JALANDHAR WEATHER

ਆਈ.ਪੀ.ਐਲ. 2024 ਦਾ 50ਵਾਂ ਮੈਚ ਅੱਜ ਹੈਦਰਾਬਾਦ ਤੇ ਰਾਜਸਥਾਨ ਵਿਚਕਾਰ

 ਹੈਦਰਾਬਾਦ, 2 ਮਈ - ਆਈ.ਪੀ.ਐਲ. 2024 ਦਾ 50ਵਾਂ ਅੱਜ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਜ਼ ਟਾਈਟਨਸ ਨਾਲ ਹੋਵੇਗਾ। ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਇਹ ਮੈਚ ਸ਼ਾਮ 7.00 ਵਜੇ ਖੇਡਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ