ਗੋਲੀ ਚੱਲਣ ਕਾਰਨ ਤਿੰਨ ਨੌਜਵਾਨ ਜ਼ਖ਼ਮੀ
ਫਗਵਾੜਾ, 4 ਮਈ (ਹਰਜੋਤ ਸਿੰਘ ਚਾਨਾ)- ਬੀਤੀ ਰਾਤ ਲਾਅ ਗੇਟ ’ਤੇ ਗੋਲੀ ਚੱਲਣ ਕਾਰਨ ਸੱਤਿਅਮ ਨਾਮ ਦੇ ਇਕ ਲੜਕੇ ਸਮੇਤ ਦੋ ਹੋਰ ਲੜਕੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।