JALANDHAR WEATHER

ਬੀ.ਐਸ.ਐਫ. ਨੇ ਪਾਕਿ ਤੋਂ ਆਇਆ ਡਰੋਨ ਤੇ ਹੈਰੋਇਨ ਫੜੀ

ਅਟਾਰੀ,1 ਮਈ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਪਾਕਿਸਤਾਨੀ ਤਸਕਰਾਂ ਵਲੋਂ ਬੀਤੀ ਰਾਤ ਭਾਰਤੀ ਖੇਤਰ ਅੰਦਰ ਡਰੋਨ ਨਾਲ ਭੇਜੀ ਹੈਰੋਇਨ ਨੂੰ ਅੱਜ ਸਵੇਰੇ ਸਰਚ ਦੌਰਾਨ ਬੀ.ਐਸ.ਐਫ. ਨੇ ਫੜ ਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ । ਸੂਤਰਾਂ ਅਨੁਸਾਰ ਭਾਰਤ ਪਾਕਿਸਤਾਨ ਸਰਹੱਦ 'ਤੇ ਲੱਗੇ ਭਾਰਤੀ ਕੰਡਿਆਲੀ ਗੇਟ ਦੇ 101/6-7 ਨੰਬਰ ਦੇ ਸਾਹਮਣੇ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਨੇ ਜਵਾਨਾਂ ਦੀ ਮਦਦ ਨਾਲ ਕੱਟੀ ਹੋਈ ਕਣਕ ਵਾਲੀ ਜ਼ਮੀਨ ਦੀ ਸਰਚ ਕੀਤੀ ਗਈ ਤਾਂ ਉਸ ਵਿਚੋਂ ਇੱਕ ਨਿੱਕਾ ਡਰੋਨ ਅਤੇ ਇਕ ਪੈਕਟ ਹੈਰੋਇਨ ਮਿਲਿਆ ਜਿਸ ਨੂੰ ਬੀ.ਐਸ.ਐਫ.ਨੇ ਫੜ ਕੇ ਅਟਾਰੀ ਸਰਹੱਦ ਵਿਖੇ ਸਥਿਤ ਜੇ.ਸੀ.ਪੀ. ਵਿਖੇ ਲਿਆਂਦਾ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ