JALANDHAR WEATHER

ਰਾਹੁਲ ਗਾਂਧੀ ਨੂੰ ਕੁਝ ਪਤਾ ਹੈ ਜਾਂ ਨਹੀਂ, ਉਨ੍ਹਾਂ ਦੇ ਜੀਜਾ ਜਗਦੀਸ਼ਪੁਰ ਨੂੰ ਜਾਣਦੇ ਹਨ - ਸਮ੍ਰਿਤੀ ਇਰਾਨੀ ਦਾ ਤਨਜ਼

 ਅਮੇਠੀ, (ਉੱਤਰ ਪ੍ਰਦੇਸ਼), 24 ਅਪ੍ਰੈਲ - ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਕਹਿਣਾ ਹੈ, "... ਇਕ ਗੱਲ ਦੀ ਚਿੰਤਾ ਹੈ, ਰਾਹੁਲ ਗਾਂਧੀ ਨੂੰ ਕੁਝ ਪਤਾ ਹੈ ਜਾਂ ਨਹੀਂ, ਉਨ੍ਹਾਂ ਦੇ ਜੀਜਾ ਜਗਦੀਸ਼ਪੁਰ ਨੂੰ ਜਾਣਦੇ ਹਨ। ਜਗਦੀਸ਼ਪੁਰ ਦੇ ਲੋਕਾਂ ਨੂੰ ਹੁਣ ਸਾਵਧਾਨ ਰਹਿਣ ਦੀ ਲੋੜ ਹੈ। ਜੇਕਰ ਉਨ੍ਹਾਂ ਦੇ ਜੀਜਾ ਨੂੰ ਪਤਾ ਹੈ ਜਗਦੀਸ਼ਪੁਰ, ਹਰ ਪਿੰਡ, ਹਰ ਘਰ, ਹਰ ਵਿਅਕਤੀ ਨੂੰ ਹੁਣ ਆਪਣੀ ਜਾਇਦਾਦ ਦੇ ਕਾਗਜ਼ ਛੁਪਾਉਣੇ ਪੈਣਗੇ"।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ