ਤਾਜਾ ਖ਼ਬਰਾਂ


ਰਫਾਹ ਧਮਾਕੇ ਚ ਮਾਰੇ ਗਏ 8 ਇਜ਼ਰਾਈਲੀ ਫ਼ੌਜੀ
. . .  1 day ago
ਤੇਲ ਅਵੀਵ, 15 ਜੂਨ - ਦੱਖਣੀ ਗਾਜ਼ਾ ਦੇ ਰਫਾਹ ਵਿਚ ਅੱਜ ਸਵੇਰੇ ਦੁਖਾਂਤ ਵਾਪਰਿਆ ਜਦੋਂ ਅੱਠ ਇਜ਼ਰਾਈਲੀ ਫ਼ੌਜੀ ਇਕ ਵਿਨਾਸ਼ਕਾਰੀ ਧਮਾਕੇ ਵਿਚ ਮਾਰੇ ਗਏ। ਨਿਊਜ਼ ਏਜੰਸੀ ਦੀ ਰਿਪੋਰਟ...
ਕਮਿਸ਼ਨਰੇਟ ਪੁਲਿਸ ਜਲੰਧਰ ਨੇ ਲਖਬੀਰ ਸਿੰਘ ਲੰਡਾ ਅਤੇ ਯਾਦਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਜਲੰਧਰ, 15 ਜੂਨ (ਮਨਜੋਤ ਸਿੰਘ) - ਕਮਿਸ਼ਨਰੇਟ ਪੁਲਿਸ ਜਲੰਧਰ ਨੇ ਲਖਬੀਰ ਸਿੰਘ ਲੰਡਾ ਅਤੇ ਯਾਦਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਅਪਰਾਧਿਕ ਸਾਜ਼ਿਸ਼ ਵਿਚ ਸ਼ਾਮਿਲ ਹੋਣ...
ਡੀ.ਜੀ. ਬੀ.ਐਸ.ਐਫ. ਨਿਤਿਨ ਅਗਰਵਾਲ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 15 ਜੂਨ - ਡਾਇਰੈਕਟਰ ਜਨਰਲ ਬੀ.ਐਸ.ਐਫ. ਨਿਤਿਨ ਅਗਰਵਾਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਦਾ ਚਾਰਜ ਸੰਭਾਲਣ...
ਉੱਤਰਾਖੰਡ : ਰੁਦਰਪ੍ਰਯਾਗ ਟੈਂਪੋ ਟਰੈਵਲਰ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਰੁਦਰਪ੍ਰਯਾਗ, 15 ਜੂਨ - ਰੁਦਰਪ੍ਰਯਾਗ ਪੁਲਿਸ ਅਨੁਸਾਰ ਰੁਦਰਪ੍ਰਯਾਗ ਟੈਂਪੋ ਟਰੈਵਲਰ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ...
ਟਰੈਕਟਰਾਂ ਦੀਆਂ ਦੌੜਾਂ ਦੌਰਾਨ ਬੇਕਾਬੂ ਟਰੈਕਟਰ ਬੱਚਿਆਂ ’ਤੇ ਚੜ੍ਹਿਆ, ਬਿਨ੍ਹਾਂ ਮਨਜ਼ੂਰੀ ਤੋਂ ਕਰਵਾ ਰਹੇ ਸਨ ਦੌੜਾਂ
. . .  1 day ago
ਫਗਵਾੜਾ, 15 ਜੂਨ (ਹਰਜੋਤ ਸਿੰਘ ਚਾਨਾ) - ਪਿੰਡ ਡੁਮੇਲੀ ਵਿਖੇ ਕਰਵਾਈਆਂ ਜਾ ਰਹੀਆ ਟਰੈਕਟਰਾਂ ਦੀਆਂ ਦੌੜਾ ’ਚ ਅੱਜ ਉਸ ਸਮੇਂ ਹਫੜਾ ਦਫ਼ੜਾ ਮਚ ਗਈ, ਜਦੋਂ ਇਕ ਬੇਕਾਬੂ ਹੋਇਆ ਟਰੈਕਟਰ...
ਸਬ-ਇੰਸਪੈਕਟਰ ਪਿਆਰਾ ਸਿੰਘ ਨੇ ਨਵੇਂ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਿਆ
. . .  1 day ago
ਮਲੇਰਕੋਟਲਾ, 15 ਜੂਨ (ਮੁਹੰਮਦ ਹਨੀਫ਼ ਥਿੰਦ) - ਪਿਛਲੇ ਲੰਬੇ ਸਮੇਂ ਤੋਂ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਬਤੌਰ ਥਾਣਾ ਮੁਖੀ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਇੰਸਪੈਕਟਰ ਸਾਹਿਬ ਸਿੰਘ ਦਾ ਤਬਾਦਲਾ ਹੋਣ ਤੋਂ ਬਾਅਦ...
ਜਿਹਲਮ 'ਚ ਗੁਰਦੁਆਰਾ ਭਾਈ ਕਰਮ ਸਿੰਘ ਦੀ ਮੁਰੰਮਤ ਅਤੇ ਬਹਾਲੀ ਦਾ ਪ੍ਰੋਜੈਕਟ ਸ਼ੁਰੂ
. . .  1 day ago
ਅੰਮ੍ਰਿਤਸਰ, 15 ਜੂਨ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਜਿਹਲਮ ਸ਼ਹਿਰ ਦੀ ਅਬਾਦੀ ਬਾਗ਼ ਮੁਹੱਲਾ 'ਚ ਸਥਾਪਿਤ ਗੁਰਦੁਆਰਾ ਭਾਈ ਕਰਮ ਸਿੰਘ ਦੀ ਮੁਰੰਮਤ ਅਤੇ ਬਹਾਲੀ ਦਾ ਪ੍ਰੋਜੈਕਟ ਅੱਜ ਸ਼ੁਰੂ ਕੀਤਾ...
ਮਲੇਰਕੋਟਲਾ 'ਚ ਈਦਗਾਹਾਂ ਸਮੇਤ ਵੱਖ-ਵੱਖ ਮਸਜਿਦਾਂ ਵਲੋਂ ਈਦ-ਉਲ-ਅਜ਼ਹਾ (ਬਕਰਾ ਈਦ) ਦੀ ਨਮਾਜ਼ ਅਦਾ ਕਰਨ ਦੀ ਸਮਾਂ ਸਾਰਨੀ ਜਾਰੀ
. . .  1 day ago
ਮਲੇਰਕੋਟਲਾ, 15 ਜੂਨ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਵਿਖੇ ਈਦ-ਉਲ-ਅਜ਼ਹਾ (ਬਕਰਾ ਈਦ) ਨੂੰ ਲੈ ਕੇ ਈਦ-ਉਲ-ਫਿਤਰ ਦੇ ਮੁਕਾਬਲੇ ਵੱਖੋ-ਵੱਖ ਮਸਜਿਦਾਂ ਵਲੋਂ ਜਲਦੀ ਕੁਰਬਾਨੀ ਕਰਨ ਦੇ ਰੁਝਾਣ ਕਰਕੇ ਵੱਖ-ਵੱਖ ਈਦਗਾਹਾਂ ਅਤੇ ਮਸਜਿਦਾਂ ਦੀਆਂ...
ਟੀ-20 ਵਿਸ਼ਵ ਕੱਪ 2024: ਗਿੱਲੇ ਮੈਦਾਨ ਕਾਰਨ ਭਾਰਤ/ਕੈਨੇਡਾ ਮੈਚ ਰੱਦ
. . .  1 day ago
ਨਿਊਯਾਰਕ, 15 ਜੂਨ - ਗਿੱਲੇ ਮੈਦਾਨ ਕਾਰਨ ਟੀ-20 ਵਿਸ਼ਵ ਕੱਪ 2024 ਚ ਭਾਰਤ ਅਤੇ ਕੈਨੇਡਾ ਦਰਮਿਆਨ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ...
ਟੀ-20 ਵਿਸ਼ਵ ਕੱਪ : ਮੈਦਾਨ ਗਿੱਲਾ ਹੋਣ ਕਰ ਕੇ ਭਾਰਤ-ਕੈਨੇਡਾ ਮੈਚ ਦੇ ਟਾਸ ਚ ਦੇਰੀ
. . .  1 day ago
ਐਨ.ਐਸ.ਯੂ.ਆਈ. ਵਲੋਂ ਨੀਟ ਮੁੱਦੇ 'ਤੇ ਵਿਰੋਧ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 15 ਜੂਨ - ਕਾਂਗਰਸ ਦੇ ਵਿਦਿਆਰਥੀ ਵਿੰਗ ਐਨ.ਐਸ.ਯੂ.ਆਈ. ਦੇ ਮੈਂਬਰਾਂ ਨੇ ਦਿੱਲੀ ਵਿਚ ਨੀਟ ਮੁੱਦੇ 'ਤੇ ਵਿਰੋਧ ਪ੍ਰਦਰਸ਼ਨ...
ਪਾਕਿਸਤਾਨ : ਪਲਾਸਟਿਕ ਦੇ ਦੰਦਾਂ ਨਾਲ ਬਲੀ ਦੇ ਬੱਕਰੇ ਵੇਚਣ ਦੇ ਦੋਸ਼ ਚ ਵਪਾਰੀ ਗ੍ਰਿਫ਼ਤਾਰ
. . .  1 day ago
ਕਰਾਚੀ, 15 ਜੂਨ - ਕਰਾਚੀ ਵਿਚ ਅਧਿਕਾਰੀਆਂ ਨੇ ਗੁਲਬਰਗ ਚੌਰੰਗੀ ਖੇਤਰ ਵਿਚ ਪਲਾਸਟਿਕ ਦੇ ਦੰਦਾਂ ਨਾਲ ਬਲੀ ਦੇ ਬੱਕਰੇ ਵੇਚਣ ਦੇ ਦੋਸ਼ ਵਿਚ ਇਕ ਵਪਾਰੀ ਨੂੰ ਗ੍ਰਿਫ਼ਤਾਰ ਕੀਤਾ...
ਰੇਲ ਮੰਤਰਾਲੇ ਨੇ ਲਿਮਕਾ ਬੁੱਕ ਆਫ਼ ਰਿਕਾਰਡ ਵਿਚ ਬਣਾਈ ਥਾਂ
. . .  1 day ago
ਨਵੀਂ ਦਿੱਲੀ, 15 ਜੂਨ - ਰੇਲ ਮੰਤਰਾਲੇ ਨੇ ਇਕ ਜਨਤਕ ਸੇਵਾ ਸਮਾਗਮ ਵਿਚ ਕਈ ਸਥਾਨਾਂ 'ਤੇ" ਸਭ ਤੋਂ ਵੱਧ ਹਾਜ਼ਰੀ - ਲਈ "ਲਿਮਕਾ ਬੁੱਕ ਆਫ਼ ਰਿਕਾਰਡ" ਵਿਚ ਥਾਂ ਬਣਾਈ ਹੈ। ਰੇਲ ਮੰਤਰਾਲੇ ਨੇ 26 ਫਰਵਰੀ 2024 ਨੂੰ ਇਕ...
ਪ੍ਰਧਾਨ ਮੰਤਰੀ ਮੋਦੀ 18 ਜੂਨ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 20,000 ਕਰੋੜ ਰੁਪਏ ਕਰਨਗੇ ਜਾਰੀ
. . .  1 day ago
ਨਵੀਂ ਦਿੱਲੀ, 15 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀ.ਐਮ-ਕਿਸਾਨ ਨਿਧੀ) ਯੋਜਨਾ ਦੇ ਤਹਿਤ 20,000 ਕਰੋੜ ਰੁਪਏ ਜਾਰੀ ਕਰਨ ਲਈ 18 ਜੂਨ ਨੂੰ ਵਾਰਾਣਸੀ...
ਪੱਟੀ ਦੇ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਦੇ ਨਜ਼ਦੀਕ ਭੇਦਭਰੀ ਹਾਲਤ ਚ ਹੋਈ ਮੌਤ
. . .  1 day ago
ਪੱਟੀ, 15 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ) - ਪੱਟੀ ਸ਼ਹਿਰ ਦੇ ਨੌਜਵਾਨ ਸੁਖਮਨਪਾਲ ਸਿੰਘ ਦੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਭੇਦਭਰੀ ਹਾਲਤ ਵਿਚ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਲੈਣ ਲਈ...
ਡੀ.ਐਸ.ਪੀ ਅਤੁਲ ਸੋਨੀ ਨੇ ਭਾਰਤ ਪਾਕ ਬਾਰਡਰ ਦੇ ਨਾਲ ਲੱਗਦੇ ਪਿੰਡ ਗ਼ਜ਼ਨੀ ਵਾਲਾ ਵਿਖੇ ਲਗਾਇਆ ਨਸ਼ਿਆ ਵਿਰੋਧੀ ਸੈਮੀਨਾਰ
. . .  1 day ago
ਗੁਰੂ ਹਰ ਸਹਾਇ, 15 ਜੂਨ (ਕਪਿਲ ਕੰਧਾਰੀ)-ਗੁਰੂ ਹਰ ਸਹਾਇ ਵਿਖੇ ਵੱਧ ਰਹੇ ਨਸ਼ੇ ਨੂੰ ਰੋਕਣ ਦੇ ਲਈ ਗੁਰੂ ਹਰ ਸਹਾਇ ਦੇ ਡੀਐਸਪੀ ਅਤੁਲ ਸੋਨੀ ਵਲੋਂ ਅੱਜ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਕੋਲ ਵਸਦੇ ਪਿੰਡ ਗ਼ਜ਼ਨੀ ਵਾਲਾ ਦੇ ਲੋਕਾਂ ਨੂੰ ਨਸ਼ੇ ਦੇ ਮਾੜੇ....
ਪੁਲਿਸ ਥਾਣਾ ਘਰਿੰਡਾ ਨੇ ਅਟਾਰੀ ਕਸਬੇ ਵਿਚ ਤਲਾਸ਼ੀ ਅਭਿਆਨ ਚਲਾਇਆ
. . .  1 day ago
ਅਟਾਰੀ, 15 ਜੂਨ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਸ੍ਰੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਟਾਰੀ ਕਸਬੇ ਦੀ ਸ਼ਿਵ ਨਗਰੀ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ। ਤਲਾਸ਼ੀ ਮੁਹਿੰਮ.....
ਪਾਕਿਸਤਾਨ ਤੋਂ ਆਈ 5 ਕਰੋੜ ਦੀ ਹੈਰੋਇਨ ਅਤੇ ਇਕ ਡਰੋਨ ਪੁਲਿਸ ਥਾਣਾ ਘਰਿੰਡਾ ਨੇ ਕੀਤੀ ਬਰਾਮਦ
. . .  1 day ago
ਅਟਾਰੀ, 15 ਜੂਨ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਡੀ.ਐਸ.ਪੀ ਅਟਾਰੀ ਸੁਖਜਿੰਦਰ ਸਿੰਘ ਥਾਪਰ ਅਤੇ ਪੁਲਿਸ ਥਾਣਾ ਘਰਿੰਡਾ ਦੇ ਐਸ.ਐਚ.ਓ. ਅਰਜਨ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਤਲਾਸ਼ੀ....
ਅੰਮ੍ਰਿਤਸਰ ਜ਼ਿਲ੍ਹੇ ਦੇ 2 ਸਕੇ ਭਰਾਵਾਂ ਨਾਲ ਕੁੱਟਮਾਰ ਮਾਮਲੇ 'ਚ ਬਿਕਰਮ ਸਿਂਘ ਮਜੀਠੀਆ ਉਨ੍ਹਾਂ ਨੂੰ ਮਿਲਣ ਅਤੇ ਹਾਲ ਚਾਲ ਜਾਨਣ ਲਈ ਪਹੁੰਚੇ
. . .  1 day ago
ਅੰਮ੍ਰਿਤਸਰ, 15 ਜੂਨ-ਸਪੇਨ ਤੋਂ ਆਏ ਪੰਜਾਬੀ ਨੌਜਵਾਨ ਕੰਵਲਜੀਤ ਸਿੰਘ ਤੇ ਉਸਦੀ ਸਪੈਨਿਸ਼ ਮੂਲ ਦੀ ਪਤਨੀ ਨਾਲ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿਚ ਸਥਾਨਕ ਲੋਕਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਬਿਕਰਮ ਸਿਂਘ ਮਜੀਠੀਆ ਨੇ ਇਸ ਦਾ.....
ਚਹੇੜੂ ਲਾਗੇਂ ਜੀ.ਟੀ.ਰੋਡ 'ਤੇ ਖੜ੍ਹੇ ਟਰੱਕ ਨਾਲ ਟਕਰਾਈ ਇਨੋਵਾ ਗੱਡੀ ਦੋ ਵਿਅਕਤੀਆਂ ਦੀ ਮੌਤ, ਚਾਰ ਜ਼ਖਮੀ
. . .  1 day ago
ਫਗਵਾੜਾ, 15 ਜੂਨ (ਹਰਜੋਤ ਸਿੰਘ ਚਾਨਾ)-ਵਿਦੇਸ਼ ਤੋਂ ਆਈ ਲੜਕੀ ਨੂੰ ਏਅਰਪੋਰਟ ਤੋਂ ਵਾਪਸ ਲੈ ਕੇ ਆ ਰਹੇ ਇਕ ਪਰਿਵਾਰ ਨਾਲ ਅੱਜ ਜੀ.ਟੀ.ਰੋਡ 'ਤੇ ਚਹੇੜੂ ਲਾਗੇਂ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਕਾਰਨ ਕਾਰ ਡਰਾਈਵਰ ਤੇ ਇਕ ਵਿਅਕਤੀ....
ਉਤਰਾਖੰਡ 'ਚ ਹੋਏ ਹਾਦਸੇ 'ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ-ਪ੍ਰਧਾਨ ਮੰਤਰੀ
. . .  1 day ago
ਉਤਰਾਖੰਡ, 15 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਹੈ ਕਿ ਉਤਰਾਖੰਡ ਦੇ ਰੁਦਰਪ੍ਰਯਾਗ ਵਿਚ ਵਾਪਰਿਆ ਸੜਕ ਹਾਦਸਾ ਦਿਲ ਦਹਿਲਾ ਦੇਣ ਵਾਲਾ ਹੈ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ.....
ਉੱਤਰਾਖੰਡ ਦੇ ਮੁੱਖ ਮੰਤਰੀਨੇ ਰੁਦਰਪ੍ਰਯਾਗ 'ਚ ਹੋਏ ਹਾਦਸੇ 'ਤੇ ਦੁਖ ਪ੍ਰਗਟ ਕੀਤਾ
. . .  1 day ago
ਉੱਤਰਾਖੰਡ, 15 ਜੂਨ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਇਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ। ਰੁਦਰਪ੍ਰਯਾਗ ਵਿਚ ਇਕ ਟੈਂਪੂ ਟਰੈਵਲਰ ਹਾਦਸੇ ਦਾ ਸ਼ਿਕਾਰ ਹੋ ਗਿਆ। ਕੁਝ ਜ਼ਖਮੀਆਂ ਦਾ ਇਲਾਜ ਰੁਦਰਪ੍ਰਯਾਗ ਵਿਚ....
ਮਾਲਵਾ ਦੇ ਤਪਾ ਖੇਤਰ 'ਚ ਝੋਨੇ ਦੀ ਲਵਾਈ ਹੋਈ ਸ਼ੁਰੂ
. . .  1 day ago
ਤਪਾ ਮੰਡੀ, 15 ਜੂਨ (ਵਿਜੇ ਸ਼ਰਮਾ )-ਮਾਲਵਾ ਦੇ ਤਪਾ ਖੇਤਰ ਅੰਦਰ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਕਿਉਂਕਿ ਕਿਸਾਨਾਂ ਵਲੋਂ ਕਾਫ਼ੀ ਦਿਨ ਪਹਿਲਾਂ ਹੀ ਖੇਤਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਤੇ ਪਾਣੀ ਨਾਲ ਖੇਤਾਂ ਨੂੰ ਨੱਕੋ ਨੱਕ ਭਰਿਆ ਜਾ ਰਿਹਾ ਹੈ। ਜਿਸ.....
ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੇ ਸਾਥੀ ਨੂੰ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਕੀਤਾ ਕਾਬੂ
. . .  1 day ago
ਸੰਗਤ ਮੰਡੀ, 15 ਜੂਨ ( ਦੀਪਕ ਸ਼ਰਮਾ)-ਸੰਗਤ ਮੰਡੀ ਅਧੀਨ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਬੀਤੇ ਚਾਰ ਦਿਨ ਪਹਿਲਾਂ ਬਣੇ ਆਮ ਆਦਮੀ ਮਹੱਲਾ ਕਲੀਲਿਕ ਨੂੰ ਚੋਰਾਂ ਵਲੋਂ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਮਹੱਲਾ ਕਲੀਨਿਕ ਵਿਚੋਂ ਏਸੀ.....
ਹਥਿਆਰਬੰਦ ਮੁਜਰਿਮਾਂ ਨੇ ਪਟਨਾ ਦੇ ਐਕਸਿਸ ਬੈਂਕ ਦੀ ਸ਼ਾਖਾ ਤੋਂ 17 ਲੱਖ ਰੁਪਏ ਲੁੱਟੇ
. . .  1 day ago
ਪਟਨਾ (ਬਿਹਾਰ), 15 ਜੂਨ-ਪੱਤਰਕਾਰ ਨਾਲ ਗੱਲ ਕਰਦਿਆਂ ਪੱਛਮੀ ਪਟਨਾ ਦੇ ਐਸ.ਪੀ. ਅਭਿਨਵ ਧੀਮਾਨ ਨੇ ਦੱਸਿਆ ਕਿ ਦੇਵਕੁਲੀ ਮੋੜ ਦੇ ਕੋਲ ਐਕਸਿਸ ਬੈਂਕ ਹੈ। 4 ਅਪਰਾਧੀ ਉੱਥੇ ਦਾਖਲ ਹੋਏ ਅਤੇ ਬੈਂਕ ਮੈਨੇਜਰ ਸਮੇਤ ਬਾਕੀਆਂ ਨੂੰ ਬੰਧਕ ਦਿਖਾ.....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਅੱਸੂ ਸੰਮਤ 553

ਬਾਲ ਫੁਲਵਾੜੀ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX