JALANDHAR WEATHER

ਸ਼ੇਮਸ਼ ਕਲੀਮ ਨੇ ਪੰਜਾਬ ਦੇ ਮੰਤਰੀ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤੀ ਮੁਲਾਕਾਤ

ਮਾਲੇਰਕੋਟਲਾ, ਮਈ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਨੂੰ ਲੈ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਸਲਿਮ ਨੌਜਵਾਨ ਆਗੂ ਜਨਾਬ ਸ਼ੇਮਸ਼ ਕਲੀਮ ਨੇ ਆਪਣੇ ਸਾਥੀਆਂ ਸਮੇਤ ਮੁਲਾਕਾਤ ਕੀਤੀ । ਮਾਲੇਰਕੋਟਲਾ ਦੇ ਮੁਸਲਿਮ ਨੌਜਵਾਨ ਆਗੂ ਜਨਾਬ ਸ਼ੇਮਸ਼ ਕਲੀਮ ਪੰਜਾਬ ਭਾਜਪਾ ਦੀ ਸ਼ਾਖਾ ਆਰ.ਟੀ.ਆਈ ਸੈੱਲ ਪੰਜਾਬ ਦੇ ਕੋ-ਕਨਵੀਨਰ ਨੇ ਦੱਸਿਆ ਕਿ ਉਹਨਾਂ ਨੇ ਜੋਧਪੁਰ ਰਾਜਸਥਾਨ ਪਹੁੰਚਕੇ ਆਪਣੇ ਸਾਥੀਆਂ ਸਮੇਤ ਜਨਾਬ ਗਜੇਂਦਰ ਸਿੰਘ ਸ਼ੇਖਾਵਤ ਜਲ ਸ਼ਕਤੀ ਮੰਤਰੀ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ