JALANDHAR WEATHER

ਕਾਂਗਰਸੀ ਨੇਤਾ ਰਾਧਿਕਾ ਖੇੜਾ ਨੇ ਦਿੱਤਾ ਅਸਤੀਫਾ

ਛੱਤੀਸਗੜ੍ਹ, 5 ਮਈ-ਕਾਂਗਰਸੀ ਨੇਤਾ ਰਾਧਿਕਾ ਖੇੜਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਐਕਸ ਉਤੇ ਲਿਖਿਆ ਕਿ ਅੱਜ ਬਹੁਤ ਦੁਖੀ ਮਨ ਨਾਲ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਨੂੰ ਤਿਆਗ ਰਹੀ ਹਾਂ ਅਤੇ ਆਪਣੇ ਅਹੁਦੇ ਨੂੰ ਛੱਡ ਰਹੀ ਹਾਂ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ