8ਸੁਖਬੀਰ ਬਾਦਲ ਨੇ ਨਰਦੇਵ ਸਿੰਘ ਬੌਬੀ ਮਾਨ ਦੇ ਹਕ 'ਚ ਰੈਲੀ ਕੀਤੀ
ਮਲੋਟ, 22 ਮਈ (ਪਾਟਿਲ)-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਮਲੋਟ ਪੁੱਜੇ, ਸ ਸੁਖਬੀਰ ਸਿੰਘ ਬਾਦਲ ਨੇ ਦਾਵਾ ਕੀਤਾ ਕਿ ਇਸ ਵਾਰ ਫਿਰੋਜਪੁਰ ਹਲਕੇ ਤੋਂ ਵਡੀ ਲੀਡ ਨਾਲ....
... 1 hours 18 minutes ago