ਜਲੰਧਰ, 19 ਸਤੰਬਰ (ਹਰਵਿੰਦਰ ਸਿੰਘ ਫੁੱਲ)-ਸ਼ਹੀਦ ਬਾਬਾ ਬਚਿੱਤਰ ਸਿੰਘ ਗਤਕਾ ਅਖਾੜਾ ਅਤੇ ਬਾਬਾ ਦੀਪ ਸਿੰਘ ਸੇਵਾ ਮਿਸ਼ਨ ਵੱਲੋਂ ਮਹੱਲਾ ਨਿਹੰਗ ਸਿੰਘ ਪੂਰੇ ਜਾਹੋ ਜਲਾਲ ਨਾਲ ਸਜਾਇਆ ਗਿਆ ਜਿਸ ਦੀ ਅਗਵਾਈ ਜਥੇਦਾਰ ਬਾਬਾ ਜੋਗਿੰਦਰ ਸਿੰਘ ਅਤੇ ਬਾਬਾ ਹਰੀ ਸਿੰਘ ਨੇ ਕੀਤੀ | ਮਹੱਲਾ ਗੁਰਦੁਆਰਾ ਗੁਰੂ ਅਰਜਨ ਨਗਰ ਬਸਤੀ ਮਿੱਠੂ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾ ਤੋਂ ਹੁੰਦਾ ਹੋਇਆ ਚਾਰ ਵਜੇ ਬਰਲਟਨ ਪਾਰਕ ਦੀ ਗਰਾਊਾਡ ਵਿਖੇ ਪਹੁੰਚ ਕੇ ਸਮਾਪਤ ਹੋਇਆ ਉਪਰੰਤ ਨਿਹੰਗ ਸਿੰਘਾਂ ਵੱਲੋਂ ਜੰਗੀ ਕਰਤੱਵ ਨੇਜਾ ਬਾਜੀ ਅਤੇ ਇਕ ਸਿੰਘ ਵੱਲੋਂ ਚਾਰ ਘੋੜਿਆਂ ਅਤੇ ਦੋ ਘੋੜਿਆਂ ਦੀ ਸਵਾਰੀ ਕਰਕੇ ਆਪਣਾ ਬੇਹਤਰੀਨ ਪ੍ਰਦਰਸ਼ਨ ਕੀਤਾ ਗਿਆ | ਨਿਹੰਗ ਸਿੰਘਾਂ ਦੇ ਹੈਰਤ ਅੰਗੇਜ ਕਾਰਨਾਮੇ ਵਿਸ਼ੇਸ ਖਿੱਚ ਦਾ ਕੇਂਦਰ ਰਹੇ | ਸੰਗਤਾਂ ਵਲੋਂ ਜੈਕਾਰੇ ਲਾ ਕੇ ਸਿੰਘਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ | ਮਹੱਲੇ ਦੇ ਸਭ ਅੱਗੇ ਅੱਗੇ ਘੋੜਿਆਂ 'ਤੇ ਨਗਾਰਚੀ ਅਤੇ ਨਿਸ਼ਾਨ ਸਾਹਿਬ ਵਾਲੇ ਨਿਸ਼ਾਨਚੀ ਸਿੰਘ ਚੱਲ ਰਹੇ ਸੀ ਉਸਦੇ ਪਿੱਛੇ ਸ਼ਸਤਰਾਂ ਦੀ ਸਜੀ ਪਾਲਕੀ ਅਤੇ ਬਾਕੀ ਸਾਰੀ ਸੰਗਤ ਪਿੱਛੇ ਪਿੱਛੇ ਚੱਲ ਰਹੀ ਸੀ | ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਜਥੇਬੰਦੀਆਂ, ਸੇਵਾ ਸੁਸਾਇਟੀਆਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਮਹੱਲੇ ਦਾ ਨਿੱਘਾ ਸਵਾਗਤ ਕੀਤਾ | ਸੰਗਤ ਦੀ ਸੇਵਾ ਲਈ ਸ਼ਰਧਾਲੂਆਂ ਵਲੋਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਵੱਖ ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ | ਮਹੱਲੇ ਦਾ ਵਿਧਾਇਕ ਰਜਿੰਦਰ ਬੇਰੀ, ਮੇਅਰ ਜਗਦੀਸ਼ ਰਾਜ ਰਾਜਾ, ਕੌਸਲਰ ਪਰਮਜੋਤ ਸਿੰਘ ਸ਼ੈਰੀ ਚੱਢਾ, ਬੰਟੀ ਨੀਲ ਕੰਠ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ਮਹੱਲੇ ਦੇ ਪ੍ਰਬੰਧਕ ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗੱਤਕਾ ਮਾਸਟਰ, ਨਿਹਾਲ ਸਿੰਘ ਅਤੇ ਬਾਬਾ ਬਘੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹੱਲੇ 'ਚ ਸ਼ਾਮਲ ਹੋਣ ਲਈ ਪੰਜਾਬ ਦੀਆਂ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਹੋਈਆਂ ਸਨ | ਇਸ ਮੌਕੇ ਬਾਬਾ ਲਖਮੀਰ ਸਿੰਘ, ਬਾਬਾ ਜਸਵਿੰਦਰ ਸਿੰਘ ਬਿੱਟੂ, ਗੁਰਿੰਦਰ ਸਿੰਘ ਮਝੈਲ, ਹਰਪਾਲ ਸਿੰਘ ਚੱਢਾ, ਭੁਪਿੰਦਰਪਾਲ ਸਿੰਘ ਖਾਲਸਾ, ਇਕਬਾਲ ਸਿੰਘ ਢੀਂਡਸਾ, ਭਾਈ ਘਨੱਈਆ ਜੀ ਸੇਵਕ ਦਲ ਤੋਂ ਸਤਪਾਲ ਸਿੰਘ ਸਿਦਕੀ, ਤੇਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰਮੀਤ ਸਿੰਘ ਬਿੱਟੂ, ਜਸਕੀਰਤ ਸਿੰਘ, ਗਗਨਦੀਪ ਸਿੰਘ ਗੱਗੀ, ਗੁਰਦੇਵ ਸਿੰਘ ਗੋਲਡੀ ਭਾਟੀਆ, ਹਰਜਿੰਦਰ ਸਿੰਘ ਓਬਰਾਏ, ਮਨਬੀਰ ਸਿੰਘ ਸ਼ਾਹੀ, ਜੋਗਿੰਦਰਪਾਲ ਸਿੰਘ, ਸਮੂਹ ਸਿੰਘ ਸਭਾਵਾਂ ਮੁੱਖ ਬੁਲਾਰੇ ਹਰਜੋਤ ਸਿੰਘ ਲੱਕੀ, ਸੁਖਦੇਵ ਸਿੰਘ ਪਰਮਾਰ, ਸਨੀ ਰਾਠੌਰ, ਬਲਜਿੰਦਰ ਸਿੰਘ ਸੰਨੀ, ਅੰਮਿ੍ਤਪਾਲ ਸਿੰਘ, ਸ਼ਮਸ਼ੇਰ ਸਿੰਘ ਸ਼ੰਮੀ, ਮਨਪ੍ਰੀਤ ਸਿੰਘ ਲਵਲੀ, ਅਮਰੀਕ ਸਿੰਘ, ਜਥੇਦਾਰ ਬਾਬਾ ਸ਼ੇਰ ਸਿੰਘ, ਨਵਜੋਤ ਸਿੰਘ, ਚਿੰਟੂ, ਸੋਨੂੰ ਫ਼ਿਰੋਜ਼ਪੁਰੀਆ, ਪ੍ਰੀਤਮ ਸਿੰਘ, ਪਰਮਜੀਤ ਸਿੰਘ ਭਾਤੀ, ਬਾਵਾ ਖਰਬੰਦਾ, ਆਖ਼ਰੀ ਉਮੀਦ ਸਮਾਜ ਸੇਵੀ ਸੰਸਥਾ ਦੇ ਜਤਿੰਦਰ ਸਿੰਘ, ਯੂਥ ਆਗੂ ਸੁਖਮਿੰਦਰ ਸਿੰਘ ਰਾਜਪਾਲ, ਕੁਲਜੀਤ ਸਿੰਘ ਚਾਵਲਾ ਆਦਿ ਸ਼ਾਮਲ ਸਨ |
ਜਲੰਧਰ, 19 ਸਤੰਬਰ (ਸ਼ਿਵ ਸ਼ਰਮਾ)-ਇਕ ਪਾਸੇ ਤਾਂ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਜਿੱਥੇ ਸਿਆਸੀ ਪਾਰਟੀਆਂ ਨੇ ਕਮਰ ਕੱਸਦੇ ਹੋਏ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਦੂਜੇ ਪਾਸੇ ਸਾਲ 2021-22 ਵਿਚ ਐਲਾਨੀਆਂ ਜਾਣ ਵਾਲੀਆਂ ਬਿਜਲੀ ...
ਜੰਡਿਆਲਾ ਮੰਜਕੀ,19 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਸਦਰ ਜਲੰਧਰ ਵਿੱਚ ਜੰਡਿਆਲਾ ਦੇ ਪੰਜ ਵਿਅਕਤੀਆਂ ਬਾਦਲ, ਵਿਸ਼ਾਲ ਜਸਵੀਰ ਮੱਟੂ, ਮੋਨੂ ਪੁੱਤਰ ਪਿੰਕਾ ਅਤੇ ਇਕ ਅਣਪਛਾਤੇ ਵਿਰੱੁਧ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਦਰਜ ਐਫਆਈਆਰ ...
ਜਲੰਧਰ, 19 ਸਤੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜ਼ਾਰ ਬਾਂਸਾਂ ਦੀ ਵਿਸ਼ੇਸ਼ ਇਕੱਤਰਤਾ 19 ਸਤੰਬਰ ਐਤਵਾਰ ਨੂੰ ਗੁਰਦੁਆਰਾ ਡੇਰਾ ਲਾਇਲਪੁਰੀਆਂ ਸੰਤਗੜਨਕੋਦਰ ਰੋਡ ਵਿਖੇ ਸੁਸਾਇਟੀ ਦੇ ਪ੍ਰਧਾਨ ਮਹਿੰਦਰ ਸਿੰਘ ਚਮਕ ਦੀ ...
ਜਲੰਧਰ, 19 ਸਤੰਬਰ (ਜਸਪਾਲ ਸਿੰਘ)-ਅੱਜ ਰਣਜੀਤ ਨਗਰ-ਸ਼ਾਂਤੀਪੁਰਾ ਵਿਖੇ ਕਿਸਾਨ ਹੱਟ 13-13 ਦਾ ਉਦਘਾਟਨ ਹਲਕੇ ਦੇ ਐਮ.ਐਲ.ਏ ਸ੍ਰੀ ਰਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ ਤੇ ਕੌਂਸਲਰ ਜਗਜੀਤ ਸਿੰਘ ਜੀਤਾ ਵਲੋਂ ਕੀਤਾ ਗਿਆ | ਇਸ ਮੌਕੇ ਸਵੇਰੇ ਦੁਕਾਨ ਵਿਖੇ ਸ੍ਰੀ ਸੁਖਮਨੀ ...
ਜਲੰਧਰ, 19 ਸਤੰਬਰ (ਸਾਬੀ)-1975 ਵਰਲਡ ਕੱਪ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਉਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਦੀ 44ਵੀੰ ਬਰਸੀ ਮੌਕੇ ਅੱਜ ਉਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਐਸੋਸੀਏਸ਼ਨ ਵਲੋਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਆਸਟਰੋਟਰਫ ...
ਜਲੰਧਰ, 19 ਸਤੰਬਰ (ਸ਼ਿਵ)-ਸਮਾਰਟ ਸਿਟੀ ਕੰਪਨੀ ਨੇ ਸ਼ਹਿਰ ਵਿਚ ਲਾਈਟਾਂ ਲਗਵਾਉਣ ਵਾਲੀ ਕੰਪਨੀ ਨੂੰ 20 ਹਜ਼ਾਰ ਐਲ. ਈ. ਡੀ. ਲਾਈਟਾਂ ਦੇ ਰੱਖ ਰਖਾਅ ਦਾ ਕੰਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਸ ਦਿੱਤੀ ਗਈ ਮਨਜ਼ੂਰੀ ਬਾਰੇ ਨਿਗਮ ਦੇ ਓ. ਐਂਡ. ਐਮ. ਵਿਭਾਗ ਨੂੰ ਸੂਚਿਤ ...
ਜਲੰਧਰ, 19 ਸਤੰਬਰ (ਜਸਪਾਲ ਸਿੰਘ)-ਬਟਵਾਰੇ ਦੇ ਦਰਦ ਦੀ ਲਹੂ ਭਿੱਜੀ ਦਾਸਤਾਨ ਨੂੰ ਵੱਖ-ਵੱਖ ਰੰਗਾਂ ਰਾਹੀਂ ਕੈਨਵਸ 'ਤੇ ਉਤਾਰਨ ਵਾਲੇ ਪ੍ਰਸਿੱਧ ਚਿੱਤਰਕਾਰ ਮਹਿੰਦਰ ਠੁਕਰਾਲ ਦੇ ਚਿੱਤਰਾਂ ਦੀ ਸਥਾਨਕ ਵਿਰਸਾ ਵਿਹਾਰ 'ਚ ਲੱਗੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਹੋਈ ਹੈ ...
ਜਲੰਧਰ, 19 ਸਤੰਬਰ (ਸ਼ਿਵ)-55 ਨੰਬਰ ਵਾਰਡ ਵਿਚ ਸੀਵਰ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਗਗਨ ਬਾਲੀ ਦੀ ਅਗਵਾਈ ਵਿਚ ਪ੍ਰਦਰਸ਼ਨ ਕੀਤਾ | ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਇਕ ਮਹੀਨੇ ਤੋਂ ਪੁਰੀ ਗਲੀ ਦਾ ਸੀਵਰ ਬੰਦ ਹੈ ਪਰ ਇਲਾਕਾ ਕੌਂਸਲਰ ਚੋਣਾਂ ਤੋਂ ਬਾਅਦ ਕਦੇ ਵੀ ...
ਜਲੰਧਰ, 19 ਸਤੰਬਰ (ਹਰਵਿੰਦਰ ਸਿੰਘ ਫੁੱਲ)-ਰੋਟਰੀ ਕਲੱਬ ਆਫ਼ ਜਲੰਧਰ ਜ਼ੋਨ ਵਲ਼ੋਂ ਵਾਤਾਵਰਨ ਨੂੰ ਖ਼ੁਸ਼ਹਾਲ ਅਤੇ ਹਰਾ ਭਰਾ ਰੱਖਣ ਦਾ ਸੰਦੇਸ਼ ਦਿੰਦੀ 'ਸਾਂਸੇ ਹੋ ਰਹੀ ਹੈ ਕਮ, ਆਓ ਪੇੜ ਲਗਾਏ ਹਮ' ਸਾਈਕਲ ਥੋਨ ਰੈਲੀ ਕੱਢੀ ਗਈ | ਹਰ ਘਰ ਵਿਚ ਬੂਟੇ ਲਗਾ ਕੇ ਵਾਤਾਵਰਨ ਨੂੰ ...
ਜਲੰਧਰ, 19 ਸਤੰਬਰ (ਹਰਵਿੰਦਰ ਸਿੰਘ ਫੁੱਲ)-ਮਹਾਂ ਕਵੀ ਭਾਈ ਸੰਤੋਖ ਸਿੰਘ ਯਾਦਗਾਰੀ ਕਮੇਟੀ ਵਲੋਂ ਸੂਰਜ ਪ੍ਰਕਾਸ਼ ਦੇ ਰਚੈਤਾ ਮਹਾਂ ਕਵੀ ਭਾਈ ਸੰਤੋਖ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਦੀਵਾਨ 20 ਸਤੰਬਰ ਸੋਮਵਾਰ ਦੁਪਿਹਰ ਇਕ ਵਜੇ ਤੱਕ ਸਜਾਏ ਜਾਣਗੇ | ...
ਚੁਗਿੱਟੀ/ਜੰਡੂਸਿੰਘਾ, 19 ਸਤੰਬਰ (ਨਰਿੰਦਰ ਲਾਗੂ)-ਸਥਾਨਕ ਸੂਰੀਆ ਇਨਕਲੇਵ ਦੇ ਕੁਝ ਹਿੱਸਿਆਂ ਵਿਚ ਸਟਰੀਟ ਲਾਈਟਾਂ ਦੀ ਕਮੀ ਇਲਾਕਾ ਵਸਨੀਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਦੇ ਹੱਲ ਲਈ ਉਨ੍ਹਾਂ ਮੁਤਾਬਿਕ ਕਈ ਵਾਰ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ...
ਚੁਗਿੱਟੀ/ਜੰਡੂਸਿੰਘਾ, 19 ਸਤੰਬਰ (ਨਰਿੰਦਰ ਲਾਗੂ)-ਸਥਾਨਕ ਸੂਰੀਆ ਇਨਕਲੇਵ ਦੇ ਕੁਝ ਹਿੱਸਿਆਂ ਵਿਚ ਸਟਰੀਟ ਲਾਈਟਾਂ ਦੀ ਕਮੀ ਇਲਾਕਾ ਵਸਨੀਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਦੇ ਹੱਲ ਲਈ ਉਨ੍ਹਾਂ ਮੁਤਾਬਿਕ ਕਈ ਵਾਰ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ...
ਗੁਰਦਾਸਪੁਰ, 19 ਸਤੰਬਰ (ਆਰਿਫ਼)-ਗਲੋਬਲ ਗੁਰੂ ਇੰਮੀਗ੍ਰੇਸ਼ਨ ਸਰਵਿਸਿਜ਼ ਵਲੋਂ ਪੰਜਾਬ ਦੇ ਤਿੰਨ ਸ਼ਹਿਰਾਂ 'ਚ ਵਿਦਿਆਰਥੀ ਵੀਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ 'ਚ ਯੂ.ਕੇ. ਦੀਆਂ 5 ਤੋਂ ਵੱਧ ਯੂਨੀਵਰਸਿਟੀਆਂ ਦੇ ਇੰਟਰਨੈਸ਼ਨਲ ਸਟੱਡੀ ਸੈਂਟਰ ਦੇ ਨੁਮਾਇੰਦੇ ...
ਜਲੰਧਰ, 19 ਸਤੰਬਰ (ਰਣਜੀਤ ਸਿੰਘ ਸੋਢੀ-ਦੋਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਾਲੀ ਰੋਡ ਜਲੰਧਰ ਵਿਖੇ 1988 ਦੇ ਪਾਸ ਆਊਟ ਮੈਟਿ੍ਕ ਦੇ ਵਿਦਿਆਰਥੀਆਂ ਦੀ ਅਲੂਮਨੀ ਮੀਟ ਕਰਵਾਈ ਗਈ | ਸੰਸਥਾ ਦੀ ਮੈਨੇਜਮੰੈਂਟ ਕਮੇਟੀ ਦੇ ਮੈਨੈਜਰ ਜਸਬੀਰ ਸਿੰਘ ਰਾਏ, ਸਕੱਤਰ ...
ਜਲੰਧਰ, 19 ਸਤੰਬਰ (ਸ਼ਿਵ)- ਲੰਬੇ ਸਮੇਂ ਬਾਅਦ ਪਾਵਰਕਾਮ ਨੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੈਂਪ ਲਗਾ ਕੇ ਕਰਨਾ ਸ਼ੁਰੂ ਕੀਤਾ ਹੈ | ਚੀਫ਼ ਇੰਜੀਨੀਅਰ ਨਾਰਥ ਜੈਨਇੰਦਰ ਦਾਨੀਆਂ ਨੇ ਬਿਜਲੀ ਬਿੱਲਾਂ ਸਬੰਧੀ ਸ਼ਿਕਾਇਤਾਂ ਦਾ ਹੱਲ ਕਰਨ ਲਈ ਕਮਿਊਨਿਟੀ ਹਾਲ ...
ਚੁਗਿੱਟੀ/ਜੰਡੂਸਿੰਘਾ, 19 ਸਤੰਬਰ (ਨਰਿੰਦਰ ਲਾਗੂ)-ਸੰਯੁਕਤ ਕਿਸਾਨ ਮੋਰਚੇ ਨੂੰ ਸ਼ੋ੍ਰਮਣੀ ਅਕਾਲੀ ਦਲ ਸਲਾਮ ਕਰਦਾ ਹੈ ਪਰ ਇਕ ਸਾਲ ਤੋਂ ਆਰੰਭ ਕੀਤੇ ਗਏ ਕਿਸਾਨ ਮੋਰਚੇ ਵਿਚ ਜਿਨ੍ਹਾਂ ਲੋਕਾਂ ਨੇ ਵੱਡਾ ਯੋਗਦਾਨ ਪਾਇਆ ਹੋਵੇ, ਉਨ੍ਹਾਂ ਨੂੰ ਕਿਸਾਨ ਮੋਰਚੇ ਦੀ ਆੜ ਹੇਠ ...
ਗੁਰਾਇਆ,19 ਸਤੰਬਰ (ਬਲਵਿੰਦਰ ਸਿੰਘ)-ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਅਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਚੌਧਰੀ ਨੇ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਵਿਧਾਨ ਸਭਾ ਪਾਰਟੀ ਦੇ ਨੇਤਾ ਵਜੋਂ ਸਰਬਸੰਮਤੀ ਨਾਲ ਹੋਈ ਚੋਣ ਦਾ ਭਰਵਾਂ ...
ਸ਼ਿਵ ਸ਼ਰਮਾ ਜਲੰਧਰ, 19 ਸਤੰਬਰ- ਇੰਪਰੂਵਮੈਂਟ ਟਰੱਸਟ ਨਗਰ ਨਿਗਮ ਕੋਲ ਆਪਣੀ 47 ਕਰੋੜ ਰੁਪਏ ਦੀ ਲੈਣ ਵਾਲੀ ਰਕਮ ਦੇ ਬਦਲੇ ਨਿਗਮ ਦੀ ਪੁਰਾਣੀ ਵਰਕਸ਼ਾਪ ਦੀ ਜ਼ਮੀਨ ਲੈਣ ਦਾ ਚਾਹਵਾਨ ਹੈ ਤੇ ਆਉਣ ਵਾਲੇ ਸਮੇਂ ਵਿਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ...
ਜਲੰਧਰ 19 ਸਿਤੰਬਰ (ਸ਼ੈਲੀ)-ਉੱਤਰ ਭਾਰਤ ਦਾ ਪ੍ਰਸਿੱਧ ਸਿੱਧ ਸ੍ਰੀ ਬਾਬਾ ਸੋਢਲ ਮੇਲੇ ਦੌਰਾਨ ਮੰਦਰ ਵਿਚ ਭਗਤਾਂ ਦੀ ਆਮਦ ਅਤੇ ਗੂੰਜਦੇ ਬਾਬਾ ਜੀ ਦੇ ਜੈਕਾਰੀਆਂ ਦੇ ਨਾਲ ਸਾਰਾ ਮਾਹੌਲ ਭਗਤੀਮਈ ਹੋ ਗਿਆ | ਦਸ ਦੇਈਏ ਕਿ ਮੇਲੇ ਦੇ ਕੁਝ ਦਿਨ ਪਹਿਲਾਂ ਹੀ ਮੰਦਰ ਵਿਚ ਮੇਲੇ ...
ਸ਼ਿਵ ਸ਼ਰਮਾ ਜਲੰਧਰ, 19 ਸਤੰਬਰ- ਇੰਪਰੂਵਮੈਂਟ ਟਰੱਸਟ ਨਗਰ ਨਿਗਮ ਕੋਲ ਆਪਣੀ 47 ਕਰੋੜ ਰੁਪਏ ਦੀ ਲੈਣ ਵਾਲੀ ਰਕਮ ਦੇ ਬਦਲੇ ਨਿਗਮ ਦੀ ਪੁਰਾਣੀ ਵਰਕਸ਼ਾਪ ਦੀ ਜ਼ਮੀਨ ਲੈਣ ਦਾ ਚਾਹਵਾਨ ਹੈ ਤੇ ਆਉਣ ਵਾਲੇ ਸਮੇਂ ਵਿਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ...
ਜਲੰਧਰ 19 ਸਿਤੰਬਰ (ਸ਼ੈਲੀ)-ਉੱਤਰ ਭਾਰਤ ਦਾ ਪ੍ਰਸਿੱਧ ਸਿੱਧ ਸ੍ਰੀ ਬਾਬਾ ਸੋਢਲ ਮੇਲੇ ਦੌਰਾਨ ਮੰਦਰ ਵਿਚ ਭਗਤਾਂ ਦੀ ਆਮਦ ਅਤੇ ਗੂੰਜਦੇ ਬਾਬਾ ਜੀ ਦੇ ਜੈਕਾਰੀਆਂ ਦੇ ਨਾਲ ਸਾਰਾ ਮਾਹੌਲ ਭਗਤੀਮਈ ਹੋ ਗਿਆ | ਦਸ ਦੇਈਏ ਕਿ ਮੇਲੇ ਦੇ ਕੁਝ ਦਿਨ ਪਹਿਲਾਂ ਹੀ ਮੰਦਰ ਵਿਚ ਮੇਲੇ ...
ਜਲੰਧਰ, 19 ਸਤੰਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਦੇ ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਵਿਖੇ ਸਵਰਗੀ ਚੰਨਣ ਸਿੰਘ ਚਿੱਟੀ ਅਤੇ ਕਾਕਾ ਚੰਨਪ੍ਰੀਤ ਸਿੰਘ ਚੰਨੀ ਦੀ ਯਾਦ ਵਿੱਚ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ | ...
ਮਹਿਤਪੁਰ, 19 ਸਤੰਬਰ (ਮਿਹਰ ਸਿੰਘ ਰੰਧਾਵਾ)- ਸ਼ਿਵ ਮੰਦਰ ਮਹਿਤਪੁਰ ਵਿਖੇ ਗਨੇਸ਼ ਮੂਰਤੀ ਦਾ ਵਿਸਰਜਨ ਕਰਨ ਲਈ ਸ਼ਰਧਾਲੂਆਂ ਨੇ ਵੱਡੀ ਗਿਣਤੀ 'ਚ ਇਕੱਤਰ ਹੋਕੇ ਭਗਵਾਨ ਗਣੇਸ਼ ਜੀ ਦਾ ਗੁਣਗਾਇਨ ਕੀਤਾ ਅਤੇ ਭਾਵ ਭਿੰਨੀ ਵਿਦਾਇਗੀ ਦਿੱਤੀ ਅਤੇ ਅਗਲੇ ਸਾਲ ਆਉਣ ਲਈ ਬੇਨਤੀ ...
ਮੱਲ੍ਹੀਆਂ ਕਲਾਂ, 19 ਸਤੰਬਰ (ਮਨਜੀਤ ਮਾਨ)-ਆਲ ਪੰਜਾਬ ਡੀ ਜੇ ਸਾਊਡ, ਭੰਗੜਾ ਐਸੋਸੀਏਸ਼ਨ ਦੇ ਅਹੁੰਦੇਦਾਰਾਂ ਦੀ ਮੀਟਿੰਗ ਅੱਜ ਮਿਤੀ 20 ਸਤੰਬਰ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਬਲਰਾਜ ਪੈਲਿਸ ਨਕੋਦਰ ਵਿਖੇ ਬਲਾਕ ਨਕੋਦਰ ਦੇ ਪ੍ਰਧਾਨ ਨਿੱਕਾ ਮੱਲ੍ਹੀ ...
ਅੱਪਰਾ, 19 ਸਤੰਬਰ (ਦਲਵਿੰਦਰ ਸਿੰਘ ਅੱਪਰਾ)-ਵਾਤਾਵਰਣ ਦੀ ਸ਼ੁਧਤਾ ਲਈ ਛੋਕਰਾਂ ਵਾਸੀ ਐਨ.ਆਰ.ਆਈ. ਵੀਰ ਹਰਕੋਮਲ ਸਿੰਘ ਕੈਨੇਡਾ ਦੇ ਸਹਿਯੋਗ ਨਾਲ ਕਵੀਸ਼ਰੀ ਜਥਾ ਭਾਈ ਮਨਜੀਤ ਸਿੰਘ ਛੋਕਰਾਂ ਵਲੋਂ ਇਲਾਕੇ 'ਚ ਰੁੱਖ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਇਸੇ ਲੜੀ ਤਹਿਤ ...
ਫਿਲੌਰ, 19 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਪੁਲਿਸ ਨੇ ਨੇੜਲੇ ਪਿੰਡ ਗੰਨਾ ਪਿੰਡ ਦੇ ਇਕ ਘਰ ਚੋਂ ਨਜਾਇਜ਼ ਸ਼ਰਾਬ ਦੀ ਚਲਦੀ ਭੱਠੀ ਸਮੇਤ 50 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਐਸ.ਐਚ.ਓ. ਫਿਲੌਰ ਸੰਜੀਵ ਕਪੂਰ ਨੇ ਦੱਸਿਆ ਕਿ ਗੰਨਾ ਪਿੰਡ ਦੇ ਇਕ ਘਰ 'ਚ ਏ.ਐਸ.ਆਈ. ਜੈ ...
ਮਹਿਤਪੁਰ,19 ਸਤੰਬਰ (ਲਖਵਿੰਦਰ ਸਿੰਘ)-ਸ਼ੂਗਰਫੈਡ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਰੀਜਨਲ ਰਿਸਰਚ ਸਟੇਸ਼ਨ ਕਪੂਰਥਲਾ ਡਾ.ਪਰਮਜੀਤ ਸਿੰਘ,ਡਾ ਬਲਬੀਰ ਚੰਦ ਸਹਾਇਕ ਗੰਨਾਂ ਵਿਕਾਸ ਅਫਸਰ ਜਲੰਧਰ, ਡਾ.ਰਜਿੰਦਰ ਕੁਮਾਰ ਐਂਟੋਮਾਲੋਜਿਸਟ, ਡਾ.ਅਨੁਰਾਧਾ ...
ਸ਼ਾਹਕੋਟ, 19 ਸਤੰਬਰ (ਸੁਖਦੀਪ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਾਹਕੋਟ ਤੋਂ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਯਾਤਰਾ ਸਵੇਰੇ ਬਸ ਰਾਹੀਂ ਰਵਾਨਾ ਹੋਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ਨੇ ...
ਮਲਸੀਆਂ, 19 ਸਤੰਬਰ (ਸੁਖਦੀਪ ਸਿੰਘ)-ਸੰਤ ਬਾਬਾ ਦਲੇਲ ਸਿੰਘ ਡੇਰਾ ਨਿਰਮਲ ਕੁਟੀਆ ਸਰਾਏ ਖਾਮ (ਕੱਚੀ ਸਰਾਂ) ਮਲਸੀਆਂ ਨਜ਼ਦੀਕ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੀਆਂ ਪੰਜ ਲੜਕੀਆਂ ਦੇ ਵਿਆਹ ਕੀਤੇ ਜਾਣਗੇ | ਇਹ ਪ੍ਰਗਟਾਵਾ ਮੁੱਖ ...
ਫਿਲੌਰ, 19 ਸਤੰਬਰ (ਸਤਿੰਦਰ ਸ਼ਰਮਾ)-ਡੀ.ਐੱਸ.ਪੀ. ਫਿਲੌਰ ਹਰਨੀਲ ਕੁਮਾਰ ਅਤੇ ਐਸ. ਐਚ. ਓ. ਇੰਸਪੈਕਟਰ ਸੰਜੀਵ ਕਪੂਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲੌਰ ਇਲਾਕੇ ਵਿਚ ਪਿਛਲੇ ਦਿਨੀਂ ਕੁੱਝ ਲੁੱਟਾਂ-ਖੋਹਾਂ ਹੋਈਆਂ ਸਨ | ਉਨ੍ਹਾਂ ਦੱਸਿਆ ਕਿ ...
ਫਿਲੌਰ, 19 ਸਤੰਬਰ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਫਿਲੌਰ ਵਿਖੇ ਪਹੁੰਚੀ (ਸੀ.ਆਈ.ਏ.) ਜਲੰਧਰ ਦੀ ਵਿਸ਼ੇਸ਼ ਟੀਮ ਨੇ ਨਾਕੇ ਬੰਦੀ ਦੌਰਾਨ ਇਕ ਵਿਅਕਤੀ ਨੂੰ 400 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਦੇ ਸਬ-ਇੰਸਪੈਕਟਰ ਪੰਕਜ ਕੁਮਾਰ ...
ਮਲਸੀਆਂ, 19 ਸਤੰਬਰ (ਸੁਖਦੀਪ ਸਿੰਘ)-ਬੀਤੀ ਰਾਤ ਨਜ਼ਦੀਕੀ ਪਿੰਡ ਬਸਤੀ ਕੋਟਲੀ ਗਾਜਰਾਂ ਵਿਖੇ ਇੱਕ ਵਿਆਹ ਦੇ ਸਮਾਗਮ ਦੌਰਾਨ ਹੋਏ ਝਗੜੇ ਦੌਰਾਨ ਪਰਿਵਾਰ ਦੇ ਕਈ ਮੈਂਬਰਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਪਾਸਟਰ ਕੁਲਵੰਤ ਸਿੰਘ ਵਾਸੀ ਪਿੰਡ ...
ਫਿਲੌਰ, 19 ਸਤੰਬਰ (ਸਤਿੰਦਰ ਸ਼ਰਮਾ)-ਬੀਤੀ ਰਾਤ ਨੇੜਲੇ ਪਿੰਡ ਸ਼ਾਹਪੁਰ 'ਚ ਅੱਧੀ ਰਾਤ ਨੂੰ ਘਰ ਦੇ ਬਾਹਰ ਖੜ੍ਹੀ ਇਕ ਸਕੂਲ ਵੈਨ ਨੂੰ ਕਿਸੇ ਨੇ ਅੱਗ ਲਾ ਦਿੱਤੀ | ਵੈਨ ਦੇ ਮਾਲਕ ਅਜੈ ਕੁਮਾਰ ਪੁੱਤਰ ਮਹਿੰਦਰ ਪਾਲ ਨੇ ਦੱਸਿਆ ਕਿ ਉਸ ਨੇ ਕਰਜਜ਼ਾ ਚੱੁਕ ਕੇ ਟਾਟਾ ਮੈਜਿਕ ਪੀ ...
ਮਹਿਤਪੁਰ,19 ਸਤੰਬਰ (ਲਖਵਿੰਦਰ ਸਿੰਘ) ਮਹਿਤਪੁਰ ਦੀ ਛਿੰਝ ਗਰਾਂਊਡ ਵਿਖੇ ਗੱਦੀ ਭਾਈ ਸੰਤ ਸਧਾਰ ਜੀ,ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀ ਵੀਰਾਂ ਵਲੋਂ ਸਲਾਨਾ ਇਤਿਹਾਸਿਕ ਪੁਰਬ ਤੇ ਕਬੱਡੀ ਟੂਰਨਾਮੈਟ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਗੁਰੂਦੁਆਰਾ ਬਾਬਾ ਸੰਤ ...
ਅੱਪਰਾ, 19 ਸਤੰਬਰ (ਦਲਵਿੰਦਰ ਸਿੰਘ ਅੱਪਰਾ)-ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਗੁਰਪੁਰਬ ਨੂੰ ਸਮਰਪਿਤ ਸਲਾਨਾ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਸਿੰਘ ਸਭਾ ਮੋਰੋਂ ਵਿਖੇ ਕਰਵਾਏ ਗਏ | ਸਵ. ਸ. ਅਮਰ ਸਿੰਘ ਮਾਤਾ ਪ੍ਰੀਤਮ ਕੌਰ ਦੇ ਪਰਿਵਾਰ ਵਲੋਂ ਕਰਵਾਏ ...
ਸ਼ਾਹਕੋਟ, 19 ਸਤੰਬਰ (ਸਚਦੇਵਾ)-ਸ਼ੂਗਰ ਤੇ ਬੀ.ਪੀ ਦੇ ਮਰੀਜ਼ਾਂ ਲਈ ਰੋਜ਼ਾਨਾਂ ਸਮੇਂ ਸਿਰ ਦਵਾਈਆਂ ਲੈਣਾ ਤੇ ਨਿਯਮਤ ਡਾਕਟਰੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ, ਪਰ ਅਕਸਰ ਉਹ ਰੁਝੇਵਿਆਂ ਕਾਰਨ ਇਸ ਨੂੰ ਭੁੱਲ ਜਾਂਦੇ ਹਨ | ਇਸੇ ਕਰਕੇ ਸਿਹਤ ਵਿਭਾਗ ਹੁਣ ਇਨ੍ਹਾਂ ...
ਜੰਡਿਆਲਾ ਮੰਜਕੀ, 19 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦੀ ਪਤਨੀ ਵਰਿੰਦਰਪ੍ਰੀਤ ਕੌਰ ਵੱਲੋਂ ਪੰਜਾਬ ਸਰਕਾਰ ਵੱਲੋਂ ਆਰੰਭੀ 'ਬੇਜ਼ਮੀਨੇ ਖੇਤ ਕਾਮਿਆਂ ਲਈ ਕਰਜ਼ਾ ਰਾਹਤ' ਸਕੀਮ ਤਹਿਤ ਕਰਜ਼ਾ ਮੁਆਫ਼ੀ ਦੇ ...
ਮਹਿਤਪੁਰ, 19 ਸਤੰਬਰ (ਮਿਹਰ ਸਿੰਘ ਰੰਧਾਵਾ)- ਨਸ਼ਿਆਂ ਦੇ ਲੋਕਾਂ ਨੂੰ ਚੰਬੜੇ ਭੂਤ ਨੂੰ ਉਨ੍ਹਾਂ ਦੇ ਪਿੰਡਿਆਂ ਤੋਂ ਲਾਹੁੰਣ ਦੇ ਅੰਤਰਗਤ ਸੱਬ ਤਹਿਸੀਲ ਮਹਿਤਪੁਰ ਵਿਖੇ ਨਸ਼ਿਆਂ ਵਿਰੁੱਧ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ | ਇਸ ਦੀ ਪ੍ਰਧਾਨਗੀ, ਸ਼ਮਸ਼ੇਰ ਸਿੰਘ ...
ਸ਼ਾਹਕੋਟ, 19 ਸਤੰਬਰ (ਸੁਖਦੀਪ ਸਿੰਘ)- ਨਵੰਬਰ 'ਚ ਹੋਣ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਦੀ ਪ੍ਰੀਖਿਆ ਦੀ ਵਿਦਿਆਰਥੀਆਂ ਨੂੰ ਲੋੜੀਂਦੀ ਤੇ ਢੁੱਕਵੀ ਤਿਆਰੀ ਕਰਵਾਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਾਜਵਾ ਕਲਾਂ (ਸ਼ਾਹਕੋਟ) ਦੇ ਪਿ੍ੰਸੀਪਲ ਪਵਨ ...
ਕਰਤਾਰਪੁਰ, 19 ਸਤੰਬਰ (ਭਜਨ ਸਿੰਘ)- ਅੱਜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਗੁਰੂ ਘਰ ਦੇ ਸ਼ਰਧਾਲੂ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋ ਸਵੇਰੇ 7 ਵਜੇ 1 ਕਰੋੜ 73 ਲੱਖ 78 ਹਜ਼ਾਰ ਰੁਪਏ ਦੀ ਲਾਗਤ ਨਾਲ ਸੋਨੇ ਅਤੇ ਹੀਰੇ ਜਵਾਹਰਾਤ ਤੇ ਬੇਸ਼ਕੀਮਤੀ ਰਤਨਾਂ ਨਾਲ ਜੜੀ ...
ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਦਿੱਲੀ-ਲੁਧਿਆਣਾ ਜੀ.ਟੀ. ਰੋਡ 'ਤੇ ਤਹਿਸੀਲ ਖੰਨਾ ਅਧੀਨ ਆਉਂਦੇ ਕਸਬਾ ਬੀਜਾ ਦਾ ਕੁਲਾਰ ਹਸਪਤਾਲ ਦੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ਸਿੰਘ ਕੁਲਾਰ ਨੇ ਅਮਰੀਕਾ ਵਿਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਤ ...
ਮੱਲ੍ਹੀਆਂ ਕਲਾਂ, 19 ਸਤੰਬਰ (ਮਨਜੀਤ ਮਾਨ)-ਨਜ਼ਦੀਕੀ ਪਿੰਡ ਉੱਗੀ ਵਿਖੇ ਮਜ਼ਦੂਰ ਜਥੇਬੰਦੀਆਂ ਦੇ ਵਿਰੋਧ ਕਰਨ 'ਤੇ ਬਿਜਲੀ ਮੁਲਾਜ਼ਮਾਂ ਨੂੰ ਮਜਦੂਰਾਂ ਦੇ ਘਰਾਂ ਦੇ ਕੱਟੇ ਬਿਜਲੀ ਦੇ ਕੁਨੈਕਸ਼ਨ ਤੁਰੰਤ ਜੋੜਨੇ ਪਏ | ਜ਼ਿਕਰਯੋਗ ਹੈ ਕਿ ਕਾਲਾ ਸੰਘਿਆਂ ਸਬ ਡਵੀਜ਼ਨ ਦੇ ...
ਭੋਗਪੁਰ, 19 ਸਤੰਬਰ (ਕਮਲਜੀਤ ਸਿੰਘ ਡੱਲੀ)- ਪਿੰਡ ਡੱਲੀ ਸਥਿਤ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਵਿਖੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਨੂੰ ਸਮਰਪਿਤ ਸਲਾਨਾ ਮਹਾਨ ਗੁਰਮਿਤ ਸਮਾਗਮ ਸਵੇਰੇ 9 ਵਜੇ ਤੋ ਸ਼ਾਮ 3 ਵਜੇ ਤੱਕ ਕਰਵਾਇਆ ਗਿਆ | ਜਿਸ ਵਿਚ ਸਿੱਖ ...
ਭੋਗਪੁਰ/ਕਿਸ਼ਨਗੜ੍ਹ, 19 ਸਤੰਬਰ (ਕਮਲਜੀਤ ਸਿੰਘ ਡੱਲੀ/ਹੁਸਨ ਲਾਲ)- ਪਿਛਲੇ 10 ਮਹੀਨਿਆਂ ਤੋ ਕੇਂਦਰ ਸਰਕਾਰ ਵੱਲੋ ਲਾਗੂ ਕੀਤੇ 3 ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਮੋਰਚੇ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX