ਤੇਲੰਗਾਨਾ : ਭਾਜਪਾ ਉਮੀਦਵਾਰ ਮਾਧਵੀ ਲਤਾ ਦੇ ਹੱਕ 'ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੱਢਿਆ ਰੋਡ ਸ਼ੋਅ
ਹੈਦਰਾਬਾਦ, (ਤੇਲੰਗਾਨਾ), 24 ਅਪ੍ਰੈਲ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹੈਦਰਾਬਾਦ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਮਾਧਵੀ ਲਤਾ ਦੇ ਹੱਕ ਵਿਚ ਚਾਰਮੀਨਾਰ ਨੇੜੇ ਰੋਡ ਸ਼ੋਅ ਕੀਤਾ।