20ਫ਼ੌਜੀ ਜਵਾਨਾਂ ਵਲੋਂ 4 ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ
ਸ੍ਰੀਨਗਰ, 29 ਮਈ-ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਫ਼ੌਜ ਦੇ ਜਵਾਨਾਂ ਵਲੋਂ ਕਥਿਤ ਤੌਰ ’ਤੇ ਕੁੱਟਮਾਰ ਕਰਨ ਕਾਰਨ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕੁਪਵਾੜਾ ਪੁਲਿਸ ਸਟੇਸ਼ਨ ’ਚ ਤਾਇਨਾਤ ਵਿਸ਼ੇਸ਼ ਪੁਲਿਸ ਅਧਿਕਾਰੀ ਰਈਸ ਖਾਨ, ਇਮਤਿਆਜ਼ ਮਲਿਕ ਅਤੇ ਕਾਂਸਟੇਬਲ ਸਲੀਮ ਮੁਸ਼ਤਾਕ, ਜ਼ਹੂਰ ਅਹਿਮਦ ਨੂੰ ਮੰਗਲਵਾਰ ਦੇਰ ਰਾਤ ਇਲਾਜ ਲਈ ਹਸਪਤਾਲ....
... 7 hours 42 minutes ago