JALANDHAR WEATHER

ਕਿਸਾਨ ਭਵਨ ਵਿਖੇ ਜੁੱਟੇ ਕਿਸਾਨ ਆਗੂ

ਚੰਡੀਗੜ੍ਹ, 23 ਅਪ੍ਰੈਲ (ਗੁਰਿੰਦਰ ਸਿੰਘ)- ਕਿਸਾਨ ਭਵਨ ਵਿਖੇ ਭਾਜਪਾ ਆਗੂਆਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੰਦੇ ਹੋਏ ਕਿਸਾਨ ਆਗੂ ਪੁੱਜੇ। ਉਨ੍ਹਾਂ ਵਲੋਂ ਉਥੇ ਪਈਆਂ ਖ਼ਾਲੀ ਕੁਰਸੀਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਅਰਜੁਨ ਮੁੰਡਾ, ਸੁਨੀਲ ਜਾਖੜ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਕਿ ਅਸੀਂ 3 ਵਜੇ ਤੱਕ ਇੰਤਜ਼ਾਰ ਕਰਾਂਗੇ ਤੇ ਜੇਕਰ ਕੋਈ ਨਹੀਂ ਆਇਆ ਤਾਂ ਅਸੀਂ ਪ੍ਰੈਸ ਕਾਨਫ਼ਰੰਸ ਸ਼ੁਰੂ ਕਰ ਦਵਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ