ਤਾਜਾ ਖ਼ਬਰਾਂ


ਅੰਸ਼ੁਲ ਅਵਿਜੀਤ ਪਟਨਾ ਸਾਹਿਬ ਤੋਂ ਹੋਣਗੇ ਕਾਂਗਰਸ ਦੇ ਉਮੀਦਵਾਰ
. . .  3 minutes ago
ਨਵੀਂ ਦਿੱਲੀ, 23 ਅਪ੍ਰੈਲ- ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਬਿਹਾਰ ਦੇ 30-ਪਟਨਾ ਸਾਹਿਬ ਸੰਸਦੀ ਹਲਕੇ ਤੋਂ ਲੋਕ ਸਭਾ....
ਸੁਨਾਮ : ਪਤਨੀ ਨੇ ਹੀ ਆਸ਼ਿਕ ਨਾਲ ਮਿਲ ਕੇ ਪਤੀ ਦਾ ਕਰਵਾਇਆ ਕਤਲ, ਦੋਵੇਂ ਦੋਸ਼ੀ ਗ੍ਰਿਫਤਾਰ
. . .  3 minutes ago
ਸੁਨਾਮ, ਊਧਮ ਸਿੰਘ ਵਾਲਾ, 23 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ)-ਬੀਤੇ ਦਿਨ ਸੁਨਾਮ 'ਚ ਹੋਏ ਇਕ ਟਰੱਕ ਡਰਾਈਵਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਸੁਨਾਮ ਪੁਲਿਸ ਵਲੋਂ ਇਸ...
ਪਟਿਆਲਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਅਗਨ ਭੇਟ
. . .  54 minutes ago
ਪਟਿਆਲਾ, 23 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਜੱਟਾਂ ਵਾਲਾ ਚੌਂਤਰਾ ਇਲਾਕੇ ਵਿਚ ਸਥਿਤ ਗੁਰਦੁਆਰਾ ਸ੍ਰੀ ਪੁਣਛ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਅਗਨ ਭੇਟ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਸਰੂਪ ਸ਼ਾਰਟ ਸਰਕਟ ਕਾਰਨ...
7 ਮਈ ਤੱਕ ਵਧੀ ਅਰਵਿੰਦ ਕੇਜਰੀਵਾਲ ਤੇ ਕੇ. ਕਵਿਤਾ ਦੀ ਨਿਆਂਇਕ ਹਿਰਾਸਤ
. . .  about 1 hour ago
ਨਵੀਂ ਦਿੱਲੀ, 23 ਅਪ੍ਰੈਲ-ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਨਾਲ ਸੰਬੰਧਿਤ ਈ.ਡੀ. ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਬੀ.ਆਰ.ਐਸ...
ਪੀ.ਐਮ. ਮੋਦੀ ਦੀ ਅਗਵਾਈ 'ਚ ਅਸੀਂ 'ਵਿਕਸਿਤ ਭਾਰਤ' ਦੇ ਸੰਕਲਪ ਨਾਲ ਅੱਗੇ ਵਧ ਰਹੇ - ਜੇ.ਪੀ. ਨੱਢਾ
. . .  about 1 hour ago
ਮੱਧ ਪ੍ਰਦੇਸ਼, 23 ਅਪ੍ਰੈਲ-ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਪੀ.ਐਮ. ਨਰਿੰਦਰ ਮੋਦੀ ਦੀ ਅਗਵਾਈ ਵਿਚ ਅਸੀਂ 'ਵਿਕਸਿਤ ਭਾਰਤ' ਦੇ ਸੰਕਲਪ ਨਾਲ ਅੱਗੇ ਵਧ ਰਹੇ ਹਾਂ। ਤੁਸੀਂ ਕਦੇ ਅੰਦਾਜ਼ਾ ਲਗਾਇਆ...
ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਦੀ ਗੱਡੀ ਹਾਦਸੇ ਦਾ ਸ਼ਿਕਾਰ
. . .  about 1 hour ago
ਜਲੰਧਰ, 23 ਅਪ੍ਰੈਲ (ਸ਼ਿਵ ਸ਼ਰਮਾ)-ਚੰਡੀਗੜ੍ਹ ਜਾ ਰਹੇ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਦੀ ਗੱਡੀ ਰੋਪੜ ਕੋਲ ਹਾਦਸੇ ਦਾ ਸ਼ਿਕਾਰ ਹੋ...
ਰੋਬਿਨ ਸਾਂਪਲਾ ਹੋਏ ‘ਆਪ’ ਵਿਚ ਸ਼ਾਮਿਲ
. . .  about 1 hour ago
ਚੰਡੀਗੜ੍ਹ, 23 ਅਪ੍ਰੈਲ- ਪੰਜਾਬ ਭਾਜਪਾ ਐਸ.ਸੀ. ਮੋਰਚਾ ਦੇ ਮੀਤ ਪ੍ਰਧਾਨ ਅਤੇ ਵਿਜੇ ਸਾਂਪਲਾ ਦੇ ਕਰੀਬੀ ਰੋਬਿਨ ਸਾਂਪਲਾ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ।
ਟੀ.ਐਮ.ਸੀ. ਸਾਂਸਦ ਸ਼ਤਰੂਘਨ ਸਿਨਹਾ ਨੇ ਭਰੇ ਨਾਮਜ਼ਦਗੀ ਪੱਤਰ
. . .  about 1 hour ago
ਪੱਛਮ ਬਰਧਮਾਨ, (ਪੱਛਮੀ ਬੰਗਾਲ), 23 ਅਪ੍ਰੈਲ-ਟੀ.ਐਮ.ਸੀ. ਸਾਂਸਦ ਅਤੇ ਆਸਨਸੋਲ ਤੋਂ ਉਮੀਦਵਾਰ, ਸ਼ਤਰੂਘਨ ਸਿਨਹਾ ਨੇ ਨਾਮਜ਼ਦਗੀ...
ਨਵਾਂਸ਼ਹਿਰ : ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਸੜਕ ਹਾਦਸੇ 'ਚ ਜ਼ਖ਼ਮੀ
. . .  1 minute ago
ਨਵਾਂਸ਼ਹਿਰ, 23 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ-ਚੰਡੀਗੜ੍ਹ ਮੁੱਖ ਮਾਰਗ ਉਤੇ ਸੜਕ ਹਾਦਸੇ ਵਿਚ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ...
ਕਿਸਾਨ ਭਵਨ ਵਿਖੇ ਜੁੱਟੇ ਕਿਸਾਨ ਆਗੂ
. . .  about 2 hours ago
ਚੰਡੀਗੜ੍ਹ, 23 ਅਪ੍ਰੈਲ (ਗੁਰਿੰਦਰ ਸਿੰਘ)- ਕਿਸਾਨ ਭਵਨ ਵਿਖੇ ਭਾਜਪਾ ਆਗੂਆਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੰਦੇ ਹੋਏ ਕਿਸਾਨ ਆਗੂ ਪੁੱਜੇ। ਉਨ੍ਹਾਂ ਵਲੋਂ ਉਥੇ ਪਈਆਂ ਖ਼ਾਲੀ ਕੁਰਸੀਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ....
ਨਸ਼ਿਆਂ ਦੇ ਮੁੱਦੇ 'ਤੇ ਨੌਜਵਾਨ ਸ਼ਰਧਾਲੂ ਨੇ 'ਆਪ' ਉਮੀਦਵਾਰ ਭੁੱਲਰ ਨੂੰ ਪਰਿਕਰਮਾ 'ਚ ਘੇਰਿਆ
. . .  about 2 hours ago
ਅੰਮ੍ਰਿਤਸਰ, 23 ਅਪ੍ਰੈਲ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ 'ਆਪ' ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ ਪਰਿਕਰਮਾ ਵਿਚ ਇਕ ਨੌਜਵਾਨ ਸ਼ਰਧਾਲੂ...
ਸੀ.ਆਰ.ਪੀ.ਸੀ. ਵਿਚ ਸੋਧ ਸੰਬੰਧੀ ਪੀ. ਚਿਦੰਬਰਮ ਨੇ ਅਮਿਤ ਸ਼ਾਹ ਦੇ ਬਿਆਨ ’ਤੇ ਦਿੱਤਾ ਜਵਾਬ
. . .  about 2 hours ago
ਨਵੀਂ ਦਿੱਲੀ, 23 ਅਪ੍ਰੈਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ’ਤੇ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਕਿਹਾ ਕਿ ਨਵੇਂ ਬਿੱਲ ਦਾ 90-95 ਪ੍ਰਤੀਸ਼ਤ ਹਿੱਸਾ ਮੌਜੂਦਾ ਸੀ.ਆਰ.ਪੀ.ਸੀ. ਦੀਆਂ ਧਾਰਾਵਾਂ ਦੀ ਕਾਪੀ....
ਮਲੇਸ਼ੀਆ ਨੇਵੀ ਦੇ ਹੈਲੀਕਾਪਟਰ ਹਵਾ 'ਚ ਟਕਰਾਏ, 10 ਦੀ ਮੌਤ
. . .  about 2 hours ago
ਕੁਆਲਾਲੰਪੁਰ, (ਮਲੇਸ਼ੀਆ), 23 ਅਪ੍ਰੈਲ-ਮਲੇਸ਼ੀਆ ਨੇਵੀ ਦੇ ਹੈਲੀਕਾਪਟਰ ਹਵਾ 'ਚ ਟਕਰਾਅ ਗਏ। ਇਸ ਦੌਰਾਨ 10 ਜਣਿਆਂ ਦੀ ਮੌਤ ਹੋ ਗਈ। ਦੱਸ ਦਈਏ ਕਿ 2 ਹੈਲੀਕਾਪਟਰਾਂ ਦੇ ਮੰਗਲਵਾਰ ਨੂੰ ਮੱਧ-ਹਵਾ ਵਿਚ ਟਕਰਾਉਣ...
ਮਾਮਲਾ ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ : ਵਾਰਦਾਤ 'ਚ ਵਰਤੀ ਦੂਜੀ ਬੰਦੂਕ ਤੇ 3 ਮੈਗਜ਼ੀਨ ਬਰਾਮਦ
. . .  1 minute ago
ਮੁੰਬਈ, 23 ਅਪ੍ਰੈਲ-14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਵਾਰਦਾਤ 'ਚ ਵਰਤੀ ਗਈ ਦੂਜੀ ਬੰਦੂਕ ਬਰਾਮਦ...
ਜੇ ਕਾਂਗਰਸ ਸਰਕਾਰ ਹੁੰਦੀ ਤਾਂ ਅੱਜ ਵੀ ਸਾਡੀਆਂ ਫ਼ੌਜਾਂ ’ਤੇ ਪੱਥਰਬਾਜ਼ੀ ਹੋਣੀ ਸੀ- ਪ੍ਰਧਾਨ ਮੰਤਰੀ
. . .  about 3 hours ago
ਟੋਂਕ, (ਰਾਜਸਥਾਨ), 23 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਂਕ ਵਿਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਏਕਤਾ ਰਾਜਸਥਾਨ ਦੀ ਸਭ ਤੋਂ ਵੱਡੀ ਸੰਪਤੀ ਹੈ। ਜਦੋਂ ਵੀ ਅਸੀਂ ਵੰਡੇ ਗਏ ਤਾਂ ਦੇਸ਼ ਦੇ ਦੁਸ਼ਮਣਾਂ ਨੇ.....
ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਰਦੇਵ ਸਿੰਘ ਬੌਬੀ ਮਾਨ ਨੇ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਲੋਕ....
ਮਹਿੰਦਰ ਸਿੰਘ ਕੇ ਪੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  about 3 hours ago
ਅੰਮ੍ਰਿਤਸਰ, 23 ਅਪ੍ਰੈਲ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ...
ਸੁਪਰੀਮ ਕੋਰਟ ਵਲੋਂ ਪਤੰਜਲੀ ਦੇ ਇਸ਼ਤਿਹਾਰਾਂ ਦੇ ਮਾਮਲੇ ਦੀ ਸੁਣਵਾਈ ਸ਼ੁਰੂ
. . .  about 4 hours ago
ਨਵੀਂ ਦਿੱਲੀ, 23 ਅਪ੍ਰੈਲ - ਸੁਪਰੀਮ ਕੋਰਟ ਨੇ ਪਤੰਜਲੀ ਦੇ ਇਸ਼ਤਿਹਾਰਾਂ ਦੇ ਮਾਮਲੇ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਅਦਾਲਤ ਵਿਚ ਮੌਜੂਦ...
ਲੋਕ ਸਭਾ ਚੋਣਾਂ 2024: ਪ੍ਰਧਾਨ ਮੰਤਰੀ ਮੋਦੀ ਅੱਜ ਛੱਤੀਸਗੜ੍ਹ, ਰਾਜਸਥਾਨ ਚ ਰੈਲੀਆਂ ਕਰਨਗੇ
. . .  about 4 hours ago
ਸੀ.ਪੀ.ਆਈ. (ਐਮ) ਨੇਤਾ ਬਰਿੰਦਾ ਕਰਾਤ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ 'ਤੇ ਚੋਣ ਕਮਿਸ਼ਨ ਦੀ "ਭਰੋਸੇਯੋਗਤਾ" 'ਤੇ ਚੁੱਕੇ ਸਵਾਲ
. . .  about 5 hours ago
ਤਿਰੂਵਨੰਤਪੁਰਮ (ਕੇਰਲ), 23 ਅਪ੍ਰੈਲ - ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਨੇਤਾ ਬਰਿੰਦਾ ਕਰਾਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ "ਇਕ ਹੈਰਾਨ ਕਰਨ ਵਾਲੇ ਬਿਆਨ" ਤੋਂ ਬਾਅਦ ਭਾਰਤੀ ਚੋਣ ਕਮਿਸ਼ਨ...
ਝੁੱਗੀਆਂ ਨੂੰ ਲੱਗੀ ਅੱਗ ਚ ਦੋ ਬੱਚੀਆਂ ਦੀ ਮੌ-ਤ
. . .  about 5 hours ago
ਬਠਿੰਡਾ, 23 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਤੜਕੇ ਬਠਿੰਡਾ ਦੀ ਉੜੀਆ ਕਲੋਨੀ ਸਥਿਤ ਇਕ ਝੁੱਗੀ ਵਿਚ ਖਾਣਾ ਬਣਾਉਦੇ ਸਮੇਂ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਜਿਥੇ ਚਾਰ...
ਮੁੰਬਈ ਕਸਟਮਜ਼ ਵਲੋਂ 4.44 ਕਰੋੜ ਦੇ ਸੋਨੇ ਅਤੇ 2.02 ਕਰੋੜ ਦੇ ਸਮੇਤ 6.46 ਕਰੋੜ ਰੁਪਏ ਦੀ ਰਕਮ ਜ਼ਬਤ
. . .  about 5 hours ago
ਮੁੰਬਈ, 23 ਅਪ੍ਰੈਲ - 19-21 ਅਪ੍ਰੈਲ, 2024 ਦੇ ਦੌਰਾਨ,ਕੁੱਲ 13 ਮਾਮਲਿਆਂ ਵਿਚ ਮੁੰਬਈ ਕਸਟਮਜ਼ ਨੇ 4.44 ਕਰੋੜ ਰੁਪਏ ਮੁੱਲ ਦਾ 6.815 ਕਿਲੋਗ੍ਰਾਮ ਸੋਨਾ ਅਤੇ 2.02 ਕਰੋੜ ਰੁਪਏ ਦੇ ਹੀਰਿਆਂ ਦੇ ਨਾਲ...
ਚੀਨ ਨੂੰ ਸੰਵੇਦਨਸ਼ੀਲ ਤਕਨਾਲੋਜੀਆਂ ਦੀ ਸਪਲਾਈ ਕਰਨ ਦੇ ਸ਼ੱਕ ਵਿਚ ਜਰਮਨੀ ਨੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
. . .  about 5 hours ago
ਬਰਲਿਨ (ਜਰਮਨੀ), 23 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਜਰਮਨੀ ਨੇ ਚੀਨ ਨੂੰ ਸੰਵੇਦਨਸ਼ੀਲ ਤਕਨਾਲੋਜੀਆਂ ਦੀ ਸਪਲਾਈ ਕਰਨ ਦੇ ਸ਼ੱਕ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਬਰਤਾਨੀਆ ਨੇ ਦੋ ਲੋਕਾਂ ਨੂੰ ਗ੍ਰਿਫਤਾਰ...
ਵਿਰੋਧੀ ਧਿਰ ਦਾ ਫਿਰ ਹੋਇਆ ਪਰਦਾਫਾਸ਼ - ਕਲਕੱਤਾ ਹਾਈ ਕੋਰਟ ਵਲੋਂ ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ ਕਰਨ 'ਤੇ ਅਨੁਰਾਗ ਠਾਕੁਰ
. . .  about 5 hours ago
ਬਿਲਾਸਪੁਰ (ਹਿਮਾਚਲ ਪ੍ਰਦੇਸ਼), 23 ਅਪ੍ਰੈਲ ਕਲਕੱਤਾ ਹਾਈ ਕੋਰਟ ਵਲੋਂ ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਤ੍ਰਿਣਮੂਲ ਕਾਂਗਰਸ...
ਸਰਹੱਦੀ ਪਿੰਡਾਂ ਚ ਬਾਰਿਸ਼ ਹੋਣ ਨਾਲ ਕਿਸਾਨਾਂ ਦੇ ਸਾਹ ਸੁੱਕੇ
. . .  about 6 hours ago
ਅਟਾਰੀ, 23 ਅਪ੍ਰੈਲ (ਰਾਜਿੰਦਰ ਸਿੰਘ ਰੂਬੀ /ਗੁਰਦੀਪ ਸਿੰਘ) - ਅੱਜ ਤੜਕੇ ਪਾਕਿਸਤਾਨ ਵਾਲੇ ਪਾਸਿਓਂ ਆਏ ਕਾਲੇ ਸੰਘਣੇ ਬੱਦਲਾਂ ਤੋਂ ਬਾਅਦ ਰੁਕ ਰੁਕ ਕੇ ਭਾਰਤੀ ਸਰਹੱਦੀ ਪਿੰਡਾਂ ਵਿਚ ਹੋ ਰਹੀ ਵਰਖਾ ਦੇ ਕਾਰਨ ਕਿਸਾਨਾਂ ਦੇ ਸਾਹ ਸੁੱਕ ਗਏ ਹਨ ਕਿਉਂਕਿ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਕੱਤਕ ਸੰਮਤ 551

ਕਰੰਸੀ- ਸਰਾਫਾ - ਮੋਸਮ

2.3.2018

2.3.2018

ਚੰਡੀਗੜ੍ਹ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

29.0 ਸੈ:

 

---

ਘੱਟ ਤੋਂ ਘੱਟ  

16.0ਸੈ:

 

---

ਲੁਧਿਆਣਾ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

28.5 ਸੈ:

 

---

ਘੱਟ ਤੋਂ ਘੱਟ  

12.0 ਸੈ:

 

---

ਅੰਮ੍ਰਿਤਸਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

28.0  ਸੈ:

 

---

ਘੱਟ ਤੋਂ ਘੱਟ  

16.0  ਸੈ:

 

---

 ਜਲੰਧਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

33.0  ਸੈ:

 

---

ਘੱਟ ਤੋਂ ਘੱਟ  

17.0 ਸੈ:

 

---

ਦਿਨ ਦੀ ਲੰਬਾਈ 10 ਘੰਟੇ 47 ਮਿੰਟ

ਭਵਿਖਵਾਣੀ
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਮੌਸਮ ਆਮ ਤੌਰ 'ਤੇ ਸਾਫ਼ ਤੇ ਖੁਸ਼ਕ ਬਣੇ ਰਹਿਣ ਦੇ ਨਾਲ ਨਾਲ ਹਲਕੀ ਧੁੰਦ ਪੈਣ ਦਾ ਅਨੁਮਾਨ ਹੈ।

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX