JALANDHAR WEATHER

ਧਰਮ ਦੇ ਨਾਂ 'ਤੇ ਦੇਸ਼ ਨੂੰ ਵੰਡਣ ਦੀ ਕਾਂਗਰਸ ਕਰ ਰਹੀ ਕੋਸ਼ਿਸ਼-ਪੀ.ਐਮ ਨਰਿੰਦਰ ਮੋਦੀ

ਕਰਨਾਟਕ, 28 ਅਪੈੑਲ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਸੀ ਵਿਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ਕਰਨਾਟਕ ਸਮੇਤ ਪੂਰੇ ਦੇਸ਼ ਦਾ ਇਕ ਇਤਿਹਾਸ ਹੈ ਜਿੱਥੇ ਨਵਾਬ, ਸੁਲਤਾਨਾਂ ਤੇ ਬਾਦਸ਼ਾਹਾਂ ਨੇ ਆਮ ਲੋਕਾਂ 'ਤੇ ਘਿਨਾਉਣੇ ਅਪਰਾਧ ਤੇ ਜ਼ੁਲਮ ਕੀਤੇ ਹਨ। ਇਨ੍ਹਾਂ ਸੁਲਤਾਨਾਂ ਨੇ ਸਾਡੇ ਮੰਦਰਾਂ ਨੂੰ ਤਬਾਹ ਕੀਤਾ ਤੇ ਲੁੱਟਿਆ ਹੈ। ਪਰ 'ਸ਼ਹਿਜ਼ਾਦਾ' ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।ਦੇਸ਼ ਨੂੰ ਵੰਡਣ ਦੀ ਕਾਂਗਰਸ ਦੀ ਇਹ ਕੋਸ਼ਿਸ਼ ਖਤਰਨਾਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ