JALANDHAR WEATHER

ਸਾਰੇ ਭਾਜਪਾ ਨੂੰ ਵੋਟਾਂ ਪਾ ਕੇ ਦੇਸ਼ ਨੂੰ ਹੋਰ ਤਰੱਕੀ ਦੀਆਂ ਰਾਹਾਂ 'ਤੇ ਲਿਜਾਣ - ਦਲੀਪ ਸਿੰਘ ਰਾਣਾ

ਉੱਤਰ ਪ੍ਰਦੇਸ਼, 5 ਮਈ-ਪਹਿਲਵਾਨ ਅਤੇ ਭਾਜਪਾ ਨੇਤਾ ਦਲੀਪ ਸਿੰਘ ਰਾਣਾ, ਜੋ ਕਿ ਦਿ ਗ੍ਰੇਟ ਖਲੀ ਵਜੋਂ ਮਸ਼ਹੂਰ ਹੈ, ਨੇ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਵਿਚ ਇਕ ਰੋਡ ਸ਼ੋਅ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਵੋਟ ਪਾਓ ਤਾਂ ਕਿ ਕਮਲ ਖਿੜੇ ਅਤੇ ਪੀ.ਐਮ. ਨਰਿੰਦਰ ਮੋਦੀ ਦੇ '400 ਪਾਰ' ਦੇ ਨਾਅਰੇ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਵੱਡੇ ਫੈਸਲੇ ਲਏ ਜਾ ਸਕਣ ਅਤੇ ਸਾਡਾ ਦੇਸ਼ ਹੋਰ ਵਿਕਾਸ ਕਰ ਸਕੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ