ਮੱਧ ਪੂਰਬ ਚ ਚੱਲ ਰਹੀਆਂ ਘਟਨਾਵਾਂ ਕਾਰਨ, ਅਮਰੀਕਾ ਦੇ ਐਨ.ਐਸ.ਏ.ਵਲੋਂ ਭਾਰਤ ਯਾਤਰਾ ਮੁਲਤਵੀ
ਵਾਸ਼ਿੰਗਟਨ, 16 ਅਪ੍ਰੈਲ - ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਮੱਧ ਪੂਰਬ ਵਿਚ ਚੱਲ ਰਹੀਆਂ ਘਟਨਾਵਾਂ ਦੇ ਕਾਰਨ, ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਜੇਕ ਸੁਲੀਵਾਨ ਨੇ ਇਸ ਹਫ਼ਤੇ ਆਪਣੀ ਭਾਰਤ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ।