ਯਮੁਨਾਨਗਰ, 25 ਜਨਵਰੀ (ਗੁਰਦਿਆਲ ਸਿੰਘ ਨਿਮਰ) - ਗੁਰੂ ਨਾਨਕ ਖਾਲਸਾ ਯੂਨੀਵਰਸਿਟੀ ਦੇ ਰਾਸ਼ਟਰੀ ਕੈਡਿਟ ਕੋਰ, ਰਾਸ਼ਟਰੀ ਸਰਵਿਸ ਸਕੀਮ ਅਤੇ ਯੂਥ ਰੈੱਡ ਕਰਾਸ ਯੂਨਿਟਾਂ ਵਲੋਂ ਸਾਂਝੇ ਤੌਰ 'ਤੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ 14 ਹਰਿਆਣਾ ਐਨ. ਸੀ. ਸੀ. ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਅਜੈਪਾਲ ਕੌਸ਼ਿਸ਼ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਸੰਦੀਪ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ 'ਚ ਕਾਲਜ ਪ੍ਰਿੰ. ਡਾ. ਹਰਿੰਦਰ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਸਾਰੇ ਕੈਡਿਟਾਂ ਅਤੇ ਵਲੰਟੀਅਰਾਂ ਨੂੰ ਰਾਸ਼ਟਰੀ ਵੋਟਰ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਹਾਜ਼ਰੀਨਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਵੋਟ ਦੇਸ਼ ਦਾ ਭਵਿੱਖ ਤੈਅ ਕਰਦੀ ਹੈ, ਲਿਹਾਜ਼ਾ ਸਾਨੂੰ ਆਪਣੀ ਵੋਟ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਇਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟ ਦੇ ਅਧਿਕਾਰ ਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਅਤੇ ਦੇਸ਼ ਦਾ ਭਵਿੱਖ ਚੁਣਨ ਵਿਚ ਬਣਦਾ ਯੋਗਦਾਨ ਪਾਇਆ ਜਾਵੇ। ਇਸ ਮੌਕੇ ਐਨ. ਸੀ. ਸੀ. ਅਧਿਕਾਰੀ ਡਾ. (ਲੈਫ.) ਰਮਨੀਕ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਡਾ. ਵਿਨੈ ਚੰਦੇਲ ਨੇ ਵਲੰਟੀਅਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਰਾਸ਼ਟਰੀ ਵੋਟਰ ਦਿਵਸ ਮਨਾਉਣਾ ਤਾਂ ਹੀ ਸਫ਼ਲ ਮੰਨਿਆ ਜਾ ਸਕਦਾ ਹੈ, ਜੇਕਰ ਦੇਸ਼ ਦਾ ਹਰ ਨਾਗਰਿਕ 18 ਸਾਲ ਦਾ ਹੋ ਕੇ ਆਪਣੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰੇ। ਇਸੇ ਦੌਰਾਨ ਕੈਡਿਟਾਂ ਅਤੇ ਵਲੰਟੀਅਰਾਂ ਸਮੇਤ ਹੋਰਨਾਂ ਵਿਦਿਆਰਥੀਆਂ ਨੇ ਵੋਟ ਦੇ ਅਧਿਕਾਰੀ ਦੀ ਸਹੀ ਵਰਤੋਂ ਕਰਨ ਦੀ ਸਹੁੰ ਵੀ ਚੁੱਕੀ। ਇਸ ਮੌਕੇ ਸੀਨੀਅਰ ਪ੍ਰੋਫੈਸਰ ਡਾ. ਕਮਲਪ੍ਰੀਤ ਕੌਰ, ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਡਾ. ਕੈਥਰੀਨ ਮਸੀਹ, ਡਾ. ਸੰਜੇ ਵਿਜ ਅਤੇ ਡਾ. ਰਾਜਿੰਦਰ ਸਿੰਘ ਵੋਹਰਾ ਸਮੇਤ ਸਮੂਹ ਵਲੰਟੀਅਰ ਹਾਜ਼ਰ ਸਨ।
ਸਿਰਸਾ, 25 ਜਨਵਰੀ (ਭੁਪਿੰਦਰ ਪੰਨੀਵਾਲੀਆ) - ਸਿਰਸਾ ਡੇਰਾ ਦੇ ਦੂਜੇ ਗੱਦੀਨਸ਼ੀਨ ਸੰਤ ਸ਼ਾਹ ਸਤਿਨਾਮ ਸਿੰਘ ਮਹਾਰਾਜ ਦੇ 104ਵੇਂ ਪਵਿੱਤਰ ਜਨਮ ਦਿਹਾੜੇ ਦਾ 'ਐਮ.ਐਸ.ਜੀ. ਭੰਡਾਰਾ' ਡੇਰਾ ਸਿਰਸਾ ਸਾਧ-ਸੰਗਤ ਨੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ¢ ਇਸ ਮÏਕੇ ਜਿਥੇ ਸ਼ਾਹ ...
ਯਮੁਨਾਨਗਰ, 25 ਜਨਵਰੀ (ਨਿਮਰ) - ਸਥਾਨਕ ਪ੍ਰਸਿੱਧ ਤੇਜਲੀ ਸਟੇਡੀਅਮ ਵਿਖੇ ਅੱਜ ਮਨਾਏ ਜਾ ਰਹੇ ਗਣਤੰਤਰ ਦਿਵਸ ਸਮਾਗਮ ਸੰਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਰੀਬ ਦੋ ਘੰਟੇ ਦਾ ਇਹ ...
ਫਤਿਹਾਬਾਦ, 25 ਜਨਵਰੀ (ਹਰਬੰਸ ਸਿੰਘ ਮੰਡੇਰ) - ਜੇਕਰ ਅਸੀਂ ਆਪਣੇ ਬੱਚਿਆਂ ਨੂੰ ਅਧਿਆਤਮਿਕਤਾ ਨਾਲ ਜੋੜਨ ਦਾ ਕੰਮ ਕਰਦੇ ਹਾਂ ਜਿਥੇ ਬੱਚਿਆਂ ਨੂੰ ਸਾਡੇ ਧਰਮ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਮਿਲੇਗੀ, ਉਨ੍ਹਾਂ ਦਾ ਭਵਿੱਖ ਵੀ ਸੁਰੱਖਿਅਤ ਰਹੇਗਾ | ਇਹ ਗੱਲ ਜੀ.ਕੇ. ...
ਡੱਬਵਾਲੀ, 25 ਜਨਵਰੀ (ਇਕਬਾਲ ਸਿੰਘ ਸ਼ਾਂਤ) - ਬੀਤੀ 19 ਜਨਵਰੀ ਨੂੰ ਹੁੱਡਾ ਸੈਕਟਰ ਨੇੜੇ ਵਾਪਰੇ ਗਊਆਂ ਦੇ ਕੰਕਾਲ ਮਿਲਣ ਅਤੇ ਜਖ਼ਮੀ ਹਾਲਤ ਗਊ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ | ਪੁਲਿਸ ਪੜਤਾਲ 'ਚ ਪਸ਼ੂਆਂ ਦੇ 34 ਕੰਕਾਲਾਂ ਦੀ ਨੰਦੀਸ਼ਾਲਾ ਅਤੇ ਗਊਸ਼ਾਲਾਂ ਆਦਿ ਵੱਲੋਂ ...
ਗੂਹਲਾ ਚੀਕਾ/ਕੈਥਲ, 25 ਜਨਵਰੀ (ਓ.ਪੀ. ਸੈਣੀ) - ਹਰ ਸਾਲ 25 ਜਨਵਰੀ ਨੂੰ ਪੂਰੇ ਭਾਰਤ ਵਿਚ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ | ਰਾਸ਼ਟਰੀ ਵੋਟਰ ਦਿਵਸ ਮੌਕੇ ਐਸ.ਪੀ. ਮਕਸੂਦ ਅਹਿਮਦ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਲਾਈਨ ਵਿਖੇ 25 ਜਨਵਰੀ ਨੂੰ ਲਾਈਨ ਅਫਸਰ ...
ਗੂਹਲਾ ਚੀਕਾ, 25 ਜਨਵਰੀ (ਓ.ਪੀ. ਸੈਣੀ) - ਅੱਜ ਡੀ.ਏ.ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚੀਕਾ ਵਿਖੇ ਗਣਤੰਤਰ ਦਿਵਸ ਮੌਕੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਵਿਰਜਾਨੰਦ ਹਾਊਸ ਵਲੋਂ ਅੱਜ ਸਵੇਰ ਦੀ ਪ੍ਰਾਰਥਨਾ ਸਭਾ 'ਚ ਪ੍ਰੋਗਰਾਮ ਕਰਵਾਇਆ ਗਿਆ | ...
ਫਤਿਹਾਬਾਦ, 25 ਜਨਵਰੀ (ਹਰਬੰਸ ਸਿੰਘ ਮੰਡੇਰ) - ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਜ਼ਿਲ੍ਹਾ ਤੇ ਸੈਸ਼ਨ ਜੱਜ ਡੀ.ਆਰ.ਚਾਲੀਆ ਨੇ ਹਾਂਸਪੁਰ ਰੋਡ ਸਥਿਤ ਸਦਗੁਰੂ ਕਿਰਪਾ ਅਪਨਾ ਘਰ ਦਾ ਨਿਰੀਖਣ ਕੀਤਾ | ਇਸ ਦੌਰਾਨ ਉਨ੍ਹਾਂ ਸੀਨੀਅਰ ਬਜੁਰਗਾਂ ਦੀਆਂ ...
ਕਰਨਾਲ, 25 ਜਨਵਰੀ (ਗੁਰਮੀਤ ਸਿੰਘ ਸੱਗੂ) - ਕਰਨਾਲ ਦੇ ਸ਼ੇਖੁਪੁਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਰੋਡ ਵਿਖੇ ਸਾਲਾਨਾ ਸਮਾਗਮਮ ਕਰਵਾਇਆ ਗਿਆ, ਜਿਸ ਦੌਰਾਨ ਸਕੂਲ ਦੇ ਬੱਚਿਆਂ ਦਾ ਖੇਡਾਂ ਵੱਲ ਰੁਝਾਨ ਵਧਾਉਣ ਲਈ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਮੁੱਖ ...
ਕਰਨਾਲ, 25 ਜਨਵਰੀ (ਗੁਰਮੀਤ ਸਿੰਘ ਸੱਗੂ) - ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਅੰਬਾਲਾ ਵਲੋਂ ਪੂਰੇ ਹਰਿਆਣਾ 'ਚ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ 'ਨਸ਼ਾ ਮੁਕਤ ਹਰਿਆਣਾ-ਨਸ਼ਾ ਮੁਕਤ ਭਾਰਤ' ਤਹਿਤ ਕਾਰਵਾਈ ਕਰਦੇ ਹੋਏ ...
ਕਰਨਾਲ, 25 ਜਨਵਰੀ (ਗੁਰਮੀਤ ਸਿੰਘ ਸੱਗੂ) - ਕਰਨਾਲ ਤੋਂ ਇੰਡੀਆ ਮਾਰੀਸ਼ਸ ਟਰੇਡ ਐਂਡ ਕਲਚਰਲ ਫਰੈਂਡਸ਼ਿਪ ਫੋਰਮ ਦੇ ਤਹਿਤ ਸਮੂਹ ਅਧਿਐਨ ਅਤੇ ਸੱਭਿਆਚਾਰਕ ਦੌਰੇ 'ਤੇ ਗਏ ਵਫ਼ਦ ਨੇ ਭਾਰਤ ਤੋਂ ਦੂਰ ਮਿੰਨੀ ਇੰਡੀਆ ਵਜੋਂ ਜਾਣੇ ਜਾਂਦੇ ਮਾਰੀਸ਼ਸ ਗਣਰਾਜ ਦੇ ਰਾਸ਼ਟਰਪਤੀ ...
ਸਿਰਸਾ, 25 ਜਨਵਰੀ (ਭੁਪਿੰਦਰ ਪੰਨੀਵਾਲੀਆ) - ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਉਪਕਾਰਾਂ ਕੁਰਬਾਨੀਆਂ ਦਾ ਕਰਜ਼ਾ ਸਮੁੱਚੇ ਭਾਰਤਵਾਸੀ ਕਰੋੜਾਂ ਜਨਮ ਲੈ ਕੇ ਵੀ ਨਹੀਂ ਚੁਕਾ ਸਕਦੇ | ਇਹ ਵਿਚਾਰ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ...
ਕੋਲਕਾਤਾ, 25 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਸਿਆਲਦਾ ਤੋਂ ਲੈ ਕੇ ਧਰਮਤੱਲਾ ਤਕ ਇਕ ਲੰਮੀ ਰੈਲੀ ਕੱਢ ਕੇ ਆਈ.ਐਸ.ਐਫ. ਵਰਕਰਾਂ ਨੇ ਪਾਰਟੀ ਦੇ ਵਿਧਾਇਕ ਨੌਸ਼ਾਦ ਸਿਦੱਕੀ ਸਮੇਤ ਗਿ੍ਫ਼ਤਾਰ 18 ਬੰਦਿਆਂ ਦੀ ਰਿਹਾਈ ਦੀ ਮੰਗ ਕੀਤੀ | ਸਨਿਚਰਵਾਰ ਕੋਲਕਾਤਾ 'ਚ ਰੈਲੀ ਦੌਰਾਨ ...
ਨਵੀਂ ਦਿੱਲੀ, 25 ਜਨਵਰੀ (ਜਗਤਾਰ ਸਿੰਘ) - ਦਿੱਲੀ ਦੇ ਛੱਤਰਸਾਲ ਸਟੇਡੀਅਮ ਵਿਖੇ ਗਣਤੰਤਰ ਦਿਵਸ ਪ੍ਰੋਗਰਾਮ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਬੋਧਤ ਕੀਤਾ | ਕੇਜਰੀਵਾਲ ਨੇ ਸੰਬੋਧਨ ਦੌਰਾਨ ਕਿਹਾ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਗਣਤੰਤਰ ਦਿਵਸ ਪ੍ਰਤੀ ਸੁਰੱਖਿਆ ਪ੍ਰਬੰਧਾਂ ਨੂੰ ਵੇਖਦੇ ਹੋਏ 26 ਜਨਵਰੀ ਦੀ ਸਵੇਰ ਨਵੀਂ ਦਿੱਲੀ ਦੇ ਤਿਲਕ ਬਿ੍ਜ ਤੇ ਰੇਲ ਗੱਡੀਆਂ ਦੀ ਆਵਾਜਾਈ ਅਸਥਾਈ ਤੌਰ 'ਤੇ ਬੰਦ ਕਰ ਦਿੱਤੀ ਗਈ ਹੈ | ਇਸ ਪ੍ਰਤੀ ਉੱਤਰੀ ਰੇਲਵੇ ਵਲੋਂ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕ ਅਜਿਹੇ ਚੋਰ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਗੈਸ ਕਟਰ ਦੇ ਨਾਲ ਏ.ਟੀ.ਐੱਮ. ਨੂੰ ਕੱਟ ਕੇ ਉਸ ਵਿਚੋਂ ਪੈਸੇ ਚੋਰੀ ਕਰ ਲੈਂਦਾ ਹੈ | ਉਸ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਗੁਰਦੁਆਰਾ ਰਕਾਬਗੰਜ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਫ਼ਤਹਿ ਮਾਰਚ ਦੇ ਨਾਂਅ 'ਤੇ ਕੈਲੰਡਰ ਜਾਰੀ ਕੀਤਾ ਗਿਆ | ਇਸ ਮੌਕੇ ਹਰਮੀਤ ਸਿੰਘ ਕਾਲਕਾ (ਪ੍ਰਧਾਨ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦਿੱਲੀ ਯੂਨੀਵਰਸਿਟੀ ਦੇ ਨਾਲ ਕਾਲਜੀਏਟ ਵੂਮੈਨ ਐਜੂਕੇਸ਼ਨ ਬੋਰਡ ਸੈਂਟਰ ਨੇ ਆਪਣਾ ਸਾਲਾਨਾ ਸੱਭਿਆਚਾਰਕ ਉਤਸਵ ਸਿਰੀਜਨ ਅਤੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਤੇ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਵਿਚ ਹੋਰ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਅਤੇ ਦਿੱਲੀ ਪੁਲਿਸ ਦੇ ਉੱਚ ਅਧਿਕਾਰੀ ਇਸ ਸੁਰੱਖਿਆ ਦਾ ਜਾਇਜ਼ਾ ਲੈ ਰਹੇ ਹਨ | ਇਸ ਤੋਂ ਇਲਾਵਾ ਪ੍ਰਮੁੱਖ ਥਾਵਾਂ, ...
ਕੋਲਕਾਤਾ, 25 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਤਿ੍ਣਮੂਲ ਕਾਂਗਰਸ ਵਿਧਾਇਕ ਅਸੀਤ ਮਜੂਮਦਾਰ ਬਿਸਤਰ ਤੇ ਪਏ ਹਨ ਅਤੇ ਪਾਰਟੀ ਦੀ ਸਾਬਕਾ ਪੰਚਾਇਤ ਪ੍ਰਧਾਨ ਅਤੇ ਮੌਜੂਦਾ ਪੰਚਾਇਤ ਸੰਮਤੀ ਦੀ ਮੈਂਬਰ ਰੂਮਾ ਰਾਏ ਉਸ ਦੇ ਪੈਰ ਘੱਟ ਰਹੇ ਹਨ | ਇਹ ਫੋਟੋ ਰੂਮਾ ਨੇ ਸੋਸ਼ਲ ...
ਜਲੰਧਰ, 25 ਜਨਵਰੀ (ਸ਼ਿਵ ਸ਼ਰਮਾ)-ਕੇਂਦਰ ਸਰਕਾਰ ਨੇ ਤਾਂ ਜਲੰਧਰ ਨੂੰ ਸੋਹਣਾ ਬਣਾਉਣ ਲਈ ਇਸ ਦਾ ਨਾਂਅ 100 ਸਮਾਰਟ ਸ਼ਹਿਰਾਂ ਦੀ ਸੂਚੀ 'ਚ ਸ਼ਾਮਿਲ ਕਰਕੇ ਕਰੋੜਾਂ ਦੇ ਫ਼ੰਡ ਜਾਰੀ ਕੀਤੇ ਸਨ ਪਰ 5 ਸਾਲ ਤੋਂ ਜ਼ਿਆਦਾ ਦਾ ਸਮਾਂ ਹੋਣ ਦੇ ਬਾਵਜੂਦ ਸਮਾਰਟ ਸਿਟੀ ਦੇ ਪ੍ਰਾਜੈਕਟ ...
ਜਲੰਧਰ, 25 ਜਨਵਰੀ (ਸ਼ਿਵ ਸ਼ਰਮਾ)-ਕੇਂਦਰ ਸਰਕਾਰ ਨੇ ਤਾਂ ਜਲੰਧਰ ਨੂੰ ਸੋਹਣਾ ਬਣਾਉਣ ਲਈ ਇਸ ਦਾ ਨਾਂਅ 100 ਸਮਾਰਟ ਸ਼ਹਿਰਾਂ ਦੀ ਸੂਚੀ 'ਚ ਸ਼ਾਮਿਲ ਕਰਕੇ ਕਰੋੜਾਂ ਦੇ ਫ਼ੰਡ ਜਾਰੀ ਕੀਤੇ ਸਨ ਪਰ 5 ਸਾਲ ਤੋਂ ਜ਼ਿਆਦਾ ਦਾ ਸਮਾਂ ਹੋਣ ਦੇ ਬਾਵਜੂਦ ਸਮਾਰਟ ਸਿਟੀ ਦੇ ਪ੍ਰਾਜੈਕਟ ...
ਜਲੰਧਰ, 25 ਜਨਵਰੀ (ਪਵਨ ਖਰਬੰਦਾ)-ਮਾਈ ਐਫਐਮ ਵਲੋਂ ਸੀਟੀ ਪਬਲਿਕ ਸਕੂਲ 'ਚ ਮਾਈ ਐਫਐਮਜ਼ ਰੰਗਰੇਜ਼ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਬੱਚਿਆਂ ਨੂੰ ਪੰਜਾਬੀ ਵਿਰਸੇ ਬਾਰੇ ਜਾਣੂ ਕਰਵਾਉਣ ਲਈ ਸੀਟੀ ਪਬਲਿਕ ਸਕੂਲ ਨੇ ਐਫਐਮ ਆਰ ਜੇ ਗੈਰੀ ਦੇ ਸਹਿਯੋਗ ਨਾਲ ਇਸ ਵਿਸ਼ੇ 'ਤੇ ...
ਜਲੰਧਰ, 25 ਜਨਵਰੀ (ਪਵਨ ਖਰਬੰਦਾ)-ਇੰਨੋਸੈਂਟਹਾਰਟਸ ਦੇ ਪੰਜਾਂ ਸਕੂਲਾਂ-ਪ੍ਰੀ-ਪ੍ਰਾਇਮਰੀ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) 'ਚ ਨਰਸਰੀ 'ਚ ਦਾਖ਼ਲਾ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਇਕ ਓਰੀਐਂਟੇਸ਼ਨ ...
ਨਰਾਇਣਗੜ੍ਹ, 25 ਜਨਵਰੀ (ਪੀ ਸਿੰਘ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਪੁਰ ਦੇ ਵਿਹੜੇ 'ਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਅਤੇ ਪ੍ਰੇਰਨਾ ਸੰਸਥਾ ਵਲੋਂ ਦਵਿੰਦਰ ਸਿੰਘ ਗਿੱਲ (ਮੋਗਾ) ਦੁਆਰਾ ਲਿਖਿਆ ਅਤੇ ਪ੍ਰਮੋਦ ਪੱਬੀ ਦੁਆਰਾ ਨਿਰਦੇਸ਼ਤ ਪੰਜਾਬੀ ...
ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ)-ਸਥਾਨਕ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਪੈਦਲ ਜਾ ਰਹੇ ਕੈਨੇਡਾ ਤੋਂ ਆਏ ਪ੍ਰਵਾਸੀ ਭਾਰਤੀ ਤੋਂ ਮਦਦ ਮੰਗ ਕੇ ਆਟੋ ਚਾਲਕ ਨੇ ਧੋਖੇ ਨਾਲ ਉਸ ਦੀ ਜੇਬ੍ਹ 'ਚੋਂ ਇਕ ਲੱਖ ਰੁਪਏ ਕੱਢ ਲਏ | ਪੀੜਤ ਬਲਵੰਤ ਰਾਏ ਕੈਂਥ ਵਾਸੀ ਲਾਜਪਤ ਨਗਰ, ਜਲੰਧਰ ...
ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ)-ਸਥਾਨਕ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਪੈਦਲ ਜਾ ਰਹੇ ਕੈਨੇਡਾ ਤੋਂ ਆਏ ਪ੍ਰਵਾਸੀ ਭਾਰਤੀ ਤੋਂ ਮਦਦ ਮੰਗ ਕੇ ਆਟੋ ਚਾਲਕ ਨੇ ਧੋਖੇ ਨਾਲ ਉਸ ਦੀ ਜੇਬ੍ਹ 'ਚੋਂ ਇਕ ਲੱਖ ਰੁਪਏ ਕੱਢ ਲਏ | ਪੀੜਤ ਬਲਵੰਤ ਰਾਏ ਕੈਂਥ ਵਾਸੀ ਲਾਜਪਤ ਨਗਰ, ਜਲੰਧਰ ...
ਜਲੰਧਰ, 25 ਜਨਵਰੀ (ਸ਼ਿਵ)-ਮੇਅਰ ਜਗਦੀਸ਼ ਰਾਜਾ ਦੀ ਅਗਵਾਈ ਵਾਲਾ ਨਿਗਮ ਹਾਊਸ ਦਾ ਪੰਜ ਸਾਲ ਦਾ ਕਾਰਜਕਾਲ ਅੱਜ ਖ਼ਤਮ ਹੋ ਗਿਆ ਹੈ ਤੇ ਹੁਣ ਆਉਣ ਵਾਲੇ ਦਿਨਾਂ ਵਿਚ ਪ੍ਰਸ਼ਾਸਕ ਵਲੋਂ ਨਵਾਂ ਨਿਗਮ ਹਾਊਸ ਬਣਨ ਤੱਕ ਕੰਮਕਾਜ ਸੰਭਾਲਿਆ ਜਾਵੇਗਾ | ਪੰਜਾਬ ਸਰਕਾਰ ਵਲੋਂ ...
ਜਲੰਧਰ, 25 ਜਨਵਰੀ (ਸ਼ਿਵ)-ਨਗਰ ਨਿਗਮ ਦੀ ਡਰਾਈਵਰ ਅਤੇ ਟੈਕਨੀਕਲ ਵਰਕਰਜ਼ ਯੂਨੀਅਨ ਵਲੋਂ 26 ਜਨਵਰੀ ਗਣਤੰਤਰ ਦਿਵਸ ਮੌਕੇ ਮਨਾਏ ਜਾਣ ਵਾਲੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਸ੍ਰੀ ਰੌਬਿਨ ...
ਜਲੰਧਰ, 25 ਜਨਵਰੀ (ਸ਼ਿਵ)-ਪ੍ਰਧਾਨ ਸੁਖਵਿੰਦਰ ਸਿੰਘ ਬੱਗਾ, ਚੇਅਰਮੈਨ ਭੁਪਿੰਦਰ ਜੈਨ ਅਤੇ ਜਨਰਲ ਸਕੱਤਰ ਅਨਿਲ ਨਿਸ਼ਚਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਣਤੰਤਰ ਦਿਵਸ ਕਰਕੇ 26 ਜਨਵਰੀ ਨੂੰ ਅਟਾਰੀ ਬਾਜ਼ਾਰ, ਲਾਲ ਬਾਜ਼ਾਰ, ਬਰਤਨ ਬਾਜ਼ਾਰ, ਕੈਂਚੀ ਬਾਜ਼ਾਰ, ਬਿਆਸ ...
ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ)-ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ 2 ਵਿਅਕਤੀਆਂ ਤੋਂ 370 ਗ੍ਰਾਮ ਹੈਰੋਇਨ ਬਰਾਮਦ ਕਰਕੇ, ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਪਛਾਣ ਸੰਜੀਵ ਕੁਮਾਰ ਉਰਫ਼ ਸੰਜੂ ਪੁੱਤਰ ...
ਜਲੰਧਰ, 25 ਜਨਵਰੀ (ਸ਼ਿਵ)-'ਆਪ' ਸਰਕਾਰ ਵਲੋਂ ਚੰਗੀਆਂ ਭਲੀਆਂ ਚੱਲ ਰਹੀਆਂ ਪੁਰਾਣੀਆਂ ਡਿਸਪੈਂਸਰੀਆਂ ਅਤੇ ਫੈਮਲੀ ਹੈਲਥ ਸੈਂਟਰਾਂ ਨੂੰ ਬੰਦ ਕਰਕੇ ਮੁਹੱਲਾ ਕਲੀਨਿਕਾਂ 'ਚ ਤਬਦੀਲ ਕਰਨ ਲਈ ਛੇੜੀ ਗਈ ਮੁਹਿੰਮ ਦਾ ਲੋਕਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਵਲੋਂ ਵੀ ਹੁਣ ...
ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ)-ਗਣਤੰਤਰ ਦਿਵਸ ਮੌਕੇ 26 ਜਨਵਰੀ ਵਾਲੇ ਦਿਨ ਸ਼ਹਿਰ 'ਚ ਆਵਾਜਾਈ ਨੂੰ ਸੁਚਾਰੂ ਚਲਾਉਣ ਲਈ ਕਮਿਸ਼ਨਰੇਟ ਪੁਲਿਸ ਵਲੋਂ ਬਦਲਵੇਂ ਰਸਤਿਆਂ ਦਾ ਰੂਟ ਪਲਾਨ ਜਾਰੀ ਕੀਤਾ ਗਿਆ ਹੈ | ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਣ ...
ਜਲੰਧਰ, 25 ਜਨਵਰੀ (ਪਵਨ ਖਰਬੰਦਾ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਵਲੋਂ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਦੇ ਨਾਲ ਮਨਾਇਆ ਗਿਆ, ਜਿਸ 'ਚ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਬ੍ਰਾਂਚ ਦੀਆਂ ਵਿਦਿਆਰਥਣਾਂ ਨੇ ਪੀਲੇ ਰੰਗ ਦੀ ਡਰੈੱਸ, ...
ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਵਲੋਂ 24ਵਾਂ ਕੀਰਤਨ ਦਰਬਾਰ 27 ਜਨਵਰੀ ਦਿਨ ...
ਜਲੰਧਰ, 25 ਜਨਵਰੀ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਲੋਂ ਵਿਦੇਸ਼ ਮੰਤਰਾਲੇ (ਭਾਰਤ ਸਰਕਾਰ) ਦੇ ਡਿਵੀਜ਼ਨ-ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈ ਟੀ ਈ ਸੀ) ਦੇ ਨਾਲ ਮਿਲ ਕੇ 'ਜਨਤਕ ਸਿਹਤ ਅਤੇ ਭਾਈਚਾਰਕ ਦੇਖਭਾਲ' ਵਿੱਚ ਇੱਕ 14 ਦਿਨਾਂ ਦਾ ਵਿਸ਼ੇਸ਼ ...
ਜਲੰਧਰ, 25 ਜਨਵਰੀ (ਜਸਪਾਲ ਸਿੰਘ)-ਇੰਜੀਨੀਅਰਿੰਗ ਕਾਲਜਾਂ 'ਚ ਦਾਖਲੇ ਲਈ ਜੇ. ਈ. ਈ. ਮੇਨਜ਼ ਦੀ ਪ੍ਰੀਖਿਆ ਸਖ਼ਤ ਨਿਗਰਾਨੀ ਹੇਠ ਸ਼ੁਰੂ ਹੋਈ | ਇਹ ਪ੍ਰੀਖਿਆ 24 ਜਨਵਰੀ ਤੋਂ ਸ਼ੁਰੂ ਹੋ ਕੇ 1 ਫਰਵਰੀ ਤੱਕ ਚੱਲੇਗੀ | ਪ੍ਰੀਖਿਆ ਲਈ ਪੂਰੇ ਦੇਸ਼ 'ਚ ਵੱਖੋ-ਵੱਖਰੇ ਪ੍ਰੀਖਿਆ ਕੇਂਦਰ ...
ਗੁਰਾਇਆ, 25 ਜਨਵਰੀ (ਚਰਨਜੀਤ ਸਿੰਘ ਦੁਸਾਂਝ)-ਬਾਬਾ ਚਿੰਤਾ ਭਗਤ ਜੀ ਬਾਬਾ ਅਮੀ ਚੰਦ ਜੀ ਚੈਰੀਟੇਬਲ ਟਰੱਸਟ ਰੁੜਕਾ ਕਲਾਂ ਵਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਬਾਬਾ ਚਿੰਤਾ ਭਗਤ ਜੀ ਬਾਬਾ ਅਮੀ ਚੰਦ ਜੀ ਚੈਰੀਟੇਬਲ ਹਸਪਤਾਲ ਦਾ ਉਦਘਾਟਨ ਅੱਜ ਧਾਰਮਿਕ ...
ਨਕੋਦਰ, 25 ਜਨਵਰੀ (ਤਿਲਕ ਰਾਜ ਸ਼ਰਮਾ)-ਪੁਰਾਣੀ ਤਹਿਸੀਲ ਬਾਜ਼ਾਰ 'ਚ ਚੋਰਾਂ ਨੇ ਬੇਖੌਫ਼ ਹੋ ਕੇ ਮਨੀਚੇਂਜਰ ਪਾਲ ਫੋਰੈਕਸ ਲਿਮਟਿਡ ਦੁਕਾਨ ਤੋਂ ਸੋਮਵਾਰ ਦੀ ਰਾਤ ਨਕਦੀ ਚੋਰੀ ਕਰ ਲਈ ਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਤੋੜ ਕੇ ਨੁਕਸਾਨ ਪਹੁੰਚਾ ਕੇ ਫਰਾਰ ਹੋ ਗਏ | ...
ਜੰਡਿਆਲਾ ਮੰਜਕੀ, 25 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਮੁੱਢਲਾ ਸਿਹਤ ਕੇਂਦਰ ਜੰਡਿਆਲਾ ਦਾ ਦਰਜਾ ਵਧਾਉਣ ਦੀ ਬਜਾਏ ਘਟਾ ਕੇ ਆਮ ਆਦਮੀ ਕਲੀਨਿਕ ਕਰਨ ਦੇ ਵਿਰੋਧ 'ਚ ਅੱਜ ਇਲਾਕਾ ਨਿਵਾਸੀਆਂ ਵਲੋਂ ਸਿਹਤ ਕੇਂਦਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਜ਼ਿਲ੍ਹਾ ...
ਸ਼ਾਹਕੋਟ, 25 ਜਨਵਰੀ (ਬਾਂਸਲ)-ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਸ਼ੁਰੂ ਕੀਤੇ ਸੰਘਰਸ਼ ਦੇ ਪਹਿਲੇ ਪੜਾਅ 'ਚ ਅੱਜ ਫਰੰਟ ਦੀ ਜ਼ਿਲ੍ਹਾ ਜਲੰਧਰ ਇਕਾਈ ਨੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕੋਟਲੀ ਦੀ ਅਗਵਾਈ ਵਿੱਚ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਪੰਜਾਬ ...
ਆਦਮਪੁਰ, 25 ਜਨਵਰੀ (ਹਰਪ੍ਰੀਤ ਸਿੰਘ)-ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਦਿਹਾਤੀ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਉਪ ਕਪਤਾਨ ਸਰਬਜੀਤ ਬਾਹੀਆ ਡੀ.ਐਸ.ਪੀ. ਸਰਬਜੀਤ ...
ਆਦਮਪੁਰ, 25 ਜਨਵਰੀ (ਹਰਪ੍ਰੀਤ ਸਿੰਘ)-ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਦਿਹਾਤੀ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਉਪ ਕਪਤਾਨ ਸਰਬਜੀਤ ਬਾਹੀਆ ਡੀ.ਐਸ.ਪੀ. ਸਰਬਜੀਤ ...
ਸ਼ਾਹਕੋਟ, 25 ਜਨਵਰੀ (ਦਲਜੀਤ ਸਿੰਘ ਸਚਦੇਵਾ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਜਲੰਧਰ ਵਲੋਂ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਜ਼ਿਲ੍ਹਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ...
ਮੱਲੀਆਂ ਕਲਾਂ, 25 ਜਨਵਰੀ (ਬਲਜੀਤ ਸਿੰਘ ਚਿੱਟੀ)- ਪਿੰਡ ਚਿੱਟੀ ਵਿਖੇ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਚੱਲ ਰਹੇ ਹਸਪਤਾਲ 'ਚ ਮੁਹੱਲਾ ਕਲੀਨਿਕ ਬਣਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ 26 ਜਨਵਰੀ ਨੂੰ ਕੀਤਾ ਜਾ ਰਿਹਾ ਹੈ ¢ ਪਿੰਡ ਵਾਸੀਆਂ ਨੇ ਇਸ ਸਬੰਧੀ ਆਮ ਇਜਲਾਸ ...
ਗੁਰਾਇਆ, 25 ਜਨਵਰੀ (ਚਰਨਜੀਤ ਸਿੰਘ ਦੁਸਾਂਝ)-ਬਾਬਾ ਚਿੰਤਾ ਭਗਤ ਜੀ ਬਾਬਾ ਅਮੀ ਚੰਦ ਜੀ ਚੈਰੀਟੇਬਲ ਟਰੱਸਟ ਰੁੜਕਾ ਕਲਾਂ ਵਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਬਾਬਾ ਚਿੰਤਾ ਭਗਤ ਜੀ ਬਾਬਾ ਅਮੀ ਚੰਦ ਜੀ ਚੈਰੀਟੇਬਲ ਹਸਪਤਾਲ ਦਾ ਉਦਘਾਟਨ ਅੱਜ ਧਾਰਮਿਕ ...
ਕਾਲਾ ਸੰਘਿਆਂ, 25 ਜਨਵਰੀ (ਬਲਜੀਤ ਸਿੰਘ ਸੰਘਾ)-ਪਿੰਡ ਨਿੱਜਰਾਂ ਦੇ ਗੁਰਦੁਆਰਾ ਬਾਬਾ ਗਲੀਆਂ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 26 ਜਨਵਰੀ ਨੂੰ ਸਵੇਰੇ 9 ਵਜੇ ਸਜਾਇਆ ਜਾਵੇਗਾ, ਜੋ ...
ਜੰਡਿਆਲਾ ਮੰਜਕੀ, 25 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਦੇਸ਼ ਭਰ ਦੇ ਵੱਖ-ਵੱਖ ਵਿਭਾਗਾਂ 'ਚ ਕੰਮ ਕਰ ਰਹੀਆਂ ਇਸਤਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਪ੍ਰਤੀਨਿਧ ਆਗੂਆਂ ਦੀ ਸੱਤਵੀਂ ਕੌਮੀ ਕਾਨਫ਼ਰੰਸ 28 ਤੇ 29 ਜਨਵਰੀ ਨੂੰ ਨੈਸ਼ਨਲ ਵੋਮੈਨ ਸਟੇਟ ਇੰਸਟੀਚਿਊਟ ਆਫ਼ ...
ਜੰਡਿਆਲਾ ਮੰਜਕੀ, 25 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਮੁੱਢਲਾ ਸਿਹਤ ਕੇਂਦਰ ਜੰਡਿਆਲਾ ਦਾ ਦਰਜਾ ਵਧਾਉਣ ਦੀ ਬਜਾਏ ਘਟਾ ਕੇ ਆਮ ਆਦਮੀ ਕਲੀਨਿਕ ਕਰਨ ਦੇ ਵਿਰੋਧ 'ਚ ਅੱਜ ਇਲਾਕਾ ਨਿਵਾਸੀਆਂ ਵਲੋਂ ਸਿਹਤ ਕੇਂਦਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਜ਼ਿਲ੍ਹਾ ...
ਕਰਤਾਰਪੁਰ, 25 ਜਨਵਰੀ (ਜਨਕ ਰਾਜ ਗਿੱਲ)-ਮੁਸਲਿਮ ਡੈਮੋਕ੍ਰੇਟਿਕ ਫਰੰਟ ਦੇ ਸੂਬਾ ਪ੍ਰਧਾਨ ਅਖ਼ਤਰ ਸਲਮਾਨੀ ਦੇ ਗ੍ਰਹਿ ਵਿਖੇ ਸਿੱਖਿਆ ਪ੍ਰਬੰਧਾਂ ਨੂੰ ਲੈ ਕੇ ਵਿਦਿਆਰਥੀ ਵਰਗ ਦੇ ਨਾਲ ਚੰਗੀ ਤਾਲੀਮ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ ਗਈ ¢ ਜਿੱਥੇ ਅਖਤਰ ਸਲਮਾਨੀ ...
ਨਕੋਦਰ, 25 ਜਨਵਰੀ (ਗੁਰਵਿੰਦਰ ਸਿੰਘ)-ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ 'ਚ ਕਿੰਡਰਗਾਰਟਨ ਵਿੰਗ 'ਚ ਅੰਤਰ ਸਕੂਲ ਕਵਿਤਾ ਮੁਕਾਬਲੇ ਕਰਵਾਏ ਗਏ ¢ ਇਸ ਮੁਕਾਬਲੇ 'ਚ ਕਵਿਤਾ ਦੀ ਮਹਿਕ ਫ਼ੈਲਾਉਣ ਲਈ ਨਰਸਰੀ ਜਮਾਤ ਤੋਂ ਲੈ ਕੇ ਯੂ. ਕੇ.ਜੀ ਤੱਕ ਦੇ ਵਿਦਿਅਰਥੀਆਂ ਨੇ ...
ਕਰਤਾਰਪੁਰ, 25 ਜਨਵਰੀ (ਭਜਨ ਸਿੰਘ)-ਵਿਧਾਨ ਸਭਾ ਹਲਕਾ ਕਰਤਾਰਪੁਰ 'ਚ ਸ਼ੋ੍ਰਮਣੀ ਅਕਾਲੀ ਦਲ ਦਾ ਪਿਛਲੇ 14 ਮਹੀਨਿਆਂ ਤੋਂ ਕੋਈ ਹਲਕਾ ਇੰਚਾਰਜ ਨਾ ਹੋਣ ਕਾਰਨ ਅਕਾਲੀ ਵਰਕਰ ਮਾਯੂਸੀ ਦੇ ਆਲਮ 'ਚ ਹਨ | ਉੱਧਰ ਲੋਕ ਸਭਾ ਜਲੰਧਰ ਦੀ ਉਪ ਚੋਣ ਸਿਰ ਉੱਪਰ ਆਣ ਖੜ੍ਹੀ ਹੈ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX