ਟੋਰਾਂਟੋ, 20 ਸਤੰਬਰ (ਏਜੰਸੀ)-ਕੈਨੇਡਾ ਵਿਚ ਨਵੀਂ ਸਰਕਾਰ ਦੀ ਚੋਣ ਲਈ ਸੋਮਵਾਰ ਨੂੰ ਵੋਟਾਂ ਪਈਆਂ | ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿਚ ਬਹੁਮਤ ਹਾਸਲ ਕਰਨ ਲਈ ਮੱਧ ਕਾਲ ਚੋਣਾਂ ਕਰਵਾਉਣ ਦਾ ਦਾਅ ਖੇਡਿਆ ਹੈ ਪਰ ਇਸ ਨਾਲ ਉਨ੍ਹਾਂ 'ਤੇ ਸੱਤਾ ਤੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ | ਚੋਣ ਸਰਵੇਖਣ ਸੰਕੇਤ ਦਿੰਦੇ ਹਨ ਕਿ ਲਿਬਰਲ ਪਾਰਟੀ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਵਿਚਕਾਰ ਕਾਂਟੇ ਦੀ ਟੱਕਰ ਹੈ | ਲਿਬਰਲ ਪਾਰਟੀ ਦੇ ਸੰਸਦ ਵਧੇਰੇ ਸੀਟਾਂ ਜਿੱਤਣ ਦੀ ਸੰਭਾਵਨਾ ਹੈ ਪਰ ਉਸ ਨੂੰ ਬਹੁਮਤ ਮਿਲਣ ਦੀ ਉਮੀਦ ਘੱਟ ਦੱਸੀ ਜਾ ਰਹੀ ਹੈ | ਇਸ ਤਰ੍ਹਾਂ ਵਿਰੋਧੀ ਸਹਿਯੋਗ ਤੋਂ ਬਿਨਾਂ ਬਿੱਲ ਪਾਸ ਕਰਨਾ ਸੰਭਵ ਨਹੀਂ ਹੋਵੇਗਾ | ਵੋਟਾਂ ਦੌਰਾਨ ਸਭ ਤੋਂ ਪਹਿਲਾਂ ਮਤਦਾਨ ਕੇਂਦਰ ਨਿਊਫਾਊਾਡਲੈਡ ਪ੍ਰਾਂਤ ਦੇ ਅਟਲਾਂਟਿਕ ਤੱਟ 'ਤੇ ਖੁੱਲ੍ਹੇ |
ਮਾਸਕੋ, 20 ਸਤੰਬਰ (ਏ.ਪੀ.)-ਰੂਸ ਦੀ ਇਕ ਯੂਨੀਵਰਸਿਟੀ 'ਚ ਇਕ ਵਿਦਿਆਰਥੀ ਵਲੋਂ ਕੀਤੀ ਗਈ ਗੋਲੀਬਾਰੀ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 28 ਲੋਕ ਜ਼ਖ਼ਮੀ ਹੋ ਗਏ | ਗ੍ਰਹਿ ਮੰਤਰਾਲੇ ਮੁਤਾਬਿਕ ਪੁਲਿਸ ਦੀ ਜਵਾਬੀ ਕਾਰਵਾਈ 'ਚ ਜ਼ਖ਼ਮੀ ਹੋਏ ਵਿਦਿਆਰਥੀ ਨੂੰ ਹਿਰਾਸਤ 'ਚ ਲੈ ਲਿਆ ...
ਸਾਨ ਫਰਾਂਸਿਸਕੋ, 20 ਸਤੰਬਰ (ਐੱਸ.ਅਸ਼ੋਕ ਭੌਰਾ) - ਵੱਖ-ਵੱਖ ਦੇਸ਼ਾਂ ਦੇ ਆਗੂ ਮਹਾਂਮਾਰੀ ਤੇ ਜਲਵਾਯੂ ਵਰਗੇ ਭਖਦੇ ਮੁੱਦੇ ਲੈ ਕੇ ਸੰਯੁਕਤ ਰਾਸ਼ਟਰ ਦੀ 21 ਸਤੰਬਰ ਤੋਂ ਸ਼ੁਰੂ ਹੋ ਰਹੀ 75ਵੀਂ ਸਾਲਾਨਾ ਉੱਚ ਪੱਧਰੀ ਸੰਵਾਦ ਇਕੱਤਰਤਾ ਵਿਚ ਭਾਗ ਲੈਣ ਲਈ ਮੁੱਖ ਦਫਤਰ ਪਹੁੰਚ ...
ਮੁੰਬਈ, 20 ਸਤੰਬਰ (ਏਜੰਸੀ)-ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਗੀਤਕਾਰ ਜਾਵੇਦ ਅਖ਼ਤਰ ਵਲੋਂ ਉਸ ਖ਼ਿਲਾਫ਼ ਦਾਇਰ ਅਪਰਾਧਿਕ ਮਾਨਹਾਨੀ ਸ਼ਿਕਾਇਤ ਦੇ ਸਬੰਧ ਵਿਚ ਸੋਮਵਾਰ ਨੂੰ ਮੁੰਬਈ ਦੀ ਇਕ ਅਦਾਲਤ ਵਿਚ ਪੇਸ਼ ਹੋਈ | ਕੰਗਨਾ ਨੇ ਕਿਹਾ ਕਿ ਉਸ ਦਾ ਮੈਜਿਸਟ੍ਰੇਟ ਦੀ ...
ਗਲਾਸਗੋ, 20 ਸਤੰਬਰ (ਹਰਜੀਤ ਸਿੰਘ ਦੁਸਾਂਝ)-ਬੀਤੇ ਦਿਨ ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਗਲਾਸਗੋ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਨਤਮਸਤਕ ਹੋਏ | ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤ ਨੂੰ ਸੰਬੋਧਨ ਕਰਦੇ ਹੋਏ ਪਿਛਲੇ ਡੇਢ ਸਾਲ ਤੋਂ ...
ਮੁੰਬਈ, 20 ਸਤੰਬਰ (ਏਜੰਸੀ)-ਕੇਂਦਰ ਪ੍ਰਤੱਖ ਕਰ ਬੋਰਡ (ਸੀ.ਬੀ.ਡੀ.ਟੀ.) ਵਲੋਂ ਅਦਾਕਾਰ ਸੋਨੂੰ ਸੂਦ ਅਤੇ ਉਸ ਦੇ ਸੰਗਠਨ 'ਤੇ 20 ਕਰੋੜ ਰੁਪਏ ਦੀ ਕਰ ਚੋਰੀ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਸੋਨੂੰ ਸੂਦ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਸੰਗਠਨ ਦਾ ਇਕ-ਇਕ ਪੈਸਾ ਜ਼ਰੂਰਤਮੰਦਾਂ ...
1 ਮਹੀਨੇ ਦੀ ਉਮਰ ਦੇ ਬੱਚੇ ਨੂੰ ਮਿਲਿਆ ਨਵਾਂ ਜੀਵਨ
ਸਾਨ ਫਰਾਂਸਿਸਕੋ, 20 ਸਤੰਬਰ (ਐੱਸ.ਅਸ਼ੋਕ ਭੌਰਾ)-ਜਿਸ ਕੋ ਰਾਖੇ ਸਾਈਾਆਂ, ਮਾਰ ਸਕੇ ਨਾ ਕੋਈ, ਕਹਾਵਤ ਉਦੋਂ ਸੱਚ ਹੁੰਦੀ ਪ੍ਰਤੀਤ ਹੋਈ ਜਦੋਂ ਨਿਊਜਰਸੀ ਦੇ ਇਕ ਮਕਾਨ ਦੀ ਦੂਜੀ ਮੰਜ਼ਿਲ ਦੀ ਬਾਲਕੋਨੀ 'ਚੋਂ ਸਿਰਫ 1 ...
ਲੈਸਟਰ (ਇੰਗਲੈਂਡ), 20 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਰਾਸ਼ਟਰੀ ਅੰਕੜਾ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਇੰਗਲੈਂਡ ਦੇ ਸੈਕੰਡਰੀ ਸਕੂਲਾਂ 'ਚ ਕੋਵਿਡ-19 ਦੀਆਂ ਦਰਾਂ ਵਧ ਰਹੀਆਂ ਹਨ | ਅੰਕੜਿਆਂ ਅਨੁਸਾਰ ਕੋਵਿਡ -19 ਦੇ ਸਕਾਰਾਤਮਕ ਟੈਸਟ ਦੇ ਨਤੀਜਿਆਂ ...
ਵੈਨਿਸ (ਇਟਲੀ) 20 ਸਤੰਬਰ (ਹਰਦੀਪ ਸਿੰਘ ਕੰਗ)-ਈਸਾਈਆਂ ਦੇ ਪਵਿੱਤਰ ਸ਼ਹਿਰ ਵੈਟੀਕਨ ਸਿਟੀ 'ਚ ਪਹੁੰਚਣ ਵਾਲਿਆਂ ਲਈ ਹੁਣ 1 ਅਕਤੂਬਰ ਤੋਂ ਗਰੀਨ ਪਾਸ ਹੋਣ ਦੀ ਸ਼ਰਤ ਰੱਖੀ ਗਈ ਹੈ | ਦੱਸਣਯੋਗ ਹੈ ਕਿ ਯੂਰਪੀਅਨ ਯੂਨੀਅਨ ਦੇ ਸਮੌਝਤੇ ਤਹਿਤ ਇਹ ਗੀਰਨ ਪਾਸ ਨਿਰਧਾਰਿਤ ਕਰਦਾ ਹੈ ...
ਲੰਡਨ, 20 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਸਥਿਤ ਕਾਰ ਨਿਰਮਾਤਾ ਕੰਪਨੀ ਰੋਲਸ-ਰੋਇਸ ਨੇ 15 ਮਿੰਟ ਦੀ ਟੈਸਟ ਉਡਾਣ ਨਾਲ ਆਪਣਾ ਪਹਿਲਾ ਆਲ-ਇਲੈਕਟਿ੍ਕ ਜਹਾਜ਼ ਸਫਲਤਾਪੂਰਵਕ ਲਾਂਚ ਕੀਤਾ | ਸਪਿਰਿਟ ਆਫ਼ ਇਨੋਵੇਸ਼ਨ ਨਾਮਕ ਇਲੈਕਟਿ੍ਕ ਜਹਾਜ਼ ਨੇ ਲੰਘੇ ...
ਮੁੰਬਈ, 20 ਸਤੰਬਰ (ਏਜੰਸੀ)-ਮੁੰਬਈ ਨੂੰ ਡਰਾਈਵਿੰਗ ਦੇ ਮਾਮਲੇ ਵਿਚ ਦੁਨੀਆ ਦੇ ਸਭ ਤੋਂ ਤਣਾਅਪੂਰਨ ਸ਼ਹਿਰ ਦੇ ਰੂਪ ਵਿਚ ਸਥਾਨ ਦਿੱਤਾ ਗਿਆ ਹੈ | ਇਸ ਸਰਵੇ ਅਨੁਸਾਰ ਦਿੱਲੀ ਨੂੰ ਚੌਥਾ ਸਥਾਨ ਦਿੱਤਾ ਗਿਆ ਹੈ | ਯੂ.ਕੇ. ਦੀ ਕਾਰ-ਸ਼ੇਅਰਿੰਗ ਕੰਪਨੀ ਹਿਯਾਕਾਰ ਵਲੋਂ ਕੀਤੇ ਗਏ ...
ਮੁੰਬਈ, 20 ਸਤੰਬਰ (ਏਜੰਸੀ)-ਅਸ਼ਲੀਲ ਫ਼ਿਲਮਾਂ ਨਾਲ ਜੁੜੇ ਮਾਮਲੇ ਵਿਚ ਦੋ ਮਹੀਨੇ ਪਹਿਲਾਂ ਗਿ੍ਫ਼ਤਾਰ ਤੇ ਜੇਲ੍ਹ 'ਚ ਬੰਦ ਕਾਰੋਬਾਰੀ ਰਾਜ ਕੁੰਦਰਾ ਨੰੂ ਇੱਥੋਂ ਦੀ ਇਕ ਮੈਜਿਸਟ੍ਰੇਟ ਅਦਾਲਤ ਨੇ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ | ਅਦਾਲਤ ਨੇ ਕੁੰਦਰਾ ਦੇ ਸਹਿਯੋਗੀ ...
ਲੰਡਨ, 20 ਸਤੰਬਰ (ਏਜੰਸੀ)-ਨੋਬਲ ਪੁਰਸਕਾਰ ਜੇਤੂ ਰਵਿੰਦਰ ਨਾਥ ਟੈਗੋਰ ਨੇ 1912 ਵਿਚ ਬਿ੍ਟੇਨ ਦੀ ਯਾਤਰਾ ਦੌਰਾਨ ਉੱਤਰੀ ਲੰਡਨ ਦੇ ਹੈਮਪਸਟੇਡ ਹੇਥ ਦੇ 'ਹੇਥ ਵਿਲਾ' ਵਿਚ ਕੁਝ ਸਮੇਂ ਗੁਜਾਰਿਆ ਸੀ ਅਤੇ ਹੁਣ ਉਸ ਮਕਾਨ ਦੀ ਵਿਕਰੀ ਹੋਣ ਵਾਲੀ ਹੈ | ਆਪਣੇ ਪ੍ਰਵਾਸ ਦੌਰਾਨ ਟੈਗੋਰ ...
ਵਾਸ਼ਿੰਗਟਨ, 20 ਸਤੰਬਰ (ਏਜੰਸੀ)-ਅਮਰੀਕਾ ਨੇ ਸੋਮਵਾਰ ਨੂੰ ਆਪਣੀ ਨਵੀਂ ਅੰਤਰਰਾਸ਼ਟਰੀ ਯਾਤਰਾ ਯੋਜਨਾ ਦਾ ਐਲਾਨ ਕਰ ਦਿੱਤਾ, ਜਿਸ ਤਹਿਤ ਜੋ ਲੋਕ ਕੋਰੋਨਾ ਵੈਕਸੀਨ ਦੀਆਂ ਸਾਰੀਆਂ ਖੁਰਾਕਾਂ ਲੈ ਚੁੱਕੇ ਹੋਣਗੇ ਉਹ ਲੋਕ ਹੀ ਨਵੰਬਰ ਤੋਂ ਅਮਰੀਕਾ ਦੀ ਯਾਤਰਾ ਕਰਨ ਦੇ ...
ਮੁੰਬਈ, 20 ਸਤੰਬਰ (ਏਜੰਸੀ)-ਫੇਸਬੁੱਕ ਇੰਡੀਆ ਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਭਾਰਤ ਵਿਚ ਜਨਤਕ ਨੀਤੀ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ | ਉਹ ਇਸ ਅਹੁਦੇ 'ਤੇ ਕੰਮ ਕਰਨ ਵਾਲੀ ਆਂਖੀ ਦਾਸ ਦਾ ਸਥਾਨ ਲੈਣਗੇ | ਇਕ ਵਿਵਾਦ ਵਿਚ ਪੈਣ ਤੋਂ ਬਾਅਦ ਆਂਖੀ ਦਾਸ ...
ਮੁੰਬਈ, 20 ਸਤੰਬਰ (ਏਜੰਸੀ)-ਇਨਸਾਨ ਅਤੇ ਕੁੱਤੇ ਦੀ ਦੋਸਤੀ ਬਹੁਤ ਪੁਰਾਣੀ ਹੈ ਅਤੇ ਕੁੱਤੇ ਨੂੰ ਇਨਸਾਨ ਦਾ ਸਭ ਤੋਂ ਵਫ਼ਦਾਰ ਦੋਸਤ ਮੰਨਿਆ ਜਾਂਦਾ ਹੈ | ਜ਼ਰੂਰਤ ਪੈਣ 'ਤੇ ਜੇ ਕੁੱਤਾ ਆਪਣੇ ਮਾਲਕ ਲਈ ਜਾਨ ਦੇ ਦਿੰਦਾ ਹੈ ਤਾਂ ਇਨਸਾਨ ਵੀ ਆਪਣੇ ਇਸ ਖਾਸ ਦੋਸਤ ਲਈ ਕੁਝ ਵੀ ਕਰ ...
ਲੰਡਨ, 20 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਂਗਰਸੀ ਆਗੂ ਦਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਸ: ਚੰਨੀ ਸੀਨੀਅਰ ਤਜ਼ਰਬੇਕਾਰ ਸਿਆਸਤਦਾਨ ਹਨ, ਉਨ੍ਹਾਂ ਦੀ ਅਗਵਾਈ ...
ਐਡੀਲੇਡ 20 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਛੱਲਾ ਗਾਰਡਨ ਪ੍ਰਾਇਮਰੀ ਸਕੂੁਲ ਟੌਰੈਂਸ ਰੋਡ 'ਤੇ ਗੁਰਦੁਆਰਾ ਗੁੁਰਸੰਗਤ ਸਾਹਿਬ ਸਿੱਖ ਐਸੋਸੀਏਸ਼ਨ ਵਲੋਂ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਪ੍ਰੋਗਰਾਮ 'ਚ 7 ਤੋਂ 12 ਤੇ 13 ਤੋਂ 18 ਸਾਲ ਦੇ ਬੱਚਿਆਂ ਨੂੰ ਸ਼ਾਮਿਲ ...
ਲੰਡਨ, 20 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੀ ਰਹਿਨੁਮਾਈ ਹੇਠ ਸਲੋਹ ਕਬੱਡੀ ਕਲੱਬ ਵਲੋਂ ਸਥਾਨਕ ਵਾਸੀਆਂ ਦੇ ਸਹਿਯੋਗ ਨਾਲ 2021 ਦਾ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ ਕੁਸ਼ਤੀ ਅਤੇ ਫੁੱਟਬਾਲ ਦੇ ...
ਲੈਸਟਰ (ਇੰਗਲੈਂਡ), 20 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਡੈਬਰੀਸਾਇਰ ਵਿਚ ਇਕ ਘਰ ਵਿਚ ਚਾਰ ਵਿਅਕਤੀਆਂ ਦੇ ਮਿ੍ਤਕ ਪਾਏ ਜਾਣ ਉਪਰੰਤ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਲਗਦੇ ਸਾਰ ਭਾਰੀ ਤਦਾਦ 'ਚ ਪੁਲਿਸ ਮੌਕੇ ਉਤੇ ...
ਲੰਡਨ, 20 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਦੇ ਪ੍ਰਧਾਨ ਸ੍ਰੀ ਜੋਗਰਾਜ ਅਹੀਰ ਅਤੇ ਸਾਥੀਆਂ ਨੇ ਕਿਹਾ ...
ਵਾਸ਼ਿੰਗਟਨ, 20 ਸਤੰਬਰ (ਏਜੰਸੀ)-ਅਮਰੀਕਾ ਨੇ ਸੋਮਵਾਰ ਨੂੰ ਆਪਣੀ ਨਵੀਂ ਅੰਤਰਰਾਸ਼ਟਰੀ ਯਾਤਰਾ ਯੋਜਨਾ ਦਾ ਐਲਾਨ ਕਰ ਦਿੱਤਾ, ਜਿਸ ਤਹਿਤ ਜੋ ਲੋਕ ਕੋਰੋਨਾ ਵੈਕਸੀਨ ਦੀਆਂ ਸਾਰੀਆਂ ਖੁਰਾਕਾਂ ਲੈ ਚੁੱਕੇ ਹੋਣਗੇ ਉਹ ਲੋਕ ਹੀ ਨਵੰਬਰ ਤੋਂ ਅਮਰੀਕਾ ਦੀ ਯਾਤਰਾ ਕਰਨ ਦੇ ...
ਸਿੰਗਾਪੁਰ, 20 ਸਤੰਬਰ (ਏਜੰਸੀ)-ਸਿੰਗਾਪੁਰ ਵਿਚ ਆਪਣੇ ਤਰ੍ਹਾਂ ਦੇ ਪਹਿਲੇ ਮਾਮਲੇ ਵਿਚ 28 ਸਾਲਾ ਭਾਰਤੀ ਮੂਲ ਦੇ ਇਕ ਵਕੀਲ ਨੂੰ ਮਰਨ ਉਪਰੰਤ ਸਿੰਗਾਪੁਰ ਬਾਰ ਵਿਚ ਸ਼ਾਮਿਲ ਕੀਤਾ ਗਿਆ | ਜਾਣਕਾਰੀ ਅਨੁਸਾਰ ਬਾਰ ਵਿਚ ਸ਼ਾਮਿਲ ਹੋਣ ਲਈ ਵਿਕਰਮ ਕੁਮਾਰ ਤਿਵਾੜੀ ਅਰਜ਼ੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX