JALANDHAR WEATHER

ਟਿੱਪਰ ਨੇ ਮੋਟਰਸਾਈਕਲ ਸਵਾਰਾਂ ਨੂੰ ਦਰੜਿਆਂ ਇਕ ਦੀ ਮੌਤ

ਸੑੀ ਚਮਕੌਰ ਸਾਹਿਬ, 26 ਅਪ੍ਰੈਲ (ਜਗਮੋਹਨ ਸਿੰਘ ਨਾਰੰਗ)-ਨੀਲੋ ਮਾਰਗ ਤੇ ਪਿੰਡ ਕੰਧੋਲਾ ਦੇ ਮੋੜ 'ਤੇ ਇਕ ਟਿੱਪਰ ਨੇ ਮੋਟਰਸਾਈਕਲ ਸਵਾਰ ਮਾਂ ਪੁੱਤ ਨੂੰ ਮਾਰੀਂ ਟੱਕਰ ਕਾਰਨ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਪੁੱਤ ਨੂੰ ਗੰਭੀਰ ਹਾਲਤ ਵਿਚ ਐੱਸ.ਐੱਸ.ਐੱਫ਼ ਵਾਲਿਆਂ ਨੇ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ