ਜਲੰਧਰ : ਸ਼ਨੀਵਾਰ 22 ਮਾਘ ਸੰਮਤ 554
ਵਿਚਾਰ ਪ੍ਰਵਾਹ: ਵਿਸ਼ਵਾਸ ਬਣਾਉਣ ਲਈ ਕਈ ਸਾਲ ਲੱਗ ਜਾਂਦੇ ਹਨ ਪਰ ਤੋੜਨ ਲਈ ਇਕ ਪਲ ਹੀ ਲਗਦਾ ਹੈ। -ਬਲਵੰਤ ਗਾਰਗੀ

ਤਾਜ਼ਾ ਖ਼ਬਰਾਂ

ਨਵੀਂ ਦਿੱਲੀ, 7 ਦਸੰਬਰ-ਰਾਸ਼ਟਰੀ ਰਾਜਧਾਨੀ ਦਿੱਲੀ ’ਚ ਨਗਰ ਨਿਗਮ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ। ਜਾਣਕਾਰੀ ਮੁਤਾਬਿਕ ਚੋਣ ਕਮਿਸ਼ਨ ਨੇ ਵੋਟਾਂ ਗਿਣਤੀ ਲਈ 42 ਵੋਟ ਗਿਣਤੀ ਕੇਂਦਰ ਬਣਾਏ ਹਨ ਅਤੇ ਹੁਣ ਤੱਕ 227 ਵਾਰਡਾਂ ਦੇ ਨਤੀਜੇ ਸਾਹਮਣੇ ਆ ਗਏ ਹਨ, ਜਿਨ੍ਹਾਂ ’ਚੋਂ ‘ਆਪ’ ਹੁੰਝਾ ਫੇਰ ਜਿੱਤ ਹਾਸਲ ਕੀਤੀ ਹੈ।
1. ਤਿਲਕ ਨਗਰ ਤੋਂ ਆਮ ਆਦਮੀ ਪਾਰਟੀ ਦੇ ਅਸ਼ੋਕ ਕੁਮਾਰ ਮਨੂੰ ਰਹੇ ਜੇਤੂ
2.ਸ਼ੈਲੀ ਓਬਰਾਏ ਨੇ ਆਮ ਆਦਮੀ ਪਾਰਟੀ ਵਲੋਂ ਈਸਟ ਪਟੇਲ ਨਗਰ ਤੋਂ ਜਿੱਤ ਹਾਸਲ ਕੀਤੀ
3.ਜਨਕਪੁਰੀ ਸਾਊਥ ਤੋਂ ਆਮ ਆਦਮੀ ਪਾਰਟੀ ਦੀ ਡਿੰਪਲ ਆਹੂਜਾ ਰਹੇ ਜੇਤੂ
4. ਮੋਲਰਬੰਦ ਤੋਂ ਹੇਮਚੰਦਰ ਗੋਇਲ ਦੀ ‘ਆਪ’ ਵਲੋਂ ਹਾਸਲ ਕੀਤੀ ਜਿੱਤ
5. ਅੰਕੁਸ਼ ਨਾਰੰਗ ਨੇ ਰਣਜੀਤ ਨਗਰ ਤੋਂ ਆਮ ਆਦਮੀ ਪਾਰਟੀ ਵਲੋਂ ਹਾਸਲ ਕੀਤੀ ਜਿੱਤ
6. ਸਬੋਲੀ ਤੋਂ ਆਮ ਆਦਮੀ ਪਾਰਟੀ ਦੇ ਜਸਵੰਤ ਸਿੰਘ ਜਿੱਤੇ
7. ਬਲਜੀਤ ਨਗਰ ਤੋਂ ਆਮ ਆਦਮੀ ਪਾਰਟੀ ਦੀ ਸੋਨਾਕਸ਼ੀ ਸ਼ਰਮਾ ਜਿੱਤੇ
8. ਜਹਾਂਗੀਰਪੁਰੀ ਤੋਂ ਆਮ ਆਦਮੀ ਪਾਰਟੀ ਦੇ ਟਿਮਸੀ ਸ਼ਰਮਾ ਰਹੇ ਜੇਤੂ
9. ਰਾਖੀ ਯਾਦਵ ਨੇ ‘ਆਪ’ ਵਲੋਂ ਹਾਸਲ ਕੀਤੀ ਜਿੱਤ
10.ਸੁਭਾਸ਼ ਨਗਰ ਤੋਂ ਆਮ ਆਦਮੀ ਪਾਰਟੀ ਦੀ ਮੰਜੂ ਸੇਤੀਆ ਰਹੇ ਜੇਤੂ
11.ਵਿਸ਼ਵਾਸ ਨਗਰ ਤੋਂ ਜੋਤੀ ਰਾਣੀ ਨੇ ਆਮ ਆਦਮੀ ਪਾਰਟੀ ਵਲੋਂ ਜਿੱਤ ਹਾਸਲ ਕੀਤੀ
12.ਕਵਿਤਾ ਚੌਹਾਨ ਵੈਸਟ ਪਟੇਲ ਨਗਰ ਤੋਂ ਆਮ ਆਦਮੀ ਪਾਰਟੀ ਲਈ ਹਾਸਲ ਕੀਤੀ ਜਿੱਤ
13. ਕਿਸ਼ਨਗੰਜ ’ਚ ਪੂਜਾ ਨੇ ਆਮ ਆਦਮੀ ਪਾਰਟੀ ਵਲੋਂ ਦਰਜ ਕੀਤੀ ਜਿੱਤ
14.ਉਰਮਿਲਾ ਦੇਵੀ ਨੇ ਕਰੋਲ ਬਾਗ ਤੋਂ ਆਮ ਆਦਮੀ ਪਾਰਟੀ ਲਈ ਹਾਸਲ ਕੀਤੀ ਜਿੱਤ
15. ਕਲਿਆਣਪੁਰੀ ਤੋਂ ਆਮ ਆਦਮੀ ਪਾਰਟੀ ਦੇ ਧੀਰੇਂਦਰ ਕੁਮਾਰ ਬੰਟੀ ਗੌਤਮ ਰਹੇ ਜੇਤੂ
16. ਪੱਛਮੀ ਪਟੇਲ ਨਗਰ ਤੋਂ ਆਮ ਆਦਮੀ ਪਾਰਟੀ ਦੀ ਕਵਿਤਾ ਚੌਹਾਨ ਰਹੇ ਜੇਤੂ
17.ਦੇਵਨਗਰ ਤੋਂ ਆਮ ਆਦਮੀ ਪਾਰਟੀ ਦੇ ਮਹੇਸ਼ ਕੁਮਾਰ ਨੇ ਹਾਸਲ ਕੀਤੀ ਜਿੱਤ
18.ਕਿਸ਼ਨਗੰਜ ਤੋਂ ਪੂਜਾ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ
19.ਖਿਆਲਾ ਤੋਂ ਆਮ ਆਦਮੀ ਪਾਰਟੀ ਦੀ ਸ਼ਿਲਪਾ ਕੌਰ ਜੇਤੂ ਰਹੀ
20. ਸਵਰੂਪ ਨਗਰ ਤੋਂ ਆਮ ਆਦਮੀ ਪਾਰਟੀ ਦੇ ਜੋਗਿੰਦਰ ਸਿੰਘ ਜਿੱਤੇ
21. ਮੋਤੀ ਨਗਰ ਤੋਂ ਆਮ ਆਦਮੀ ਪਾਰਟੀ ਦੀ ਅਲਕਾ ਢੀਂਗਰਾ ਨੇ ਜਿੱਤ ਦਰਜ ਕੀਤੀ
22. ਰੋਹਿਣੀ ਏ ਤੋਂ ਆਮ ਆਦਮੀ ਪਾਰਟੀ ਦੇ ਪ੍ਰਦੀਪ ਮਿੱਤਲ ਜਿੱਤੇ
23.ਆਮ ਆਦਮੀ ਪਾਰਟੀ ਦੇ ਬੌਬੀ ਕਿੰਨਰ ਨੇ ਸੁਲਤਾਨਪੁਰੀ ਏ ਵਾਰਡ ਤੋਂ ਚੋਣ ਜਿੱਤੀ
24.ਸਾਗਰਪੁਰ ਵਿੱਚ ਸਿਮੀ ਯਾਦਵ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ
25.ਜਵਾਲਾਪੁਰੀ ਵਿੱਚ ਸੰਤੋਸ਼ ਦੇਵੀ ਨੇ ਆਮ ਆਦਮੀ ਪਾਰਟੀ ਵੱਲੋਂ ਹਾਸਲ ਕੀਤੀ ਜਿੱਤ
26.ਮਹਾਵੀਰ ਇਨਕਲੇਵ ਵਿੱਚ ਪ੍ਰਵੀਨ ਕੁਮਾਰ ਨੇ ਆਮ ਆਦਮੀ ਪਾਰਟੀ ਲਈ ਹਾਸਲ ਕੀਤੀ ਜਿੱਤ
27.ਭਾਗਵੀਰ ਤੁਗਲਕਾਬਾਦ ਐਕਸਟੈਨਸ਼ਨ ਤੋਂ ਆਪ ਉਮੀਦਵਾਰ ਦੀ ਜਿੱਤ
28.ਮਯੂਰ ਵਿਹਾਰ ਫੇਜ਼ ਵਨ ਤੋਂ ਆਮ ਆਦਮੀ ਪਾਰਟੀ ਦੀ ਬੀਨਾ ਰਹੇ ਜੇਤੂ
29.ਆਮ ਆਦਮੀ ਪਾਰਟੀ ਨੇ ਬਜ਼ਾਰ ਸੀਤਾਰਾਮ ਵਿੱਚ ਰਸੀਆ ਮਹਿਰ ਵਿੱਚ ਜਿੱਤ ਦਰਜ ਕੀਤੀ
30.ਘੜੌਲੀ ਵਿੱਚ ਪ੍ਰਿਅੰਕਾ ਗੌਤਮ ਨੇ ਆਮ ਆਦਮੀ ਪਾਰਟੀ ਲਈ ਦਰਜ਼ ਕੀਤੀ ਜਿੱਤ

 

ਖ਼ਬਰ ਸ਼ੇਅਰ ਕਰੋ

 

2022-12-07 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX