JALANDHAR WEATHER

ਅਮਰੀਕਾ : ਓਕਲਾਹੋਮਾ ਚ ਤੂਫਾਨ ਕਾਰਨ 4 ਮੌਤਾਂ

 ਓਕਲਾਹੋਮਾ ਸਿਟੀ, 29 ਅਪ੍ਰੈਲ - ਨਿਊਜ਼ ਏਜਸੰਦੀ ਰਿਪੋਰਟ ਅਨੁਸਾਰ ਅਮਰੀਕਾ ਦੇ ਓਕਲਾਹੋਮਾ ਵਿਚ ਤੂਫਾਨ ਕਾਰਨ 4 ਦੀ ਮੌਤ ਹੋ ਗਈ। ਗਵਰਨਰ ਨੇ ਤੂਫਾਨ ਦੇ ਨੁਕਸਾਨ ਦੇ ਵਿਚਕਾਰ 12 ਕਾਉਂਟੀਆਂ ਲਈ ਐਮਰਜੈਂਸੀ ਦੀ ਸਥਿਤੀ ਜਾਰੀ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ