...
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ)-ਸਿਹਤ ਵਿਭਾਗ ਵਲੋਂ ਮੁਕਤੀਸਰ ਵੈੱਲਫੇਅਰ ਕਲੱਬ ਤੇ ਕਲੀਨ ਐਂਡ ਗ੍ਰੀਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਅਬੋਹਰ ਰੋਡ ਵਿਖੇ ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ | ਇਸ ਦੌਰਾਨ ...
ਲੰਬੀ, 14 ਮਈ (ਮੇਵਾ ਸਿੰਘ)-ਹਲਕਾ ਲੰਬੀ ਦੇ ਆਲ ਇੰਡੀਆ ਜਾਟ ਮਹਾਂ ਸਭਾ ਦੇ ਆਗੂਆਂ ਵਲੋਂ ਸਭਾ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਨੂੰ ਆਪਣੇ ਆਪਣੇ ਅਸਤੀਫ਼ੇ ਸੌਂਪੇ ਜਾ ਰਹੇ ਹਨ | ਇਸ ਸਬੰਧੀ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੰਟ ਸਿੰਘ ਬਰਾੜ ...
ਮਲੋਟ, 14 ਮਈ (ਰਣਜੀਤ ਸਿੰਘ ਪਾਟਿਲ)-ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਚੱਲ ਰਹੇ ਅੰਗਰੇਜ਼ੀ ਬੋਲਣ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਰਕ ਖੇੜਾ ਲਗਾਤਾਰ ਚੰਗਾ ਪ੍ਰਦਰਸ਼ਨ ਕਰਕੇ ਸਿਖਰਲੇ ਸਥਾਨ 'ਤੇ ਹੈ | ਬੀਤੇ ਦਿਨੀਂ ...
ਗਿੱਦੜਬਾਹਾ, 14 ਮਈ (ਪਰਮਜੀਤ ਸਿੰਘ ਥੇੜ੍ਹੀ)-ਤਾਲਮੇਲਵਾਂ ਸੰਘਰਸ਼ ਕਮੇਟੀ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਕੋਟਭਾਈ ਤੇ ਕਾਰਜਕਾਰੀ ਪ੍ਰਧਾਨ ਸੁਖਮੰਦਰ ਸਿੰਘ ਹੁਸਨਰ ਤੇ ...
ਮਲੋਟ, 14 ਮਈ (ਅਜਮੇਰ ਸਿੰਘ ਬਰਾੜ)-ਕੋਰੋਨਾ ਦੇ ਵਧਦੇ ਫ਼ੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਸਿਵਲ ਸਰਜਨ ਸ੍ਰੀਮਤੀ ਰੰਜੂ ਸਿੰਗਲਾ ਦੀਆਂ ਹਦਾਇਤਾਂ 'ਤੇ ਸਰਕਾਰੀ ਹਸਪਤਾਲ ਮਲੋਟ ਦੇ ਐੱਸ. ਐੱਮ. ਓ. ਸ੍ਰੀਮਤੀ ਰਸ਼ਮੀ ਚਾਵਲਾ ਦੀ ਅਗਵਾਈ 'ਚ ਜਿੱਥੇ ਵੱਖ-ਵੱਖ ਥਾਵਾਂ 'ਤੇ ਕੋਰੋਨਾ ...
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ)-ਐੱਮ. ਕੇ. ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਆਨਲਾਈਨ ਮਾਧਿਅਮ ਰਾਹੀਂ ਮੀਟਿੰਗ ਕਰਕੇ ਕੋਰੋਨਾ ਵਾਇਰਸ ਦੇ ਹਲਾਤਾਂ ਦਾ ਜਾਇਜ਼ਾ ਲਿਆ ਤੇ ...
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ)-ਬੇਰੁਜ਼ਗਾਰ ਲਾਈਨਮੈਨ ਯੂਨੀਅਨ (ਮਾਨ) ਪੰਜਾਬ ਵਲੋਂ ਨਿਯੁਕਤੀ ਪੱਤਰ ਜਾਰੀ ਨਾ ਕਰਨ ਤੇ ਰੋਸ ਵਜੋਂ 18 ਮਈ ਨੂੰ ਮੁੱਖ ਦਫ਼ਤਰ ਪਟਿਆਲਾ ਦੇ ਸਾਹਮਣੇ ਇਕ ਰੋਜਾ ਭੁੱਖ ਹੜਤਾਲ ਕੀਤੀ ਜਾਵੇ ਅਤੇ ਰੋਸ ਧਰਨਾ ਦਿੱਤਾ ...
ਸ੍ਰੀ ਮੁਕਤਸਰ ਸਾਹਿਬ, 14 ਮਈ (ਹਰਮਹਿੰਦਰ ਪਾਲ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਬੈਠਕ ਕਰਦਿਆਂ ਐਲਾਨ ਕੀਤਾ ਕਿ ਸੱਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ 18 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਦੇ ...
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ)-ਬਲਤੇਜ ਸਿੰਘ ਤਰਖਾਣਵਾਲਾ ਦੇ ਪਿਤਾ ਨੰਬਰਦਾਰ ਬਲਵਿੰਦਰ ਸਿੰਘ ਤਰਖਾਣਵਾਲਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਪਾਠ ਦਾ ਭੋਗ, ਕੀਰਤਨ ਤੇ ਅੰਤਿਮ ਅਰਦਾਸ 16 ਮਈ (ਐਤਵਾਰ) ਨੂੰ ਦੁਪਹਿਰ 11:30 ...
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਐਲੀਮੈਂਟਰੀ ਟੀਚਰਜ਼ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਫ਼ਦ ਵਲੋਂ ਹੈਰੀ ਬਠਲਾ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ...
ਲੰਬੀ, 14 ਮਈ (ਮੇਵਾ ਸਿੰਘ)-ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਸਮੇਂ ਹਲਕਾ ਲੰਬੀ ਤੋਂ ਉਸ ਸਮੇਂ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਚੋਣ ਮੁਕਾਬਲੇ ਵਿਚ ਨਿੱਤਰੇ ਆਮ ਆਦਮੀ ਪਾਰਟੀ ਤੋਂ ...
ਮਲੋਟ, 14 ਮਈ (ਅਜਮੇਰ ਸਿੰਘ ਬਰਾੜ)-ਨੰਬਰਦਾਰ ਪਿ੍ਥੀ ਰਾਮ ਮੇਘਵਾਲ ਸਾਬਕਾ ਸਰਪੰਚ ਪਿੰਡ ਮਲੋਟ ਦੇ ਵੱਡੇ ਭਰਾ ਓਮ ਪ੍ਰਕਾਸ਼ ਮੇਘਵਾਲ ਦਾ ਦਿਹਾਂਤ ਹੋ ਗਿਆ ਹੈ | ਸ੍ਰੀ ਮੇਘਵਾਲ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਵਿਧਾਇਕ ...
ਮੰਡੀ ਲੱਖੇਵਾਲੀ, 14 ਮਈ (ਮਿਲਖ ਰਾਜ)-ਪੁਲਿਸ ਥਾਣਾ ਲੱਖੇਵਾਲੀ ਅਧੀਨ ਪੈਂਦੇ ਪਿੰਡ ਦਬੜਾ ਨਿਵਾਸੀ ਤੇ ਪੰਜਾਬ ਨੈਸ਼ਨਲ ਬੈਂਕ ਮੰਡੀ ਲੱਖੇਵਾਲੀ ਵਿਖੇ ਬਤੌਰ ਖਜ਼ਾਨਚੀ ਸੇਵਾਵਾਂ ਦੇ ਰਹੇ ਸੁਮਨ ਕੁਮਾਰ ਪੁੱਤਰ ਭਗਵਾਨ ਦਾਸ ਪਿਛਲੇ 3 ਦਿਨਾਂ ਤੋਂ ਲਾਪਤਾ ਹਨ | ਬਹੁਤ ਹੀ ...
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ)-ਮੰਡੀ ਕਿੱਲਿਆਂਵਾਲੀ ਤੋਂ 'ਅਜੀਤ' ਦੇ ਪੱਤਰਕਾਰ ਇਕਬਾਲ ਸਿੰਘ ਸ਼ਾਂਤ ਦੇ ਮਾਤਾ ਸੁਰਜੀਤ ਕੌਰ ਸ਼ਾਂਤ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਦਿਹਾਂਤ ਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX