-
ਕਮਿਸ਼ਨਰੇਟ ਪੁਲਿਸ ਨੇ 55 ਕਿਲੋ ਹੈਰੋਇਨ ਸਮੇਤ ਹੋਰ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ
. . . 8 minutes ago
-
ਜਲੰਧਰ, 20 ਸਤੰਬਰ- ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਜ ਸਮੱਗਲਰਾਂ ਪਾਸੋਂ ਜ਼ਬਤ ਕੀਤੀ ਗਈ ਕਰੀਬ 55 ਕਿਲੋ ਹੈਰੋਇਨ ਸਮੇਤ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕੀਤਾ। ਪੁਲਿਸ ਅਧਿਕਾਰੀ....
-
ਫ਼ੈਕਟਰੀ ਦਾ ਗੇਟ ਡਿੱਗਣ ਕਾਰਨ 7 ਸਾਲਾਂ ਬੱਚੇ ਦੀ ਮੌਤ
. . . 12 minutes ago
-
ਕਪੂਰਥਲਾ, 20 ਸਤੰਬਰ (ਅਮਨਜੋਤ ਸਿੰਘ ਵਾਲੀਆ)- ਔਜਲਾ ਫਾਟਕ ਨੇੜੇ ਰਜਿੰਦਰ ਨਗਰ ਵਿਖੇ ਇਕ ਫ਼ੈਕਟਰੀ ਦਾ ਗੇਟ ਡਿੱਗਣ ਕਾਰਨ ਇਕ 7 ਸਾਲਾਂ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ....
-
ਪ੍ਰਧਾਨ ਮੰਤਰੀ ਨੂੰ ਕਰਨਾ ਚਾਹੀਦੈ ਬਜ਼ੁਰਗਾਂ ਦਾ ਸਨਮਾਨ- ਪ੍ਰਿਅੰਕਾ ਗਾਂਧੀ
. . . 32 minutes ago
-
ਨਵੀਂ ਦਿੱਲੀ, 20 ਸਤੰਬਰ- ਪ੍ਰਿਅੰਕਾ ਗਾਂਧੀ ਨੇ ਜੇ.ਪੀ. ਨੱਢਾ ਵਲੋਂ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੂੰ ਭੇਜੇ ਪੱਤਰ ਦੀ ਆਲੋਚਨਾ ਕੀਤੀ ਹੈ। ਟਵੀਟ ਕਰ ਪ੍ਰਿਅੰਕਾ ਨੇ ਕਿਹਾ ਕਿ ਜੇਕਰ ਪ੍ਰਧਾਨ.....
-
ਦੋ ਕਾਰਾਂ ਦੀ ਟੱਕਰ ਵਿਚ 3 ਜ਼ਖ਼ਮੀ
. . . 40 minutes ago
-
ਜਗਰਾਉਂ, 20 ਸਤੰਬਰ (ਕੁਲਦੀਪ ਸਿੰਘ ਲੋਹਟ)- ਅੱਜ ਸ਼ਾਮ ਜਗਰਾਉਂ ਜਲੰਧਰ ਰੋਡ ’ਤੇ ਦੋ ਸਵਿਫਟ ਗੱਡੀਆਂ ਵਿਚ ਟੱਕਰ ਹੋਣ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ 3 ਲੋਕਾਂ ਦੇ ਜ਼ਖਮੀ ਹੋਣ ਦੀ.....
-
ਰੇਲ ਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
. . . 43 minutes ago
-
ਰਾਮਾ ਮੰਡੀ, 20 ਸਤੰਬਰ, (ਗੁਰਪ੍ਰੀਤ ਸਿੰਘ ਅਰੋੜਾ)- ਅੱਜ ਦੁਪਹਿਰ ਰੇਲ ਗੱਡੀ ਦੇ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਿਅਕਤੀ....
-
ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ
. . . about 1 hour ago
-
ਜੈਤੋ, 20 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਜੈਤੋ-ਕੋਟਕਪੂਰਾ ਰੇਲਵੇ ਮਾਰਗ ’ਤੇ ਸਥਿਤ ਗੁਰੂ ਕੀ ਢਾਬ ਦੇ ਫਾਟਕ ਨੰਬਰ 20 ਦੇ ਨਜ਼ਦੀਕ ਇਕ ਵਿਅਕਤੀ ਦੀ ਰੇਲ ਗੱਡੀ ਦੀ ਅਚਾਨਕ ਲਪੇਟ ਵਿਚ.....
-
ਡਾ.ਓਬਰਾਏ ਦੇ ਯਤਨਾਂ ਸਦਕਾ ਜਤਿੰਦਰ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਹਵਾਈ ਅੱਡਾ ਪੁੱਜੀ
. . . about 1 hour ago
-
ਰਾਜਾਸਾਂਸੀ, 20 ਸਤੰਬਰ (ਹਰਦੀਪ ਸਿੰਘ ਖੀਵਾ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲੂਨੀ.....
-
ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
. . . about 1 hour ago
-
ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਵਿਜੀਲੈਂਸ ਬਿਊਰੋ ਨੇ ਮਾਲ ਹਲਕਾ ਪਿੰਡ ਜੱਸੀਆਂ, ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਪਟਵਾਰੀ ਅਨਿਲ ਨਰੂਲਾ ਨੂੰ 25 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ.....
-
ਪੱਛਮੀ ਬੰਗਾਲ ਮਾਮਲਾ: ਅਦਾਲਤ ਨੇ ਸੰਦੀਪ ਘੋਸ਼ ਨੂੰ 25 ਸਤੰਬਰ ਤੱਕ ਭੇਜਿਆ ਸੀ.ਬੀ.ਆਈ. ਹਿਰਾਸਤ ਵਿਚ
. . . about 1 hour ago
-
ਕੋਲਕਾਤਾ, 20 ਸਤੰਬਰ- ਸਿਆਲਦਾਹ ਦੀ ਅਦਾਲਤ ਨੇ ਇਕ ਸਿੱਖਿਆਰਥੀ ਡਾਕਟਰ ਦੇ ਜਬਰ ਜਨਾਹ-ਕਤਲ ਦੇ ਮਾਮਲੇ ਵਿਚ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼.....
-
ਭਾਈ ਟਿੰਮਾ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
. . . about 1 hour ago
-
ਅੰਮ੍ਰਿਤਸਰ, 20 ਸਤੰਬਰ (ਜਸਵੰਤ ਸਿੰਘ ਜੱਸ)- ਰਾਜਸਥਾਨ ਦੇ ਸਿੱਖ ਆਗੂ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਖ਼ਿਲਾਫ਼ ਦੇਸ਼ ਧ੍ਰੋਹ ਦੇ ਮੁਕੱਦਮੇ ਵਿਚ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ....
-
ਬਲਵਿੰਦਰ ਸਿੰਘ ਭੂੰਦੜ ਵਲੋਂ ਸੂਬਾ ਸਰਕਾਰ ਖ਼ਿਲਾਫ਼ ਰੋਸ ਧਰਨਾ
. . . about 2 hours ago
-
ਬਰਨਾਲਾ, 20 ਸਤੰਬਰ- ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਬਰਨਾਲਾ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ.ਬਲਵਿੰਦਰ ਸਿੰਘ ਭੂੰਦੜ ਜੀ ਦੀ ਅਗਵਾਈ ਵਿਚ ਸੂਬੇ ਦੀ ਆਪ ਸਰਕਾਰ ਵਲੋਂ....
-
ਭਾਈ ਟਿੰਮਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨਾ ਸਰਕਾਰ ਦੀ ਧੱਕੇਸ਼ਾਹੀ- ਗਿਆਨੀ ਰਘਬੀਰ ਸਿੰਘ
. . . about 2 hours ago
-
ਅੰਮ੍ਰਿਤਸਰ, 20 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਰਾਜਸਥਾਨ ਦੇ ਸਿੱਖ ਆਗੂ ਭਾਈ ਤੇਜਿੰਦਰ ਪਾਲ ਸਿੰਘ ਟਿੰਮਾ ਖ਼ਿਲਾਫ਼ ਪੁਲਿਸ ਵਲੋਂ.....
-
ਜਲਦ ਸ਼ੁਰੂ ਕੀਤੀਆਂ ਜਾਣਗੀਆਂ ਯੂ. ਟਿਊਬ ਚੈਨਲ ਦੀਆਂ ਸੇਵਾਵਾਂ- ਸੁਪਰੀਮ ਕੋਰਟ
. . . about 2 hours ago
-
ਨਵੀਂ ਦਿੱਲੀ, 20 ਸਤੰਬਰ- ਸੁਪਰੀਮ ਕੋਰਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂ.ਟਿਊਬ ਚੈਨਲ ਨੂੰ ਹੈਕ ਕਰਨ ਤੋਂ ਬਾਅਦ ਚੈਨਲ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਸੰਬੰਧਿਤਾਂ ਨੂੰ ਸੂਚਿਤ ਕੀਤਾ....
-
ਡੀ.ਸੀ.ਡਬਲਿਊ ਭਰਤੀ ਮਾਮਲਾ: ਅਦਾਲਤ ਨੇ ਸਵਾਤੀ ਮਾਲੀਵਾਲ ਸੰਬੰਧੀ ਪਟੀਸ਼ਨ ਕੀਤੀ ਰੱਦ
. . . about 2 hours ago
-
ਨਵੀਂ ਦਿੱਲੀ, 20 ਸਤੰਬਰ- ਦਿੱਲੀ ਹਾਈ ਕੋਰਟ ਨੇ ਦਸੰਬਰ 2022 ਵਿਚ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਖ਼ਿਲਾਫ਼ ਦੋਸ਼ ਆਇਦ ਕੀਤੇ ਜਾਣ ਦੀ ਪਟੀਸ਼ਨ ਨੂੰ ਰੱਦ ਕਰ.....
-
ਕਾਂਗਰਸ ਅੰਦਰ ਮਰ ਗਈ ਹੈ ਦੇਸ਼ ਭਗਤੀ ਦੀ ਭਾਵਨਾ- ਪ੍ਰਧਾਨ ਮੰਤਰੀ
. . . about 3 hours ago
-
ਮਹਾਰਾਸ਼ਟਰ, 20 ਸਤੰਬਰ- ਅੱਜ ਇਥੇ ਵਰਧਾ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਅੰਦਰ ਦੇਸ਼ ਭਗਤੀ ਦੀ ਭਾਵਨਾ ਮਰ ਗਈ ਹੈ। ਉਹ ਵਿਦੇਸ਼ਾਂ ਤੋਂ ਬੈਠ....
-
ਰਿਸ਼ਵਤ ਮਾਮਲੇ ’ਚ ਡਿੰਪਲ ਵਿਦੇਸ਼ਾਂ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . . about 4 hours ago
-
ਪਟਿਆਲਾ, 20 ਸਤੰਬਰ (ਮਨਦੀਪ ਸਿੰਘ ਖਰੌੜ)- ਅੱਜ ਵਿਜੀਲੈਂਸ ਦੀ ਟੀਮ ਵਲੋਂ ਨਾਭਾਗੇਟ ਦੇ ਇਲਾਕੇ ’ਚ ਇਕ ਔਰਤ ਨੂੰ ਰਿਸ਼ਵਤ ਦੇ ਮਾਮਲੇ ’ਚ ਗਿ੍ਰਫ਼ਤਾਰ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਡਿੰਪਲ ਵਜੋਂ....
-
ਡੇਰਾ ਜਗਮਾਲਵਾਲੀ ਦੇ ਨਵੇਂ ਬਣੇ ਮੁਖੀ ਬਾਬਾ ਵਰਿੰਦਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . . about 4 hours ago
-
ਅੰਮ੍ਰਿਤਸਰ, 20 ਸਤੰਬਰ (ਜਸਵੰਤ ਸਿੰਘ ਜੱਸ)- ਡੇਰਾ ਜਗਮਾਲਵਾਲੀ ਸਿਰਸਾ ਦੇ ਨਵੇਂ ਬਣੇ ਮੁਖੀ ਬਾਬਾ ਵਰਿੰਦਰ ਸਿੰਘ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ, ਇਸ ਮੌਕੇ ਉਨ੍ਹਾਂ ਦੇ....
-
‘ਐਮਰਜੈਂਸੀ’ ਫ਼ਿਲਮ ਇਤਿਹਾਸ ਨੂੰ ਤੋੜ-ਮਰੋੜ ਕੇ ਕਰਦੀ ਹੈ ਪੇਸ਼- ਗਰੇਵਾਲ
. . . about 4 hours ago
-
ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਕਿਹਾ ਕਿ ਫ਼ਿਲਮ ‘ਐਮਰਜੈਂਸੀ’ ਇਤਿਹਾਸ.....
-
ਨੀਟ ਯੂ.ਜੀ. ਮਾਮਲਾ: ਸੀ.ਬੀ.ਆਈ. ਨੇ ਪਟਨਾ ਵਿਚ ਦਾਇਰ ਕੀਤੀ ਦੂਜੀ ਚਾਰਜਸ਼ੀਟ
. . . about 5 hours ago
-
ਨਵੀਂ ਦਿੱਲੀ, 20 ਸਤੰਬਰ- ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਜਾਂਚ ਬਿਊਰੋ ਨੇ ਨੀਟ ਯੂ.ਜੀ. 2024 ਪ੍ਰਸ਼ਨ ਪੱਤਰ ਚੋਰੀ ਦੇ ਮਾਮਲੇ ਵਿਚ ਛੇ ਦੋਸ਼ੀਆਂ.....
-
ਸੁਪਰੀਮ ਕੋਰਟ ਦਾ ਯੂ.ਟਿਊਬ ਚੈਨਲ ਹੋਇਆ ਹੈਕ
. . . about 5 hours ago
-
ਨਵੀਂ ਦਿੱਲੀ, 20 ਸਤੰਬਰ- ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਦਾ ਯੂ.ਟਿਊਬ ਚੈਨਲ ਅੱਜ ਹੈਕ ਹੋ ਗਿਆ ਤੇ ਇਸ ’ਤੇ ਅਮਰੀਕਾ ਕ੍ਰਿਪਟੋਕਰੰਸੀ ਐਕਸ.ਆਰ.ਪੀ. ਦਾ ਇਸ਼ਤਿਹਾਰ ਦਿਖਾਇਆ....
-
ਨਗਰ ਨਿਗਮ ਦਾ ਮੁਲਾਜ਼ਮ ਤੇ ਸਾਥੀ ਹਥਿਆਰਾਂ ਤੇ ਹੈਰੋਇਨ ਸਮੇਤ ਗਿ੍ਫ਼ਤਾਰ
. . . about 5 hours ago
-
ਜਲੰਧਰ, 20 ਸਤੰਬਰ (ਐਮ.ਐਸ.ਲੋਹੀਆਂ)- ਜਲੰਧਰ ਐਸ.ਟੀ.ਐਫ਼. ਨੇ ਕਾਰਵਾਈ ਕਰਦੇ ਹੋਏ ਜਲੰਧਰ ਨਗਰ ਨਿਗਮ ਦੇ ਇਕ ਮੁਲਾਜ਼ਮ ਤੇ ਉਸ ਦੇ ਸਾਥੀ ਨੂੰ ਹਥਿਆਰਾਂ ਤੇ ਹੈਰੋਇਨ ਸਮੇਤ ਗਿ੍ਫ਼ਤਾਰ....
-
ਭਾਰਤ-ਬੰਗਲਾਦੇਸ਼ ਪਹਿਲਾ ਟੈਸਟ : ਪਹਿਲੀ ਪਾਰੀ ਚ 64 ਦੌੜਾਂ 'ਤੇ ਬੰਗਲਾਦੇਸ਼ ਦੀ ਅੱਧੀ ਟੀਮ ਹੋ ਚੁੱਕੀ ਹੈ ਆਊਟ
. . . about 5 hours ago
-
-
ਮਹਾਰਾਸ਼ਟਰ: ਬੱਸ ਅਤੇ ਟਰੱਕ ਦੀ ਟੱਕਰ ’ਚ 6 ਲੋਕਾਂ ਦੀ ਮੌਤ, 17 ਜ਼ਖਮੀ
. . . about 6 hours ago
-
ਜਾਲਨਾ (ਮਹਾਰਾਸ਼ਟਰ), 20 ਸਤੰਬਰ - ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ’ਚ ਅੱਜ ਸਵੇਰੇ ਰਾਜ ਟਰਾਂਸਪੋਰਟ ਦੀ ਬੱਸ ਅਤੇ ਇਕ ਨਿੱਜੀ ਟਰੱਕ ਦੀ ਟੱਕਰ ’ਚ 6 ਲੋਕਾਂ ਦੀ ਮੌਤ ਹੋ ਗਈ ਅਤੇ 17 ਜ਼ਖ਼ਮੀ ਹੋ....
-
ਨੌਕਰੀ ਬਦਲੇ ਜ਼ਮੀਨ ਮਾਮਲਾ: ਲਾਲੂ ਪ੍ਰਸਾਦ ਯਾਦਵ ਖ਼ਿਲਾਫ਼ ਮੁਕੱਦਮਾ ਚਲਾਏਗੀ ਸੀ.ਬੀ.ਆਈ.
. . . about 6 hours ago
-
ਨਵੀਂ ਦਿੱਲੀ, 20 ਸਤੰਬਰ- ਕੇਂਦਰ ਸਰਕਾਰ ਨੇ ਬਿਹਾਰ ਦੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਖ਼ਿਲਾਫ਼ ਨੌਕਰੀ ਬਦਲੇ ਜ਼ਮੀਨ ਮਾਮਲੇ ਵਿਚ ਮੁਕੱਦਮਾ ਚਲਾਉਣ ਲਈ ਸੀ.ਬੀ.ਆਈ. ਨੂੰ ਮਨਜ਼ੂਰੀ....
-
ਭਾਰਤ-ਬੰਗਲਾਦੇਸ਼ ਪਹਿਲਾ ਟੈਸਟ : ਪਹਿਲੇ ਸੈਸ਼ਨ ਦਾ ਖੇਡ ਖ਼ਤਮ ਹੋਣ ਤੱਕ ਬੰਗਲਾਦੇਸ਼ ਪਹਿਲੀ ਪਾਰੀ ਚ 26/3
. . . 1 minute ago
-
- ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 21 ਮੱਘਰ ਸੰਮਤ 554
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX