JALANDHAR WEATHER

ਅਨੁਜ ਥਾਪਨ ਦੇ ਪਰਿਵਾਰ ਵਲੋਂ ਖੁਦਕੁਸ਼ੀ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ

ਮੁੰਬਈ, (ਮਹਾਰਾਸ਼ਟਰ), 4 ਮਈ-ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋਸ਼ੀ ਅਨੁਜ ਥਾਪਨ ਦੇ ਪਰਿਵਾਰ ਦੇ ਵਕੀਲਾਂ ਵਲੋਂ ਬੰਬਈ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਉਸ ਦੀ ਖੁਦਕੁਸ਼ੀ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਗਈ ਹੈ। ਪਰਿਵਾਰ ਉਸ ਦੀ ਲਾਸ਼ ਨੂੰ ਜੇ.ਜੇ. ਹਸਪਤਾਲ ਤੋਂ ਉਸ ਦੇ ਜੱਦੀ ਪਿੰਡ ਸੁਖਚੈਨ, ਫਾਜ਼ਲਿਕਾ ਲੈ ਕੇ ਜਾਵੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ