JALANDHAR WEATHER

ਅਦਾਕਾਰਾ ਅਨੁਪਮਾ ਰੂਪਾਲੀ ਗਾਂਗੁਲੀ ਹੋਈ ਬੀ.ਜੇ.ਪੀ 'ਚ ਸ਼ਾਮਿਲ

ਨਵੀਂ ਦਿੱਲੀ,1 ਮਈ- ਸਾਰਾਭਾਈ ਵਰਸੇਜ਼ ਸਾਰਾਭਾਈ' ਅਤੇ 'ਅਨੁਪਮਾ' ਵਰਗੇ ਮਸ਼ਹੂਰ ਸ਼ੋਅ ਦੀ ਅਦਾਕਾਰਾ ਰੂਪਾਲੀ ਗਾਂਗੁਲੀ ਭਾਰਤੀ ਜਨਤਾ ਪਾਰਟੀ 'ਚ ਅੱਜ ਸ਼ਾਮਿਲ ਹੋ ਗਏ ਹਨ । ਉਹ ਵਰਤਮਾਨ ਵਿਚ ਇਕ ਸਫਲ ਅਭਿਨੇਤਰੀ ਹਨ ਅਤੇ ਚੰਗਾ ਪ੍ਰਦਰਸ਼ਨ ਟੀ.ਵੀ.ਸ਼ੋਅਜ਼ 'ਚ ਕਰ ਰਹੇ ਹਨ ਪਰ ਹੁਣ ਉਹ ਰਾਜਨੀਤੀ ਰਾਹੀਂ ਵੀ ਲੋਕਾਂ ਦੀ ਸੇਵਾ ਕਰਨਗੇ । ਰੁਪਾਲੀ ਦਿੱਲੀ ਵਿਚ ਭਾਜਪਾ ਦੇ ਮੁੱਖ ਦਫ਼ਤਰ ਵਿਚ ਪਾਰਟੀ ਵਿਚ ਸ਼ਾਮਿਲ ਹੋਏ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ