13ਅਸੀਂ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਵਾਂਗੇ - ਪੀ.ਐਮ. ਨਰਿੰਦਰ ਮੋਦੀ
ਡੀਸਾ, (ਗੁਜਰਾਤ), 1 ਮਈ-ਬਨਾਸਕਾਂਠਾ ਦੇ ਡੀਸਾ ਵਿਚ ਪੀ.ਐਮ. ਨਰਿੰਦਰ ਮੋਦੀ ਨੇ ਕਿਹਾ ਕਿ 2024 ਦੀਆਂ ਚੋਣਾਂ ਵਿਚ ਮੈਂ 20-25 ਸਾਲ ਦਾ ਤਜਰਬਾ ਲੈ ਕੇ ਆਇਆ ਹਾਂ। ਮੈਂ ਦੇਸ਼ ਦੀ ਸਮਰੱਥਾ ਦੇ ਆਧਾਰ 'ਤੇ ਗਾਰੰਟੀ ਲੈ ਕੇ ਆਇਆ ਹਾਂ। ਮੇਰੀ ਗਾਰੰਟੀ ਹੈ ਕਿ ਤੀਜੇ ਕਾਰਜਕਾਲ ਵਿਚ ਅਸੀਂ ਭਾਰਤ ਨੂੰ ਦੁਨੀਆ ਦੀ ਤੀਜੀ ਸਭ...
... 4 hours 16 minutes ago