ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨਵੀ ਸਰਕਾਰੀ ਦਸਤਾਵੇਜ਼ਾਂ ਅਤੇ ਸਰਕਾਰੀ ਇਮਾਰਤਾਂ 'ਤੇ ਹੁਣ ਮਹਰਾਜਾ ਚਾਰਲਸ ਤੀਜੇ ਦੇ ਸ਼ਾਸਨ ਦਾ ਨਵਾਂ ਸੰਕੇਤਕ ਨਿਸ਼ਾਨ (ਮੋਨੋਗ੍ਰਾਮ) ਦਿਖਾਈ ਦੇਵੇਗਾ | ਇਹ ਨਿਸ਼ਾਨ ਕਾਲਜ਼ ਆਫ ਆਰਮਜ਼ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਦੀ ਚੋਣ ਚਾਰਲਸ ਵਲੋਂ ਖੁਦ ਕੀਤੀ ਗਈ ਹੈ | ਉਕਤ ਨਿਸ਼ਾਨ 'ਚ ਮਹਾਰਾਜਾ ਦੇ ਨਾਂਅ ਦਾ ਪਹਿਲਾ ਅੱਖਰ 'ਸੀ ਅਤੇ ਆਰ' ਵਰਤਿਆ ਗਿਆ ਹੈ ਅਤੇ ਆਰ ਦੇ ਵਿਚਕਾਰ ਤਿੰਨ ਦਾ ਨਿਸ਼ਾਨ ਉੱਕਰਿਆ ਹੋਇਆ ਹੈ, ਜਦ ਕਿ ਸ਼ਾਹੀ ਤਾਜ਼ ਨੂੰ ਇਨ੍ਹਾਂ ਅੱਖਰਾਂ ਦੇ ਉੱਪਰ ਸੁਸ਼ੋਭਿਤ ਕੀਤਾ ਗਿਆ ਹੈ | ਆਰ ਨੂੰ ਰੈਕਸ ਕਿਹਾ ਗਿਆ ਹੈ, ਜਿਸ ਦਾ ਲਾਤਿਨ ਭਾਸ਼ਾ 'ਚ ਮਤਲਬ ਰਾਜਾ ਹੈ | ਬਕਿੰਘਮ ਪੈਲਿਸ ਵਲੋਂ ਸਭ ਤੋਂ ਪਹਿਲਾਂ ਇਸ ਦੀ ਵਰਤੋਂ ਸ਼ੁਰੂ ਕੀਤੀ ਜਾਵੇਗੀ | ਪੈਲਿਸ ਵਲੋਂ ਭੇਜੀਆਂ ਜਾਣ ਵਾਲੀਆਂ ਚਿੱਠੀਆਂ 'ਤੇ ਹੁਣ ਨਵਾਂ ਨਿਸ਼ਾਨ ਉੱਕਰਿਆ ਹੋਵੇਗਾ |
ਸੈਕਰਾਮੈਂਟੋ, 28 ਸਤੰਬਰ (ਹੁਸਨ ਲੜੋਆ ਬੰਗਾ)-ਵਰਜੀਨੀਆ ਪੁਲਿਸ ਨੇ 47 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਲਾਪਤਾ ਹੋਈ 17 ਸਾਲਾ ਲੜਕੀ ਦੀ ਲਾਸ਼ ਦੀ ਸ਼ਨਾਖਤ ਕਰ ਲਈ ਹੈ ¢ ਹਾਲਾਂ ਕਿ ਫੇਅਰਫੈਕਸ ਕਾਊਾਟੀ ਦੀ ਵਸਨੀਕ ਪੈਟਰੀਸੀਆ ਏਜਨਸ ਗਿਲਡਾਵੀ ਜੋ 8 ਫਰਵਰੀ 1975 ਨੂੰ ਲਾਪਤਾ ...
ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦੁਨੀਆ 'ਚ ਪਾਸਪੋਰਟ ਸਿਸਟਮ ਸ਼ੁਰੂ ਹੋਇਆਂ 102 ਸਾਲ ਹੋਣ ਵਾਲੇ ਹਨ | ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਜਦੋਂ ਦੂਸਰੇ ਦੇਸ਼ ਜਾਂਦੇ ਹਨ ਤਾਂ ਉਹ ਵੀ ਡਿਪਲੋਮੈਟਿਕ ਪਾਸਪੋਰਟ ਰੱਖਦੇ ਹਨ | ਪਰ ਵਿਸ਼ਵ ਦੇ 200 ਤੋਂ ...
ਸਾਨ ਫਰਾਂਸਿਸਕੋ, 28 ਸਤੰਬਰ (ਐੱਸ ਅਸ਼ੋਕ ਭੌਰਾ)-ਸ਼੍ਰੋਮਣੀ ਪੰਥ ਅਕਾਲੀ 96 ਕਰੋੜੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਵਲੋਂ ਅਮਰੀਕਾ 'ਚ ਧਰਮ ਪ੍ਰਚਾਰ ਅਤੇ ਪ੍ਰਬੰਧਕੀ ਮੁਖੀ ਦੇ ਤੌਰ 'ਤੇ ਥਾਪੇ ਗਏ ਜਥੇਦਾਰ ਭਾਈ ਜਸਵਿੰਦਰ ਸਿੰਘ ਜੱਸੀ ਨੂੰ ...
ਕੋਪਨਹੇਗਨ, 28 ਸਤੰਬਰ, (ਅਮਰਜੀਤ ਸਿੰਘ ਤਲਵੰਡੀ)- ਰੂਸ ਤੋਂ ਡੈਨਮਾਰਕ ਦੇ ਪੂਰਬੀ ਸਾਗਰ ਰਾਹੀਂ ਜਰਮਨ ਆਉਂਦੀਆਂ ਗੈਸ ਪਾਈਪਾਂ ਉੱਤਰੀ ਸਟੀਮ -1 ਅਤੇ 2 ਧਮਾਕਿਆਂ ਨਾਲ ਉਡਾ ਦਿੱਤੀਆਂ ਗਈਆਂ ¢ ਡੈਨਮਾਰਕ ਦੇ ਪੂਰਬੀ ਸਾਗਰ 'ਚ ਸਵੀਡਨ ਕੋਲ ਪੈਂਦੇ ਬੋਰਨਹੋਲਮ ਟਾਪੂ ਤੋਂ 20 ...
ਸਿਆਟਲ, 28 ਸਤੰਬਰ (ਗੁਰਚਰਨ ਸਿੰਘ ਢਿਲੋਂ)-ਸਿਆਟਲ ਦੇ ਸ਼ਹਿਰ ਕਿਰਨਲੈਂਡ ਵਿਚ ਸਟੇਟ ਪਾਵਰ-ਲਿਫਟਿੰਗ ਚੈਂਪੀਅਨਸ਼ਿਪ ਸੰਪੰਨ ਹੋਈ | ਜਿੱਥੇ ਸਿਆਟਲ ਦੇ ਹਰਦੀਪ ਸਿੰਘ ਚੌਹਾਨ ਮਾਸਟਰ ਗਰੁੱਪ 'ਚੋਂ 110 ਕਿੱਲੋ ਭਾਰ ਵਰਗ ਵਿਚ ਪਾਵਰ-ਲਿਫਟਿੰਗ, ਸਕੈਟ 235 ਕਿੱਲੋ, ਬੈਂਚ ਪ੍ਰੈਸ ...
ਪੈਰਿਸ, 28 ਸਤੰਬਰ (ਹਰਪ੍ਰੀਤ ਕੌਰ ਪੈਰਿਸ)-ਫਰਾਂਸ ਦੀ ਅੰਤਰਰਾਸ਼ਟਰੀ ਏਅਰਪੋਰਟ ਦੇ ਨਾਲ ਲੱਗਦੇ ਟਾਊਨ ਗੁਜ਼ਾਂਵਿਲ ਵਿਖੇ ਫਰਾਂਸ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਭਾਈ ਗੁਰਦੇਵ ਸਿੰਘ ਵਲੋਂ ਬਾਬਾ ਨੰਦ ਸਿੰਘ ਕਲੇਰਾਂ ਵਾਲੇ ਅਤੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ...
ਸੈਕਰਾਮੈਂਟੋ, 28 ਸਤੰਬਰ (ਹੁਸਨ ਲੜੋਆ ਬੰਗਾ)- ਫਿਲਾਡੈਲਫੀਆ ਰਾਜ ਦੇ ਇਕ ਹਾਈ ਸਕੂਲ ਦੇ ਪਿਛਲੇ ਪਾਸੇ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗੋਲੀਬਾਰੀ 'ਚ ਇਕ 14 ਸਾਲਾ ਲੜਕੇ ਦੀ ਮÏਤ ਹੋ ਗਈ ਤੇ 3 ਹੋਰ ਜ਼ਖਮੀ ਹੋ ਗਏ¢ ਪੁਲਿਸ ਅਨੁਸਾਰ ਰÏਕਸਬਰਗ ਹਾਈ ਸਕੂਲ ਦੇ ਪਿਛਵਾੜੇ ਸ਼ਾਮ ...
ਮੈਲਬੌਰਨ, 28 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟ੍ਰੇਲੀਆ ਦੀ ਮਸ਼ਹੂਰ ਫੋਨ ਕੰਪਨੀ ਔਪਟਸ ਦੀ ਅਣਗਹਿਲੀ ਕਾਰਨ ਇਸ ਫੋਨ ਕੰਪਨੀ ਦਾ ਡਾਟਾ ਅਤੇ ਹੋਰ ਸੇਵਾਵਾਂ ਦੀ ਵਰਤੋਂ ਕਰ ਰਹੇ ਲੱਖਾਂ ਲੋਕਾਂ ਦੀ ਨਿੱਜੀ ਜਾਣਕਾਰੀ ਹੈਕਰਾਂ ਦੁਆਰਾ ਆਪਣੀ ਲਪੇਟ 'ਚ ਲੈ ਲਈ ਗਈ ਹੈ | ...
ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਦੇ ਸਭ ਤੋਂ ਵੱਡੇ ਗੁਰੂ ਘਰਾਂ 'ਚੋਂ ਜਾਣੇ ਜਾਂਦੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਸਾਬਕਾ ਖਜ਼ਾਨਚੀ ਅਤੇ ਮੌਜੂਦਾ ਸਟੇਜ ਸਕੱਤਰ ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ | ਗੁਰੂ ਘਰ ਦੇ ਪ੍ਰਧਾਨ ਜਤਿੰਦਰ ...
ਸਿਆਟਲ, 28 ਸਤੰਬਰ (ਹਰਮਨਪ੍ਰੀਤ ਸਿੰਘ)-ਸਿੱਖ ਕੌਮ 'ਚ ਚੌਧਰਾਂ ਦੀ ਖ਼ਾਤਿਰ ਵੱਖਰੀਆਂ ਕਮੇਟੀਆਂ ਬਣਾ ਕੇ ਕੌਮ ਨੂੰ ਵੰਡਣ ਦਾ ਯਤਨ ਕੀਤਾ ਜਾ ਰਿਹਾ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX