JALANDHAR WEATHER

ਕਾਂਗਰਸ ਨੂੰ ਪਸੰਦ ਨਹੀਂ ਹਨ, ਦੇਸ਼ ਦੀਆਂ ਪ੍ਰਾਪਤੀਆਂ - ਪ੍ਰਧਾਨ ਮੰਤਰੀ ਮੋਦੀ

 ਬੇਲਾਗਾਵੀ (ਕਰਨਾਟਕ), 28 ਅਪ੍ਰੈਲ - ਕਰਨਾਟਕ ਦੇ ਬੇਲਾਗਾਵੀ ਵਿਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਜਦੋਂ ਭਾਰਤ ਉੱਭਰਦਾ ਹੈ ਅਤੇ ਮਜ਼ਬੂਤ ਹੁੰਦਾ ਹੈ, ਤਾਂ ਹਰ ਕੋਈ ਮਾਣ ਮਹਿਸੂਸ ਕਰਦਾ ਹੈ, ਪਰ ਕਾਂਗਰਸ ਰਾਸ਼ਟਰੀ ਹਿੱਤਾਂ ਤੋਂ ਇੰਨੀ ਦੂਰ ਹੋ ਗਈ ਹੈ, ਆਪਣੇ ਪਰਿਵਾਰ ਦੀ ਭਲਾਈ ਵਿਚ ਇੰਨੀ ਰੁੱਝੀ ਹੋਈ ਹੈ ਕਿ ਉਸ ਨੂੰ ਪਸੰਦ ਨਹੀਂ ਹੈ। ਦੇਸ਼ ਦੀਆਂ ਪ੍ਰਾਪਤੀਆਂ... ਉਹ ਸਾਡੀ ਹਰ ਪ੍ਰਾਪਤੀ 'ਤੇ ਸ਼ਰਮ ਮਹਿਸੂਸ ਕਰਨ ਲੱਗ ਪਏ ਹਨ...'।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ