-
ਲੋਕ ਸਭਾ ਹਲਕਾ ਤੋਂ ਪ੍ਰੋ. ਚੰਦੂਮਾਜਰਾ ਦਾ ਪਲੜਾ ਭਾਰੀ -ਡਾ. ਸੁੱਖੀ
. . . 4 minutes ago
-
ਕਟਾਰੀਆਂ 24 ਅਪ੍ਰੈਲ ( ਪ੍ਰੇਮੀ ਸੰਧਵਾਂ )-ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ....
-
ਅੰਮ੍ਰਿਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਲੜਨਗੇ ਚੋਣ
. . . 7 minutes ago
-
ਬਰਨਾਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)- ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਤੌਰ ’ਤੇ ਚੋਣ ਲੜਨਗੇ। ਇਸ ਸੰਬੰਧੀ ਫੋਨ ਉਪਰ ਜਾਣਕਾਰੀ....
-
ਅਕਬਰੂਦੀਨ ਤੇ ਅਸਦੁਦੀਨ ਓਵੈਸੀ ਲੋਕਾਂ ਦੇ ਮਨਾਂ 'ਚ ਜ਼ਹਿਰ ਘੋਲ ਰਹੇ - ਮਾਧਵੀ ਲਤਾ
. . . 22 minutes ago
-
ਹੈਦਰਾਬਾਦ, (ਤੇਲੰਗਾਨਾ), 24 ਅਪ੍ਰੈਲ-ਭਾਜਪਾ ਤੋਂ ਲੋਕ ਸਭਾ ਉਮੀਦਵਾਰ ਮਾਧਵੀ ਲਤਾ ਨੇ ਕਿਹਾ ਕਿ ਅਕਬਰੂਦੀਨ ਓਵੈਸੀ ਤੇ ਅਸਦੁਦੀਨ ਓਵੈਸੀ ਲੋਕਾਂ ਦੇ ਮਨਾਂ 'ਚ ਜ਼ਹਿਰ ਘੋਲ...
-
ਪੁਲਿਸ ਨੇ ਸਰਹੱਦੀ ਇਲਾਕੇ ਚੋਂ ਨਜਾਇਜ਼ ਪਿਸਤੋਲਾਂ ਸਮੇਤ ਵਿਅਕਤੀ ਨੂੰ ਕੀਤਾ ਗ੍ਰਿਫਤਾਰ
. . . 40 minutes ago
-
ਖੇਮਕਰਨ, 24 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਸੀ.ਆਈ.ਏ. ਸਟਾਫ਼ ਕੈਂਪ ਸੇਰੋਂ(ਤਰਨ ਤਾਰਨ) ਦੀ ਟੀਮ ਨੇ ਸਰਹੱਦੀ ਇਲਾਕੇ ’ਚ ਗਸ਼ਤ ਦੌਰਾਨ ਪੁੱਲ ਡਰੇਨ ਪਿੰਡ ਭੂਰਾ ਕੋਹਨਾ ’ਤੋਂ ਸ਼ੱਕ ਦੇ ਅਧਾਰ ’ਤੇ ਇਕ ਵਿਅਕਤੀ....
-
ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਆਮਦ ’ਤੇ ਗੁਰੂ ਹਰ ਸਹਾਏ ਪੁਲਿਸ ਛਾਉਣੀ ’ਚ ਤਬਦੀਲ
. . . 49 minutes ago
-
ਗੁਰੂ ਹਰ ਸਹਾਏ, 24 ਅਪ੍ਰੈਲ (ਹਰਚਰਨ ਸਿੰਘ ਸੰਧੂ)- ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ, ਜਿਨ੍ਹਾਂ ਨੇ ਗੁਰੂ ਹਰ ਸਹਾਏ ਵਿਖੇ ਇਕ ਸ਼ੋਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਉਣਾ.....
-
ਤੇਲੰਗਾਨਾ : ਭਾਜਪਾ ਉਮੀਦਵਾਰ ਮਾਧਵੀ ਲਤਾ ਦੇ ਹੱਕ 'ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੱਢਿਆ ਰੋਡ ਸ਼ੋਅ
. . . 58 minutes ago
-
ਹੈਦਰਾਬਾਦ, (ਤੇਲੰਗਾਨਾ), 24 ਅਪ੍ਰੈਲ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹੈਦਰਾਬਾਦ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਮਾਧਵੀ ਲਤਾ ਦੇ ਹੱਕ ਵਿਚ ਚਾਰਮੀਨਾਰ ਨੇੜੇ ਰੋਡ ਸ਼ੋਅ...
-
ਆਉਣ ਵਾਲਾ ਦਹਾਕਾ ਓਡੀਸ਼ਾ ਦਾ ਹੋਵੇਗਾ- ਨਵੀਨ ਪਟਨਾਇਕ
. . . about 1 hour ago
-
ਭੁਵਨੇਸ਼ਵਰ, 24 ਅਪ੍ਰੈਲ- ਬੀ.ਜੇ.ਡੀ. ਮੁਖੀ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਹਿੰਜਲੀ ਹਲਕੇ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਕਾਸ ਸਾਡੀ ਪਛਾਣ ਹੈ, ਹਾਲਾਂਕਿ, ਵਿਰੋਧੀ....
-
ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੇ ਕੀਤੀ ਚੋਣ ਰੈਲੀ
. . . about 1 hour ago
-
ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਬਲਕਰਨ ਸਿੰਘ ਖਾਰਾ)-ਜ਼ਿਲ੍ਹੇ ਦੇ ਪਿੰਡ ਦੋਦਾ ਵਿਖੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਵਲੋਂ ਚੋਣ ਰੈਲੀ ਕੀਤੀ ਗਈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ। ਅਮਰਜੀਤ ਕੌਰ ਨੇ...
-
ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਬਣੇ ਯੂਥ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ
. . . about 1 hour ago
-
ਲੌਂਗੋਵਾਲ, 24 ਅਪ੍ਰੈਲ (ਵਿਨੋਦ, ਖੰਨਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੂੰ ਯੂਥ ਅਕਾਲੀ ਦਲ ਦਿਹਾਤੀ ਜ਼ਿਲ੍ਹਾ...
-
ਰੇਤ ਖਨਨ ਘੁਟਾਲੇ 'ਚ ਕਾਂਗਰਸ ਤੇ ਕਮਿਊਨਿਸਟ ਆਗੂ ਸ਼ਾਮਿਲ - ਅਮਿਤ ਸ਼ਾਹ
. . . about 1 hour ago
-
ਕੇਰਲ, 24 ਅਪ੍ਰੈਲ-ਕੇਰਲ ਦੇ ਅਲਾਪੁਝਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਲੀ ਰੇਤ ਖਨਨ ਘੁਟਾਲੇ ਵਿਚ ਕਾਂਗਰਸ...
-
ਪ੍ਰਿਅੰਕਾ ਗਾਂਧੀ ਦੇ ਬਿਆਨ ਦਾ ਪ੍ਰਹਿਲਾਦ ਜੋਸ਼ੀ ਨੇ ਕੀਤਾ ਵਿਰੋਧ
. . . about 1 hour ago
-
ਹੁਬਲੀ, ਕਰਨਾਟਕ,24 ਅਪ੍ਰੈਲ- ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਬਿਆਨ 'ਤੇ ਕੇਂਦਰੀ ਮੰਤਰੀ ਪ੍ਰਹਿਲਾਦ.....
-
ਜੱਸੀ ਖੰਗੂੜਾ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
. . . about 2 hours ago
-
ਲੁਧਿਆਣਾ, 24 ਅਪ੍ਰੈਲ (ਜਗਮੀਤ ਸਿੰਘ) : ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਲੋਕ ਸਭਾ ਟਿਕਟ.....
-
ਆਬਕਾਰੀ ਨੀਤੀ ਮਾਮਲਾ: ਇਕ ਮੁਲਜ਼ਮ ਨੇ ਦੋਸ਼ਾਂ ’ਤੇ ਦਲੀਲਾਂ ਦੀ ਸੁਣਵਾਈ ਮੁਲਤਵੀ ਕਰਨ ਦੀ ਕੀਤੀ ਮੰਗ
. . . about 2 hours ago
-
ਨਵੀਂ ਦਿੱਲੀ, 24 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਕੇਸ ਇਕ ਮੁਲਜ਼ਮ ਵਲੋਂ ਰਾਉਜ਼ ਐਵੇਨਿਊ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਦੋਸ਼ਾਂ ’ਤੇ ਦਲੀਲਾਂ ਦੀ ਸੁਣਵਾਈ ਮੁਲਤਵੀ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਇਸ ਵਿਚ ਇਹ ਦਲੀਲ ਦਿੱਤੀ ਗਈ ਹੈ ਕਿ ਅਦਾਲਤ ਦੇ ਪਿਛਲੇ ਹੁਕਮਾਂ ਵਿਚ ਇਹ ਆਜ਼ਾਦੀ ਦਿੱਤੀ ਗਈ ਸੀ ਕਿ ਜੇਕਰ ਕਿਸੇ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ....
-
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ
. . . about 2 hours ago
-
ਅੰਮ੍ਰਿਤਸਰ, 24 ਅਪ੍ਰੈਲ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਐਲਾਣੇ ਗਏ ਉਮੀਦਵਾਰ....
-
ਪ੍ਰਧਾਨ ਮੰਤਰੀ ਦਾ ਵਿਜ਼ਨ ਭਾਰਤ ਦਾ ਵਿਕਾਸ ਅਤੇ ਤਰੱਕੀ ਕਰਨਾ ਹੈ- ਜੈਵੀਰ ਸ਼ੇਰਗਿੱਲ
. . . about 2 hours ago
-
ਨਵੀਂ ਦਿੱਲੀ, 24 ਅਪ੍ਰੈਲ- ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਦਾ ਦੀ ਟਿੱਪਣੀ ’ਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਦੇ ਮੈਨੀਫੈਸਟੋ ’ਚ ਵਿੱਤੀ ਪੈਕੇਜ ਦਾ ਜ਼ਿਕਰ.....
-
ਸੁਖਪਾਲ ਸਿੰਘ ਖਹਿਰਾ ਨੇ ਘੇਰੀ ਆਪ ਸਰਕਾਰ
. . . about 2 hours ago
-
ਸੰਗਰੂਰ, 24 ਅਪ੍ਰੈਲ (ਧੀਰਜ ਪਸ਼ੌਰੀਆ)-ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਆਫ਼ੀਸਰ ਕਲੋਨੀ ਵਾਸੀਆਂ ਨਾਲ ਬੈਠਕ....
-
ਈ.ਵੀ.ਐਮ. ਵਿਚ ਵੀ.ਵੀ.ਪੀ.ਏ.ਟੀ. ਸਲਿੱਪਾਂ ਸੰਬੰਧੀ ਅੱਜ ਦੁਪਹਿਰ ਫੈਸਲਾ ਸੁਣਾਏਗੀ ਸੁਪਰੀਮ ਕੋਰਟ
. . . about 3 hours ago
-
ਨਵੀਂ ਦਿੱਲੀ, 23 ਅਪ੍ਰੈਲ- ਸੁਪਰੀਮ ਕੋਰਟ ਨੇ ਅੱਜ ਭਾਰਤ ਦੇ ਚੋਣ ਕਮਿਸ਼ਨ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਵਿਚ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ (ਵੀ.ਵੀ.ਪੀ.ਏ.ਟੀ.)....
-
ਪੁਲਿਸ ਅਤੇ ਕਿਸਾਨਾਂ ਵਿਚ ਹੋਈ ਤਕਰਾਰ, ਭਾਜਪਾ ਮੀਟਿੰਗ ਸਥਾਨ ਦਾ ਦਰਵਾਜ਼ਾ ਕੀਤਾ ਬੰਦ
. . . about 3 hours ago
-
ਮਹਿਤਪੁਰ, 24 ਅਪ੍ਰੈਲ (ਲਖਵਿੰਦਰ ਸਿੰਘ)- ਅੱਜ ਮਹਿਤਪੁਰ ਵਿਖੇ ਭਾਜਪਾ ਉਮੀਦਵਾਰ ਤੇ ਹੋਰ ਸੀਨੀਅਰ ਆਗੂਆਂ ਵਲੋਂ ਚੋਣ ਮੀਟਿੰਗ....
-
ਸੀ.ਟੀ.ਯੂ. ਅਧਿਕਾਰੀਆਂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ਼/ਪਨਬੱਸ ਨੇ ਚੰਡੀਗੜ੍ਹ ’ਚ ਬੱਸ ਸਰਵਿਸ ਕੀਤੀ ਬੰਦ
. . . about 3 hours ago
-
ਐਸ. ਏ. ਐਸ. ਨਗਰ, 24 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਸੀ.ਟੀ.ਯੂ ਦੀ ਧੱਕੇਸ਼ਾਹੀ ਦੇ ਰੋਸ ਵਜੋਂ ਪੰਜਾਬ ਰੋਡਵੇਜ਼ ਤੇ ਪਨਬੱਸ ਮੁਲਾਜ਼ਮਾਂ ਵਲੋ ਚੰਡੀਗੜ੍ਹ ਵਿਚ ਰੋਡਵੇਜ਼ ਦੀ ਬੱਸ ਸਰਵਿਸ ਬੰਦ ਕਰਕੇ ਮੁਹਾਲੀ ਦੇ....
-
ਬੀਤੇ ਦਿਨ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ
. . . about 3 hours ago
-
ਹੰਡਿਆਇਆ, 23 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)- ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਹੰਡਿਆਇਆ ਵਿਖੇ ਕੱਲ੍ਹ ਟਰੱਕ ਤੇ ਟਰੈਕਟਰ ਦੀ ਟੱਕਰ ਕਾਰਨ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਅਨਮੋਲਕ ਸਿੰਘ ਦੀ ਇਲਾਜ ਦੌਰਾਨ ਮੌਤ....
-
ਲੋਕ ਸਭਾ ਚੋਣਾਂ 2024 : ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਅਮੇਠੀ ਚ ਰੌਬਰਟ ਵਾਡਰਾ ਦੇ ਪੋਸਟਰ ਆਏ ਸਾਹਮਣੇ
. . . about 4 hours ago
-
ਅਮੇਠੀ (ਉੱਤਰ ਪ੍ਰਦੇਸ਼), 24 ਅਪ੍ਰੈਲ - ਲੋਕ ਸਭਾ ਚੋਣਾਂ 2024 ਲਈ ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਅਮੇਠੀ ਵਿਚ ਰੌਬਰਟ ਵਾਡਰਾ ਦੇ ਪੋਸਟਰ ਸਾਹਮਣੇ ਆਏ...
-
ਹਿਮਾਚਲ ਪ੍ਰਦੇਸ਼ : ਪਾਲਮਪੁਰ ਘਟਨਾ 'ਤੇ ਰਾਜਨੀਤੀ ਕਰਨਾ ਗਲਤ - ਸੁੱਖੂ
. . . about 4 hours ago
-
ਹਮੀਰਪੁਰ (ਹਿਮਾਚਲ ਪ੍ਰਦੇਸ਼), 24 ਅਪ੍ਰੈਲ - ਪਾਲਮਪੁਰ ਛੁਰਾ ਕਾਂਡ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, "...ਇਹ ਬਹੁਤ ਮੰਦਭਾਗੀ ਘਟਨਾ ਹੈ, ਸਾਨੂੰ ਸਮੂਹਿਕ ਤੌਰ 'ਤੇ ਅਜਿਹੀਆਂ...
-
ਥਾਣਾ ਖਾਲੜਾ ਦੀ ਪੁਲਿਸ ਵਲੋਂ ਪਾਕਿਸਤਾਨੀ ਡਰੋਨ, ਤਿੰਨ ਕਿਲੋ ਹੈਰੋ-ਇਨ ਸਮੇਤ ਭਾਰਤੀ ਤਸਕਰ ਕਾਬੂ
. . . about 4 hours ago
-
ਖਾਲੜਾ, 24 ਅਪ੍ਰੈਲ (ਜੱਜਪਾਲ ਸਿੰਘ ਜੱਜ) - ਥਾਣਾ ਖਾਲੜਾ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਸਰਹੱਦੀ ਪਿੰਡ ਡੱਲ ਦੇ ਏਰੀਏ ਅੰਦਰੋਂ ਇਕ ਪਾਕਿਸਤਾਨੀ ਡਰੋਨ ਅਤੇ ਤਿੰਨ ਕਿਲੋ ਹੈਰੋਇਨ ਸਮੇਤ ਭਾਰਤੀ ਤਸਕਰ ਕਾਬੂ ਕਰਨ ਦੀ ਖ਼ਬਰ ਹੈ।
-
ਜੰਮੂ ਕਸ਼ਮੀਰ : ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ
. . . about 4 hours ago
-
ਬਾਂਦੀਪੋਰਾ (ਜੰਮੂ ਕਸ਼ਮੀਰ), 24 ਅਪ੍ਰੈਲ - ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਦੇ ਰੇਂਜੀ ਜੰਗਲੀ ਖੇਤਰ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ ਚੱਲ ਰਹੀ...
-
ਸੰਦੇਸ਼ਖਾਲੀ ਮਾਮਲਾ : ਅਦਾਲਤ ਨੇ 14 ਦਿਨਾਂ ਲਈ ਵਧਾਈ ਦੋਸ਼ੀ ਸ਼ੇਖ ਸ਼ਾਹਜਹਾਂ ਦੀ ਹਿਰਾਸਤ
. . . about 4 hours ago
-
ਉੱਤਰੀ 24 ਪਰਗਨਾ (ਪੱਛਮੀ ਬੰਗਾਲ), 24 ਅਪ੍ਰੈਲ - ਮੁਅੱਤਲ ਟੀ.ਐਮ.ਸੀ. ਨੇਤਾ ਅਤੇ ਦੋਸ਼ੀ ਸ਼ੇਖ ਸ਼ਾਹਜਹਾਂ ਨੂੰ ਅੱਜ ਉਸ ਦੀ ਈ.ਡੀ. ਦੀ ਹਿਰਾਸਤ ਖ਼ਤਮ ਹੋਣ 'ਤੇ ਬਸ਼ੀਰਹਾਟ ਸਬ-ਡਿਵੀਜ਼ਨ ਅਦਾਲਤ ਵਿਚ...
- ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਚੇਤ ਸੰਮਤ 555
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX