ਜਲੰਧਰ, 6 ਦਸੰਬਰ (ਜਸਪਾਲ ਸਿੰਘ)- ਜਿਮਖਾਨਾ ਕਲੱਬ ਦੀਆਂ 19 ਤਰੀਕ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਮਾਹੌਲ ਪੂਰੀ ਤਰ੍ਹਾਂ ਨਾਲ ਭਖ ਚੁੱਕਾ ਹੈ ਤੇ ਇਸ ਵਾਰ ਕਲੱਬ ਦੇ ਵੱਕਾਰੀ ਸੈਕਟਰੀ ਦੇ ਅਹੁਦੇ ਲਈ ਅਚੀਵਰਜ਼ ਗਰੁੱਪ ਦੇ ਉਮੀਦਵਾਰ ਤੇ ਮੌਜੂਦਾ ਸੈਕਟਰੀ ਤਰੁਣ ਸਿੱਕਾ ਅਤੇ ਵਿਰੋਧੀ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਸੰਦੀਪ ਬਹਿਲ ਕੁੱਕੀ ਵਿਚਕਾਰ ਮੁਕਾਬਲਾ ਹੋਣਾ ਲਗਭਗ ਤੈਅ ਹੈ | ਉਮੀਦਵਾਰਾਂ ਦੇ ਐਲਾਨ 'ਚ ਅਚੀਵਰਜ਼ ਗਰੁੱਪ ਨੇ ਬਾਜ਼ੀ ਮਾਰਦੇ ਹੋਏ ਆਪਣੇ ਚਾਰੇ ਪ੍ਰਮੁੱਖ ਅਹੁਦਿਆਂ ਲਈ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਤਹਿਤ ਅਚੀਵਰਜ਼ ਗਰੁੱਪ ਨੇ ਸੈਕਟਰੀ ਦੇ ਅਹੁਦੇ ਲਈ ਮੁੜ ਤਰੁਣ ਸਿੱਕਾ 'ਤੇ ਆਪਣਾ ਦਾਅ ਖੇਡਿਆ ਹੈ ਜਦਕਿ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਵੱਡਾ ਫੇਰਬਦਲ ਕਰਦਿਆਂ ਪਿਛਲੀ ਵਾਰ ਦੇ ਖਜ਼ਾਨਚੀ ਰਹੇ ਅਮਿਤ ਕੁਕਰੇਜਾ ਨੂੰ ਇਸ ਵਾਰ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਪਿਛਲੀ ਵਾਰ ਦੇ ਜੂਨੀਅਰ ਮੀਤ ਪ੍ਰਧਾਨ ਐੱਸ. ਪੀ. ਐਸ. ਰਾਜੂ ਵਿਰਕ ਖਜ਼ਾਨਚੀ ਦੇ ਅਹੁਦੇ ਲਈ ਚੋਣ ਲੜਨਗੇ | ਇਸੇ ਤਰ੍ਹਾਂ ਸੌਰਭ ਖੁੱਲਰ ਮੁੜ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਚੋਣ ਮੈਦਾਨ 'ਚ ਉਤਰਨਗੇ | ਅਚੀਵਰਜ਼ ਗਰੁੱਪ ਵਲੋਂ ਅਧਿਕਾਰਤ ਤੌਰ 'ਤੇ ਆਪਣੇ ਇਨ੍ਹਾਂ ਚਾਰੇ ਪ੍ਰਮੁੱਖ ਅਹੁਦਿਆਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਪਰ ਐਗਜ਼ੈਕਟਿਵ ਕਮੇਟੀ ਉਮੀਦਵਾਰਾਂ 'ਚੋਂ ਅਜੇ ਕੇਵਲ 4 ਉਮੀਦਵਾਰਾਂ ਦੇ ਨਾਂਅ 'ਤੇ ਹੀ ਸਹਿਮਤੀ ਬਣ ਸਕੀ ਹੈ ਜਦਕਿ ਬਾਕੀ ਦੇ ਉਮੀਦਵਾਰਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ | ਐਲਾਨੇ ਗਏ ਐਗਜ਼ੈਕਟਿਵ ਕਮੇਟੀ ਮੈਂਬਰਾਂ 'ਚ ਮਹਿੰਦਰ ਸਿੰਘ, ਨਿਤਿਨ ਬਹਿਲ, ਹਰਪ੍ਰੀਤ ਸਿੰਘ ਗੋਲਡੀ ਤੇ ਅਤੁਲ ਤਲਵਾੜ ਦਾ ਨਾਂਅ ਸ਼ਾਮਿਲ ਹੈ | ਜਦਕਿ ਪ੍ਰੋਗਰੈਸਿਵ ਗਰੁੱਪ 'ਚ ਅਜੇ ਵੀ ਖਜ਼ਾਚਨੀ ਦੇ ਨਾਂਅ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ | ਹਾਲਾਂਕਿ ਪ੍ਰੋਗਰੈਸਿਵ ਗਰੁੱਪ ਵਲੋਂ ਵੀ ਤਿੰਨ ਅਹੁਦਿਆਂ ਲਈ ਉਮੀਦਵਾਰਾਂ ਦੇ ਨਾਂਵਾਂ 'ਤੇ ਲਗਭਗ ਸਹਿਮਤੀ ਬਣ ਚੁੱਕੀ ਹੈ ਪਰ ਇਕ ਉਮੀਦਵਾਰ ਕਾਰਨ ਬਾਕੀ ਦੇ ਉਮੀਦਵਾਰਾਂ ਦਾ ਐਲਾਨ ਵੀ ਰੁਕਿਆ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਪ੍ਰੋਗਰੈਸਿਵ ਗਰੁੱਪ ਵਲੋਂ ਸੈਕਟਰੀ ਦੇ ਅਹੁਦੇ ਲਈ ਸੰਦੀਪ ਬਹਿਲ ਕੁੱਕੀ, ਜੁਆਇੰਟ ਸੈਕਟਰੀ ਲਈ ਅਨੂ ਮਾਟਾ ਤੇ ਜੂਨੀਅਰ ਮੀਤ ਪ੍ਰਧਾਨ ਲਈ ਗੁਲਸ਼ਨ ਸ਼ਰਮਾ ਦੇ ਨਾਂਅ ਲਗਭਗ ਤੈਅ ਹਨ ਜਦਕਿ ਖਜ਼ਾਨਚੀ ਦੇ ਅਹੁਦੇ ਲਈ ਮੇਜਰ ਸਿੰਘ ਕੋਛੜ ਦਾ ਨਾਂਅ ਸਭ ਤੋਂ ਅੱਗੇ ਚੱਲ ਰਿਹਾ ਪਰ ਗਰੁੱਪ ਵਲੋਂ ਅਜੇ ਉਨ੍ਹਾਂ ਦੇ ਨਾਂਅ 'ਤੇ ਪੂਰੀ ਤਰ੍ਹਾਂ ਮੋਹਰ ਨਾ ਲਗਾਏ ਜਾਣ ਕਾਰਨ ਐਲਾਨ ਰੁਕਿਆ ਹੋਇਆ ਹੈ | ਇਸ ਸਬੰਧੀ ਗੱਲ ਕਰਦੇ ਹੋਏ ਗੁਲਸ਼ਨ ਸ਼ਰਮਾ ਨੇ ਕਿਹਾ ਕਿ ਜਲਦ ਹੀ ਗਰੁੱਪ ਦੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ | ਓਧਰ ਸੈਕਟਰੀ ਦੇ ਅਹੁਦੇ ਲਈ ਜੇਕਰ ਇਸ ਵਾਰ ਤਰੁਣ ਸਿੱਕਾ ਅਤੇ ਸੰਦੀਪ ਬਹਿਲ ਕੁੱਕੀ ਵਿਚਕਾਰ ਸਖਤ ਤੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ | ਤਰੁਣ ਸਿੱਕਾ ਆਪਣੇ ਪਿਛਲੇ ਕਾਰਜਕਾਲ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ ਹਨ ਤੇ ਕਲੱਬ ਦੇ ਬਹੁਤੇ ਮੈਂਬਰਾਂ ਵਲੋਂ ਉਨ੍ਹਾਂ ਦੀ ਕਾਰਜਸ਼ੈਲੀ 'ਤੇ ਸਵਾਲ ਵੀ ਉਠਾਏ ਜਾਂਦੇ ਰਹੇ ਹਨ | ਅਜਿਹੇ 'ਚ ਉਨ੍ਹਾਂ ਲਈ ਆਪਣੀ ਕੁਰਸੀ ਬਚਾਉਣੀ ਕਾਫੀ ਔਖੀ ਹੋ ਸਕਦੀ ਹੈ | ਦੂਸਰੇ ਪਾਸੇ ਪ੍ਰੋਗਰੈਸਿਵ ਗਰੁੱਪ ਨੂੰ ਵੀ ਇਸ ਵਾਰ ਕਾਫੀ ਹੁਲਾਰਾ ਮਿਲ ਰਿਹਾ ਹੈ ਤੇ ਸੰਦੀਪ ਬਹਿਲ ਕੁੱਕੀ ਵਲੋਂ ਵੀ ਇਸ ਵਾਰ ਪੂਰੀ ਤਿਆਰੀ ਨਾਲ ਚੋਣ ਲੜੇ ਜਾਣ ਦੀ ਸੰਭਾਵਨਾ ਹੈ, ਜਿਸ ਕਾਰਨ ਦੋਵਾਂ ਦਿੱਗਜ਼ ਉਮੀਦਵਾਰਾਂ ਵਿਚਕਾਰ ਹੋਣ ਵਾਲੇ ਮੁਕਾਬਲੇ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ |
ਐੱਮ.ਐੱਸ. ਲੋਹੀਆ
ਜਲੰਧਰ, 6 ਦਸੰਬਰ - ਸੋਸ਼ਲ ਮੀਡੀਆ ਜ਼ਰੀਏ ਮੱਧਪ੍ਰਦੇਸ਼ 'ਚ ਬੈਠੇ ਆਪਣੇ ਜਾਣਕਾਰ ਤੋਂ ਨਜਾਇਜ਼ ਹਥਿਆਰ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਸਪਲਾਈ ਕਰਨ ਵਾਲੇ 2 ਨੌਜਵਾਨਾਂ ਨੂੰ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਨੇ ਗਿ੍ਫ਼ਤਾਰ ਕਰ ...
ਜਲੰਧਰ, 6 ਦਸੰਬਰ (ਚੰਦੀਪ ਭੱਲਾ)- ਪੰਜਾਬ ਰਾਜ ਜ਼ਿਲ੍ਹਾ (ਡੀ. ਸੀ.) ਦਫਤਰ ਕਰਮਚਾਰੀ ਐਸੋਸੀਏਸ਼ਨ ਜਲੰਧਰ ਪੰਜਾਬ, ਪੰਜਾਬ ਰੈਵਨਿਊ ਅਫ਼ਸਰ ਐਸੋਸੀਏਸ਼ਨ, ਪੰਜਾਬ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ, ਪੰਜਾਬ ਰੈਵੀਨਿਊ ਪਟਵਾਰ ਐਸੋਸੀਏਸ਼ਨ ਵਲੋਂ ਵਿਜੀਲੈਂਸ ਬਿਊਰੋ, ...
ਸ਼ਿਵ ਸ਼ਰਮਾ
ਜਲੰਧਰ, 6 ਦਸੰਬਰ-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਰਕੇ ਅਤੇ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਵਿਚ ਰੁਕਾਵਟ ਪਾ ਰਹੀਆਂ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਈਪਾਂ ਨੂੰ ਚੁੱਕਣ ਦਾ ਕੰਮ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਲਈ ਕੰਪਨੀ ਨੇ ਪਾਈਪਾਂ ਰੱਖਣ ...
ਜਲੰਧਰ, 6 ਦਸੰਬਰ (ਐੱਮ.ਐੱਸ. ਲੋਹੀਆ) - ਅੱਜ ਸਿਵਲ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਸੂਬਾ ਸਰਕਾਰ ਵਲੋਂ ਪੰਜਾਬ ਗੌਰਮਿੰਟ ਨਰਸਿੰਗ ਸਟਾਫ਼ ਦੀਆਂ ਮੰਗਾਂ ਨਾ ਮੰਨੇ ਜਾਣ ਕਰਕੇ ਨਰਸਿੰਗ ਸਟਾਫ਼ ਦੀ ਜਥੇਬੰਦੀ ਦੇ ...
ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ 0 ਫ਼ੀਸ ਦੇ ਚਲਾਨ ਜਨਰੇਟ ਕਰਨ 'ਚ ਵਿਭਾਗ ਦੀ ਆਨਲਾਈਨ ਸਾਈਟ 'ਚ ਤਕਨੀਕੀ ਖ਼ਾਮੀ ਹੋਣ ਕਾਰਨ ਸਮੇਂ ਸਿਰ ਨਾ ਹੋਣ ਕਾਰਨ ਸੰਸਥਾਵਾਂ ਨੂੰ 1 ਹਜ਼ਾਰ ...
ਕਿਸ਼ਨਗੜ੍ਹ, 6 ਦਸੰਬਰ (ਹੁਸਨ ਲਾਲ)- ਪੰਜਾਬ ਦੇ ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਹਰ ਤਰ੍ਹਾਂ ਦੀਆਂ ਤਰੱਕੀਆਂ ਸਬੰਧੀ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਤੋਂ ...
ਜਲੰਧਰ, 6 ਦਸੰਬਰ (ਸ਼ਿਵ)- ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੋਂ ਨਾਰਾਜ਼ ਬਿਜਲੀ ਜੇ. ਈ. ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰਦੇ ਹੋਏ ਅਣਮਿਥੇ ਸਮੇਂ ਲਈ ਆਪਣੇ ਮੋਬਾਈਲ ਫ਼ੋਨ ਬੰਦ ਕਰ ਦਿੱਤੇ ਹਨ ਜਿਸ ਕਰਕੇ ਬਿਜਲੀ ਸਿਸਟਮ ਦੇ ਹੋਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਤਾਂ ...
ਜਲੰਧਰ, 6 ਦਸੰਬਰ (ਜਸਪਾਲ ਸਿੰਘ)-ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਇਕ ਭਰਵੀਂ ਮੀਟਿੰਗ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਬੈਂਕ ਇਨਕਲੇਵ ਵਿਖੇ ਹੋਈ, ...
ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)- ਸ਼ਹਿਰ ਦੇ ਪ੍ਰਸਿੱਧ ਤੇ ਨਾਮਵਰ ਕਲੱਬ ਜਿੰਮਖਾਨਾ ਕਲੱਬ ਦੇ ਲੇਡੀਜ਼ ਜਿੰਮਖਾਨਾ ਕਲੱਬ ਦੀਆਂ ਚੋਣਾਂ 15 ਦਸੰਬਰ ਨੂੰ ਹੋ ਰਹੀਆਂ ਹਨ ਜਿਨ੍ਹਾਂ ਦੇ ਨਾਮਜ਼ਦਗੀ ਪੇਪਰ 6 ਤੇ 7 ਦਸੰਬਰ ਨੂੰ ਦੋ ਦਿਨ ਕੀਤੇ ਜਾਣੇ ਹਨ, 8 ਦਸੰਬਰ ਨੂੰ ...
ਮਲਸੀਆਂ, 6 ਦਸੰਬਰ (ਸੁਖਦੀਪ ਸਿੰਘ)- ਸ. ਚਾਨਣ ਸਿੰਘ ਚੰਦੀ ਅਤੇ ਸ. ਪ੍ਰਦੂਮਣ ਸਿੰਘ ਚੰਦੀ ਸਪੋਰਟਸ ਕਲੱਬ ਪਿੰਡ ਕਾਸੂਪੁਰ ਵੱਲੋਂ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਚੰਦੀ ਦੀ ਅਗਵਾਈ ਅਤੇ ਜਥੇਬੰਦਕ ਸਕੱਤਰ ਕੰਵਰਜੀਤ ਸਿੰਘ ਲਵਲੀ ਚੰਦੀ ਦੀ ਦੇਖ-ਰੇਖ ਹੇਠ ਖੇਡ ਸਟੇਡੀਅਮ ...
ਮਕਸੂਦਾਂ, 6 ਦਸੰਬਰ (ਸਤਿੰਦਰ ਪਾਲ ਸਿੰਘ)- ਜਲੰਧਰ ਦੇ ਸੰਤੋਸ਼ੀ ਨਗਰ ਵਿਖੇ ਇਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਵਿਆਹਿਆ ਬੰਦਾ ਇੱਕ ਵਿਆਹੀ ਔਰਤ ਨੂੰ ਉਸੇ ਦੇ ਹੀ ਤਿੰਨ ਬੱਚਿਆਂ ਸਮੇਤ ਲੈ ਕੇ ਭੱਜ ਗਿਆ | ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਘਰਵਾਲੇ ਦਾ ...
ਜਲੰਧਰ ਛਾਉਣੀ, 6 ਦਸੰਬਰ (ਪਵਨ ਖਰਬੰਦਾ)- ਕੰਟੋਨਮੈਂਟ ਬੋਰਡ ਦੇ ਕੌਂਸਲਰਾਂ ਦਾ ਕਾਰਜਕਾਲ ਖ਼ਤਮ ਹੋਣ ਉਪਰੰਤ ਵਾਰਡਾਂ ਦੇ ਕੌਂਸਲਰਾਂ ਦੀਆਂ ਚੋਣਾਂ ਨਾ ਹੋਣ ਕਾਰਨ ਅਤੇ ਸਿਵਲ ਮੈਂਬਰ ਦਾ ਵੀ ਅਹੁਦਾ ਕਾਫ਼ੀ ਸਮੇਂ ਤੋਂ ਖਾਲੀ ਪਿਆ ਹੋਣ ਕਾਰਨ ਕੰਟੋਨਮੈਂਟ ਬੋਰਡ ਦੇ ਅਧੀਨ ...
ਜਲੰਧਰ, 6 ਦਸੰਬਰ (ਚੰਦੀਪ ਭੱਲਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਅੱਜ ਬਾਰ ਰੂਮ 'ਚ ਆਉਣ 'ਤੇ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਵੀ.ਕੇ. ਮੀਨਾ ਦਾ ਨਿੱਘਾ ਸਵਾਗਤ ਕੀਤਾ ਗਿਆ | ਬਾਰ ਰੂਮ ਵਿਖੇ ਆਉਣ 'ਤੇ ਪ੍ਰਧਾਨ ਗੁਰਮੇਲ ਸਿੰਘ ਲਿੱਧੜ, ਸਕੱਤਰ ਸੰਦੀਪ ਸਿੰਘ ਸੰਘਾ, ਸਹਾਇਕ ...
ਜਲੰਧਰ, 6 ਦਸੰਬਰ (ਸ਼ਿਵ)- ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਵਿਕਾਸ ਦੇ ਕੰਮਾਂ ਨੂੰ ਮਨਜ਼ੂਰੀ ਦੇਣ ਦਾ ਕੰਮ ਵੀ ਤੇਜ਼ੀ ਨਾਲ ਸ਼ੁਰੂ ਹੋ ਗਿਆ ਲੱਗਦਾ ਹੈ | ਮੇਅਰ ਜਗਦੀਸ਼ ਰਾਜ ਰਾਜਾ ਦੀ ਪ੍ਰਧਾਨਗੀ ਵਿਚ ਹੋਈ ਐਫ. ਐਂਡ. ਸੀ. ਸੀ. ਦੀ ਮੀਟਿੰਗ 'ਚ 8.89 ਕਰੋੜ ਦੇ ...
ਚੁਗਿੱਟੀ/ਜੰਡੂਸਿੰਘਾ, 6 ਦਸੰਬਰ (ਨਰਿੰਦਰ ਲਾਗੂ)-ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਢੱਡਾ ਤੋਂ ਕੁਝ ਹੀ ਦੂਰੀ 'ਤੇ ਸਥਿਤ ਕਬਾੜ ਦੇ ਇਕ ਗੁਦਾਮ 'ਚ ਸੋਮਵਾਰ ਦੀ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਗੁਦਾਮ ਮਾਲਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ | ਇਸ ਸੰਬੰਧੀ ਸੂਚਨਾ ...
ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)- ਕਾਲਜ ਨਾਲ ਜੁੜੀਆਂ ਯਾਦਾਂ ਨੂੰ ਦੁਬਾਰਾ ਯਾਦ ਕਰਨ, ਪੜ੍ਹਾਈ, ਆਪਣੇ ਦੋਸਤਾਂ, ਕਲਾਸ-ਰੂਮ, ਅਧਿਆਪਕਾਂ ਦੀ ਡਾਂਟ, ਕੰਟੀਨ ਦੀ ਚਾਹ ਆਦਿ ਪਲਾਂ ਨੂੰ ਯਾਦ ਕਰਨ ਲਈ ਸੇਂਟ ਸੋਲਜਰ ਲਾਅ ਕਾਲਜ ਦੇ ਪਾਸਆਊਟ ਵਿਦਿਆਰਥੀਆਂ ਲਈ ਚੌਥੀ ...
ਚੁਗਿੱਟੀ/ਜੰਡੂਸਿੰਘਾ, 6 ਦਸੰਬਰ (ਨਰਿੰਦਰ ਲਾਗੂ)-ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਢੱਡਾ ਤੋਂ ਕੁਝ ਹੀ ਦੂਰੀ 'ਤੇ ਸਥਿਤ ਕਬਾੜ ਦੇ ਇਕ ਗੁਦਾਮ 'ਚ ਸੋਮਵਾਰ ਦੀ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਗੁਦਾਮ ਮਾਲਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ | ਇਸ ਸੰਬੰਧੀ ਸੂਚਨਾ ...
ਜਲੰਧਰ, 6 ਦਸੰਬਰ (ਐੱਮ.ਐੱਸ. ਲੋਹੀਆ) - ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ਼ ਫਾਰਮੇਸੀ 'ਚ ਅੱਜ ਫਰੈਸ਼ਰ ਪਾਰਟੀ ਕਰਵਾਈ ਗਈ | ਪਿ੍ੰਸੀਪਲ ਐਸ.ਪੀ.ਐਸ. ਖੁਰਾਣਾ ਦੀ ਦੇਖਰੇਖ 'ਚ ਹੋਈ ਇਸ ਪਾਰਟੀ ਦੌਰਾਨ ਡਾ: ਰਜਿੰਦਰ ਸਿੰਘ ਗਿੱਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਇਸ ...
ਜਲੰਧਰ ਛਾਉਣੀ, 6 ਦਸੰਬਰ (ਪਵਨ ਖਰਬੰਦਾ)- ਹਲਕਾ ਜਲੰਧਰ ਛਾਉਣੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਗਬੀਰ ਸਿੰਘ ਬਰਾੜ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੰੁਗਾਰਾ ਮਿਲਿਆ ਜਦੋਂ ਹਲਕੇ ਦੇ ਅਧੀਨ ਆਉਂਦੀ ਅਟਵਾਲ ਹਾਊਸ ਕਾਲੋਨੀ 'ਚ ਸੀਨੀਅਰ ...
ਚੁਗਿੱਟੀ/ਜੰਡੂਸਿੰਘਾ, 6 ਦਸੰਬਰ (ਨਰਿੰਦਰ ਲਾਗੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕਪੁਰਾ ਵਿਖੇ ਮੀਰੀ-ਪੀਰੀ ਨੌਜਵਾਨ ਸਭਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ...
ਜਲੰਧਰ, 6 ਦਸੰਬਰ (ਐੱਮ.ਐੱਸ. ਲੋਹੀਆ) - ਸੀਮਾ ਸੁਰੱਖਿਆ ਬੱਲ (ਬੀ.ਐਸ.ਐਫ਼) ਨੇ ਆਪਣਾ 57ਵਾਂ ਸਥਾਪਨਾ ਦਿਵਸ ਮਨਾਉਂਦੇ ਹੋਏ ਪੰਜਾਬ ਫਰੰਟੀਅਰ ਦੇ ਹੈੱਡਕੁਆਟਰ ਵਿਖੇ ਖੂਨਦਾਨ ਕੈਂਪ ਲਗਾਇਆ | ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਦੇ ਸਹਿਯੋਗ ਨਾਲ ਲਗਵਾਏ ਗਏ ਇਸ ...
ਮਕਸੂਦਾਂ, 6 ਦਸੰਬਰ (ਸਤਿੰਦਰ ਪਾਲ ਸਿੰਘ)- ਥਾਣਾ ਨੰਬਰ ਅੱਠ ਦੀ ਹੱਦ ਵਿਚ ਪੈਂਦੇ ਗੁੱਜਪੀਰ ਰੋਡ 'ਤੇ ਸਥਿਤ ਇਕ ਥੋਕ ਦੀ ਕਰਿਆਨਾ ਸਟੋਰ ਦੇ ਤਾਲੇ ਭੰਨ ਕੇ ਚੋਰਾਂ ਨੇ ਦੁਕਾਨ ਤੋਂ ਹਜ਼ਾਰਾਂ ਰੁਪਏ ਦੀ ਨਗਦੀ ਤੇ ਹਜ਼ਾਰਾਂ ਰੁਪਏ ਮੁੱਲ ਦਾ ਕਰਿਆਨੇ ਦਾ ਸਾਮਾਨ ਚੋਰੀ ਕਰ ਲਿਆ ...
ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)- ਆਲ ਟਾਈਮ ਮਹਾਨ ਆਇਰਿਸ਼ ਅਮਰੀਕਨ ਕੰਪਿਊਟਰ ਪ੍ਰੋਗਰਾਮਰ ਕੈਥਲੀਨ (ਕੇ) ਮੈਕਨਲਟੀ ਐਂਟੋਨੇਲੀ ਦੇ 100ਵੇਂ ਜਨਮਦਿਨ 'ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਨੇ ਕੰਪਿਊਟਿੰਗ ...
ਜਲੰਧਰ, 6 ਦਸੰਬਰ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ 'ਚ ਸਥਾਨਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਸ਼ਹੀਦੀ ਕਵੀ ਦਰਬਾਰ ਕਰਵਾਏ ਗਏ | ਬੀਤੀ ਸ਼ਾਮ ਸਜਾਏ ਗਏ ਦੀਵਾਨਾਂ ਵਿਚ ਗਿਆਨੀ ਪਰਮਜੀਤ ...
ਜਲੰਧਰ, 6 ਦਸੰਬਰ (ਸ਼ਿਵ)- ਸੂਰੀਆ ਐਨਕਲੇਵ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਐਮ. ਐਲ. ਸਹਿਗਲ ਨੇ ਟਰੱਸਟ ਦੇ ਈ. ਓ. ਪੀ. ਐੱਸ. ਗਿੱਲ ਨੂੰ ਮਿਲ ਕੇ ਕਾਜ਼ੀ ਮੰਡੀ ਕੋਲ 120 ਫੁੱਟੀ ਰੋਡ 'ਤੇ ਕਬਜ਼ੇ ਹਟਾ ਕੇ ਉੱਥੇ ਸੜਕ ਬਣਾਉਣ ਦੀ ਮੰਗ ਕੀਤੀ | ਸ੍ਰੀ ਸਹਿਗਲ ਦਾ ਕਹਿਣਾ ਸੀ ਕਿ ...
ਚੁਗਿੱਟੀ/ਜੰਡੂਸਿੰਘਾ, 6 ਦਸੰਬਰ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਚੁਗਿੱਟੀ ਦੇ ਵਸਨੀਕ ਟੂਟੀਆਂ 'ਚ ਆਉਂਦੇ ਰੇਤ-ਮਿੱਟੀ ਰਲੇ ਪਾਣੀ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਨਨਾਥ, ਬਿਧੀ ਚੰਦ, ਅਨਮੋਲ, ਕਾਂਤਾ ...
ਜਲੰਧਰ, 6 ਦਸੰਬਰ (ਸ਼ਿਵ)- ਸਰਬਜੀਤ ਸਿੰਘ ਮੱਕੜ ਦੇ ਭਾਜਪਾ ਵਿਚ ਜਾਣ ਤੋਂ ਬਾਅਦ ਸਿਆਸੀ ਮਾਹੌਲ ਭਖਣਾ ਸ਼ੁਰੂ ਹੋ ਰਿਹਾ ਹੈ | ਬਾਜ਼ਾਰ ਸ਼ੇਖ਼ਾਂ ਵਿਚ ਮੱਕੜ ਸਮਰਥਕ ਹਰਪ੍ਰੀਤ ਸਿੰਘ ਕੀਵੀ ਨੇ ਇਲਾਕੇ ਵਿਚ ਮੱਕੜ ਦੇ ਪਾਰਟੀ ਵਿਚ ਜਾਣ ਤੋਂ ਬਾਅਦ ਲੱਡੂ ਵੰਡੇ ਤੇ ਕਿਹਾ ਕਿ ...
ਗੁਰਾਇਆ, 6 ਦਸੰਬਰ (ਬਲਵਿੰਦਰ ਸਿੰਘ)-ਇੱਥੋਂ ਅਗਵਾ ਹੋਇਆ ਅਨੂਪ ਬੰਗੜ ਪੁੱਤਰ ਸੰਤੋਖ ਲਾਲ ਵਾਸੀ ਚਚਰਾੜੀ ਬੀਤੀ ਰਾਤ ਲਾਡੂਵਾਲ ਟੋਲ ਪਲਾਜ਼ਾ ਤੋਂ ਮਿਲ ਗਿਆ ਹੈ | ਰਾਤ 3 ਵਜੇ ਉਸ ਦੇ ਵਾਰਸ ਉਸ ਨੂੰ ਲਾਡੂਵਾਲ ਟੋਲ ਪਲਾਜੇ ਤੋਂ ਜ਼ਖਮੀ ਹਾਲਤ ਵਿਚ ਲਿਆਏ ਹਨ | ਅਨੂਪ ਬੰਗੜ ਨੇ ...
ਜਲੰਧਰ, 6 ਦਸੰਬਰ (ਐੱਮ.ਐੱਸ. ਲੋਹੀਆ) ਕਰੀਬ 10 ਸਾਲ ਪਹਿਲਾਂ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਵਲੋਂ ਬਰਾਮਦ ਕੀਤੀ ਗਈ 2 ਕਿਲੋ ਹੈਰੋਇਨ ਦੇ ਮਾਮਲੇ 'ਚ ਸਾਲ 2016 ਦੌਰਾਨ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਮੁਲਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ...
ਜਲੰਧਰ ਛਾਉਣੀ, 6 ਦਸੰਬਰ (ਪਵਨ ਖਰਬੰਦਾ)-ਕੇਂਦਰੀ ਹਲਕੇ 'ਚ ਵਾਰਡ ਨੰਬਰ 10 ਦੇ ਅਧੀਨ ਆਉਂਦੇ ਧੰਨੋਵਾਲੀ ਖੇਤਰ 'ਚ ਸਥਿਤ ਦੋ ਪਾਰਕਾਂ ਦਾ ਸੁੰਦਰੀਕਰਨ 11 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ, ਜਿਸ ਨਾਲ ਖੇਤਰ ਵਾਸੀਆਂ ਤੇ ਵਿਸ਼ੇਸ਼ ਤੌਰ 'ਤੇ ਬਜ਼ੁਰਗਾਂ ਤੇ ਬੱਚਿਆਂ ...
ਮਕਸੂਦਾਂ, 6 ਦਸੰਬਰ (ਸਤਿੰਦਰ ਪਾਲ ਸਿੰਘ) -ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਕੀਤੇ ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਦੇ ਹੱਕ 'ਚ ਰੱਖੇ ਸਨਮਾਨ ਸਮਾਰੋਹ ਦੌਰਾਨ ਕੁਲਵੰਤ ਸਿੰਘ ਮੰਨਣ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਨੇ ਹੁਸ਼ਿਆਰਪੁਰ ...
ਜਲੰਧਰ, 6 ਦਸੰਬਰ (ਚੰਦੀਪ ਭੱਲਾ)- ਖਰੜ ਬਾਰ ਦੇ ਵਕੀਲ 'ਤੇ ਹੋਏ ਹਮਲੇ ਦੇ ਵਿਰੋਧ 'ਚ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ 'ਨੋ ਵਰਕ ਡੇਅ' ਰੱਖਿਆ ਗਿਆ ਤੇ ਇਸ ਦੌਰਾਨ ਕੋਈ ਵੀ ਵਕੀਲ ਅਦਾਲਤਾਂ 'ਚ ਨਹੀਂ ਗਿਆ ਤੇ ਅੱਜ ਕੰਮਕਾਜ਼ ਬਿਲਕੁੱਲ ਠੱਪ ਰਿਹਾ | ਇਸ ਦੌਰਾਨ ਪ੍ਰਧਾਨ ...
ਜਲੰਧਰ, 6 ਦਸੰਬਰ (ਸ਼ਿਵ)-ਭੁਪਿੰਦਰ ਕੁਮਾਰ ਪ੍ਰਧਾਨ ਭਾਜਪਾ ਜ਼ਿਲ੍ਹਾ ਐੱਸ. ਸੀ. ਮੋਰਚਾ ਦੀ ਪ੍ਰਧਾਨਗੀ ਵਿਚ ਜਲੰਧਰ ਵੈਸਟ ਵਿਚ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਵਜੋਂ ਰਾਜ ਕੁਮਾਰ ਅਟਵਾਲ ਪ੍ਰਦੇਸ਼ ਪ੍ਰਧਾਨ ਐੱਸ. ਸੀ. ਮੋਰਚਾ ...
ਜਲੰਧਰ, 6 ਦਸੰਬਰ (ਚੰਦੀਪ ਭੱਲਾ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਅੱਜ ਪ੍ਰੀ ਨਿਰਵਾਣ ਦਿਵਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਵਿਖੇ ਉਨ੍ਹਾਂ ਦੇ ...
ਚੁਗਿੱਟੀ/ਜੰਡੂਸਿੰਘਾ, 6 ਦਸੰਬਰ (ਨਰਿੰਦਰ ਲਾਗੂ)-ਵਾਰਡ ਨੰ: 16 ਅਧੀਨ ਆਉਂਦੇ ਮੁਹੱਲਾ ਭਾਰਤ ਨਗਰ ਵਿਖੇ ਕੌਂਸਲਰ ਮਨਮੋਹਨ ਸਿੰਘ ਰਾਜੂ ਦੀ ਅਗਵਾਈ ਹੇਠ ਕੇਂਦਰੀ ਹਲਕੇ ਦੇ ਕਾਂਗਰਸ ਦੇ ਆਬਜ਼ਰਵਰ ਜਤਿੰਦਰ ਠਾਕੁਰ ਵਲੋਂ ਪਾਰਟੀ ਵਰਕਰਾਂ ਨਾਲ ਇਕ ਵਿਸ਼ੇਸ਼ ਆਗਾਮੀ ਚੋਣਾਂ ...
ਕਰਤਾਰਪੁਰ, 6 ਦਸੰਬਰ (ਭਜਨ ਸਿੰਘ)- ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਹਰ ਸਿਆਸੀ ਪਾਰਟੀ ਵੱਲੋਂ ਆਪਣੇ ਆਪਣੇ ਤੌਰ 'ਤੇ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾ ਹੀ ਚੋਣ ਸਰਗਰਮੀਆਂ ਆਰੰਭ ਦਿੱਤਿਆ ਗਈਆਂ ਹਨ | ਚੋਣਾਂ ਸੰਬੰਧੀ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ...
ਜਲੰਧਰ, 6 ਦਸੰਬਰ (ਐੱਮ.ਐੱਸ. ਲੋਹੀਆ) - ਬੀ.ਐੱਸ.ਐਫ਼. ਪੰਜਾਬ ਫਰੰਟੀਅਰ ਦੀ ਆਈ.ਜੀ. ਸੋਨਾਲੀ ਮਿਸ਼ਰਾ ਨੂੰ ਸੀਮਾ ਸੁਰੱਖਿਆ ਬੱਲ 'ਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਪ੍ਰਧਾਨ ਮੰਤਰੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਸਨਮਾਨ ਉਨ੍ਹਾਂ ਨੂੰ ...
ਜਲੰਧਰ, 6 ਦਸੰਬਰ (ਐੱਮ.ਐੱਸ. ਲੋਹੀਆ) - ਬੀ.ਐੱਸ.ਐਫ਼. ਪੰਜਾਬ ਫਰੰਟੀਅਰ ਦੀ ਆਈ.ਜੀ. ਸੋਨਾਲੀ ਮਿਸ਼ਰਾ ਨੂੰ ਸੀਮਾ ਸੁਰੱਖਿਆ ਬੱਲ 'ਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਪ੍ਰਧਾਨ ਮੰਤਰੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਸਨਮਾਨ ਉਨ੍ਹਾਂ ਨੂੰ ...
ਜਲੰਧਰ, 6 ਦਸੰਬਰ (ਜਸਪਾਲ ਸਿੰਘ)-ਓਲਡ ਫਰੈਂਡਜ਼ ਕੋਆਪ੍ਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ ਮਕਸੂਦਾਂ ਦੇ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ, ਸ੍ਰੀਮਤੀ ਮਨਜੀਤ ਕੌਰ ਸਾਬਕਾ ਖਜ਼ਾਨਚੀ, ਰਾਮ ਸਿੰਘ ਸਾਬਕਾ ਮੀਤ ਪ੍ਰਧਾਨ ਅਤੇ ਮੈਂਬਰ ਸੁਖਵਿੰਦਰ ਸਿੰਘ, ਦਲਬੀਰ ...
ਕਰਤਾਰਪੁਰ, 6 ਦਸੰਬਰ (ਭਜਨ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਦੇਰ ਸ਼ਾਮ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਸ਼੍ਰੋਮਣੀ ਕਮੇਟੀ ...
ਜਲੰਧਰ ਛਾਉਣੀ, 6 ਦਸੰਬਰ (ਪਵਨ ਖਰਬੰਦਾ)- ਥਾਣਾ ਛਾਉਣੀ ਦੇ ਅਧੀਨ ਆਉਂਦੇ ਐਨ.ਡੀ.ਵਿਕਟਰ ਸਕੂਲ ਨੇੜੇ ਇਕ ਤੇਜ ਰਫ਼ਤਾਰ ਕਾਰ ਵਲੋਂ ਪੈਦਲ ਜਾ ਰਹੀ ਮਹਿਲਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਉਪਰੰਤ ਮਹਿਲਾ ਦੀ ਮੌਤ ਹੋ ਗਈ | ਇਸ ਘਟਨਾ ਦੌਰਾਨ ਕਾਰ ਚਾਲਕ ਵਿਅਕਤੀ ਕਾਰ ...
ਮਲਸੀਆਂ, 6 ਦਸੰਬਰ (ਸੁਖਦੀਪ ਸਿੰਘ)- ਮਲਸੀਆਂ ਰੇਲਵੇ ਸਟੇਸ਼ਨ 'ਤੇ ਸੀਜ਼ਨ ਦੌਰਾਨ ਸਪੈਸ਼ਲ ਮਾਲ ਗੱਡੀ ਨੂੰ ਲੋਡ ਕਰਨ ਲਈ ਸੈਂਕੜੇ ਟਰੱਕ ਜਾਂਦੇ ਹਨ ਪਰ ਕੌਮੀ ਮਾਰਗ 'ਤੇ ਫਲਾਈਓਵਰ ਬਨਣ ਤੋਂ ਬਾਅਦ ਹੇਠਲੇ ਪਾਸੇ ਫਾਟਕ ਪੱਕੇ ਤੌਰ 'ਤੇ ਬੰਦ ਹੋਣ ਕਾਰਨ ਕੌਮੀ ਮਾਰਗ ਉੱਪਰ ...
ਮਲਸੀਆਂ, 6 ਦਸੰਬਰ (ਸੁਖਦੀਪ ਸਿੰਘ)- ਮਲਸੀਆਂ ਰੇਲਵੇ ਸਟੇਸ਼ਨ 'ਤੇ ਸੀਜ਼ਨ ਦੌਰਾਨ ਸਪੈਸ਼ਲ ਮਾਲ ਗੱਡੀ ਨੂੰ ਲੋਡ ਕਰਨ ਲਈ ਸੈਂਕੜੇ ਟਰੱਕ ਜਾਂਦੇ ਹਨ ਪਰ ਕੌਮੀ ਮਾਰਗ 'ਤੇ ਫਲਾਈਓਵਰ ਬਨਣ ਤੋਂ ਬਾਅਦ ਹੇਠਲੇ ਪਾਸੇ ਫਾਟਕ ਪੱਕੇ ਤੌਰ 'ਤੇ ਬੰਦ ਹੋਣ ਕਾਰਨ ਕੌਮੀ ਮਾਰਗ ਉੱਪਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX