JALANDHAR WEATHER

ਕਾਂਗਰਸ ਵਲੋਂ ਓਡੀਸ਼ਾ ਚ ਲੋਕ ਸਭਾ ਚੋਣਾਂ ਲਈ 2 ਅਤੇ ਵਿਧਾਨ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ

 ਭੁਵਨੇਸ਼ਵਰ (ਓਡੀਸ਼ਾ), 29 ਅਪ੍ਰੈਲ - ਕਾਂਗਰਸ ਨੇ ਓਡੀਸ਼ਾ ਤੋਂ ਆਗਾਮੀ ਲੋਕ ਸਭਾ ਚੋਣਾਂ ਲਈ ਦੋ ਉਮੀਦਵਾਰਾਂ ਅਤੇ ਰਾਜ ਦੀ ਵਿਧਾਨ ਸਭਾ ਦੀਆਂ ਚੋਣਾਂ ਲਈ ਅੱਠ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ