JALANDHAR WEATHER

ਭਾਰਤ ਤੇ ਇੰਡੋਨੇਸ਼ੀਆ ਦਰਮਿਆਨ ਭਲਕੇ 7ਵੀਂ ਸਾਂਝੀ ਰੱਖਿਆ ਸਹਿਯੋਗ ਕਮੇਟੀ ਦੀ ਹੋਵੇਗੀ ਮੀਟਿੰਗ

ਨਵੀਂ ਦਿੱਲੀ, 2 ਮਈ-ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸੱਤਵੀਂ ਸਾਂਝੀ ਰੱਖਿਆ ਸਹਿਯੋਗ ਕਮੇਟੀ (ਜੇ.ਡੀ.ਸੀ.ਸੀ.) ਦੀ ਮੀਟਿੰਗ 3 ਮਈ, 2024 ਨੂੰ ਨਵੀਂ ਦਿੱਲੀ ਵਿਚ ਹੋਵੇਗੀ। ਮੀਟਿੰਗ ਦੀ ਸਹਿ-ਪ੍ਰਧਾਨਗੀ ਰੱਖਿਆ ਸਕੱਤਰ ਗਿਰਿਧਰ ਅਰਮਾਨੇ ਅਤੇ ਰੱਖਿਆ ਮੰਤਰਾਲੇ ਦੇ ਸਕੱਤਰ ਜਨਰਲ, ਇੰਡੋਨੇਸ਼ੀਆ ਏਅਰ ਮਾਰਸ਼ਲ (ਸੇਵਾ-ਮੁਕਤ) ਡੌਨੀ ਇਰਮਾਵਾਨ ਟੌਫਾਂਟੋ, ਐਮ.ਡੀ.ਐਸ. ਦੋਵੇਂ ਧਿਰਾਂ ਦੇ ਸਾਂਝੇ ਹਿੱਤਾਂ ਦੇ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ