ਨਵੀਂ ਦਿੱਲੀ, 19 ਅਗਸਤ (ਜਗਤਾਰ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਨੂੰ ਉਨ੍ਹਾਂ ਵਲੋਂ ਨਿਭਾਈ ਜਾ ਰਹੀ ਸੇਵਾ ਲਈ ਇਸਤਰੀ ਸਤਿਸੰਗ ਸਭਾ ਵਲੋਂ ਸਨਮਾਨਿਤ ਕੀਤਾ ਗਿਆ | ਇਸਤਰੀ ਸਤਿਸੰਗ ਜਥੇ ਦੀ ਮੁਖੀ ਬੀਬੀ ਹਰਦਿਆਲ ਕੌਰ ਨੇ ਕਿਹਾ ਕਿ ਹਰਮਨਜੀਤ ਸਿੰਘ ਦੁਆਰਾ ਕੀਤੇ ਗਏ ਕੰਮਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ | ਉਨ੍ਹਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਵਿਖੇ ਕਈ ਅਜਿਹੇ ਕਾਰਜ ਹੋਏ ਹਨ ਜੋ ਬਹੁਤ ਹੀ ਸ਼ਲਾਘਾਯੋਗ ਹਨ | ਕੋਰੋਨਾ ਕਾਲ ਦੌਰਾਨ ਜਦੋਂ ਸਾਰੇ ਲੋਕ ਆਪਣੇ ਘਰਾਂ ਵਿਚ ਬੈਠ ਗਏ ਸਨ ਉਸ ਦੌਰਾਨ ਵੀ ਹਰਮਨਜੀਤ ਸਿੰਘ ਨੇ ਸੰਗਤ ਦੀ ਅਣਥੱਕ ਸੇਵਾ ਕੀਤੀ | ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦਾ ਸੁੰਦਰੀਕਰਣ ਕੀਤਾ, ਗੁਰੂ ਨਾਨਕ ਦਵਾਖਾਨਾ ਖੋਲਿ੍ਹਆ ਜਿਸ ਵਿਚ ਲੋੜਵੰਦਾਂ ਨੂੰ ਬਹੁਤ ਘੱਟ ਕੀਮਤ 'ਤੇ ਦਵਾਈਆਂ ਮਿਲ ਰਹੀਆਂ ਹਨ | ਮਿੰਨੀ ਹਸਪਤਾਲ ਦੇ ਰੂਪ ਵਿਚ ਡਿਸਪੈਂਸਰੀ ਚਲਾਈ ਜਾ ਰਹੀ ਹੈ ਅਤੇ ਅਚਾਨਕ ਜਦੋਂ ਉਸ ਵਿਚ ਅੱਗ ਲਗ ਗਈ ਅਤੇ ਪੂਰੀ ਡਿਸਪੈਂਸਰੀ ਤਬਾਹ ਹੋ ਗਈ ਤਾਂ ਸ | ਹਰਮਨਜੀਤ ਸਿੰਘ ਨੇ ਆਪਣੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਮਿਲ ਕੇ 2 ਮਹੀਨਿਆਂ ਵਿਚ ਹੀ ਬਿਹਤਰ ਡਿਸਪੈਂਸਰੀ ਤਿਆਰ ਕੀਤੀ ਜੋ ਕਿ ਸ਼ਾਇਦ ਕਿਸੇ ਹੋਰ ਦੇ ਪ੍ਰਧਾਨ ਰਹਿੰਦੇ ਸੰਭਵ ਨਹੀਂ ਸੀ ਹੋ ਸਕਦਾ |ਉਨ੍ਹਾਂ ਦੱਸਿਆ ਕਿ ਹਰਮਨਜੀਤ ਸਿੰਘ ਦੀ ਅਗਵਾਈ 'ਚ ਸਮੁੱਚੀ ਟੀਮ ਵੱਲੋਂ ਇਸਤਰੀ ਸਤਿਸੰਗ ਸਭਾ ਨੂੰ ਹਮੇਸ਼ਾ ਪੂਰਨ ਸਹਿਯੋਗ ਮਿਲਦਾ ਹੈ |
ਗੂਹਲਾ-ਚੀਕਾ, 19 ਅਗਸਤ (ਓ.ਪੀ. ਸੈਣੀ)-ਵਿਧਾਇਕ ਈਸ਼ਵਰ ਸਿੰਘ ਨੇ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਸਹੀ ਵਿਕਾਸ ਨੂੰ ਦੇਖਦਿਆਂ ਵੱਖ-ਵੱਖ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਲਾਭ ਇਲਾਕੇ ਦੇ ਹਰ ਵਰਗ ਨੂੰ ਮਿਲ ਰਿਹਾ ਹੈ | ਆਮ ਲੋਕਾਂ ਦੇ ...
ਸਿਰਸਾ/ਕਾਲਾਂਵਾਲੀ, 19 ਅਗਸਤ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੀ ਐੱਸ.ਐੱਸ. ਜੈਨ ਸਭਾ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ 'ਤੇ ਭਗਵਾਨ ਸ਼੍ਰੀ ਕਿ੍ਸ਼ਨ ਦੇ ਜੀਵਨ ਬਾਰੇ ਦੱਸਦੇ ਹੋਏ ਜੈਨ ...
ਨਵੀਂ ਦਿੱਲੀ, 19 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਨਗਰ ਨਿਗਮ ਨੇ ਜਾਇਦਾਦ ਕਰ ਜਮ੍ਹਾਂ ਨਾ ਕਰਵਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ | ਨਿਗਮ ਨੇ ਪੱਛਮੀ ਖੇਤਰ 'ਚ ਤਿੰਨ ਵਪਾਰਕ ਸੰਪਤੀਆਂ ਪ੍ਰਤੀ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ...
ਨਵੀਂ ਦਿੱਲੀ, 19 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਨਗਰ ਨਿਗਮ ਦੇ ਸਕੂਲਾਂ ਦੀ ਨੀਂਹ ਨੂੰ ਮਜ਼ਬੂਤ ਕਰਨ ਲਈ ਇਕ ਨਵਾਂ ਯਤਨ ਕੀਤਾ ਗਿਆ ਹੈ | ਇਨ੍ਹਾਂ ਸਕੂਲਾਂ 'ਚ ਕਲਾਸਾਂ ਦੇ ਵੱਖ-ਵੱਖ ਵਿਸ਼ਿਆਂ ਦੇ ਪੀਰੀਅਡ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਪੜ੍ਹਾਈ ਵਿਵਸਥਾ ...
ਨਵੀਂ ਦਿੱਲੀ, 19 ਅਗਸਤ (ਬਲਵਿੰਦਰ ਸਿੰਘ ਸੋਢੀ)-ਅਕਸਰ ਲੋਕ ਦੂਰੋਂ ਟ੍ਰੈਫ਼ਿਕ ਪੁਲਿਸ ਨੂੰ ਵੇਖ ਕੇ ਸਿਰ 'ਤੇ ਹੈਲਮੈਟ ਪਾ ਲੈਂਦੇ ਸਨ ਅਤੇ ਸੀਟ ਬੈਲਟ ਲਗਾ ਲੈਂਦੇ ਸਨ, ਪਰ ਹੁਣ ਅਜਿਹੀਆਂ ਹਰਕਤਾਂ ਕਰਨ ਵਾਲੇ ਲੋਕ ਪੁਲਿਸ ਦੀ ਨਜ਼ਰ 'ਚ ਆ ਜਾਣਗੇ | ਹੁਣ ਜਲਦੀ ਹੀ ਟ੍ਰੈਫ਼ਿਕ ...
ੇਨਵੀਂ ਦਿੱਲੀ, 19 ਅਗਸਤ (ਬਲਵਿੰਦਰ ਸਿੰਘ ਸੋਢੀ)-ਉੱਤਰ-ਪੱਛਮੀ ਜ਼ਿਲ੍ਹੇ ਦੇ ਸਾਈਬਰ ਥਾਣੇ ਦੀ ਪੁੁਲਿਸ ਨੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇਕ ਠੱਗ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਆਨਲਾਈਨ ਸ਼ਾਪਿੰਗ ਸਾਈਟ 'ਤੇ ਮੋਬਾਈਲ ਵੇਚਣ ਦੇ ਬਹਾਨੇ ਪਿਛਲੇ ਦੋ ਸਾਲਾਂ ਤੋਂ 50 ...
ਨਵੀਂ ਦਿੱਲੀ , 19 ਅਗਸਤ (ਜਗਤਾਰ ਸਿੰਘ)-ਸਿਆਸੀ ਸਿੱਖ ਕੈਦੀ ਰਿਹਾਈ ਫਰੰਟ (ਦਿੱਲੀ) ਵਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਤਿਹਾਸਕ ਗੁ. ਬੰਗਲਾ ਸਾਹਿਬ ਵਿਖੇ 31 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਮੋਰਚਾ ਲਗਾਤਾਰ 20ਵੇਂ ਦਿਨ ਵੀ ਜਾਰੀ ਹੈ | ਫਰੰਟ ਨਾਲ ਜੁੜੇ ਆਗੂਆਂ ਤੋਂ ...
ਨਵੀਂ ਦਿੱਲੀ, 19 ਅਗਸਤ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ, ਪ੍ਰਬੰਧਕਾਂ ਨੂੰ ਅਜਿਹਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬ ਕੰਪਲੈਕਸ ...
ਭੁਲੱਥ, 19 ਅਗਸਤ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)- ਆਜ਼ਾਦੀ ਦਿਹਾੜੇ 'ਤੇ ਭੁਲੱਥ ਦੇ ਸਰਕਾਰੀ ਕਾਲਜ ਵਿਚ ਹੋਏ ਸਮਾਗਮ ਦੌਰਾਨ ਇਕ ਸਕੂਲ ਦੇ ਬੱਚਿਆਂ ਵਲੋਂ ਪੇਸ਼ ਕੀਤੀ ਇਕ ਕੋਰੀਓਗ੍ਰਾਫ਼ੀ ਵਿਚ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਬੱਚੇ ਨੂੰ ਦੇਸ਼ ਵਿਰੋਧੀ ਵਜੋਂ ...
ਕਰਨਾਲ, 19 ਅਗਸਤ (ਗੁਰਮੀਤ ਸਿੰਘ ਸੱਗੂ)-ਸੇਂਟ ਥਰੇਸਾ ਕਾਨਵੈਂਟ ਸਕੂਲ ਦੀ 12ਵੀਂ ਕਲਾਸ ਦਾ ਵਿਦਿਆਰਥੀ ਸਮਾਜਿਕ ਸੰਸਥਾ ਨਿਫਾ ਦੇ ਸੰਸਥਾਪਕ ਚੇਅਰਮੈਨ ਪਿ੍ਤਪਾਲ ਸਿੰਘ ਪੰਨੂੰ ਦਾ ਪੁੱਤਰ ਪਰਮਵੀਰ ਸਿੰਘ ਨੇ ਕੈਨੇਡਾ ਦੀ ਨੰਬਰ ਇਕ ਰੈਂਕਿੰਗ ਅਤੇ ਦੁਨੀਆ ਦੀ 17ਵੀਂ ...
ਸ਼ਾਹਬਾਦ ਮਾਰਕੰਡਾ, 19 ਅਗਸਤ (ਅਵਤਾਰ ਸਿੰਘ)-ਪ੍ਰਸਿੱਧ ਕਥਾ ਵਾਚਕ ਗਿਆਨੀ ਪਤਵੰਤ ਸਿੰਘ ਨੇ ਕਿਹਾ ਕਿ ਪ੍ਰਮਾਤਮਾ ਦਾ ਸਿਮਰਨ ਕਰਦੇ ਹੋਏ ਮਨੁੱਖ ਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ | ਗਿਆਨੀ ਪਤਵੰਤ ਸਿੰਘ ਬਰਾੜਾ ਰੋਡ 'ਤੇ ਸਥਿਤ ਪ੍ਰਸਿੱਧ ਗੁਰਦੁਆਰਾ ਮੰਜੀ ...
ਯਮੁੁਨਾਨਗਰ, 19 ਅਗਸਤ (ਗੁਰਦਿਆਲ ਸਿੰਘ ਨਿਮਰ)-ਸ਼ਹਿਰ ਦੇ ਪੁਰਾਤਨ ਤੇ ਨਾਮੀ ਗੁਰਦੁਆਰਾ ਡੇਰਾ ਸੰਤਪੁਰਾ (ਸੇਵਾ ਪੰਥੀ) ਵਿਖੇ ਸੰਤ ਪੰਡਤ ਨਿਸ਼ਚਲ ਸਿੰਘ ਦੀ 44ਵੀਂ ਪਾਵਨ ਬਰਸੀ ਅਤੇ ਤਿ੍ਲੋਚਨ ਸਿੰਘ ਦੀ 32ਵੀਂ ਪਾਵਨ ਮਿੱਠੀ ਯਾਦ ਨੂੰ ਸਮਰਪਿਤ ਸੰਤ ਜਗਮੋਹਨ ਸਿੰਘ ਵਲੋਂ ...
ਕੋਲਕਾਤਾ, 19 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਜਨਮ ਅਸ਼ਟਰੀ ਮੌਕੇ ਕੋਲਕਾਤਾ 'ਚ ਮੱਖਣ ਚੋਰੀ ਕਰਦਿਆਂ ਸ੍ਰ੍ਰੀ ਕ੍ਰਿਸ਼ਨ ਦੀ ਤਸ਼ਵੀਰ ਦੇ ਨਾਲ ਇਕ ਦੂਜੇ ਬੰਦੇ ਦੀ ਤਸ਼ਵੀਰ ਅਤੇ ਹੇਠਾਂ ਕੈਪਸ਼ਨ ਕੇਸ਼ਟੋ ਬੇਟਾਈ ਚੋਰ ਲਿਖਿਆ ਹੈ | ਇਸ ਇਸ਼ਤਿਹਾਰ ਦੀ ਇੱਥੇ ਭਾਰੀ ਚਰਚਾ ...
ਫ਼ਤਿਹਾਬਾਦ, 19 ਅਗਸਤ (ਹਰਬੰਸ ਸਿੰਘ ਮੰਡੇਰ)-ਸਿਵਲ ਸਰਜਨ ਡਾ: ਸਪਨਾ ਗਹਿਲਾਵਤ ਨੇ ਵੀ.ਸੀ. ਰਾਹੀਂ ਜ਼ਿਲੇ੍ਹ ਦੇ ਸਮੂਹ ਮੈਡੀਕਲ ਅਫ਼ਸਰਾਂ ਨਾਲ ਗੱਲਬਾਤ ਕੀਤੀ ਅਤੇ ਸਿਹਤ ਵਿਭਾਗ ਵਲੋਂ 22 ਤੋਂ 27 ਅਗਸਤ ਤੱਕ ਚਲਾਈ ਜਾ ਰਹੀ ਵਿਸ਼ੇਸ਼ ਟੀਕਾਕਰਨ ਮੁਹਿੰਮ ਸੰਬੰਧੀ ਜ਼ਰੂਰੀ ...
ਕੋਲਕਾਤਾ, 19 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਮੱਛੀ ਫੜਨ ਗਏ ਮਛੇਰਿਆਂ ਦਾ ਟ੍ਰੇਲਰ ਡੱੁਬ ਜਾਣ ਕਾਰਨ 18 ਮਛੇਰੇ ਲਾਪਤਾ ਹੋ ਗਏ | ਇਹ ਹਾਦਸ਼ਾ ਅੱਜ ਸਵੇਰੇ ਵਾਪਰਿਆ | ਕਾਕਦੀਪ ਮਤਸਯਜੀਵੀ ਵੈੱਲਫੇਅਰ ਐਸੋਸੀਏਸ਼ਨ ਨੇ ਦੱਸਿਆ ਕਿ ਕਾਕਦੀਪ-ਨਾਮਖਾਨਾ ਤੋਂ 18 ਮਛੇਰੇ 16 ਅਗਸਤ ...
ਰਤੀਆ, 19 ਅਗਸਤ (ਬੇਅੰਤ ਕੌਰ ਮੰਡੇਰ)-ਦੇਸ਼ ਦੀ ਮੋਦੀ ਸਰਕਾਰ ਵਲੋਂ ਕੇਂਦਰ, ਦਿੱਲੀ ਵਿਖੇ ਕੀਤੇ ਗਏ ਐਲਾਨਾਂ ਦੇ ਬਾਵਜੂਦ ਸਿੱਖ ਕੌਮ ਲਈ ਵੱਖ-ਵੱਖ ਜੇਲ੍ਹਾਂ 'ਚ ਬੰਦ ਇਹ ਸਿੰਘ ਉਮਰ ਕੈਦ ਤੋਂ ਵੱਧ ਸਜ਼ਾਵਾਂ ਭੁਗਤ ਚੁੱਕੇ ਹਨ ਅਤੇ ਕਈ ਹੋਰ ਸਿੰਘ ਵੀ ਲੰਮੇ ਸਮੇਂ ਤੋਂ ...
ਰਤੀਆ, 19 ਅਗਸਤ (ਬੇਅੰਤ ਕੌਰ ਮੰਡੇਰ)- ਗੁਰੂ ਨਾਨਕ ਅਕੈਡਮੀ ਰਤੀਆ ਦੀ ਪਿ੍ੰਸੀਪਲ ਜਸਬੀਰ ਕੌਰ ਨੂੰ ਸਿੱਖਿਆ ਪਦਮ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ | ਆਲ ਇੰਡੀਆ ਪਿ੍ੰਸੀਪਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਅੰਬਾਲਾ ਛਾਉਣੀ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ...
ਫ਼ਤਿਹਾਬਾਦ, 19 ਅਗਸਤ (ਹਰਬੰਸ ਸਿੰਘ ਮੰਡੇਰ)-ਉਪ ਮੁੱਖ ਮੰਤਰੀ ਦੁਸਯੰਤ ਚੌਟਾਲਾ ਤੋਂ ਬਾਅਦ ਭੱਟੂ ਰੋਡ 'ਤੇ ਸਥਿਤ ਮਹਿਲਾ ਕਾਲਜ ਭੋਡੀਆ ਖੇੜਾ ਨੇੜੇ ਨਾਜਾਇਜ਼ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਲਗਾਤਾਰ ਵਿਰੋਧ ਕਰ ਰਹੀ ਜ਼ਿੰਦਗੀ ਸੰਸਥਾ ਨੇ ਵੀ ਮੁੱਖ ਮੰਤਰੀ ਦੇ ਸਿਆਸੀ ...
ਸਿਰਸਾ/ਕਾਲਾਂਵਾਲੀ, 19 ਅਗਸਤ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਦਾਦੂ ਦੇ ਗੁਰਦੁਆਰਾ ਸ੍ਰੀ ਦਸਮੇਸ਼ਸਰ ਸਾਹਿਬ 'ਚ ਸੰਤ ਬਾਬਾ ਗੁਰਦੇਵ ਸਿੰਘ ਦੀ 25ਵੀਂ ਬਰਸੀ ਸੰਤ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਗਰਾਮ ਪੰਚਾਇਤ ਦਾਦੂ ਅਤੇ ਦਸਮੇਸ਼ ਯੁਵਾ ਕਲਬ ...
ਸੁਲਤਾਨਪੁਰ ਲੋਧੀ, 19 ਅਗਸਤ (ਨਰੇਸ਼ ਹੈਪੀ, ਥਿੰਦ)- ਸਥਾਨਕ ਬਿ੍ਟਿਸ਼ ਵਿਕਟੋਰੀਆ ਸਕੂਲ ਵਿਖੇ ਆਜ਼ਾਦੀ ਦਾ ਅੰਮਿ੍ਤ ਮਹਾਂ ਉਤਸਵ ਮਨਾਇਆ ਗਿਆ | ਸਮਾਗਮ ਦਾ ਉਦਘਾਟਨ ਸਕੂਲ ਚੇਅਰਮੈਨ ਸ਼ਿੰਦਰਪਾਲ ਸਿੰਘ, ਮੁੱਖ ਪ੍ਰਬੰਧਕ ਅਰਸ਼ਦੀਪ ਸਿੰਘ ਅਤੇ ਪਿ੍ੰਸੀਪਲ ਸੁਨੀਤਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX