13ਦਸ ਕੰਟੇਨਰਾਂ ਵਿਚ 112.14 ਮੀਟ੍ਰਿਕ ਟਨ ਸੁਪਾਰੀ ਬਰਾਮਦ ,ਕੀਮਤ 5.7 ਕਰੋੜ
ਮੁੰਬਈ, ਮਹਾਰਾਸ਼ਟਰ ,12 ਜੂਨ - ਸੁਪਾਰੀ ਦੀ ਤਸਕਰੀ 'ਤੇ ਇਕ ਹੋਰ ਵੱਡੀ ਕਾਰਵਾਈ ਕਰਦੇ ਹੋਏ, ਇਸ ਹਫਤੇ ਦੇ ਸ਼ੁਰੂ ਵਿਚ, ਜਵਾਹਰ ਲਾਲ ਨਹਿਰੂ ਕਸਟਮ ਹਾਊਸ (ਜੇ.ਐਨ.ਸੀ.ਐਚ.), ਨਾਹਵਾ ਸ਼ੇਵਾ ਵਿਖੇ ਸਪੈਸ਼ਲ ਇੰਟੈਲੀਜੈਂਸ ...
... 10 hours 44 minutes ago