14ਮੰਡੀਆਂ ਚ ਬਾਰਦਾਨੇ ਦੀ ਆ ਰਹੀ ਦਿੱਕਤ ਦਾ ਆੜ੍ਹਤੀਆ ਐਸੋਸੀਏਸ਼ਨ ਨੇ ਲਿਆ ਨੋਟਿਸ
ਸੰਗਰੂਰ, 26 ਅਪ੍ਰੈਲ (ਧੀਰਜ ਪਸ਼ੌਰੀਆ) - ਸੂਬੇ ਦੀਆ ਮੰਡੀਆਂ ਵਿਚ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਦੀ ਹੌਲੀ ਰਫ਼ਤਾਰ ਤੋਂ ਆੜਤੀਏ ਅਤੇ ਕਿਸਾਨ ਪ੍ਰੇਸ਼ਾਨ ਸਨ, ਪਰ ਹੁਣ ਕਈ ਥਾਵਾਂ 'ਤੇ ਬਾਰਦਾਨੇ ਦੀ ਕਮੀ ਨੇ ਨਵੀਂ ਸਮੱਸਿਆ...
... 3 hours 47 minutes ago