-
ਲੋਕ ਸਭਾ ਚੋਣਾਂ 2024 : ਸਾਡੀ ਜਿੱਤ ਯਕੀਨੀ ਹੈ - ਹੇਮਾ ਮਾਲਿਨੀ
. . . 57 minutes ago
-
ਮਥੁਰਾ (ਉੱਤਰ ਪ੍ਰਦੇਸ਼), 25 ਅਪ੍ਰੈਲ - ਭਾਜਪਾ ਦੀ ਸੰਸਦ ਮੈਂਬਰ ਅਤੇ ਮਥੁਰਾ ਤੋਂ ਉਮੀਦਵਾਰ ਹੇਮਾ ਮਾਲਿਨੀ ਦਾ ਕਹਿਣਾ ਹੈ, "ਸਾਡੀ ਜਿੱਤ ਯਕੀਨੀ ਹੈ। ਮੈਂ ਚਾਹਾਂਗੀ ਕਿ ਪੂਰੀ ਜਨਤਾ ਲੋਕਤੰਤਰ...
-
ਲੋਕ ਸਭਾ ਚੋਣਾਂ 2024 : ਕਾਂਗਰਸ ਵਲੋਂ ਯੂ.ਪੀ. ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
. . . about 1 hour ago
-
ਨਵੀਂ ਦਿੱਲੀ, 25 ਅਪ੍ਰੈਲ - ਕਾਂਗਰਸ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਪ੍ਰਚਾਰਕਾਂ ਵਿਚ ਮਲਿਕਅਰਜੁਨ ਖੜਗੇ, ਸੋਨੀਆ ਗਾਂਧੀ...
-
ਆਈ.ਪੀ.ਐੱਲ. 2024 - ਬੈਂਗਲੌਰ ਨੇ ਹੈਦਰਾਬਾਦ ਨੂੰ ਜਿੱਤਣ ਲਈ ਦਿੱਤਾ 207 ਦੌੜਾਂ ਦਾ ਟੀਚਾ
. . . about 2 hours ago
-
-
ਹਰਿਆਣਾ ਦੇ ਸਿਰਸਾ ਚ ਆਇਆ ਭੂਚਾਲ
. . . about 2 hours ago
-
ਸਿਰਸਾ (ਹਰਿਆਣਾ), 25 ਅਪ੍ਰੈਲ - ਅੱਜ ਸ਼ਾਮ ਹਰਿਆਣਾ ਦੇ ਸਿਰਸਾ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਸ਼ਾਮ 6:10 ਵਜੇ ਆਏ ਭੂਚਾਲ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 3.2 ਮਾਪੀ...
-
ਦਿੱਲੀ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਨਿਰਧਾਰਤ ਚੋਣ ਮੁਲਤਵੀ
. . . about 2 hours ago
-
ਨਵੀਂ ਦਿੱਲੀ, 25 ਅਪ੍ਰੈਲ - ਦਿੱਲੀ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਨਿਰਧਾਰਤ ਚੋਣ ਮੁਲਤਵੀ ਕਰ ਦਿੱਤੀ ਗਈ ਹੈ।ਐਮ.ਸੀ.ਡੀ. ਸਕੱਤਰ ਦੁਆਰਾ ਜਾਰੀ ਨੋਟਿਸ ਵਿਚ ਲਿਖਿਆ ਗਿਆ ਹੈ, “ਕਿਉਂਕਿ ਡੀ.ਐਮ.ਸੀ. ਐਕਟ, 1957 (ਸੋਧਿਆ ਹੋਇਆ 2022) ਦੀ...
-
ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . . about 2 hours ago
-
ਸ੍ਰੀਨਗਰ, 25 ਅਪ੍ਰੈਲ - ਜੰਮੂ ਅਤੇ ਕਸ਼ਮੀਰ ਦੇ ਪੀ.ਡੀ. ਸੋਪੋਰ ਦੇ ਇਲਾਕੇ 'ਚ ਚੈਕ ਮੁਹੱਲਾ ਨੌਪੋਰਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ...
-
ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਬੰਸੁਰੀ ਸਵਰਾਜ ਨੇ ਕੀਤਾ ਰੋਡ ਸ਼ੋਅ
. . . about 2 hours ago
-
-
ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਬਲਾਚੌਰ 'ਚ ਪੰਜਾਬ ਬਚਾਓ ਯਾਤਰਾ 6 ਨੂੰ - ਪ੍ਰੋ. ਚੰਦੂਮਾਜਰਾ
. . . about 2 hours ago
-
ਬਲਾਚੌਰ, 25 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿਚ ਜਾਰੀ ਪੰਜਾਬ ਬਚਾਓ ਯਾਤਰਾ 6 ਮਈ ਨੂੰ ਵਿਧਾਨ ਸਭਾ ਹਲਕਾ...
-
ਲੁਧਿਆਣਾ : ਐਨ.ਆਰ.ਆਈ. ਥਾਣੇ ਦਾ ਰੀਡਰ 20 ਹਜ਼ਾਰ ਰਿਸ਼ਵਤ ਲੈਂਦਾ ਕਾਬੂ
. . . about 3 hours ago
-
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਨੇ ਅੱਜ ਐਸ.ਐਚ.ਓ. ਐਨ.ਆਰ.ਆਈ. ਥਾਣਾ ਲੁਧਿਆਣਾ ਦੇ ਰੀਡਰ ਵਜੋਂ ਤਾਇਨਾਤ ਸਿਪਾਹੀ ਬਲਰਾਜ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ...
-
ਚੋਗਾਵਾਂ : ਪੁਲਿਸ ਵਲੋਂ ਹੈਰੋਇਨ ਤੇ ਪਿਸਟਲ ਸਮੇਤ 2 ਜਣੇ ਕਾਬੂ
. . . about 3 hours ago
-
ਚੋਗਾਵਾਂ, 25 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਨ ਵਾਲੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਤੇ ਲੋਪੋਕੇ ਪੁਲਿਸ ਵਲੋਂ ਅੱਜ ਪਿੰਡ ਸ਼ਹੂਰਾ ਵਿਖੇ...
-
ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਪੰਜਾਬ ਤੋਂ 2 ਦੋਸ਼ੀ ਗ੍ਰਿਫਤਾਰ
. . . about 3 hours ago
-
ਮੁੰਬਈ, 25 ਅਪ੍ਰੈਲ-14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਹੋਈ ਸੀ ਤੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਾਬ ਤੋਂ ਸੋਨੂੰ ਸੁਭਾਸ਼ ਚੰਦਰ ਅਤੇ ਅਨੁਜ ਥਾਪਨ ਨਾਮ ਦੇ 2 ਦੋਸ਼ੀਆਂ...
-
ਬੰਗਲੌਰ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫੈਸਲਾ
. . . about 3 hours ago
-
ਹੈਦਰਾਬਾਦ, (ਤੇਲੰਗਾਨਾ), 25 ਅਪ੍ਰੈਲ-ਰਾਇਲ ਚੈਲੰਜ ਬੰਗਲੌਰ ਦਾ ਆਈ.ਪੀ.ਐਲ. ਮੈਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੈ। ਬੰਗਲੌਰ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ...
-
ਨਵੀਂ ਦਿੱਲੀ : ਆਈਸਕ੍ਰੀਮ ਵਿਕਰੇਤਾ ਦੇ ਕਤਲ ਮਾਮਲੇ 'ਚ ਇਕ ਵਿਅਕਤੀ ਗ੍ਰਿਫਤਾਰ
. . . about 4 hours ago
-
ਨਵੀਂ ਦਿੱਲੀ, 25 ਅਪ੍ਰੈਲ-ਦਿੱਲੀ ਪੁਲਿਸ ਨੇ ਇੰਡੀਆ ਗੇਟ ਨੇੜੇ ਇਕ ਆਈਸਕ੍ਰੀਮ ਵਿਕਰੇਤਾ ਦੇ ਕਤਲ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ...
-
ਇੱਕ ਏਕੜ ਦੇ ਕਰੀਬ ਖੜੀ ਕਣਕ ਤੇ 5 ਏਕੜ ਟਾਂਗਰ ਅੱਗ ਨਾਲ ਸੜ ਕੇ ਸੁਆਹ ਹੋਇਆ
. . . about 4 hours ago
-
ਲਹਿਰਾ ਮੁਹੱਬਤ, 25 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)- ਇਥੋਂ ਨੇੜਲੇ ਪਿੰਡ ਲਹਿਰਾ ਬੇਗਾ 'ਚ ਸ਼ਾਮ ਨੂੰ ਇੱਕ ਕਿਸਾਨ....
-
ਸ੍ਰੀ ਮੁਕਤਸਰ ਸਾਹਿਬ : ਭਾਈ ਰਾਹੁਲ ਸਿੰਘ ਸਿੱਧੂ ਭਾਜਪਾ 'ਚ ਸ਼ਾਮਿਲ
. . . about 4 hours ago
-
ਸ੍ਰੀ ਮੁਕਤਸਰ ਸਾਹਿਬ 26 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਸਿਆਸਤ ਵਿਚ ਉਸ ਸਮੇਂ ਵੱਡਾ ਧਮਾਕਾ ਹੋਇਆ, ਜਦੋਂ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਸਪੁੱਤਰ ਅਤੇ ਸਾਬਕਾ ਲੋਕ ਸਭਾ ਮੈਂਬਰ ਮਰਹੂਮ ਭਾਈ ਸ਼ਮਿੰਦਰ ਸਿੰਘ ਦੇ ਭਤੀਜੇ...
-
ਸੰਗਤ ਮੰਡੀ : 15 ਕਿਲੋ ਚੂਰਾ ਪੋਸਤ ਸਮੇਤ ਇਕ ਔਰਤ ਕਾਬੂ
. . . about 4 hours ago
-
ਸੰਗਤ ਮੰਡੀ, 25 ਅਪ੍ਰੈਲ (ਦੀਪਕ ਸ਼ਰਮਾ)-ਹਰਿਆਣਾ ਦੀ ਹੱਦ ਉਤੇ ਪੈਂਦੀ ਪੁਲਿਸ ਚੌਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਇਕ ਔਰਤ ਪਾਸੋਂ 15 ਕਿਲੋ ਚੂਰਾ ਪੋਸਤ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਚੌਕੀ...
-
ਅੰਮ੍ਰਿਤਸਰ : ਸੀ.ਐਮ. ਦੇ ਰੋਡ ਸ਼ੋਅ ਲਈ ਸਥਾਨਕ ਮੀਡੀਆ 'ਤੇ ਰੋਕ
. . . about 5 hours ago
-
ਅੰਮ੍ਰਿਤਸਰ, 25 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਮੁੱਖ ਮੰਤਰੀ ਦੀ ਅੱਜ ਅੰਮ੍ਰਿਤਸਰ ਫੇਰੀ ਦੌਰਾਨ ਇਕ ਬਦਲਾਅ ਹੋਰ ਦੇਖਣ ਨੂੰ ਮਿਲ ਰਿਹਾ ਹੈ। ਰੋਡ ਸ਼ੋਅ ਦੌਰਾਨ ਕਵਰੇਜ ਲਈ ਸਿਰਫ ਚੰਡੀਗੜ੍ਹ ਤੋਂ ਆਏ ਚਹੇਤੇ...
-
'ਆਪ' ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਹਲਕਾ ਰਾਏਕੋਟ 'ਚ ਵੋਟਰਾਂ ਨੇ ਨਸ਼ਿਆਂ ਦੇ ਮੁੱਦੇ 'ਤੇ ਘੇਰਿਆ
. . . about 5 hours ago
-
ਗੁਰੂਸਰ ਸੁਧਾਰ, 25 ਅਪ੍ਰੈਲ (ਜਗਪਾਲ ਸਿੰਘ ਸਿਵੀਆਂ)-ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਦੇ ਚੋਣ ਪ੍ਰਚਾਰ ਦਾ ਰੰਗ ਉਸ ਸਮੇਂ ਫਿੱਕਾ ਪਿਆ ਜਦੋਂ ਬਲਾਕ ਗੁਰੂਸਰ ਸੁਧਾਰ ਦੇ ਇਕ ਪਿੰਡ...
-
ਸੁਖਬੀਰ ਸਿੰਘ ਬਾਦਲ ਨੇ ਹਲਕਾ ਬੱਸੀ ਪਠਾਣਾ 'ਚ ਕੀਤੀਆਂ ਆਗੂਆਂ ਦੀਆਂ ਅਹਿਮ ਨਿਯੁਕਤੀਆਂ
. . . about 4 hours ago
-
ਖਮਾਣੋਂ, 25 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਬੱਸੀ ਪਠਾਣਾ ਦੇ ਆਗੂਆਂ ਦੀਆਂ ਪਾਰਟੀ ਢਾਂਚੇ ਵਿਚ ਵੱਖ-ਵੱਖ ਸੂਬਾ ਪੱਧਰੀ ਨਿਯੁਕਤੀਆਂ ਕੀਤੀਆਂ ਗਈਆਂ...
-
ਮਲੋਟ : ਸੁਖਬੀਰ ਸਿੰਘ ਬਾਦਲ ਨੇ ਮਾੜੇ ਕਣਕ ਦੇ ਖਰੀਦ ਪ੍ਰਬੰਧਾਂ ਲਈ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ
. . . about 5 hours ago
-
ਮਲੋਟ, 25 ਅਪ੍ਰੈਲ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮਲੋਟ ਨਵੀਂ ਦਾਣਾ ਮੰਡੀ ਅਤੇ ਮਾਹੂਆਣਾ ਵਿਖੇ ਅਨਾਜ ਮੰਡੀਆਂ ਦਾ ਦੌਰਾ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ...
-
ਅਖੌਤੀ ਇਨਕਲਾਬੀ ਦੀ ਸਰਕਾਰ 'ਚ ਧੱਕੇਸ਼ਾਹੀ ਹੱਦੋਂ ਵੱਧ ਗਈ ਹੈ-ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ
. . . about 6 hours ago
-
ਦਿੜ੍ਹਬਾ ਮੰਡੀ, 25 ਅਪ੍ਰੈਲ (ਹਰਬੰਸ ਸਿੰਘ ਛਾਜਲੀ)-ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ...
-
ਪਠਾਨਕੋਟ-ਸੁਜਾਨਪੁਰ ਰੋਡ 'ਤੇ ਨਵੇਂ ਪੁਲ ਹੇਠਾਂ ਅਚਾਨਕ ਹੋਇਆ ਧਮਾਕਾ
. . . about 6 hours ago
-
ਪਠਾਨਕੋਟ, 25 ਅਪ੍ਰੈਲ (ਸੰਧੂ)-ਪਠਾਨਕੋਟ-ਸੁਜਾਨਪੁਰ ਰੋਡ 'ਤੇ ਬਣੇ ਨਵੇਂ ਪੁਲ ਦੇ ਹੇਠਾਂ ਅਚਾਨਕ ਧਮਾਕਾ ਹੋਣ ਨਾਲ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਐਸ.ਪੀ. ਸਿਟੀ ਸੁਮੇਰ ਸਿੰਘ ਮਾਨ ਭਾਰੀ ਪੁਲਿਸ ਫੋਰਸ ਨਾਲ ਮੌਕੇ...
-
ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਦੋਵੇਂ ਮੁਲਜ਼ਮ 29 ਅਪ੍ਰੈਲ ਤਕ ਭੇਜੇ ਹਿਰਾਸਤ 'ਚ
. . . about 6 hours ago
-
ਨਵੀਂ ਦਿੱਲੀ, 25 ਅਪ੍ਰੈਲ-14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਦੋਵਾਂ ਮੁਲਜ਼ਮਾਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ...
-
ਭਾਰਤ ਦੇ ਸਵੈ-ਮਾਣ ਨੂੰ ਲੋਕ ਸਭਾ ਚੋਣਾਂ ਨਵੀਆਂ ਉਚਾਈਆਂ ਪ੍ਰਦਾਨ ਕਰਨਗੀਆਂ - ਪੀ.ਐਮ. ਮੋਦੀ
. . . about 6 hours ago
-
ਬਰੇਲੀ, (ਉੱਤਰ ਪ੍ਰਦੇਸ਼)-ਬਰੇਲੀ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਚੋਣ ਦੇਸ਼ ਨੂੰ 1000 ਸਾਲਾਂ ਦੀ ਗੁਲਾਮੀ ਦੀ ਮਾਨਸਿਕਤਾ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਚੋਣ ਹੈ। ਇਹ ਚੋਣ ਇਕ ਅਜਿਹੀ ਚੋਣ ਹੈ ਜੋ ਭਾਰਤ ਦੇ ਸਵੈ-ਮਾਣ...
-
ਬਠਿੰਡਾ ਤੋਂ ਬਸਪਾ ਨੇ ਲਖਵੀਰ ਸਿੰਘ ਨਿੱਕਾ ਨੂੰ ਲੋਕ ਸਭਾ ਉਮੀਦਵਾਰ ਐਲਾਨਿਆ
. . . about 6 hours ago
-
ਤਲਵੰਡੀ ਸਾਬੋ, 25 ਅਪ੍ਰੈਲ (ਰਣਜੀਤ ਸਿੰਘ ਰਾਜੂ)-1 ਜੂਨ ਨੂੰ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੀ ਹੋਣ ਜਾ ਰਹੀ ਚੋਣ ਲਈ ਹਾਈ ਪ੍ਰੋਫਾਈਲ ਬਠਿੰਡਾ ਸੀਟ ਤੋਂ ਅੱਜ ਬਹੁਜਨ ਸਮਾਜ ਪਾਰਟੀ ਨੇ ਵੀ ਆਪਣੇ ਪੱਤੇ ਖੋਲ੍ਹਦਿਆਂ ਤਲਵੰਡੀ ਸਾਬੋ ਹਲਕੇ ਨਾਲ ਸੰਬੰਧਿਤ ਅਤੇ ਬਸਪਾ...
- ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਹਾੜ ਸੰਮਤ 554
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX