ਪ੍ਰਧਾਨ ਮੰਤਰੀ ਮੋਦੀ ਅੱਜ ਯੂ.ਪੀ. 'ਚ ਕਰਨਗੇ 2 ਰੈਲੀਆਂ
ਨਵੀਂ ਦਿੱਲੀ, 5 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਹ ਉੱਤਰ ਪ੍ਰਦੇਸ਼ ਦੇ ਇਟਾਵਾ ਅਤੇ ਲਖੀਮਪੁਰ ਖੀਰੀ 'ਚ ਰੈਲੀਆਂ ਕਰਨਗੇ। ਇਸ ਤੋਂ ਬਾਅਦ ਉਹ ਅਯੁੱਧਿਆ ਜਾਣਗੇ।