ਸਿਰਸਾ, 3 ਫਰਵਰੀ (ਭੁਪਿੰਦਰ ਪੰਨੀਵਾਲੀਆ) - ਹਰਿਆਣਾ ਦੇ ਨਰਵਾਣਾ 'ਚ ਰਵਿਦਾਸ ਜੈਅੰਤੀ ਮÏਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਤੋਂ ਪਹਿਲਾਂ ਪੁਲਿਸ ਨੇ ਵੱਖ-ਵੱਖ ਪਿੰਡਾਂ ਚੋਂ ਕਈ ਸਰਪੰਚਾਂ ਨੂੰ ਹਿਰਾਸਤ ਵਿੱਚ ਲੈ ਲਿਆ¢ ਇਕ ਦਰਜਨ ਤੋਂ ਵੱਧ ਸਰਪੰਚਾਂ ਨੂੰ ਕਈ ਘੰਟੇ ਪੁਲੀਸ ਲਾਈਨ ਵਿੱਚ ਰੱਖਿਆ ਗਿਆ ਤੇ ਰੈਲੀ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ¢ ਰਿਹਾਅ ਹੋਏ ਸਰਪੰਚਾਂ ਨੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ | ਈ-ਟੈਂਡਰਿੰਗ ਦਾ ਵਿਰੋਧ ਕਰ ਰਹੇ ਸਰਪੰਚਾਂ ਨੂੰ ਪੁਲਿਸ ਨੇ ਨਰਵਾਣਾ ਰੈਲੀ ਤੋਂ ਪਹਿਲਾਂ ਰਿਹਾਸਤ 'ਚ ਲੈ ਲਿਆ ਅਤੇ ਰੈਲੀ ਖ਼ਤਮ ਹੋਣ ਮਗਰੋਂ ਸਰਪੰਚਾਂ ਨੂੰ ਰਿਹਾਅ ਕੀਤਾ ਗਿਆ¢ਪੁਲਿਸ ਲਾਈਨ 'ਚੋਂ ਰਿਹਾਅ ਹੋਏ ਪਿੰਡ ਸ਼ੇਖੂਖੇੜਾ ਦੇ ਸਰਪੰਚ ਜਸਕਰਨ ਸਿੰਘ ਕੰਗ ਨੇ ਦੱਸਿਆ ਕਿ ਸਰਪੰਚ ਐਸੋਸੀਏਸ਼ਨ ਵੱਲੋਂ ਈ-ਟੈਂਡਰਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ¢ ਸਰਪੰਚ ਐਸੋਸੀਏਸ਼ਨ ਵਲੋਂ ਰੋਸ ਵਜੋਂ ਨਰਵਾਣਾ 'ਚ ਹੋਣ ਵਾਲੀ ਮੁੱਖ ਮੰਤਰੀ ਦੀ ਰੈਲੀ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਸੀ ਜਿਸ ਦੇ ਤਹਿਤ ਸਰਪੰਚਾਂ ਵੱਲੋਂ ਬਦੋਵਾਲ ਟÏਲ ਪਲਾਜੇ 'ਤੇ ਇਕਠਾ ਹੋਣਾ ਸੀ¢ ਉਨ੍ਹਾਂ ਨੇ ਦੱਸਿਆ ਕਿ ਇਕ ਦਰਜਨ ਸਰਪੰਚ ਤੇ ਸਰਪੰਚ ਪ੍ਰਤੀਨਿਧੀ ਘਰੋਂ ਆਪਣੇ ਵਾਹਨਾਂ 'ਤੇ ਨਿਕਲੇ ਤਾਂ ਪਹਿਲਾਂ ਤੋਂ ਪਿੰਡਾਂ 'ਚ ਖੜ੍ਹੀ ਪੁਲਿਸ ਨੇ ਆਪਣੀਆਂ ਗੱਡੀਆਂ ਉਨ੍ਹਾਂ ਦੇ ਮਗਰ ਲਾ ਲਈਆਂ ਤੇ ਵੱਖ-ਵੱਖ ਥਾਵਾਂ 'ਤੇ ਗੱਡੀਆਂ ਨੂੰ ਰੋਕ ਕੇ ਪੁਲਿਸ ਨੇ ਸਰਪੰਚਾਂ ਨੂੰ ਹਿਰਾਸਤ 'ਚ ਲੈ ਲਿਆ ਤੇ ਉਨ੍ਹਾਂ ਨੂੰ ਪੁਲਿਸ ਲਾਈਨ 'ਚ ਲਿਆ ਕੇ ਡੱਕ ਦਿੱਤਾ¢ ਉਧਰ ਪੁਲਿਸ ਤੋਂ ਬਚ ਗਏ ਸਰਪੰਚਾਂ ਤੇ ਸਰਪੰਚ ਪ੍ਰਤੀਨਿਧੀਆਂ ਨੇ ਸਰਪੰਚਾਂ ਦੇ ਹਿਰਾਸਤ ਵਿੱਚ ਲਏ ਜਾਣ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਲਾਈਨ ਤੇ ਅੱਗੇ ਧਰਨਾ ਲਾ ਕੇ ਸਰਪੰਚਾਂ ਨੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ¢ ਸਰਪੰਚਾਂ ਵੱਲੋਂ ਧਰਨਾ ਲਾਏ ਜਾਣ ਮਗਰੋਂ ਪੁਲੀਸ ਨੇ ਰਿਹਾਸਤ ਵਿੱਚ ਲਏ ਸਰਪੰਚਾਂ ਨੂੰ ਰਿਹਾਅ ਕਰ ਦਿੱਤਾ¢ ਰਿਹਾਅ ਹੋਏ ਸਰਪੰਚਾਂ ਨੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ¢ ਇਸ ਮÏਕੇ 'ਤੇ ਸਰਪੰਚ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਈ-ਟੈਂਡਰਿੰਗ ਵਾਪਿਸ ਨਹੀਂ ਲੈ ਲੈਂਦੀ¢ ਇਸ ਮÏਕੇ 'ਤੇ ਵੱਡੀ ਗਿਣਤੀ 'ਚ ਸਰਪੰਚ ਤੇ ਸਰਪੰਚ ਪ੍ਰਤੀਨਿਧੀ ਮÏਜੂਦ ਸਨ¢
ਕਰਨਾਲ, 3 ਫਰਵਰੀ (ਗੁਰਮੀਤ ਸਿੰਘ ਸੱਗੂ) - ਗੁਰੂ ਨਾਨਕ ਖਾਲਸਾ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਪਿੰਡ ਸ਼ਾਮਗੜ੍ਹ ਵਿਖੇ ਜਨ ਜਾਗਰੂਕਤਾ ਰੈਲੀ ਕੱਢੀ | ਰੈਲੀ ਨੂੰ ਵਿਧਾਇਕ ਕਾਲਜ ਦੇ ਚੇਅਰਮੈਨ ਨਰੇਸ਼ ਮਾਨ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ | ਨਸ਼ਾ ਮੁਕਤ ਸਮਾਜ, ਆਤਮ ...
ਕਰਨਾਲ, 3 ਫਰਵਰੀ (ਗੁਰਮੀਤ ਸਿੰਘ ਸੱਗੂ) - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦ ਹੀ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਵੇਗੀ | ਇਹ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੋਮਣੀ ਗੁਰਦੁਆਰਾ ...
ਨਰਾਇਣਗੜ੍ਹ, 3 ਫਰਵਰੀ (ਪੀ.ਸਿੰਘ) - ਅਖਿਲ ਭਾਰਤੀ ਸੰਤ ਸ਼੍ਰੋਮਣੀ ਸਤਿਗੁਰੂ ਰਵਿਦਾਸ ਮਿਸ਼ਨ ਦੀ ਅਗਵਾਈ ਹੇਠ ਸੰਤ ਸ਼੍ਰੋਮਣੀ ਸਤਿਗੁਰੂ ਰਵਿਦਾਸ ਜੀ ਦੇ 646ਵੇਂ ਪ੍ਰਕਾਸ਼ ਪੁਰਬ ਮੌਕੇ ਸਤਿਗੁਰੂ ਸਵਾਮੀ ਸਮਨਦਾਸ ਦੀ ਬਖਸ਼ਿਸ਼ ਸਦਕਾ ਗੁਰੂ ਰਵਿਦਾਸ ਆਸ਼ਰਮ ਕੋਹੜਾ ...
ਫ਼ਤਿਹਾਬਾਦ, 3 ਫਰਵਰੀ (ਹਰਬੰਸ ਸਿੰਘ ਮੰਡੇਰ) - ਵਿਸ਼ਾਲ, ਚੀਫ਼ ਮੈਜਿਸਟ੍ਰੇਟ ਅਤੇ ਅਥਾਰਿਟੀ ਦੇ ਸਕੱਤਰ ਦੀ ਅਗਵਾਈ ਹੇਠ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਡੀ.ਆਰ.ਚਾਲੀਆ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਸਮਾਲ ...
ਕਰਨਾਲ, 3 ਫਰਵਰੀ (ਗੁਰਮੀਤ ਸਿੰਘ ਸੱਗੂ) - ਕਾਂਗਰਸ ਦੀ 'ਹੱਥ ਨਾਲ ਹੱਥ ਜੋੜੋ' ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਸ਼ਿਵ ਕਲੋਨੀ ਅਤੇ ਆਨੰਦ ਕਾਲੋਨੀ ਵਿਚ ਮੀਟਿੰਗਾਂ ਕੀਤੀਆਂ ਗਈਆਂ | ਸ਼ਿਵ ਕਲੋਨੀ ਵਿਚ ਦਲਬੀਰ ਸਿੰਘ ਅਤੇ ਰਾਮਧਾਰੀ ਅਤੇ ਆਨੰਦ ਕਾਲੋਨੀ ਵਿਚ ਜਿਲਾਰਾਮ ...
ਕਰਨਾਲ, 3 ਫਰਵਰੀ (ਗੁਰਮੀਤ ਸਿੰਘ ਸੱਗੂ) - ਹਰਿਆਣਾ ਗ੍ਰਾਮੀਣ ਚੌਕੀਦਾਰ ਸਭਾ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਜ਼ਿਲ੍ਹਾ ਸਕੱਤਰੇਤ ਦੇ ਸਾਹਮਣੇ ਧਰਨਾ ਦੇ ਕੇ ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ...
ਸਿਰਸਾ, 3 ਫਰਵਰੀ (ਭੁਪਿੰਦਰ ਪੰਨੀਵਾਲੀਆ) - ਸਿਰਸਾ ਪੁਲਿਸ ਦੇ ਐਂਟੀ ਨਾਰਕੋਟਿਕਸ ਸੈਲ ਦੀ ਟੀਮ ਨੇ ਇਕ ਮੋਟਰਸਾਈਕਲ ਸਵਾਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ¢ ਫੜ੍ਹੇ ਗਏ ਨÏਜਵਾਨ ਦੀ ਪਛਾਣ ਦਲਬੀਰ ਸਿੰਘ ਵਾਸੀ ਕੰਗਣਪੁਰ ਵਜੋਂ ਕੀਤੀ ਗਈ ਹੈ¢ ਇਹ ਜਾਣਕਾਰੀ ਦਿੰਦੇ ...
ਨਵੀਂ ਦਿੱਲੀ, 3 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਦਰ ਬਾਜ਼ਾਰ ਵਿਚ ਸੀਿਲੰਗ ਦੇ ਵਿਰੁੱਧ ਵਪਾਰੀਆਂ ਦਾ ਵਿਰੋਧ ਪਿਛਲੇ ਕਈ ਦਿਨਾਂ ਤੋਂ ਚੱਲਿਆ ਆ ਰਿਹਾ ਹੈ, ਪ੍ਰੰਤੂ ਉਨ੍ਹਾਂ ਦੀ ਇਸ ਸਮੱਸਿਆ ਦੇ ਪ੍ਰਤੀ ਨਗਰ ਨਿਗਮ ਤੇ ਹੋਰ ਉੱਚ ਅਧਿਕਾਰੀ ਕੋਈ ਧਿਆਨ ਨਹੀਂ ਦੇ ...
ਨਵੀਂ ਦਿੱਲੀ, 3 ਫਰਵਰੀ (ਬਲਵਿੰਦਰ ਸਿੰਘ ਸੋਢੀ)-ਪਿਛਲੇ 10 ਮਹੀਨਿਆਂ ਤੋਂ ਫਰਾਰ ਚੱਲਿਆ ਆ ਰਿਹਾ ਇਕ ਦੋਸ਼ੀ ਪੁਲਿਸ ਦੀ ਨਜ਼ਰ ਤੋਂ ਲਗਾਤਾਰ ਬਚਦਾ ਆ ਰਿਹਾ ਸੀ | ਇਸ ਦੇ ਪ੍ਰਤੀ ਪੁਲਿਸ ਨੇ 50 ਹਜ਼ਾਰ ਦਾ ਇਨਾਮ ਵੀ ਰੱਖਿਆ ਹੋਇਆ ਸੀ | ਇਸ ਦੋਸ਼ੀ 'ਤੇ ਦਿਨ ਦੇ ਸਮੇਂ 53 ਲੱਖ ਰੁਪਏ ...
ਨਵੀਂ ਦਿੱਲੀ, 3 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਏਮਜ਼ ਹਸਪਤਾਲ ਵਿਚ ਮਰੀਜ਼ਾਂ ਅਤੇ ਸਟਾਫ ਨੂੰ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਸੇਵਾਵਾਂ 'ਚ ਹੋਰ ਵਾਧਾ ਕੀਤਾ ਗਿਆ ਹੈ | ਏਮਜ਼ ਹਸਪਤਾਲ ਦੇ ਨਿਰਦੇਸ਼ਕ ਐਮ. ਸ੍ਰੀਨਿਵਾਸ ਦੇ ਆਦੇਸ਼ ਅਨੁਸਾਰ ਇਥੋਂ ...
ਨਵੀਂ ਦਿੱਲੀ, 3 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕੰਝਾਵਲਾ ਕਾਂਡ ਤੋਂ ਬਾਅਦ ਹੁਣ ਦਿੱਲੀ ਪੁਲਿਸ ਹੋਰ ਵੀ ਸੁਚੇਤ ਹੋ ਗਈ ਹੈ ਕਿਉਂਕਿ ਇਸ ਮਾਮਲੇ ਦੀ ਪੁਲਿਸ ਨੂੰ ਜਾਣਕਾਰੀ ਮੌਕੇ 'ਤੇ ਨਾ ਮਿਲ ਸਕੀ ਜਦੋਂਕਿ ਇਸ ਇਲਾਕੇ ਵਿਚ ਪੀ. ਸੀ. ਆਰ. ਲੱਗੀ ਹੋਈ ਸੀ | ਹੁਣ ...
ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ) - ਆਮ ਆਦਮੀ ਪਾਰਟੀ ਦੀ ਮੇਅਰ ਅਹੁਦੇ ਦੀ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਸਮਾਂਬੱਧ ਮੇਅਰ ਚੋਣਾਂ ਦੀ ਮੰਗ ਕਰਨ ਵਾਲੀ ਆਪਣੀ ਪਟੀਸ਼ਨ ਵਾਪਸ ਲੈ ਲਈ | ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਦੇ ਕਹਿਣ ਤੋਂ ਬਾਅਦ ਪਟੀਸ਼ਨ ...
ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ) - ਦਿੱਲੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਬੀਤੇ ਦਿਨ ਪੰਜਾਬ ਦੇ ਖੰਨਾ ਸ਼ਹਿਰ ਦੀ ਪੁਲਿਸ ਵਲੋਂ ਆਮ ਆਦਮੀ ਪਾਰਟੀ ਦੇ ਇਕ ਕਾਰਕੁਨ ਦੀਪਕ ਗਰਗ ਨੂੰ ਗਿ੍ਫਤਾਰ ਕੀਤਾ ਗਿਆ ਸੀ, ਜਿਸ ਕੋਲੋਂ ਪਾਕਿਸਤਾਨ ...
ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ) - ਆਸ਼ਰਮ ਅਤੇ ਨੇੜਲੇ ਇਲਾਕਿਆਂ ਨੂੰ ਜਲਦੀ ਹੀ ਜਾਮ ਮੁਕਤ ਕਰ ਦਿੱਤਾ ਜਾਵੇਗਾ | ਇਥੇ ਚੱਲ ਰਹੇ ਆਸ਼ਰਮ ਫਲਾਈਓਵਰ ਦੇ ਵਿਸਥਾਰ ਦਾ ਕੰਮ ਇਸੇ ਮਹੀਨੇ ਪੂਰਾ ਹੋ ਜਾਵੇਗਾ | ਇਸ ਦੇ ਨਿਰਮਾਣ ਨਾਲ ਆਸ਼ਰਮ ਚੌਕ ਅਤੇ ਡੀ.ਐਨ.ਡੀ. ਵਿਚਕਾਰ 3 ...
ਭਗਤਾ ਭਾਈਕਾ, 3 ਫਰਵਰੀ (ਸੁਖਪਾਲ ਸਿੰਘ ਸੋਨੀ)-ਸਥਾਨਕ ਸ਼ਹਿਰ ਵਿਖੇ ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ | ਨਗਰ ...
ਕੋਟਫੱਤਾ, 3 ਫਰਵਰੀ (ਰਣਜੀਤ ਸਿੰਘ ਬੁੱਟਰ)- ਕੋਟਫੱਤਾ ਵਿਚ 2017 ਵਿੱਚ ਤਾਂਤਰਿਕ ਦੇ ਕਹਿਣ ਤੇ ਮਾਸੂਮ ਭੈਣ ਭਰਾ ਦੀ ਬਲੀ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ¢ ਬਲੀ ਕਾਂਡ ਦੀ ਐਕਸ਼ਨ ਕਮੇਟੀ ਦੇ ਆਗੂਆਂ ਭਾਈ ਪਰਨਜੀਤ ਸਿੰਘ ਜੱਗੀ, ਬਲਜਿੰਦਰ ਸਿੰਘ ਕੋਟਭਾਰਾ, ਵਕੀਲ ਚਰਨਪਾਲ ...
ਮਾਨਸਾ, 3 ਫਰਵਰੀ (ਸ.ਰਿ.)- ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਜ਼ਿਲ੍ਹੇ ਦੀਆਂ ਸੀਮਾਵਾਂ ਅੰਦਰ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀਆਂ, ਵਹੀਕਲਾਂ ਦੀ ਖਰੀਦ-ਵੇਚ ਅਤੇ ਵਰਤੋਂ ਕਰਨ 'ਤੇ ਪਾਬੰਦੀ ਲਗਾਈ ਹੈ | ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ...
ਰਾਮਾਂ ਮੰਡੀ, 3 ਫਰਵਰੀ (ਤਰਸੇਮ ਸਿੰਗਲਾ)- ਪੁਰਾਤਨ ਕਾਲ ਤੋਂ ਹੀ ਘੋੜ ਸਵਾਰੀ ਨੂੰ ਰਾਜੇ ਮਹਾਰਾਜਿਆਂ ਦੀ ਸ਼ਾਹੀ ਸਵਾਰੀ ਮੰਨਿਆ ਗਿਆ ਹੈ ਅਤੇ ਅੱਜ-ਕੱਲ੍ਹ ਵੀ ਲੋਕਾਂ 'ਚ ਘੋੜਸਵਾਰੀ ਤੇ ਘੋੜੇ ਪਾਲਣ ਦਾ ਸ਼ੌਕ ਤੇਜ਼ੀ ਨਾਲ ਵਧਦਾ ਨਜ਼ਰ ਆ ਰਿਹਾ ਹੈ | ਇਸ ਕਾਰਨ ਹੀ ...
ਨਵੀਂ ਦਿੱਲੀ, 3 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਦਸਤੇ ਨੇ ਰੋਹਿਣੀ ਇਲਾਕੇ 'ਚ ਹੋਈ ਮੁੱਠਭੇੜ ਦੇ ਬਾਅਦ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ | ਇਹ ਦੋਵੇਂ ਮੁਲਜ਼ਮ ਲਾਰੇਂਸ ਬਿਸ਼ਨੋਈ ਗਿਰੋਹ ਦੇ ਨਾਲ ਜੁੜੇ ਹੋਏ ਹਨ | ਪੁਲਿਸ ਇਨ੍ਹਾਂ ਤੋਂ ...
ਇੰਦੌਰ, 3 ਫਰਵਰੀ (ਰਤਨਜੀਤ ਸਿੰਘ ਸ਼ੈਰੀ)-ਸ੍ਰੀ ਗੁਰੂ ਹਰਿਰਾਇ ਜੀ ਨੇ ਮਨੁੱਖਤਾ ਦੀ ਸੇਵਾ ਲਈ ਬਾਉਲੀਆਂ ਬਣਵਾਈਆਂ, ਖੂਹ ਪੁਟਾਏ, ਬਾਗ ਲਗਵਾਏ, ਦਵਾਖਾਨੇ ਬਣਵਾਏ ਤੇ ਲੋਕਾਂ ਨੂੰ ਮਨੁੱਖਤਾ ਅਪਣਾਉਣ 'ਤੇ ਜ਼ੋਰ ਦਿੱਤਾ | ਉਨ੍ਹਾਂ ਸੱਚ ਲਈ ਕਦੇ ਵੀ ਸਮਝੌਤਾ ਨਹੀਂ ਕੀਤਾ | ...
ਜਲੰਧਰ, 3 ਫਰਵਰੀ (ਐੱਮ.ਐੱਸ. ਲੋਹੀਆ)-ਪਿੰਡ ਸਲੇਮਪੁਰ ਨੇੜੇ ਬੀਤੇ ਦਿਨ ਗੋਲੀਆਂ ਚਲਾ ਕੇ ਸਕੂਲੀ ਵਿਦਿਆਰਥਆਂ ਤੋਂ ਮੋਟਰਸਾਈਕਲ ਲੁੱਟਣ ਦੀ ਵਾਰਦਾਤ ਨੂੰ 12 ਘੰਟੇ ਅੰਦਰ ਹੀ ਹੱਲ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਅਤੇ ਥਾਣਾ ...
ਜਲੰਧਰ, 3 ਫਰਵਰੀ (ਸ਼ਿਵ)-ਅਟਾਰੀ ਬਾਜ਼ਾਰ ਵਿਚ 35 ਤੋਂ ਜ਼ਿਆਦਾ ਨਾਜਾਇਜ਼ ਬਣ ਰਹੀਆਂ ਦੁਕਾਨਾਂ 'ਤੇ ਅੱਜ ਨਿਗਮ ਦੇ ਬਿਲਡਿੰਗ ਵਿਭਾਗ ਨੇ ਤੀਜੀ ਵਾਰ ਕਾਰਵਾਈ ਕੀਤੀ ਹੈ | ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਦੀ ਹਦਾਇਤ ਤੋਂ ਬਾਅਦ ਬਿਲਡਿੰਗ ਵਿਭਾਗ ਦੀ ਏ. ਟੀ. ਪੀ. ਸੁਸ਼ਮਾ ...
ਜਲੰਧਰ, 3 ਫਰਵਰੀ (ਐੱਮ. ਐੱਸ. ਲੋਹੀਆ)-ਪਿਮਸ ਹਸਪਤਾਲ ਦੇ ਕੁੱਝ ਡਾਕਟਰਾਂ ਵਲੋਂ ਆਪਣੀ ਡਿਊਟੀ ਪ੍ਰਤੀ ਲਾਪਰਵਾਹੀ ਵਰਤੇ ਜਾਣ ਕਰਕੇ ਹਸਪਤਾਲ 'ਚ ਆਪਣਾ ਇਲਾਜ ਕਰਵਾਉਣ ਆਏ ਮਰੀਜ਼ ਖ਼ੱਜਲ-ਖ਼ਰਾਬ ਹੋ ਰਹੇ ਹਨ | ਇਹ ਦੋਸ਼ ਭਾਰਤ ਨਗਰ ਦੇ ਰਹਿਣ ਵਾਲੇ ਸੂਬੇਦਾਰ ਬਲਬੀਰ ਸਿੰਘ ...
ਜਲੰਧਰ, 3 ਫਰਵਰੀ (ਪਵਨ ਖਰਬੰਦਾ)-ਸਕੂਲੀ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦੇਣ ਲਈ ਡਿਪਸ ਕਾਲਜ (ਕੋ-ਐਜੂਕੇਸ਼ਨਲ) ਦੇ ਐਨ.ਐਸ.ਐਸ ਕਲੱਬ ਦੇ ਵਿਦਿਆਰਥੀਆਂ ਵਲੋਂ ਕੈਰੀਅਰ ਕਾਊਾਸਲਿੰਗ ਸੈਮੀਨਾਰ ਦਾ ਆਯੋਜਨ ਕੀਤਾ ਗਿਆ¢ ਇਸ ਦੌਰਾਨ ਕਾਲਜ ਦੇ ...
ਜਲੰਧਰ, 3 ਫਰਵਰੀ (ਜਸਪਾਲ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਨਿਰਾਸ਼ਾਜਨਕ ਦੱਸਦੇ ਹੋਏ ਕਿਹਾ ਕਿ ਐਡਵੋਕੇਟ ਭੁਪਿੰਦਰ ਸਿੰਘ ਲਾਲੀ ਨੇ ਕਿਹਾ ਕਿ ਬਜਟ 'ਚ ਆਮ ਲੋਕਾਂ ਦਾ ਬਿਲਕੁੱਲ ਵੀ ਖਿਆਲ ਨਹੀਂ ਰੱਖਿਆ ਗਿਆ ਤੇ ਇਹ ਬਜਟ ਵੀ ਪਿਛਲੇ ਸਮੇਂ ...
ਜਲੰਧਰ, 3 ਫਰਵਰੀ (ਜਸਪਾਲ ਸਿੰਘ)-ਉੱਘੇ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਅਤੇ ਅਦਾਕਾਰਾ ਨੀਰੂ ਬਾਜਵਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ. ਪੀ. ਯੂ.) ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿਖੇ ਵੱਖ-ਵੱਖ ਪੇਸ਼ੇਵਰ ...
ਗਿੱਦੜਬਾਹਾ, 3 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਦੇ ਜਲ ਸਪਲਾਈ ਤੇ ਸੀਵਰੇਜ਼ 'ਤੇ ਲੱਖਾਂ ਰੁਪਏ ਖ਼ਰਚ ਕੇ ਕੀਤੇ ਗਏ ਨਵੀਨੀਕਰਨ ਦੀ ਜਾਂਚ ਦਾ ਮਾਮਲਾ ਹੁਣ ਤੂਲ ਫੜ੍ਹਦਾ ਜਾ ਰਿਹਾ ਹੈ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਮਾਨ ਵਲੋਂ ਪੰਜਾਬ ਦੇ ...
ਜੈਤੋ, 3 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਪੁਲਿਸ ਨੇ ਪਿੰਡ ਅਜਿੱਤਗਿੱਲ ਦੇ ਸਰਕਾਰੀ ਪਸ਼ੂਆਂ ਵਾਲੇ ਹਸਪਤਾਲ 'ਤੇ ਕਬਜ਼ਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਮਾਰੂ ਹਥਿਆਰਾਂ ਅਤੇ ਇਕ ਇਨੋਵਾ ਗੱਡੀ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਜੈਤੋ ਦੇ ...
ਫ਼ਤਿਹਾਬਾਦ, 3 ਫਰਵਰੀ (ਹਰਬੰਸ ਸਿੰਘ ਮੰਡੇਰ) - ਈ.ਟੈਂਡਰਿੰਗ ਅਤੇ ਵਾਪਸੀ ਦੇ ਅਧਿਕਾਰ ਨੂੰ ਲੈ ਕੇ ਅੰਦੋਲਨ ਕਰ ਰਹੇ ਸਰਪੰਚਾਂ ਨੇ ਅੱਜ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ | ਇਸ ਦੇ ਮੱਦੇਨਜ਼ਰ ਫ਼ਤਿਹਾਬਾਦ ਪੁਲਿਸ ਸਵੇਰ ਤੋਂ ਹੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX