JALANDHAR WEATHER

ਦੁਬਈ ਵਿਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਦਿੱਲੀ ਹਵਾਈ ਅੱਡੇ ਤੋਂ 19 ਉਡਾਣਾਂ ਰੱਦ

 ਨਵੀਂ ਦਿੱਲੀ, 18 ਅਪ੍ਰੈਲ - ਹਵਾਈ ਅੱਡੇ ਦੇ ਸੂਤਰਾਂ ਦੁਬਈ ਵਿਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਦਿੱਲੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਘੱਟੋ-ਘੱਟ 19 ਉਡਾਣਾਂ ਕੱਲ੍ਹ ਰੱਦ ਹੋ ਗਈਆਂ। ਬੀਤੀ ਸ਼ਾਮ 10 ਰਵਾਨਗੀ ਅਤੇ 9 ਆਮਦ ਨੂੰ ਰੱਦ ਕਰ ਦਿੱਤਾ ਗਿਆ ਸੀ। ਮੰਗਲਵਾਰ, 16 ਅਪ੍ਰੈਲ ਤੋਂ, ਹੜ੍ਹ ਕਾਰਨ ਰਨਵੇ 'ਤੇ ਪਾਣੀ ਭਰ ਜਾਣ ਕਾਰਨ ਉਡਾਣਾਂ ਪੂਰੀ ਤਰ੍ਹਾਂ ਰੁਕ ਗਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ