14ਆਪ੍ਰੇਸ਼ਨ ਸੰਧੂਰ- ਕਾਂਗਰਸ ਨੂੰ ਰਾਜ ਸਭਾ ਵਿਚ ਚਰਚਾ ਲਈ ਮਿਲੇ 2 ਘੰਟੇ
ਨਵੀਂ ਦਿੱਲੀ, 28 ਜੁਲਾਈ- ਰਾਜ ਸਭਾ ਵਿਚ ਆਪ੍ਰੇਸ਼ਨ ਸੰਧੂਰ ’ਤੇ ਚਰਚਾ ਲਈ ਦਿੱਤੇ ਗਏ ਕੁੱਲ 16 ਘੰਟਿਆਂ ਵਿਚੋਂ, ਕਾਂਗਰਸ ਨੂੰ ਲਗਭਗ ਦੋ ਘੰਟੇ ਦਿੱਤੇ ਗਏ ਹਨ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰੁਜਨ ਖੜਗੇ ਸਦਨ ਵਿਚ ਬਹਿਸ ਸ਼ੁਰੂ ਕਰਨਗੇ।
... 3 hours 6 minutes ago